Devil
ਚਿੜੀ
chi.DI
A tiny sparrow
ਬਾਜ਼ ਨੂੰ
bAja਼ nUM
To a soaring hawk
ਅੱਖਾਂ ਦਿਖਾ ਗਈ ਹੈ
akkhAM dikhA gaI hai
Has shown her defiant eyes
ਆਈ ਐਮ ਆਈ ਐਮ ਬ੍ਰਾਊਨ ਬੁਆਏ
AI aima AI aima brAUna buAe
I am, I am Brown Boy
ਜਦੋਂ ਡੈੱਡ ਦੀ ਫ਼ਰਾਰੀ ਚੱਲੇ ਤੈਨੂੰ ਘੁੰਮਦੇ ਆਂ
jadoM DaiDDa dI pha਼rArI challe tainUM ghuMmade AM
When my father's Ferrari roars, we cruise the streets
ਸਾਡੇ ਕੋਲੋਂ ਪਰ੍ਹਾਂ ਰੱਖ ਐਣਕਾਂ ਜੋ ਨੀ
sADe koloM parhAM rakkha aiNakAM jo nI
Keep those sunglasses away from us [Ni/Nee: a gender-specific vocative used to address a woman directly]
ਕਾਲੇ ਸ਼ੀਸ਼ਿਆਂ ਚੋਂ ਸ਼ਿਕਾਰ ਤਾੜਦੇ ਆਂ
kAle sa਼Isa਼iAM choM sa਼ikAra tA.Dade AM
From behind these dark tints, we stalk our prey
ਚੱਕ ਲਏ ਜੇ ਫਿਰ ਘੁੰਮਣੇ ਨਾ ਫ਼ੋਨੀ
chakka lae je phira ghuMmaNe nA pha਼onI
If we pick you up, those phones won't be ringing again
ਕਿਉਂ ਚੜ੍ਹਦੀ ਵਰੇਸ 'ਚ ਕਰਾਉਂਦੀ ਰਾਖ਼ ਨੀ
kiuM cha.DhadI varesa 'cha karAuMdI rAkha਼ nI
Why invite ruin in the prime of your youth [Ni/Nee: gender-specific vocative]
ਜੋ ਉਂਗਲਾਂ 'ਤੇ ਚਾੜ੍ਹੀ ਫਿਰਦੀ ਜਵਾਕ ਨੀ
jo uMgalAM 'te chA.DhI phiradI javAka nI
The way you’ve got these boys dancing on your fingertips [Ni/Nee: gender-specific vocative]
ਉਹ ਮਾੜੀ ਘਾਤ ਹੁੰਦੀ ਦਾ ਪਤਾ ਨਹੀਂ ਲੱਗਣਾ
uha mA.DI ghAta huMdI dA patA nahIM laggaNA
You won't even realize when a deadly strike happens
ਡੈਵਿਲ ਆਲਿਆਂ ਦੇ ਨਾਲ ਨਾ ਤੂੰ ਖੇਡ ਨਾਗਣੇ
Daivila AliAM de nAla nA tUM kheDa nAgaNe
Don't play with these devils, you serpent-like girl
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
vAradAta huMdI dA patA nahIM laggaNA
You won't even realize when a historic feat [Vaka: a monumental/criminal event] occurs

ਜਿਨ੍ਹਾਂ ਨਾਲ ਵਾਧੂ ਐਵੇਂ ਖਹਿੰਦੀ ਫਿਰਦੀ ਐਂ
jinhAM nAla vAdhU aiveM khahiMdI phiradI aiM
The ones you are needlessly clashing with
ਰਹਿਣਗੇ ਉਹ ਬੰਦੇ ਪੱਬ ਪੋਚ ਨਾਗਣੇ
rahiNage uha baMde pabba pocha nAgaNe
Those men will leave you walking on eggshells, you serpent-like girl
ਪਹਿਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੀ
pahile A sa਼ikArI dUjI jaTTa jAta nI
Firstly we are hunters, secondly we are [Jatt: a member of the land-owning agricultural community known for pride and lifestyle]
ਤੀਜੀ ਰੱਖਦੇ ਲੁਟੇਰਿਆਂ ਦੀ ਸੋਚ ਨਾਗਣੇ
tIjI rakkhade luTeriAM dI socha nAgaNe
Thirdly we carry the mindset of outlaws, you serpent-like girl

ਜਿਸਮਾਂ ਚੋਂ ਲੈਂਦੇ ਇਹ ਰੂਹਾਂ ਕੱਢ ਨੀ
jisamAM choM laiMde iha rUhAM kaDDha nI
They extract the souls right out of the bodies [Ni/Nee: gender-specific vocative]
ਤਰਸ ਨਾ ਖਾਂਦੇ ਕੋਲਡ ਬਲੱਡ ਨੀ
tarasa nA khAMde kolaDa balaDDa nI
They show no mercy, they are cold-blooded [Ni/Nee: gender-specific vocative]
ਉਹ ਸ਼ੁਰੂਆਤ ਹੁੰਦੀ ਦਾ ਪਤਾ ਨਹੀਂ ਲੱਗਣਾ
uha sa਼urUAta huMdI dA patA nahIM laggaNA
You won't even realize when the beginning of the end happens
ਡੈਵਿਲ ਆਲਿਆਂ ਦੇ ਨਾਲ ਨਾ ਤੂੰ ਖੇਡ ਨਾਗਣੇ
Daivila AliAM de nAla nA tUM kheDa nAgaNe
Don't play with these devils, you serpent-like girl
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
vAradAta huMdI dA patA nahIM laggaNA
You won't even realize when a historic feat [Vaka: a monumental/criminal event] occurs
ਡੈਵਿਲ ਆਲਿਆਂ ਦੇ ਨਾਲ ਨਾ ਤੂੰ ਖੇਡ ਨਾਗਣੇ
Daivila AliAM de nAla nA tUM kheDa nAgaNe
Don't play with these devils, you serpent-like girl
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
vAradAta huMdI dA patA nahIM laggaNA
You won't even realize when a historic feat [Vaka: a monumental/criminal event] occurs
ਅੱਖਾਂ ਥੱਲੇ ਹੰਝੂਆਂ ਦੇ ਟੈਟੂ ਛਾਪੇ ਨੇ
akkhAM thalle haMjhUAM de TaiTU ChApe ne
Tear-drop tattoos are etched beneath the eyes
ਬੰਦੇ ਨਰਕਾਂ ਨੂੰ ਤੋਰੇ ਭਰ ਬੈਗ ਬੱਲੀਏ
baMde narakAM nUM tore bhara baiga ballIe
Men are sent to hell with their bags packed, my lady
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟਦੇ
nAma suNa lokAM de pasIne ChuTTade
People break into a cold sweat just hearing the name
ਸਾਡਾ ਇਹੀ ਐ ਟੈਲੈਂਟ ਤੇ ਸਵੈਗ ਬੱਲੀਏ
sADA ihI ai TailaiMTa te savaiga ballIe
This is our talent and our swagger, my lady

ਉਂਜ ਇੱਥੇ ਗੱਲਾਂ ਤਾਂ ਬਥੇਰੇ ਕਰਦੇ
uMja itthe gallAM tAM bathere karade
Though many here talk a big game
ਜਦੋਂ ਅੱਖਾਂ ਮੂਹਰੇ ਹੋਈਏ ਅਸੀਂ ਹਨੇਰੇ ਕਰਦੇ
jadoM akkhAM mUhare hoIe asIM hanere karade
When we stand before them, we bring the darkness
ਉਹ ਦਿਨੋਂ ਰਾਤ ਹੁੰਦੀ ਦਾ ਪਤਾ ਨਹੀਂ ਲੱਗਣਾ
uha dinoM rAta huMdI dA patA nahIM laggaNA
You won't even realize when day turns into night
ਡੈਵਿਲ ਆਲਿਆਂ ਦੇ ਨਾਲ ਨਾ ਤੂੰ ਖੇਡ ਨਾਗਣੇ
Daivila AliAM de nAla nA tUM kheDa nAgaNe
Don't play with these devils, you serpent-like girl
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
vAradAta huMdI dA patA nahIM laggaNA
You won't even realize when a historic feat [Vaka: a monumental/criminal event] occurs
ਡੈਵਿਲ ਆਲਿਆਂ ਦੇ ਨਾਲ ਨਾ ਤੂੰ ਖੇਡ ਨਾਗਣੇ
Daivila AliAM de nAla nA tUM kheDa nAgaNe
Don't play with these devils, you serpent-like girl
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
vAradAta huMdI dA patA nahIM laggaNA
You won't even realize when a historic feat [Vaka: a monumental/criminal event] occurs
ਉਹ ਸਾਡੇ ਹੱਥਾਂ ਲੇਖਾਂ 'ਚ ਬਲੈਕ ਲਿਖਿਆ
uha sADe hatthAM lekhAM 'cha balaika likhiA
Darkness is written in the lines of our palms
ਤੇਰੇ ਫ਼ੇਵਰੇਟ ਪਿੰਕ ਪਿੰਕ ਬੱਲੀਏ
tere pha਼evareTa piMka piMka ballIe
While your favorites are all pink, my lady
ਸਿੱਧੂ ਮੂਸੇ ਵਾਲਾ ਮੂਸੇ ਵਾਲਾ ਨਾਮ ਸੁਣੀਦਾ
siddhU mUse vAlA mUse vAlA nAma suNIdA
The name Sidhu Moose Wala [Self-reference to the artist] is heard everywhere
ਮਾਮੇ ਗੈਂਗਾਂ ਨਾਲ ਜੋੜਦੇ ਆ ਲਿੰਕ ਬੱਲੀਏ
mAme gaiMgAM nAla jo.Dade A liMka ballIe
The cops [Maame: slang for police] try to link me to the gangs, my lady
ਸਾਡੇ ਹੱਥਾਂ ਲੇਖਾਂ 'ਚ ਬਲੈਕ ਲਿਖਿਆ
sADe hatthAM lekhAM 'cha balaika likhiA
Darkness is written in the lines of our palms
ਤੇਰੇ ਫ਼ੇਵਰੇਟ ਪਿੰਕ ਪਿੰਕ ਬੱਲੀਏ
tere pha਼evareTa piMka piMka ballIe
While your favorites are all pink, my lady
ਸਿੱਧੂ ਮੂਸੇ ਵਾਲਾ ਮੂਸੇ ਵਾਲਾ ਨਾਮ ਸੁਣੀਦਾ
siddhU mUse vAlA mUse vAlA nAma suNIdA
The name Sidhu Moose Wala [Self-reference to the artist] is heard everywhere
ਮਾਮੇ ਗੈਂਗਾਂ ਨਾਲ ਜੋੜਦੇ ਆ ਲਿੰਕ ਬੱਲੀਏ
mAme gaiMgAM nAla jo.Dade A liMka ballIe
The cops [Maame: slang for police] try to link me to the gangs, my lady
ਪਿਆਰ ਨਾਲ ਜੋ ਰਹਿੰਦਾ ਉਹਨੂੰ ਰੱਖ ਲੈਂਦੇ ਆਂ
piAra nAla jo rahiMdA uhanUM rakkha laiMde AM
He who stays with love, we keep him close
ਗਰਦਾ ਜੋ ਚੱਕੇ ਉਹਨੂੰ ਚੱਕ ਲੈਂਦੇ ਆਂ
garadA jo chakke uhanUM chakka laiMde AM
He who kicks up dust, we take him out
ਗੱਲੋਂ ਗੱਲਬਾਤ ਹੁੰਦੀ ਦਾ ਪਤਾ ਨਹੀਂ ਲੱਗਣਾ
galloM gallabAta huMdI dA patA nahIM laggaNA
You won't even realize when talk turns into a confrontation