East Side Flow
ਹੋ ਸਿੱਖਿਆ ਸਟਰੀਟਾਂ ਤੋਂ ਕਿਤਾਬਾਂ ਵਿਚੋਂ ਪੜ੍ਹਿਆ ਨੀ
ho sikkhiA saTarITAM toM kitAbAM vichoM pa.DhiA nI
I learned it from the streets, not from textbooks [Ni/Nee: a gender-specific vocative used to address a woman directly]
ਤਿਣਕਾ ਔਕਾਤ ਸੀ ਪਹਾੜਾਂ ਨਾਲ ਲੜਿਆ ਨੀ
tiNakA aukAta sI pahA.DAM nAla la.DiA nI
I was but a speck in status, yet I fought against mountains
ਕਹਿੰਦੇ ਐ ਸਿਖਰ ਜਿਹੜੀ ਥਾਂ ਉੱਤੇ ਆ ਕੇ ਖੜ੍ਹੇ
kahiMde ai sikhara jiha.DI thAM utte A ke kha.Dhe
They call this the peak, this place where I now stand
ਅੱਜ ਖਿੱਚਦੇ ਐ ਲੱਤਾਂ ਕਹਿੰਦੇ ਸਾਡੇ ਸਿਰੋਂ ਚੜ੍ਹਿਆ ਨੀ
ajja khichchade ai lattAM kahiMde sADe siroM cha.DhiA nI
Today they pull my legs, claiming I rose only because of them
ਬੋਟਮ ਤੋਂ ਕੰਮ ਲਹੂ ਡੋਲ੍ਹ ਕੇ ਦਿਹਾੜੀ ਕੀਤੀ
boTama toM kaMma lahU Dolha ke dihA.DI kItI
From the bottom I worked, spilling my blood for my daily wages
ਆਪਣਿਆਂ ਕਈ ਮੇਰੇ ਨਾਲ ਵੈਰੀਆਂ ਤੋਂ ਮਾੜੀ ਕੀਤੀ
ApaNiAM kaI mere nAla vairIAM toM mA.DI kItI
Some of my own treated me worse than my enemies
ਮੂਹਰੇ ਸੀ ਖ਼ਾਮੋਸ਼ੀ ਪਰ ਖਿੱਚ ਕੇ ਮੈਂ ਫਾੜੀ ਕੀਤੀ
mUhare sI kha਼Amosa਼I para khichcha ke maiM phA.DI kItI
Silence stood before me, but I ripped through it with force
ਛੱਡੇ ਸਭ ਦੋਗਲੇ ਤੇ ਹਾਰਾਂ ਨਾਲ ਯਾਰੀ ਕੀਤੀ
ChaDDe sabha dogale te hArAM nAla yArI kItI
I abandoned all the two-faced ones and befriended my failures
ਬਾਈਟਰਾਂ ਦੇ ਦਲ ਹੁਣ ਬਿਟ-ਬਿਟ ਤੱਕਦੇ ਨੇ
bAITarAM de dala huNa biTa-biTa takkade ne
The swarms of biters now stare with wide, blinking eyes
ਸੁਣਦੇ ਨੇ ਗਾਣੇ ਨਾਲੇ ਮਾੜੇ ਮੈਨੂੰ ਆਖਦੇ ਨੇ
suNade ne gANe nAle mA.De mainUM Akhade ne
They listen to my songs while simultaneously cursing my name
ਵੱਡੇ ਥੰਮ੍ਹ ਚਿੰਤਾ 'ਚ ਕਾਹਤੋਂ ਛੋਟਾ ਆਖਦੇ ਨੇ
vaDDe thaMmha chiMtA 'cha kAhatoM ChoTA Akhade ne
Why do the giants worry while calling me small?
ਕਹਿੰਦੇ ਭੁੱਲਣੀ ਰੋਟੀ ਸਾਡੀ ਗਾਲ੍ਹ ਤੇ ਜਵਾਬ ਦੇਣੇ
kahiMde bhullaNI roTI sADI gAlha te javAba deNe
They say we’ll lose our bread if we start answering their insults
ਇੱਕੋ ਟਾਈਮ ਸਾਰਿਆਂ 'ਤੇ ਬੋਲਿਆ ਏ ਹੱਲਾ
ikko TAIma sAriAM 'te boliA e hallA
I’ve launched an all-out attack on everyone at once
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales

ਸਮੇਂ ਤੇ ਹਾਲਾਤਾਂ ਨਾਲ ਲੜੇ ਆਂ ਕੱਲਾ
sameM te hAlAtAM nAla la.De AM kallA
I fought against time and circumstances all alone

ਨਾ...
nA...
No...
ਮੇਰੀ ਇਹ ਤਰੱਕੀ ਰਾਸ ਆਈ ਕਲਾਕਾਰਾਂ ਨੂੰ
merI iha tarakkI rAsa AI kalAkArAM nUM
This success of mine hasn't sat well with other artists
ਪਿੱਛੇ ਬਣੇ ਯਾਰਾਂ ਨੂੰ ਤੇ ਪੱਕੇ ਪਿਆਰਾਂ ਨੂੰ
pichChe baNe yArAM nUM te pakke piArAM nUM
With those who acted as friends or my old flames
ਲੱਗਦਾ ਤਬਾਹੀ ਮੈਂ ਦਿਮਾਗ ਤੋਂ ਬੀਮਾਰਾਂ ਨੂੰ
laggadA tabAhI maiM dimAga toM bImArAM nUM
I seem like a disaster to those with sick minds
ਕਹਿੰਦੇ ਮੁੰਡਾ ਇਹ ਰੌਂਗ ਲੱਤ ਲਾਉਂਦੇ ਸਿੰਗਰਾਂ ਨੂੰ
kahiMde muMDA iha rauMga latta lAuMde siMgarAM nUM
They say this boy is a bad influence on other singers
ਹੁਣ ਸੌਖੀ ਨਹੀਂਓਂ ਫੇਮ ਗੱਲ ਕਹਾਂ ਜੋ ਵੀ ਦਿਲ ਦੀ ਐ
huNa saukhI nahIMoM phema galla kahAM jo vI dila dI ai
This fame isn't easy, I speak only what is in my heart
ਧਮਕੀ ਸਵੇਰੇ ਜਿਹੜੀ ਗੋਲੀ ਵਾਲੀ ਮਿਲਦੀ ਐ
dhamakI savere jiha.DI golI vAlI miladI ai
The death threat involving a bullet arrives every morning
ਟੈਨਸ਼ਨ ਨਾ ਕੋਈ ਨਾ ਹੀ ਪੇਅ ਦੀ ਨਾ ਹੀ ਬਿੱਲ ਦੀ ਐ
Tainasa਼na nA koI nA hI pea dI nA hI billa dI ai
There’s no tension regarding payments or bills
ਵੇਟ ਰਹਿੰਦੀ ਕਿਹੜੀ ਗੋਲੀ ਸੀਨਾ ਮੇਰਾ ਛਿੱਲਦੀ ਐ
veTa rahiMdI kiha.DI golI sInA merA ChilladI ai
I just wait to see which bullet is destined to graze my chest
ਆਪਾਂ ਤਾਂ ਵੀ ਚਾਹੁੰਦੇ ਅੱਪ ਕਰਨਾ ਮਿਡਲ ਫਿੰਗਰਾਂ ਨੂੰ
ApAM tAM vI chAhuMde appa karanA miDala phiMgarAM nUM
Even so, I just want to keep my middle fingers up
ਮੂਸੇ ਵਾਲਾ ਕੌਣ ਲੋਕ ਪੁੱਛਦੇ ਆ ਸਿੰਗਰਾਂ ਨੂੰ
mUse vAlA kauNa loka puchChade A siMgarAM nUM
People are asking other singers, "Who is this Moose Wala?" [Self-reference to Sidhu Moose Wala]
ਟਾਈਮ ਚੱਲੇ ਪੁੱਠਾ ਡਾਊਨ ਵੈਰੀਆਂ ਨੂੰ ਅੰਗੂਠਾ
TAIma challe puTThA DAUna vairIAM nUM aMgUThA
The times are volatile, I show my thumb to my enemies
ਵਾਂਗ ਚੱਕਰੀ ਘੁਮਾਈਦਾ ਐ ਵੱਡਿਆਂ ਸਵਿੰਗਰਾਂ ਨੂੰ
vAMga chakkarI ghumAIdA ai vaDDiAM saviMgarAM nUM
Like a spinning top, I make the big-shot swingers dance
ਲੋਕ ਫੇਮ ਪਿੱਛੇ ਏਨਾ ਛੱਡੇ ਮੇਰਾ ਪੱਲਾ
loka phema pichChe enA ChaDDe merA pallA
People abandoned me so much in pursuit of fame
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales
ਸਮੇਂ ਤੇ ਹਾਲਾਤਾਂ ਨਾਲ ਲੜੇ ਆਂ ਕੱਲਾ
sameM te hAlAtAM nAla la.De AM kallA
I fought against time and circumstances all alone
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales
ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨੀ ਗੱਲਾਂ
ghare bahi ke ghare bahi ke mArIAM nI gallAM
I didn't just sit at home, didn't just sit at home spinning tall tales
ਕੀਤਾ ਨੀ ਟਰੱਸਟ ਪਿੱਛੇ ਨਾਰਾਂ ਤੇ ਕਾਰਾਂ ਮੇਰੇ
kItA nI TarassaTa pichChe nArAM te kArAM mere
I never trusted the women or the cars behind me
ਫਾਹੀ ਮੈਨੂੰ ਸੁੱਟਣ ਨੂੰ ਝੱਲੀ ਸੀ ਯਾਰਾਂ ਮੇਰੇ
phAhI mainUM suTTaNa nUM jhallI sI yArAM mere
It was my [Yaar: close friends/brothers] who threw a noose to trap me
ਲੋਕਾਂ ਲਈ ਸੀ ਥੋੜ੍ਹੇ ਪਰ ਵਾਰੀ ਗਏ ਹਜ਼ਾਰਾਂ ਮੇਰੇ
lokAM laI sI tho.Dhe para vArI gae haja਼ArAM mere
For others they were few, but my thousand-strong efforts were sacrificed
ਪਰਚਿਆਂ 'ਚ ਨਾਮ ਤੇ ਉਹ ਗਏ 11 ਮੇਰੇ ਯਾਰਾ ਮੇਰੇ
parachiAM 'cha nAma te uha gae 11 mere yArA mere
My name ended up in police files, and my eleven brothers went away
ਲੱਗਦਾ ਕਈਆਂ ਨੂੰ ਕਿਹਾ ਸਟੂਡੀਓ ਗੈਂਗਸਟਰ ਟਾਈਪ ਮੈਂ
laggadA kaIAM nUM kihA saTUDIo gaiMgasaTara TAIpa maiM
Some think I’m just a studio-gangster type
ਬਾਅਦ 'ਚ ਸੀ ਗੋਲੀ ਵਿੱਚੀ ਪਾਈ ਨੀ ਸਨੈਪ 'ਤੇ
bAada 'cha sI golI vichchI pAI nI sanaipa 'te
But I didn't post the bullet on Snapchat after it was fired
ਵੱਡਿਆਂ ਦਿਖਾ ਕੇ ਲੋਕ ਕੀਤੇ ਨੀ ਅਟੈਚ ਮੈਂ
vaDDiAM dikhA ke loka kIte nI aTaicha maiM
I didn't attach myself to people by showing off big names
ਨਹੀਂ ਹਵਾ 'ਚ ਯਕੀਨ ਥੋੜ੍ਹਾ ਓਲਡ ਸਕੂਲ ਬੈਚ ਮੈਂ
nahIM havA 'cha yakIna tho.DhA olaDa sakUla baicha maiM
I don't believe in hype, I’m from the old school batch
ਦਿੱਤਾ ਮਾਲਕ ਦਾ ਸਭ ਇਹ ਸੀ ਸਿੰਗਿੰਗ ਮੇਰਾ ਧੰਦਾ ਨੀ
dittA mAlaka dA sabha iha sI siMgiMga merA dhaMdA nI
Everything I have is a gift from the Master, singing was just my trade
ਬੋਲਦਾ ਜੋ ਸੱਚ ਉਹਦਾ ਹੁੰਦਾ ਕਦੇ ਮੰਦਾ ਨੀ
boladA jo sachcha uhadA huMdA kade maMdA nI
The one who speaks the truth never faces a downfall
ਦਿਲ ਦਾ ਨੀ ਮਾੜਾ ਤੇ ਵਿਚਾਰਾਂ ਵਿਚ ਗੰਦਾ ਨੀ
dila dA nI mA.DA te vichArAM vicha gaMdA nI
I am not bad at heart, nor is my thinking foul
Fuck off go to hell ਮੈਂ ਇੰਡਸਟਰੀ ਦਾ ਬੰਦਾ ਨੀ
Fuck off go to hell maiM iMDasaTarI dA baMdA nI
Fuck off, go to hell, I am not a "man of the industry"
ਵੱਖਰੇ ਉਹ ਰਸਤੇ ਮੈਂ ਜਿੰਨ੍ਹਾਂ ਉੱਤੇ ਚੱਲਾਂ
vakkhare uha rasate maiM jiMnhAM utte challAM
The paths I walk upon are entirely different