Devil - Skit
ਹਾਂਜੀ ਕਿਵੇਂ ਹੋ ਸੋਹਣਿਓ
hAMjI kiveM ho sohaNio
Yes indeed, how are you, beautiful?
ਕਦੇ ਕੋਈ ਸਾਡੇ ਲਾਇਕ ਸੇਵਾ ਹੋਈ ਤਾਂ ਜ਼ਰੂਰ ਦੱਸਿਓ ਸਾਨੂੰ
kade koI sADe lAika sevA hoI tAM ja਼rUra dassio sAnUM
If there is ever any service I can provide, surely let me know
ਬੰਦੇ ਦੇ ਕਾਫ਼ੀ ਲਿੰਕ ਆ ਏਰੀਏ ਚ
baMde de kApha਼I liMka A erIe cha
This man has quite a few links in this area
ਹੂੰ ਅੱਛਾ
hUM achChA
Hmm, is that so?
ਹਾਂਜੀ ਅਸੀਂ ਤੁਹਾਡੇ ਪਿੱਛੇ ਜਾਨ ਦੇਣ ਵਾਲਿਆਂ ਚੋਂ ਆਂ
hAMjI asIM tuhADe pichChe jAna deNa vAliAM choM AM
Yes, I am among those who would give their life for you
ਸਾਨੂੰ ਜਾਨ ਦੇਣ ਵਾਲੇ ਨਹੀਂ ਲੈਣ ਵਾਲੇ ਚਾਹੀਦੇ ਆ
sAnUM jAna deNa vAle nahIM laiNa vAle chAhIde A
I don't need those who give their lives, I need those who take them
ਓ ਮਾਲਕੋ ਜਾਨ ਲੈ ਵੀ ਲਵਾਂਗੇ
o mAlako jAna lai vI lavAMge
Oh my queen, I'll even take a life then
ਅੱਛਾ ਜੀ
achChA jI
Is that right?
ਹਾਂਜੀ
hAMjI
Yes indeed
ਚੱਲ ਫਿਰ ਵੇਖ ਲੈਣੇ ਆਂ
challa phira vekha laiNe AM
Alright then, let's see what you've got
ਉਹ ਸਾਹਮਣੇ ਕਾਲੀ ਰੇਂਜ ਦਿੱਸਦੀ ਆ
uha sAhamaNe kAlI reMja dissadI A
Do you see that Black Range Rover standing over there?
ਉਹ ਪੀ ਬੀ ਐਕਸ ਵਨ
uha pI bI aikasa vana
The one with the PBX1 [PBX1: License plate code for Mansa, Punjab; the home district and trademark branding of Sidhu Moose Wala]
ਹਾਂ ਮੰਨਾਂ ਤਾਂ ਜੇ ਉਹਨੂੰ ਭਜਾ ਕੇ ਦਿਖਾਵੇਂ
hAM maMnAM tAM je uhanUM bhajA ke dikhAveM
I’ll believe you only if you can make him tuck tail and run
ਲਓ ਜੀ ਐਡੀ ਕੀ ਗੱਲ ਆ
lao jI aiDI kI galla A
Oh please, that's no big deal at all
ਓਏ ਸਿੱਧੂ ਬਾਈ ਸਿੱਧੂ ਬਾਈ ਬਾਈ ਗ਼ਲਤੀ ਹੋ ਗਈ ਬਾਈ ਮੈਨੂੰ ਨਹੀਂ ਪਤਾ ਸੀਗਾ ਬਾਈ
oe siddhU bAI siddhU bAI bAI ga਼latI ho gaI bAI mainUM nahIM patA sIgA bAI
Wait! Sidhu Brother! Sidhu Brother! Brother, I made a mistake! Brother, I didn't know it was you, Brother!