Dawood
ਬਿੱਗ ਬਰਡ ਓਨ ਦਾ ਬੀਟ
bigga baraDa ona dA bITa
Big Byrd on the beat
ਹੋ ਦਿਲ ਦਾ ਨੀ ਮਾੜਾ
ho dila dA nI mA.DA
He isn’t bad at heart
ਤੇਰਾ ਸਿੱਧੂ ਮੂਸੇ ਵਾਲਾ
terA siddhU mUse vAlA
Your [Sidhu Moose Wala: self-reference to the artist/lyricist]
ਪ੍ਰਾਊਡ ਬੌਏ
prAUDa baue
Proud Boy
ਹੋ
ho
Ho
ਹੋ
ho
Ho
ਹੋ ਦਾਊਦ ਵਾਂਗੂ ਅੱਖ ਤੇਰੀ ਗੱਲ ਕਰਦੀ
ho dAUda vAMgU akkha terI galla karadI
Your eyes speak with a gaze like [Dawood: a reference to the underworld figure, implying a sharp, commanding look]
ਤੂੰ ਕਰਦੀ ਇਸ਼ਾਰਿਆਂ ਨਾਲ ਡੀਲ ਸੋਹਣੀਏ
tUM karadI isa਼AriAM nAla DIla sohaNIe
You close every deal with just a gesture, beautiful
ਦੋ ਮੂੰਹਿਆਂ ਵਾਲੇ ਪਿਸਤੌਲ ਰੱਖਦਾ
do mUMhiAM vAle pisataula rakkhadA
I carry double-barreled pistols
ਮੇਰੀ ਗੁੰਡਾ ਟੱਚ ਜਿਹੀ ਅਪੀਲ ਸੋਹਣੀਏ
merI guMDA Tachcha jihI apIla sohaNIe
My appeal has a bit of a [Gunda: gangster/thug] touch, beautiful
ਹੋ ਚੱਕਵੀਂ ਦੇ ਨਾਲ ਬੜੇ ਵਾਅਦੇ ਕਰੇ ਨੀ
ho chakkavIM de nAla ba.De vAade kare nI
You made many promises to this high-flyer
ਜੱਟ ਨੂੰ ਸ਼ਿਕਾਰੀ ਤੋਂ ਤੂੰ ਸਾਧ ਕਰੇ ਨੀ
jaTTa nUM sa਼ikArI toM tUM sAdha kare nI
You turned this [Jatt: a member of the land-owning agricultural community known for pride and lifestyle] from a hunter into a saint
ਤੂੰ ਦਿਲ ਵਿਚ ਪੈਦਾ ਐਸਾ ਸਾਜ਼ ਕਰਦੀ
tUM dila vicha paidA aisA sAja਼ karadI
You create such a melody within my heart
ਹੋ ਕਰਦਾ ਮੰਡੀਰ ਉੱਤੇ ਰਾਜ ਗੱਭਰੂ
ho karadA maMDIra utte rAja gabbharU
While this [Gabhru: a strong, young man] rules over the youth [Mandeer: a group of young men/peers]
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਕਰਦਾ ਮੰਡੀਰ ਉੱਤੇ ਰਾਜ ਗੱਭਰੂ
karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਹੋ ਡਰ ਕਿਹਨੂੰ ਕਹਿੰਦੇ ਕਦੇ ਸੁਣਿਆ ਹੀ ਨਹੀਂ
ho Dara kihanUM kahiMde kade suNiA hI nahIM
I’ve never even heard what people call "fear"
ਮੌਤ ਮੂਹਰੇ ਕਦੀ ਰਹੇ ਚਿੱਲ ਨਖਰੋ
mauta mUhare kadI rahe chilla nakharo
I stay chilled even when staring death in the face
ਬਾਡੀ ਜੋਸ਼ ਨਵੀਂ ਮਹਿਕਾਂ ਛੱਡਦਾ
bADI josa਼ navIM mahikAM ChaDDadA
My body radiates a fresh energy
ਜੱਟ ਚੋਂ ਬਾਰੂਦ ਦੀ ਸਮੈੱਲ ਨਖਰੋ
jaTTa choM bArUda dI samailla nakharo
The scent of gunpowder lingers on this [Jatt: a member of the land-owning agricultural community known for pride and lifestyle]
ਗੰਨ ਮੈਗ-7 ਬ੍ਰੈਂਡ ਬੱਲੀਏ
gaMna maiga-7 braiMDa ballIe
The MAG-7 gun is the brand I carry, darling
ਕੱਢ ਦਿੰਦੀ ਬੰਦਾ ਵਿੱਚ ਲਾਈਨ ਬੱਲੀਏ
kaDDha diMdI baMdA vichcha lAIna ballIe
It lays a man down in a straight line, darling
ਐਨਾ ਛੋਟੇ ਵੱਡੇ ਦਾ ਲਿਹਾਜ਼ ਕਰਦੀ
ainA ChoTe vaDDe dA lihAja਼ karadI
It doesn't care for the status of the small or great
ਹੋ ਕਰਦਾ ਮੰਡੀਰ ਉੱਤੇ ਰਾਜ ਗੱਭਰੂ
ho karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਕਰਦਾ ਮੰਡੀਰ ਉੱਤੇ ਰਾਜ ਗੱਭਰੂ
karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਹੋ ਰੱਬ ਵਾਂਗੂ ਤੇਰੀ ਨੀ ਮੈਂ ਪੂਜਾ ਕਰਦਾ
ho rabba vAMgU terI nI maiM pUjA karadA
I worship you just like a god
ਫਿਰਦੀ ਲਗਾਉਂਦੀ ਮੇਰਾ ਨਾਮ ਜਪਦੀ
phiradI lagAuMdI merA nAma japadI
And you go around chanting my name in devotion
ਜਿੱਥੇ ਜਿੱਥੇ ਚੱਕੇਂਗੀ ਨੀ ਸਟੈਪ ਨਖਰੋ
jitthe jitthe chakkeMgI nI saTaipa nakharo
Wherever you choose to step, my girl
ਹੋ ਵੀ.ਆਈ.ਪੀ. ਵਾਂਗ ਰਹਿੰਦੇ ਪੈਰ ਨੱਪਦੀ
ho vI.AI.pI. vAMga rahiMde paira nappadI
Those spots are treated with [VIP: Very Important Person] reverence
ਦੇਖ ਦੇਖ ਲੋਕ ਸਾਨੂੰ ਹੁੰਦੇ ਡਿਮ ਨੀ
dekha dekha loka sAnUM huMde Dima nI
People fade into the background watching us
ਵੈਰੀਆਂ ਦੀ ਛਾਤੀ ਨਾਲੋਂ ਚੌੜੇ ਰਿਮ ਨੀ
vairIAM dI ChAtI nAloM chau.De rima nI
My car rims are wider than the chests of my enemies
ਮੈਗਨੈੱਟ ਵਾਂਗੂ ਇਹ ਪੁੱਲ ਕਰਦੀ
maiganaiTTa vAMgU iha pulla karadI
They pull people in just like a magnet
ਹੋ ਕਰਦਾ ਮੰਡੀਰ ਉੱਤੇ ਰਾਜ ਗੱਭਰੂ
ho karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਕਰਦਾ ਮੰਡੀਰ ਉੱਤੇ ਰਾਜ ਗੱਭਰੂ
karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਹੋ ਗੈਂਗਸਟਰ ਜੱਟ ਨੂੰ ਕਲਮ ਲੱਭ ਗਈ ਐ
ho gaiMgasaTara jaTTa nUM kalama labbha gaI ai
This gangster [Jatt: a member of the land-owning agricultural community known for pride and lifestyle] found a pen
ਲਿਖ ਲਿਖ ਕਰਦਾ ਤਬਾਹੀ ਨਖਰੋ
likha likha karadA tabAhI nakharo
And now his writings are wrecking havoc
ਇਕੱਲਾ ਇਕੱਲਾ ਬੋਲ ਹਿੱਟ ਕਰਦਾ
ikallA ikallA bola hiTTa karadA
Every single word is a massive hit
ਖੂਨ ਵਾਲੀ ਵਰਤਾਂ ਸਿਆਹੀ ਨਖਰੋ
khUna vAlI varatAM siAhI nakharo
I use blood instead of ink to write, my girl
ਵੈਰੀਆਂ ਦੇ ਮੂੰਹਾਂ ਉੱਤੇ ਤਾਲੇ ਮਾਰੇ ਨੇ
vairIAM de mUMhAM utte tAle mAre ne
I have silenced the mouths of my enemies
ਯਾਰ ਤੇ ਟਰੈਂਡ ਸਿੱਧੂ ਮੂਸੇ ਵਾਲੇ ਨੇ
yAra te TaraiMDa siddhU mUse vAle ne
My [Yaar: close friends/brothers; carries significant cultural weight regarding loyalty] and the trends belong to Sidhu Moose Wala
ਜੱਟ ਉੱਤੇ ਦੁਨੀਆ ਐ ਨਾਜ਼ ਕਰਦੀ
jaTTa utte dunIA ai nAja਼ karadI
The whole world takes pride in this [Jatt: a member of the land-owning agricultural community known for pride and lifestyle]
ਹੋ ਕਰਦਾ ਮੰਡੀਰ ਉੱਤੇ ਰਾਜ ਗੱਭਰੂ
ho karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਕਰਦਾ ਮੰਡੀਰ ਉੱਤੇ ਰਾਜ ਗੱਭਰੂ
karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਇਕ ਵਾਰੀ ਹੋਰ
ika vArI hora
One more time
ਹੋ ਕਰਦਾ ਮੰਡੀਰ ਉੱਤੇ ਰਾਜ ਗੱਭਰੂ
ho karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man
ਕਰਦਾ ਮੰਡੀਰ ਉੱਤੇ ਰਾਜ ਗੱਭਰੂ
karadA maMDIra utte rAja gabbharU
While this young man rules over the youth
ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ
tUM gabbharU de dila utte rAja karadI
You rule over the heart of this young man