Dear Mama

by Sidhu Moose Wala

ਕਦੇ ਸੂਰਜ ਵਾਂਗੂੰ ਤਪਦਾ ਹਾਂ
kade sUraja vAMgUM tapadA hAM
Sometimes I burn fiercely like the sun
ਸੂਰਜ ਵਾਂਗੂੰ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆਂ
sUraja vAMgUM tapadA kade sa਼AMta savere varagA AM
I burn like the sun, yet sometimes I am like a peaceful morning
ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆਂ
mAM mainUM laggadA rahiMdA maiM jamAM tere varagA AM
Mother, I constantly feel that I am exactly like you
ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆਂ
mAM mainUM laggadA rahiMdA maiM jamAM tere varagA AM
Mother, I constantly feel that I am exactly like you
ਕਈ ਵਾਰੀ ਬਾਪੂ ਵਾਂਗੂ ਦੁਨੀਆ 'ਤੇ ਹਰਖ ਜਿਹਾ ਜਾਂਦਾ
kaI vArI bApU vAMgU dunIA 'te harakha jihA jAMdA
Many times, like my father, I get frustrated with this world
ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਿਹਾ ਜਾਂਦਾ
para hara vArI mAM tere vAMgU tarasa jihA jAMdA
But every time, Mother, just like you, I am overcome with mercy
ਕਈ ਕਹਿੰਦੇ ਆ ਚਿਹਰਾ
kaI kahiMde A chiharA
Many people say my face
ਕਹਿੰਦੇ ਆ ਚਿਹਰਾ ਜਮਾਂ ਤੇਰੇ ਵਰਗਾ ਆਂ
kahiMde A chiharA jamAM tere varagA AM
They say my face is exactly like yours
ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆਂ
mAM mainUM laggadA rahiMdA maiM jamAM tere varagA AM
Mother, I constantly feel that I am exactly like you
ਕਦੇ ਸੂਰਜ ਵਾਂਗੂੰ ਤਪਦਾ ਹਾਂ
kade sUraja vAMgUM tapadA hAM
Sometimes I burn fiercely like the sun
ਕੋਈ ਕਰਦਾ ਦੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ
koI karadA dekha tarakkI maithoM sA.DA nahIM huMdA
Seeing someone else's progress, I never feel a spark of envy
ਮਾਂ ਤੇਰੇ ਵਾਂਗੂ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ
mAM tere vAMgU chAha ke kise dA mA.DA nahIM huMdA
Mother, just like you, I cannot bring myself to wish ill upon anyone
ਤਾਇਓਂ ਤੇਰਾ ਕੱਲਾ ਸਿੱਧੂ
tAioM terA kallA siddhU
That is why your lone Sidhu [Sidhu: the artist's clan name/surname]
ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆਂ
terA kallA siddhU lokAM laI bathere varagA AM
Your lone Sidhu is like a vast multitude to the people
ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆਂ
mAM mainUM laggadA rahiMdA maiM jamAM tere varagA AM
Mother, I constantly feel that I am exactly like you
ਕਦੇ ਸੂਰਜ ਵਾਂਗੂੰ ਤਪਦਾ ਹਾਂ
kade sUraja vAMgUM tapadA hAM
Sometimes I burn fiercely like the sun
ਤੇਰੇ ਵਾਂਗੂ ਛੇਤੀ ਖ਼ੁਸ਼ ਤੇ ਛੇਤੀ ਉਦਾਸ ਜਿਹਾ ਹੋ ਜਾਂਦਾ
tere vAMgU ChetI kha਼usa਼ te ChetI udAsa jihA ho jAMdA
Just like you, I'm quick to joy and quick to turn somber
ਜੇ ਕੋਈ ਹੱਸ ਕੇ ਮਿਲ ਜਾਏ ਉਹਦੇ 'ਤੇ ਵਿਸ਼ਵਾਸ ਜਿਹਾ ਹੋ ਜਾਂਦਾ
je koI hassa ke mila jAe uhade 'te visa਼vAsa jihA ho jAMdA
If someone meets me with a smile, I easily place my trust in them
ਦੁਨੀਆਦਾਰੀ ਦੇਖ ਕੇ ਮੈਂ ਆਮ ਜਿਹਾ ਲੱਗਦਾ ਆਂ
dunIAdArI dekha ke maiM Ama jihA laggadA AM
Observing the ways of the world, I feel quite ordinary
ਪਰ ਜਦ ਤੂੰ ਮੈਨੂੰ ਦੇਖੇ ਨੀ ਮੈਂ ਖ਼ਾਸ ਜਿਹਾ ਹੋ ਜਾਂਦਾ
para jada tUM mainUM dekhe nI maiM kha਼Asa jihA ho jAMdA
But when you look at me [Ni/Nee: a gender-specific vocative used to address a woman directly], I feel truly special
ਸਭ ਨੂੰ ਮਾਫ਼ ਹੀ ਦਿੰਦਾ
sabha nUM mApha਼ hI diMdA
I end up forgiving everyone
ਜੇਰਾ ਤੇਰੇ ਜੇਰੇ ਵਰਗਾ ਆਂ
jerA tere jere varagA AM
For my heart’s courage is just like yours
ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆਂ
mAM mainUM laggadA rahiMdA maiM jamAM tere varagA AM
Mother, I constantly feel that I am exactly like you
ਕਦੇ ਸੂਰਜ ਵਾਂਗੂੰ ਤਪਦਾ ਹਾਂ
kade sUraja vAMgUM tapadA hAM
Sometimes I burn fiercely like the sun
ਚੁੱਕ ਮੱਥੇ ਲਾ ਲਾਂ ਪੈਰ ਧਰੇ ਤੂੰ ਜਿਹੜੀ ਮਾਟੀ 'ਤੇ
chukka matthe lA lAM paira dhare tUM jiha.DI mATI 'te
I wish to lift and kiss the soil where you have placed your feet
ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾਂ ਛਾਤੀ 'ਤੇ
merA jI karadA mAM charana kaura likhavA lAM ChAtI 'te
My heart desires, Mother, to have 'Charan Kaur' [Self-reference to the artist's mother] tattooed upon my chest
ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾਂ ਛਾਤੀ 'ਤੇ
merA jI karadA mAM charana kaura likhavA lAM ChAtI 'te
My heart desires, Mother, to have 'Charan Kaur' tattooed upon my chest

Share

More by Sidhu Moose Wala

View all songs →