GOAT

by Sidhu Moose Wala

ਨੀ ਮੈਂ ਹੱਕ ਦੀ ਕਮਾਈ ਵਿਚ ਗੇੜੇ ਕੱਢਦਾ
nI maiM hakka dI kamAI vicha ge.De kaDDhadA
[Ni: a gender-specific vocative used to address a woman directly] I roam the streets on the strength of my honest earnings
ਗੇੜੇ ਕੱਢਦਾ ਗੇੜੇ ਕੱਢਦਾ
ge.De kaDDhadA ge.De kaDDhadA
Roam the streets, roam the streets
ਨੀ ਮੈਂ ਹੱਕ ਦੀ ਕਮਾਈ ਵਿਚ ਗੇੜੇ ਕੱਢਦਾ
nI maiM hakka dI kamAI vicha ge.De kaDDhadA
[Ni: a gender-specific vocative used to address a woman directly] I roam the streets on the strength of my honest earnings
ਸਾਲੇ ਮੱਚਦੇ ਸ਼ਰੀਕ ਨਿਰੇ ਫ਼ਰੌਡ ਮੰਨਦੇ
sAle machchade sa਼rIka nire pha਼rauDa maMnade
These jealous [Playful taunt to other suitors/rivals] rivals are burning, claiming it’s all a fraud
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
tere sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
sa਼hira dI pulisa mainUM jI o e TI AkhadI

ਹੋ ਕਾਤਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ
ho kAtalAM dA vagga mere nAla ture nI
A pack of outlaws walks alongside me, my girl
ਦਿਲਾਂ ਦੇ ਆ ਹੀਰੇ ਬਸ ਕੰਮ ਬੁਰੇ ਨੀ
dilAM de A hIre basa kaMma bure nI
They are gems at heart, it’s just their deeds that are dark
ਸੜਕਾਂ ਦੇ ਉੱਤੇ ਯੁੱਧ ਜਿਹੇ ਪਾਉਂਦੇ ਨੇ
sa.DakAM de utte yuddha jihe pAuMde ne
They stir up storms resembling war on the streets
ਲੈ ਕੇ ਡੱਬਾਂ ਵਿਚ ਮੌਤ ਹੱਥਾਂ ਵਿਚ ਛੁਰੇ ਨੀ
lai ke DabbAM vicha mauta hatthAM vicha Chure nI
Carrying death in their waistbands and blades in their hands
ਹੋ ਮਰ ਜਾਂਦੇ ਜੱਟ ਬੋਅ ਡਾਊਨ ਹੁੰਦੇ ਨਾ
ho mara jAMde jaTTa boa DAUna huMde nA
[Jatt: a member of the land-owning agricultural community known for pride and lifestyle] will die before they ever bow down
ਸਾਡਾ ਮੁੱਢ ਤੋਂ ਹੀ ਲੋਕ ਇਹ ਰਿਕਾਰਡ ਮੰਨਦੇ
sADA muDDha toM hI loka iha rikAraDa maMnade
The world has recognized this record of ours since the very beginning
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
tere sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਹੋ ਅੱਖ ਦਾ ਸੀ ਆਰ ਪੀ ਐਲ ਨਾਲ ਦਾ
ho akkha dA sI Ara pI aila nAla dA
My gaze is as sharp as a sniper's aim
ਗੱਭਰੂ ਫੱਟੇ 'ਚ ਗੱਡੇ ਕਿੱਲ ਨਾਲ ਦਾ
gabbharU phaTTe 'cha gaDDe killa nAla dA
This young man is as unshakeable as a nail driven into wood
ਅੰਤਾਂ ਦੀ ਤਰੱਕੀ ਪਿੱਛੋਂ ਮੌਤ ਦਾ ਸੱਦਾ
aMtAM dI tarakkI pichChoM mauta dA saddA
After immense success comes the invitation of death
ਮੇਰਾ ਮੱਥਾ ਮਰਸੀਡੀਜ਼ ਦੀ ਗਰਿੱਲ ਨਾਲ ਦਾ
merA matthA marasIDIja਼ dI garilla nAla dA
My forehead is destined for the silver grill of a Mercedes
ਹੋ ਲੌਂਗ ਲਿਵ ਰਹਿਣਾ ਜੱਟ ਦਿਲਾਂ ਵਿਚ ਨੀ
ho lauMga liva rahiNA jaTTa dilAM vicha nI
[Jatt: a member of the land-owning agricultural community] will live forever in the hearts of people
ਦੱਸਾਂ ਜਿਹੜੇ ਸਦਾ ਬਹੁਤ ਸ਼ੌਰਟ ਮੰਨਦੇ
dassAM jiha.De sadA bahuta sa਼auraTa maMnade
I’m telling those who always thought my time would be short
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
tere sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਹੋ ਕੱਢਦਾ ਸਟਾਈਲ ਵਿਚ ਯਾਰ ਗੇੜੇ ਨੀ
ho kaDDhadA saTAIla vicha yAra ge.De nI
[Yaar: this friend/artist] cruises around in pure style, my girl
ਯਾਰਾਂ ਨਾਲੋਂ ਰੱਖਾਂ ਵੈਰੀ ਯਾਰੋ ਨੇੜੇ ਨੀ
yArAM nAloM rakkhAM vairI yAro ne.De nI
I keep my enemies even closer than my [Yaar: close friends/brothers]
ਜਿਹੜੇ-ਜਿਹੜੇ ਸੀਗੇ ਸਾਲੇ ਧੌਣਾਂ ਚੱਕਦੇ
jiha.De-jiha.De sIge sAle dhauNAM chakkade
All those [Playful taunt/insult] who used to walk with heads held high
ਆ ਲੈ ਵੇਖ ਲੈ ਸਨਾਟੇ ਐਂਟੀਆਂ ਦੇ ਵੇਹੜੇ ਨੀ
A lai vekha lai sanATe aiMTIAM de veha.De nI
Come and witness the graveyard silence in my rivals' courtyards
ਉਹ ਅੱਖਾਂ 'ਚ ਖ਼ੂਨ ਦੇ-ਦੇ ਰੋਂਦੇ ਮਿੱਠੀਏ
uha akkhAM 'cha kha਼Una de-de roMde miTThIe
They are weeping tears of blood now, my sweet girl
ਜਿਹੜੇ ਜੱਟ ਦੇ ਚੈਲੰਜ ਨੂੰ ਸੀ ਚੌੜ ਮੰਨਦੇ
jiha.De jaTTa de chailaMja nUM sI chau.Da maMnade
Those who used to take this [Jatt: proud agriculturist]’s challenge as a joke
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
tere sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਤੈਨੂੰ ਇੱਕੋ ਗੱਲ ਆਖਾਂ ਅੱਗੇ ਸ਼ੇਅਰ ਨਾ ਕਰੀਂ
tainUM ikko galla AkhAM agge sa਼eara nA karIM
I’ll tell you one thing, just don't share it further
ਬੜੇ ਸਾਡੇ ਬਾਰੇ ਬੋਲਦੇ ਆ ਕੇਅਰ ਨਾ ਕਰੀਂ
ba.De sADe bAre bolade A keara nA karIM
Many speak ill of us, but don’t you pay them any mind
ਬਿਨਾਂ ਗੱਲੋਂ ਕੋਈ ਸਾਲਾ ਪੈਜੂ ਮਾਰਨਾ
binAM galloM koI sAlA paijU mAranA
I might have to end some [Playful taunt/insult] without a reason
ਕਿਸੇ ਲੰਡੂ ਨਾਲ ਕੰਪੇਅਰ ਨਾ ਕਰੀਂ
kise laMDU nAla kaMpeara nA karIM
Just never compare me to any low-life amateur
ਮੂਸੇ ਆਲਾ ਜੱਟ ਇੱਥੇ ਇੱਕੋ ਮਿੱਠੀਏ
mUse AlA jaTTa itthe ikko miTThIe
The [Jatt: proud agriculturist] from Moosa village is one of a kind, my sweet
ਉਂਝ ਗੱਲੀਂ-ਬਾਤੀਂ ਸਾਡੇ ਜਿਹੇ ਬਹੁਤ ਬਣਦੇ
uMjha gallIM-bAtIM sADe jihe bahuta baNade
Otherwise, many try to become like us through empty talk
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
tere sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time
ਸ਼ਹਿਰ ਦੀ ਪੁਲਿਸ ਮੈਨੂੰ ਜੀ ਓ ਏ ਟੀ ਆਖਦੀ
sa਼hira dI pulisa mainUM jI o e TI AkhadI
The police in your city address me as the G.O.A.T.
ਨੀ ਤੇਰੇ ਹੁੱਡ ਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ
nI tere huDDa de ne muMDe mainUM goTa maMnade
[Ni: a gender-specific vocative used to address a woman directly] The boys in your hood recognize me as the Greatest Of All Time

Share

More by Sidhu Moose Wala

View all songs →