Dollar - From "Dakuaan Da Munda"

by Sidhu Moose Walaft Byg Byrd

ਸਾਡੇ ਵਾਂਗੂੰ ਸਾਡੀਆਂ ਨੀ ਬਲੈਕ ਲਿਸਟਿਡ ਕਾਰਾਂ ਨੇ
sADe vAMgUM sADIAM nI balaika lisaTiDa kArAM ne
Just like us, even our cars are blacklisted
ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨੇ
asIM aMDaragarAUMDa baMde uppara takka mArAM ne
We are underground men with reach to the very top
ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ੍ਹ ਦਾ
asIM ajja de rAje hAM sADA patA nahIM kallha dA
We are the kings of today, with no certainty of tomorrow
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਕਦੋਂ ਪਰਚੇ ਵੱਡੇ ਨੇ ਲੱਠਾਂ ਤੇ ਚਾਕੂਆਂ ਦੇ
kadoM parache vaDDe ne laTThAM te chAkUAM de
Since when did grand criminal cases [Parcha: official police FIR/record] fear staves or knives?
ਮੰਗਦੇ ਨੀ ਖੋਹੁੰਦੇ ਹਾਂ ਅਸੀਂ ਪੁੱਤ ਡਾਕੂਆਂ ਦੇ
maMgade nI khohuMde hAM asIM putta DAkUAM de
We don't ask, we seize; after all, we are the sons of [Dakuaan: traditional highwaymen/outlaws]
ਉਹ ਵਾਂਗ ਕਤੀੜਾਂ ਦਾ ਸ਼ੇਰਾਂ ਨਾਲ ਨਹੀਂ ਰਲਦਾ
uha vAMga katI.DAM dA sa਼erAM nAla nahIM raladA
A pack of mongrels can never walk beside lions
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਸਾਡੇ ਕੱਠ ਐਵੇਂ ਹੁੰਦੇ ਜਿਉਂ ਚੜ੍ਹਦੀਆਂ ਜੰਨਾਂ ਨੇ
sADe kaTTha aiveM huMde jiuM cha.DhadIAM jaMnAM ne
Our gatherings look like [Jann: a groom's large, festive wedding procession] arriving in full force
ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ ਗੰਨਾਂ ਨੇ
sADe ghara tAM ChoTe ne kole mahiMgIAM gaMnAM ne
Our homes may be small, but the guns beside us are expensive
ਤਾਂਹੀਓਂ ਤਾਂ ਮਹਿਲਾਂ ਤਾਈਂ ਹੈ ਖ਼ੌਫ਼ ਸਾਡਾ ਪਲਦਾ
tAMhIoM tAM mahilAM tAIM hai kha਼aupha਼ sADA paladA
That’s why the fear of us breeds even within the palace walls
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲਾਊ ਨੇ
jiMne vI yAra mere sAre agga lAU ne
Every one of my [Yaar: close brothers/inner circle] is a fire-starter
ਮੁੰਡਾ ਤਾਂ ਸਾਊ ਹੈ ਉਹਦੇ ਗੀਤ ਭੜਕਾਊ ਨੇ
muMDA tAM sAU hai uhade gIta bha.DakAU ne
The boy himself is humble, but his songs are provocations
ਸਿੱਧੂ ਮੂਸੇ ਵਾਲਾ ਜੋ ਲਿਖਦਾ ਸ਼ਰੇਆਮ ਸਾਡਾ ਚੱਲਦਾ
siddhU mUse vAlA jo likhadA sa਼reAma sADA challadA
Whatever [Sidhu Moose Wala: self-reference to the artist] writes openly, the world follows
ਇੱਕ ਵਾਰੀ ਹੋਰ
ikka vArI hora
One more time!
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency
ਉਹ ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ
uha DAlarAM vAMgUM nI nAma sADA challadA
Like the [US] Dollars, girl, our name is the global currency

Share

More by Sidhu Moose Wala

View all songs →