Everybody Hurts
ਆਸੇ ਪਾਸੇ ਮੇਲੇ ਨੇ
Ase pAse mele ne
Fairs and festivities surround me on all sides
ਪਰ ਫ਼ੀਲ ਅਲੋਨ ਕਰਾਂ
para pha਼Ila alona karAM
But I feel so alone inside
ਕੋਲ ਫ਼ੋਨ ਤਾਂ ਦੋ ਦੋ ਨੇ
kola pha਼ona tAM do do ne
I have two different phones by my side
ਪਰ ਕੀਹਨੂੰ ਫ਼ੋਨ ਕਰਾਂ
para kIhanUM pha਼ona karAM
But who is there for me to call?
ਸਭ ਕੁਝ ਤਾਂ ਹੋ ਗਿਆ ਏ
sabha kujha tAM ho giA e
Everything has been achieved now
ਤੈਨੂੰ ਕੀ ਨਹੀਂ ਲੱਗਦਾ
tainUM kI nahIM laggadA
Don't you feel the same way?
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੇਰਾ ਜੀ ਨਹੀਂ ਲੱਗਦਾ
merA jI nahIM laggadA
But my soul finds no peace here
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੇਰਾ ਜੀ ਨਹੀਂ ਲੱਗਦਾ
merA jI nahIM laggadA
My soul finds no rest here
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਨੀ ਮੇਰਾ ਜੀ ਨਹੀਂ ਲੱਗਦਾ
nI merA jI nahIM laggadA
[Ni: gender-specific vocative used to address a woman] My soul finds no peace
ਚਿੱਤ ਕਰੇ ਕੈਦ ਹੋ ਜਾਵਾਂ ਕੱਖ ਚ
chitta kare kaida ho jAvAM kakkha cha
My heart longs to be imprisoned in a cage of straw
ਚਿੱਤ ਕਰੇ ਰਲ ਜਾਵਾਂ ਖ਼ਾਕ ਚ
chitta kare rala jAvAM kha਼Aka cha
My heart longs to mingle with the dust of the earth
ਹੋ ਦਿਲ ਵਿਚ ਦਰਦ ਹੈ ਅੰਤਾਂ ਦਾ
ho dila vicha darada hai aMtAM dA
Oh, there is an endless agony within my heart
ਸੁਸਾਈਡਲ ਥੌਟ ਨੇ ਦਿਮਾਗ਼ ਚ
susAIDala thauTa ne dimAga਼ cha
And suicidal thoughts cloud my mind
ਹੋ ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
ho chitta nA koI karadA bulAuNa nUM
My heart doesn't wish to call out to anyone
ਹਾਂ ਚਿੱਤ ਨਹੀਂਓਂ ਕਰਦਾ ਜਿਉਣ ਨੂੰ
hAM chitta nahIMoM karadA jiuNa nUM
Yes, my heart no longer wishes to live
ਹਾਂ ਜ਼ਿੰਦਗੀ ਜਿਹੀ ਚੰਗੀ ਨਹੀਂਓਂ ਲੱਗਦੀ
hAM ja਼iMdagI jihI chaMgI nahIMoM laggadI
This life doesn't feel right to me anymore
ਪਤਾ ਨਹੀਂ ਕੀ ਚੱਲੇ ਇਖ਼ਲਾਕ ਚ
patA nahIM kI challe ikha਼lAka cha
I don't know what has happened to my moral spirit
ਤੂੰ ਦਿਲ ਦੇ ਨੇੜੇ ਹੈਂ
tUM dila de ne.De haiM
Because you are close to my heart
ਤਾਂ ਦੱਸਦਾ ਰਹਿਣਾ ਆਂ
tAM dassadA rahiNA AM
That is why I keep sharing this with you
ਕੋਈ ਵੀ ਨਾ ਸਮਝ ਲਵੇ
koI vI nA samajha lave
Lest anyone else understands my pain
ਤਾਂ ਹੱਸਦਾ ਰਹਿਣਾ ਆਂ
tAM hassadA rahiNA AM
I keep a smile plastered on my face
ਸਭ ਇੰਨਾ ਜ਼ਿਆਦਾ ਹੈ
sabha iMnA ja਼iAdA hai
There is so much of everything around
ਭੋਰਾ ਵੀ ਨਹੀਂ ਲੱਗਦਾ
bhorA vI nahIM laggadA
Yet it feels like nothing at all
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੇਰਾ ਜੀ ਨਹੀਂ ਲੱਗਦਾ
merA jI nahIM laggadA
But my soul finds no peace here
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੇਰਾ ਜੀ ਨਹੀਂ ਲੱਗਦਾ
merA jI nahIM laggadA
My soul finds no rest here
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੁੱਦਤਾਂ ਦਾ ਭਰਿਆ ਹਾਂ
muddatAM dA bhariA hAM
I’ve been filled with sorrow for ages
ਹੁਣ ਡੁੱਲ੍ਹਣਾ ਚਾਹੁੰਦਾ ਆਂ
huNa DullhaNA chAhuMdA AM
Now I just want to overflow and let it out
ਮੈਂ ਕੀਤੇ ਕਾਹਤੋਂ ਆਹ
maiM kIte kAhatoM Aha
Why did I even do all of this?
ਸਭ ਭੁੱਲਣਾ ਚਾਹੁੰਦਾ ਆਂ
sabha bhullaNA chAhuMdA AM
I want to forget it all now
ਸਿੱਧੂ ਮੂਸੇਵਾਲੇ ਦਾ
siddhU mUsevAle dA
[Sidhu Moose Wala: self-reference to the song's lyricist/artist]
ਦਿਲ ਲੀਹ ਨਹੀਂ ਲੱਗਦਾ
dila lIha nahIM laggadA
His heart is no longer on the right track
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੇਰਾ ਜੀ ਨਹੀਂ ਲੱਗਦਾ
merA jI nahIM laggadA
My soul finds no peace here
ਬਾਕੀ ਤਾਂ ਖ਼ੈਰ ਕੁੜੇ
bAkI tAM kha਼aira ku.De
Everything else is fine, [Kudi: girl/maiden]
ਮੇਰਾ ਜੀ ਨਹੀਂ ਲੱਗਦਾ
merA jI nahIM laggadA
My soul finds no rest here
ਬੇਰੰਗ ਜਿਹੀ ਦੁਨੀਆ ਦਾ
beraMga jihI dunIA dA
This colorless world of ours
ਇੰਪ੍ਰੈਸ਼ਨ ਲੱਗਦਾ ਹੈ
iMpraisa਼na laggadA hai
Feels like a mere impression
ਚੁੱਪ ਇੰਨਾ ਜ਼ਿਆਦਾ ਆਂ
chuppa iMnA ja਼iAdA AM
I have become so incredibly silent
ਡਿਪਰੈਸ਼ਨ ਲੱਗਦਾ ਹੈ
Diparaisa਼na laggadA hai
That it feels like depression
ਲੱਗਦਾ ਹੈ ਜਜ਼ਬਾਤਾਂ ਦਾ
laggadA hai jaja਼bAtAM dA
It feels as though my emotions
ਕੋਲਾਇਡ ਹੋ ਗਿਆ ਏ
kolAiDa ho giA e
Have reached a final collision
ਮੈਨੂੰ ਮਾਫ਼ ਕਰੀਂ ਜ਼ਿੰਦਗੀ
mainUM mApha਼ karIM ja਼iMdagI
Forgive me, my life
ਸੁਸਾਈਡ ਹੋ ਗਿਆ ਏ
susAIDa ho giA e
A suicide has occurred
ਮੈਨੂੰ ਮਾਫ਼ ਕਰੀਂ ਜ਼ਿੰਦਗੀ
mainUM mApha਼ karIM ja਼iMdagI
Forgive me, my life
ਸੁਸਾਈਡ ਹੋ ਗਿਆ ਏ
susAIDa ho giA e
A suicide has occurred
ਅਲਵਿਦਾ
alavidA
Farewell