Dhakka

by Sidhu Moose Walaft Afsana Khan

ਹੋ ਜਿੱਦਾਂ ਦੇ ਤੂੰ ਫਿਰਦਾ ਐਂ ਕੰਮ ਕਰਦਾ
ho jiddAM de tUM phiradA aiM kaMma karadA
The kind of dangerous games you are playing
ਉਮਰ ਨਾ ਲੱਗੇ ਇੰਨੀ ਵੱਡੀ ਤੇਰੀ ਵੇ
umara nA lagge iMnI vaDDI terI ve
Your years don’t seem enough for such a life
ਮਾਮਿਆਂ ਦੀ ਡਾਰ ਤੇਰੇ ਮੂਹਰੇ ਹੁੰਦੀ ਆ
mAmiAM dI DAra tere mUhare huMdI A
A flock of maternal uncles [Mamiyan: slang for the police] are always in pursuit
ਡਿਵਾਈਡਰ 'ਤੇ ਚੜ੍ਹੀ ਹੁੰਦੀ ਗੱਡੀ ਤੇਰੀ ਵੇ
DivAIDara 'te cha.DhI huMdI gaDDI terI ve
Your car is found jumped over the highway dividers
ਹੋ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾ
ho challe badamAsa਼I tere nAM dI chobarA
Your notoriety rules the streets, O young man [Chobara: a well-built young man]
ਲੈ ਦਈਏ ਜਿੱਥੇ ਜਾਵੇਂ ਚੱਕਾ ਕਰਦੈਂ
lai daIe jitthe jAveM chakkA karadaiM
Wherever you go, you bring everything to a grinding halt
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt: a member of the land-owning agricultural community known for pride and lifestyle], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਆਹੋ ਜੰਗਲਾਂ 'ਚ ਪੈਂਦੀਆਂ ਨੀ ਵੋਟਾਂ ਮਿੱਠੀਏ
Aho jaMgalAM 'cha paiMdIAM nI voTAM miTThIe
Elections aren’t held in the wild jungles, sweetie
ਤੇ ਹਾਈਪ ਤਾਂ ਨਾ ਸ਼ੇਰ ਕਰੇ ਚੇਂਜ ਬੱਲੀਏ
te hAIpa tAM nA sa਼era kare cheMja ballIe
And a lion never changes his hype just to fit in
ਡਿਵਾਈਡਰ ਤੂੰ ਛੱਡ ਆਈ ਅੜੀ ਉੱਤੇ ਨੀ
DivAIDara tUM ChaDDa AI a.DI utte nI
Forget the divider, if I'm pushed to my limit
ਹਿੱਕਾਂ ਉੱਤੇ ਚਾੜ੍ਹ ਦਈਏ ਰੇਂਜ ਬੱਲੀਏ
hikkAM utte chA.Dha daIe reMja ballIe
I'll drive my Range Rover right over their chests, my girl [Balliye: term of endearment for a woman]
ਆਹੋ ਕੋਰਟਾਂ 'ਚ ਕਲੇਸ਼ ਦੇ ਦਈਏ ਜਦੋਂ ਮਰਜ਼ੀ
Aho koraTAM 'cha kalesa਼ de daIe jadoM maraja਼I
I can cause a storm in the courts whenever I please
ਭੱਜ-ਭੱਜ ਪੈਣੇ ਨਹੀਓਂ ਨਾਂਹ ਕਰਦੇ
bhajja-bhajja paiNe nahIoM nAMha karade
They can't run away or say no to my face
ਹੋ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
ho sADA challadA e dhakkA asIM tAM karade
Our dominance [Dhakka: forceful influence] prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਹੋ ਯੂਟਿਊਬ ਤੋਂ ਲੈ ਕੇ ਅਖ਼ਬਾਰਾਂ ਤੱਕ ਵੇ
ho yUTiUba toM lai ke akha਼bArAM takka ve
From YouTube trends to the daily newspapers
ਚਰਚੇ ਹੀ ਰਹਿੰਦੇ ਤੇਰੇ ਬਾਰੇ ਚੱਲਦੇ
charache hI rahiMde tere bAre challade
The talk is always about your exploits
ਵੈਰੀਆਂ ਤੋਂ ਲੈ ਕੇ ਕਲਾਕਾਰਾਂ ਤੱਕ ਵੇ
vairIAM toM lai ke kalAkArAM takka ve
From your bitter rivals to the fellow artists
ਤੀਰਾਂ ਵਾਂਗੂੰ ਤੈਥੋਂ ਸਾਰੇ ਟਲ਼ਦੇ
tIrAM vAMgUM taithoM sAre Tala਼de
Everyone avoids you like dodging flying arrows
ਐਵੇਂ ਜੱਟਾ ਲੀਡ ਕਰਦਾ ਮੰਡੀਰ ਨੂੰ
aiveM jaTTA lIDa karadA maMDIra nUM
That is how [Jatt] leads the pack of youngsters [Mandir: a group of young men/followers]
ਤਾਸ਼ 'ਚੋਂ ਜੋ ਹੁਕਮ ਦਾ ਯੱਕਾ ਕਰਦੈਂ
tAsa਼ 'choM jo hukama dA yakkA karadaiM
Like the Ace of Spades in a deck of cards
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਆਹੋ ਆਪਣੇ ਸਿਰਾਂ ਦੇ ਉੱਤੋਂ ਆਪ ਬਣੇ ਆਂ
Aho ApaNe sirAM de uttoM Apa baNe AM
I have built myself up on my own terms
ਗੱਭਰੂ ਨਾ ਬੁੱਕੇ ਕਿਸੇ ਹੋਰ ਸਿਰ 'ਤੇ
gabbharU nA bukke kise hora sira 'te
This young man doesn’t roar using anyone else’s strength
ਆਹੋ ਲੋਕ ਕੰਮ ਕਰਦੇ ਸਕੀਮਾਂ ਨਾਲ ਨੀ
Aho loka kaMma karade sakImAM nAla nI
People usually work by plotting schemes
ਅਸੀਂ ਕੰਮ ਕੱਢਦੇ ਆਂ ਜ਼ੋਰ ਸਿਰ 'ਤੇ
asIM kaMma kaDDhade AM ja਼ora sira 'te
But I get my work done through sheer power
ਆਹੋ ਟਾਈਮ ਨਹੀਓਂ ਬੀਬਾ ਸਾਡਾ ਡੰਡਾ ਚੱਲਦਾ
Aho TAIma nahIoM bIbA sADA DaMDA challadA
It’s not just "my time," my girl, my word is the law [Danda: literally 'the stick', implying iron-fisted rule]
ਐਵੇਂ ਨਹੀਓਂ ਲੋਕ ਖਾਲੀ ਰਾਹ ਕਰਦੇ
aiveM nahIoM loka khAlI rAha karade
There’s a reason why people clear the path for me
ਹੋ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
ho sADA challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਹੋ ਤੇਰਾ ਜਿਉਂ ਸਟਾਈਲ ਜ਼ਿੰਦਗੀ ਜਿਉਣ ਦਾ
ho terA jiuM saTAIla ja਼iMdagI jiuNa dA
The way you live your lifestyle
ਕਈਆਂ ਨੂੰ ਤਾਂ ਰਾਤਾਂ ਨੂੰ ਵੀ ਸੌਣ ਨਹੀਂ ਦਿੰਦਾ
kaIAM nUM tAM rAtAM nUM vI sauNa nahIM diMdA
Doesn't let many of your enemies sleep at night
ਕੌਡੀ ਵਾਲੇ ਵੇ ਤੂੰ ਬਾਜ਼ੀਗਰ ਵਰਗਾ
kauDI vAle ve tUM bAja਼Igara varagA
You are like a [Baazigar: a traditional folk acrobat/performer] of the Kabaddi pitch
ਕੁੱਟਦਾ ਵੀ ਬਾਹਲਾ ਏ ਤੇ ਰੋਣ ਨਹੀਂ ਦਿੰਦਾ
kuTTadA vI bAhalA e te roNa nahIM diMdA
You deliver a heavy beating but don't even let them cry
ਹੋ ਜਿੱਥੇ ਕੰਮ ਕਰਦਾ ਏ ਰੋਹਬ ਜੱਟ ਦਾ
ho jitthe kaMma karadA e rohaba jaTTa dA
Where the [Jatt]'s intimidation does the work
ਪੈਸਾ ਨਾ ਕਰੋੜਾਂ ਉੱਤੇ ਲੱਖਾਂ ਕਰਦੈਂ
paisA nA karo.DAM utte lakkhAM karadaiM
Money worth millions becomes worthless in comparison
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ
jaTTA sa਼reAma tUM tAM dhakkA karadaiM
[Jatt], you openly dominate others with force
ਆਹੋ ਅਜੇ ਬੱਸ ਟੀਜ਼ਰ ਦਿਖਾਇਆ ਮਿੱਠੀਏ
Aho aje bassa TIja਼ra dikhAiA miTThIe
I have only shown them the teaser so far, sweetie
ਫਿਲਮ ਤਾਂ ਰੱਖੀ ਮਨ ਵਿੱਚ ਹੀ ਫਿਰਦੈਂ
philama tAM rakkhI mana vichcha hI phiradaiM
The full movie is still playing in my mind
ਆਹੋ ਮੂਸੇ ਵਾਲਾ ਜੱਟ ਨਾਟ-ਗਿਆਰਾਂ ਵਰਗਾ
Aho mUse vAlA jaTTa nATa-giArAM varagA
[Jatt] Moose Wala [Self-reference to Sidhu Moose Wala] is like a 911 [911: refers to the HMT 5911 tractor, a symbol of raw power in Punjab]
ਇਕੱਲਾ ਹੀ ਇੰਡਸਟਰੀ ਨੂੰ ਖਿੱਚੀ ਫਿਰਦੈ
ikallA hI iMDasaTarI nUM khichchI phiradai
He is single-handedly pulling the entire industry along
ਆਹੋ ਆਉਂਦੇ ਸਾਲ ਸੁਰਤ ਨਹੀਂ ਲੈਣ ਦੇਣੀ ਨੀ
Aho AuMde sAla surata nahIM laiNa deNI nI
In the coming year, I won't let them catch their breath
ਗਾਣੇ ਦੇਖੀਂ ਆਉਂਦੇ ਠਾਹ-ਠਾਹ ਕਰਦੇ
gANe dekhIM AuMde ThAha-ThAha karade
Watch my songs hitting the charts like rapid gunfire
ਹੋ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
ho sADA challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it
ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
challadA e dhakkA asIM tAM karade
Our dominance prevails, so we exercise it

Share

More by Sidhu Moose Wala

View all songs →