Famous

by Sidhu Moose Walaft Intense

ਗੱਲ ਸੱਚੀ ਆਖਾਂ ਕਰਦਾ ਨੀ ਟੀਜ਼ ਮਿੱਠੀਏ
galla sachchI AkhAM karadA nI TIja਼ miTThIe
I’m telling you the truth, I’m not teasing you, my sweet
ਮਿਲਦੇ ਆ ਲੋਕ ਦੇ ਕੇ ਫ਼ੀਸ ਮਿੱਠੀਏ
milade A loka de ke pha਼Isa miTThIe
People only get to meet me after paying a fee, my sweet
ਉਹ ਜਿਨ੍ਹਾਂ ਨਾਲ ਫ਼ੋਟੋਆਂ ਖਿਚਵਾਉਣ ਨੂੰ ਫਿਰੇ
uha jinhAM nAla pha਼oToAM khichavAuNa nUM phire
The very people you are eager to snap photos with
ਕਰਦੇ ਆ ਜੱਟ ਦੀ ਉਹ ਰੀਸ ਮਿੱਠੀਏ
karade A jaTTa dI uha rIsa miTThIe
They are the ones trying to imitate [Jatt: a member of the land-owning agricultural community known for pride and lifestyle], my sweet
ਵੱਖ ਜਮ੍ਹਾਂ ਜਿਹੜਾ ਭੀੜਾਂ ਤੇ ਕਤਾਰਾਂ ਵਿਚੋਂ ਨੀ
vakkha jamhAM jiha.DA bhI.DAM te katArAM vichoM nI
The one who stands apart from the crowds and the queues [Ni/Nee: a gender-specific vocative used to address a woman directly]
ਹੋ ਟੌਪ ਉੱਤੇ ਆ ਲੱਖਾਂ ਤੇ ਹਜ਼ਾਰਾਂ ਵਿਚੋਂ ਨੀ
ho Taupa utte A lakkhAM te haja਼ArAM vichoM nI
He is right at the top, standing out among thousands and millions [Ni/Nee]
ਬਿੱਲੋ ਉਹ ਆ ਤੇਰਾ ਯਾਰ, ਬਿੱਲੋ ਉਹ ਆ ਤੇਰਾ ਯਾਰ
billo uha A terA yAra, billo uha A terA yAra
[Billo: a term of endearment for a beautiful girl, often implying light/hazel eyes] that man is yours truly, [Billo] that is your beloved
ਹੋ ਚੱਲਦਾ ਜੋ ਵੱਡੀਆਂ ਵੱਡੀਆਂ ਕਾਰਾਂ ਵਿਚੋਂ ਨੀ
ho challadA jo vaDDIAM vaDDIAM kArAM vichoM nI
Who cruises around in those massive, luxury cars [Ni/Nee]
ਜਿਹਦਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚੋਂ ਨੀ
jihadA bolabAlA choTI dIAM nArAM vichoM nI
The one whose name is the talk of the town among the finest ladies [Ni/Nee]
ਬਿੱਲੋ ਉਹ ਆ ਤੇਰਾ ਯਾਰ, ਬਿੱਲੋ ਉਹ ਆ ਤੇਰਾ ਯਾਰ
billo uha A terA yAra, billo uha A terA yAra
[Billo] that man is yours truly, [Billo] that is your beloved
ਹੋ ਵਰਲਡ ਵਾਈਡ ਗੇਮ ਪੂਰੀ ਧਰੀ ਬੱਲੀਏ
ho varalaDa vAIDa gema pUrI dharI ballIe
I’ve set the game on a global scale, my lady
ਹੇਟਰਾਂ ਦੀ ਢਾਣੀ ਵੇਖ ਸੜੀ ਬੱਲੀਏ
heTarAM dI DhANI vekha sa.DI ballIe
Look at the pack of haters burning with envy, my lady
ਐਟੀਟਿਊਡ ਟੱਚ ਅੰਬਰਾਂ ਨੂੰ ਕਰਦਾ
aiTITiUDa Tachcha aMbarAM nUM karadA
My attitude is reaching for the heavens
ਹੈੱਡ ਅੱਪ ਮੁੱਛਾਂ ਕੁੰਢੀ ਮੋੜ ਖੜ੍ਹੀ ਬੱਲੀਏ
haiDDa appa muchChAM kuMDhI mo.Da kha.DhI ballIe
Head held high, and mustache curved with a sharp, proud twist, my lady
ਜੱਟ ਵਿਗੜਿਆ ਪੀ.ਬੀ. ੩੧ ਵਿਚੋਂ ਨੀ
jaTTa viga.DiA pI.bI. 31 vichoM nI
The [Jatt] who rose up wild from the PB31 [Mansa district regional code] area [Ni/Nee]
ਹੋ ਖੱਟਿਆ ਕੋਈ ਫ਼ਾਇਦਾ ਜਿਹਨੇ ਯਾਰਾਂ ਵਿਚੋਂ ਨੀ
ho khaTTiA koI pha਼AidA jihane yArAM vichoM nI
The one who never looked for personal profit from his [Yaar: close friends/brothers; carries significant cultural weight regarding loyalty] [Ni/Nee]
ਬਿੱਲੋ ਉਹ ਆ ਤੇਰਾ ਯਾਰ, ਬਿੱਲੋ ਉਹ ਆ ਤੇਰਾ ਯਾਰ
billo uha A terA yAra, billo uha A terA yAra
[Billo] that man is yours truly, [Billo] that is your beloved
ਹੋ ਚੱਲਦਾ ਜੋ ਵੱਡੀਆਂ ਵੱਡੀਆਂ ਕਾਰਾਂ ਵਿਚੋਂ ਨੀ
ho challadA jo vaDDIAM vaDDIAM kArAM vichoM nI
Who cruises around in those massive, luxury cars [Ni/Nee]
ਜਿਹਦਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚੋਂ ਨੀ
jihadA bolabAlA choTI dIAM nArAM vichoM nI
The one whose name is the talk of the town among the finest ladies [Ni/Nee]
ਬਿੱਲੋ ਉਹ ਆ ਤੇਰਾ ਯਾਰ, ਬਿੱਲੋ ਉਹ ਆ ਤੇਰਾ ਯਾਰ
billo uha A terA yAra, billo uha A terA yAra
[Billo] that man is yours truly, [Billo] that is your beloved
ਹੋ ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ
ho dila dA nI mA.DA siddhU mUse vAlA
He’s not bad at heart, Sidhu Moose Wala [Self-reference to the song's artist]
ਸਿੱਧੂ ਮੂਸੇ ਵਾਲਾ ਤੇਰਾ ਸਿੱਧੂ ਮੂਸੇ ਵਾਲਾ
siddhU mUse vAlA terA siddhU mUse vAlA
Sidhu Moose Wala, your own Sidhu Moose Wala
ਮੈਂ ਕਿਹਾ ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ
maiM kihA dila dA nI mA.DA siddhU mUse vAlA
I said he's not bad at heart, Sidhu Moose Wala
ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਤੇਰਾ
siddhU mUse vAlA siddhU mUse vAlA terA
Sidhu Moose Wala, your own Sidhu Moose Wala
ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ ਤੇਰਾ ਸਿੱਧੂ ਮੂਸੇ ਵਾਲਾ
dila dA nI mA.DA siddhU mUse vAlA terA siddhU mUse vAlA
Sidhu Moose Wala is not bad at heart, your own Sidhu Moose Wala
ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ ਤੇਰਾ ਸਿੱਧੂ ਮੂਸੇ ਵਾਲਾ
dila dA nI mA.DA siddhU mUse vAlA terA siddhU mUse vAlA
Sidhu Moose Wala is not bad at heart, your own Sidhu Moose Wala
ਨਾਮ ਉੱਤੇ ਤੋਰ ਐਵੇਂ ਹਾਈ ਨਾ ਕਰੋ
nAma utte tora aiveM hAI nA karo
Don’t hype things up just because of my name
ਜੀ-ਐੱਨ ਟਾਵਰ ਚੜ੍ਹਾਈ ਨਾ ਕਰੋ
jI-ainna TAvara cha.DhAI nA karo
Don’t try to climb the GN Tower [Reference to his village/hometown landmark]
ਹੋ ਲੱਲੂਆਂ ਦੀ ਡਾਰ ਫ਼ੇਮ ਹੋਣ ਨੂੰ ਫਿਰੇ
ho lallUAM dI DAra pha਼ema hoNa nUM phire
A pack of nobodies is desperate to get famous
ਮੇਰੇ ਨਾਲ ਕਰਕੇ ਲੜਾਈ ਨਾ ਕਰੋ
mere nAla karake la.DAI nA karo
Don’t try to pick a fight with me to get there
ਜਿਹੜੇ ਪਿੱਠ ਪਿੱਛੇ ਪਾਉਂਦੇ ਮੇਰੇ RIP ਲਈ ਨੀ
jiha.De piTTha pichChe pAuMde mere RIP laI nI
The ones who post "RIP" behind my back [Ni/Nee]
ਸਾਲੇ ਮੂੰਹ ਉੱਤੇ ਕਹਿੰਦੇ ਉਹੀ ਬਾਈ ਬਾਈ ਨੀ
sAle mUMha utte kahiMde uhI bAI bAI nI
[Saale: Playful taunt to other suitors, suggesting the singer has already 'won' the girl] those same bastards call me "Brother" to my face [Ni/Nee]
ਲੱਤ ਝੱਲਦੀ ਨਾ ਭਾਰ ਲੱਤ ਝੱਲਦੀ ਨਾ ਭਾਰ
latta jhalladI nA bhAra latta jhalladI nA bhAra
Their legs can’t even carry their own weight, their legs can’t carry their weight
ਹੋ ਚੱਲਦਾ ਜੋ ਵੱਡੀਆਂ ਵੱਡੀਆਂ ਕਾਰਾਂ ਵਿਚੋਂ ਨੀ
ho challadA jo vaDDIAM vaDDIAM kArAM vichoM nI
Who cruises around in those massive, luxury cars [Ni/Nee]
ਜਿਹਦਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚੋਂ ਨੀ
jihadA bolabAlA choTI dIAM nArAM vichoM nI
The one whose name is the talk of the town among the finest ladies [Ni/Nee]
ਬਿੱਲੋ ਉਹ ਆ ਤੇਰਾ ਯਾਰ, ਬਿੱਲੋ ਉਹ ਆ ਤੇਰਾ ਯਾਰ
billo uha A terA yAra, billo uha A terA yAra
[Billo] that man is yours truly, [Billo] that is your beloved
ਹੋ ਸੌਖਾ ਨਹੀਂਓ ਬਿੱਲੋ ਮੈਨੂੰ ਬੀਟ ਕਰਨਾ
ho saukhA nahIMo billo mainUM bITa karanA
It’s not easy to beat me, my girl
ਸਿੱਖਿਆ ਨੀ ਕਿਤੋਂ ਆਪਾਂ ਚੀਟ ਕਰਨਾ
sikkhiA nI kitoM ApAM chITa karanA
I never learned how to cheat from anywhere
ਕੱਲ੍ਹ ਦੇ ਜਵਾਕ ਕਲਮਾਂ ਨੂੰ ਚੱਕੀ ਫਿਰਦੇ
kallha de javAka kalamAM nUM chakkI phirade
Yesterday’s children are picking up pens today
ਕਹਿੰਦੇ ਮੂਸੇ ਵਾਲਾ ਕੰਪੀਟ ਕਰਨਾ
kahiMde mUse vAlA kaMpITa karanA
Saying they want to compete with Moose Wala
ਤੁਹਾਨੂੰ ਲੱਗਦਾ ਐ ਬਾਜ਼ੀ ਤੁਸੀਂ ਜਿੱਤ ਲਵੋਗੇ
tuhAnUM laggadA ai bAja਼I tusIM jitta lavoge
You think you’re going to win this game?
ਜੱਟ ਟੌਪ ਉੱਤੇ ਖੜ੍ਹਾ ਉਹਨੂੰ ਸਿੱਟ ਲਵੋਗੇ
jaTTa Taupa utte kha.DhA uhanUM siTTa lavoge
That you’ll pull down the [Jatt] standing at the very top?
ਗੱਲ ਤੁਹਾਡੇ ਵਸੋਂ ਬਾਹਰ ਗੱਲ ਤੁਹਾਡੇ ਵਸੋਂ ਬਾਹਰ
galla tuhADe vasoM bAhara galla tuhADe vasoM bAhara
This is far beyond your reach, far beyond your reach
ਹੋ ਚੱਲਦਾ ਜੋ ਵੱਡੀਆਂ ਵੱਡੀਆਂ ਕਾਰਾਂ ਵਿਚੋਂ ਨੀ
ho challadA jo vaDDIAM vaDDIAM kArAM vichoM nI
Who cruises around in those massive, luxury cars [Ni/Nee]
ਜਿਹਦਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚੋਂ ਨੀ
jihadA bolabAlA choTI dIAM nArAM vichoM nI
The one whose name is the talk of the town among the finest ladies [Ni/Nee]
ਬਿੱਲੋ ਉਹ ਆ ਤੇਰਾ ਯਾਰ, ਬਿੱਲੋ ਉਹ ਆ ਤੇਰਾ ਯਾਰ
billo uha A terA yAra, billo uha A terA yAra
[Billo] that man is yours truly, [Billo] that is your beloved
ਵੱਖ ਦੁਨੀਆ ਤੋਂ ਵੱਖਰੀ ਤੋਰ ਤੁਰਦਾ
vakkha dunIA toM vakkharI tora turadA
He walks a path entirely different from the world
ਇਹ ਨੀ ਜੋ ਇੱਥੇ ਉੱਥੇ ਨਿੱਤ ਹੁੰਦੇ ਨੇ
iha nI jo itthe utthe nitta huMde ne
He isn’t like those who are found here and there every day
ਮੁਕਾਬਲੇ ਦੀਆਂ ਗੱਲਾਂ ਛੱਡ ਕਾਕਾ
mukAbale dIAM gallAM ChaDDa kAkA
Forget about competing with me, kid
ਮੇਰੇ ਤਾਂ ਡੁਪਲੀਕੇਟ ਵੀ ਹਿੱਟ ਹੁੰਦੇ ਨੇ
mere tAM DupalIkeTa vI hiTTa huMde ne
Even my duplicates turn out to be hits

Share

More by Sidhu Moose Wala

View all songs →