I'm Better Now

by Sidhu Moose Wala

ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋ ਕੇ
ve maiM chaMgI AM taithoM dUra ho ke
O [Ve: a vocative used by a woman to address a man], I am better off being away from you
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋ ਕੇ
ve maiM chaMgI AM taithoM dUra ho ke
O, I am better off being away from you
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ
ve maiM chaMgI AM
O, I am better off
ਚੰਗਾ ਕੀਤਾ ਤੂੰ ਮੈਨੂੰ ਛੱਡ ਗਿਆ
chaMgA kItA tUM mainUM ChaDDa giA
You did well by leaving me
ਦਿਲੋਂ ਕੱਢ ਗਿਆ
diloM kaDDha giA
By casting me out of your heart
ਘਾਣੀ ਗਈ ਹਾਂ ਮੈਂ ਤੇਰੇ ਹੱਥੋਂ ਚੂਰ ਹੋ ਕੇ
ghANI gaI hAM maiM tere hatthoM chUra ho ke
I had been ground down and shattered at your hands
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋ ਕੇ
ve maiM chaMgI AM taithoM dUra ho ke
O, I am better off being away from you
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਹੋਈਆਂ ਧੱਕੇਸ਼ਾਹੀਆਂ ਬੜੀਆਂ ਵੇ
hoIAM dhakkesa਼AhIAM ba.DIAM ve
Many injustices were forced upon me
ਕਿ ਅੱਖਾਂ ਲੜੀਆਂ ਵੇ
ki akkhAM la.DIAM ve
Ever since our eyes met
ਜਿੰਦ ਮੜ੍ਹੀਆਂ ਵੇ
jiMda ma.DhIAM ve
My soul felt like it was in a graveyard
ਮੈਂ ਹਾਰੀ ਨਹੀਂ ਅੱਜ ਖੜ੍ਹੀ ਆਂ ਵੇ
maiM hArI nahIM ajja kha.DhI AM ve
I haven't lost; I stand firm today
ਡੋਰਾਂ ਕੱਟੀਆਂ ਤੂੰ ਗੁੱਡੀ ਚੜ੍ਹੀ ਆਂ ਵੇ
DorAM kaTTIAM tUM guDDI cha.DhI AM ve
You cut my strings, yet my [Guddi: paper kite, symbolizing one's status or spirit] has soared
ਭਾਵੇਂ ਹਿਜਰਾਂ ਦੀ ਸੂਲੀ ਟੰਗੀ ਆਂ
bhAveM hijarAM dI sUlI TaMgI AM
Even though I am hung on the gallows of [Hijar: the agonizing pain of separation]
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋ ਕੇ
ve maiM chaMgI AM taithoM dUra ho ke
O, I am better off being away from you
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਸਿੱਖ ਗਈ ਤੇਰੇ ਲਾਰਿਆਂ ਤੋਂ
ve maiM sikkha gaI tere lAriAM toM
O, I've learned from your false promises
ਕਿੰਝ ਚਾਵਾਂ ਨੂੰ ਹੱਥੀਂ ਘੁੱਟੀ ਦਾ
kiMjha chAvAM nUM hatthIM ghuTTI dA
How to stifle my own desires with my own hands
ਜਦੋਂ ਆਪਣਾ ਕੋਈ ਤੋੜ ਸੁੱਟਦਾ ਏ
jadoM ApaNA koI to.Da suTTadA e
When someone of your own breaks and discards you
ਕਿੰਝ ਉੱਠੀਦਾ
kiMjha uTThIdA
How one rises back up
ਕਿੰਝ ਉੱਠੀਦਾ ਜਦੋਂ ਮੌਤ ਵਾਲਾ ਪਾਰ ਲੰਘੀਦਾ
kiMjha uTThIdA jadoM mauta vAlA pAra laMghIdA
How one rises after crossing the threshold of death
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋ ਕੇ
ve maiM chaMgI AM taithoM dUra ho ke
O, I am better off being away from you
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਥੋੜ੍ਹਾ ਹਰਖ ਗਈ ਸਿੱਖ ਪਰਖ ਗਈ
tho.DhA harakha gaI sikkha parakha gaI
I've become a bit resentful, but I've learned to judge character
ਦਿਲੋਂ ਕਾਲਿਆ ਵੇ
diloM kAliA ve
O, you black-hearted one
ਤੇਰੇ ਜਿਹੀ ਪੱਥਰ ਮੈਂ ਵੀ ਹੋ ਗਈ
tere jihI patthara maiM vI ho gaI
I've become stone-hearted just like you
ਮੂਸੇ ਆਲਿਆਂ ਵੇ
mUse AliAM ve
O [Moose Ala: self-reference to the artist, Sidhu Moose Wala, referring to his village/identity]
ਤੇਰੇ ਹੀ ਰੰਗਾਂ ਵਿਚ ਰੰਗੀ ਆਂ
tere hI raMgAM vicha raMgI AM
I have been dyed in your very own colors
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋ ਕੇ
ve maiM chaMgI AM taithoM dUra ho ke
O, I am better off being away from you
ਤੈਥੋਂ ਦੂਰ ਹੋ ਕੇ
taithoM dUra ho ke
Being away from you
ਵੇ ਮੈਂ ਚੰਗੀ ਆਂ
ve maiM chaMgI AM
O, I am better off
ਵੇ ਮੈਂ ਚੰਗੀ ਆਂ
ve maiM chaMgI AM
O, I am better off
ਅਸੀਂ ਦਿਲਜਾਨੀ ਦਿਲ ਮੰਗਦੇ ਸੀ
asIM dilajAnI dila maMgade sI
I, your [Diljani: soulmate/heart’s beloved], was only asking for your heart
ਤੂੰ ਸ਼ੱਕ ਕੀਤਾ ਅਸੀਂ ਕੋਈ ਹੋਰ ਨਹੀਂ ਸੀ
tUM sa਼kka kItA asIM koI hora nahIM sI
You doubted me, though I was never unfaithful
ਦੇਖ ਤੇਰੇ ਬਿਨਾਂ ਵੀ ਹੁਣ ਜੀ ਰਹੇ ਹਾਂ
dekha tere binAM vI huNa jI rahe hAM
Look, I am living even without you now
ਅਸੀਂ ਇੰਨੇ ਵੀ ਕਮਜ਼ੋਰ ਨਹੀਂ ਸੀ
asIM iMne vI kamaja਼ora nahIM sI
I wasn't quite as weak as you thought
ਅਸੀਂ ਇੰਨੇ ਵੀ ਕਮਜ਼ੋਰ ਨਹੀਂ ਸੀ
asIM iMne vI kamaja਼ora nahIM sI
I wasn't quite as weak as you thought
ਅਸੀਂ ਇੰਨੇ ਵੀ ਕਮਜ਼ੋਰ ਨਹੀਂ ਸੀ
asIM iMne vI kamaja਼ora nahIM sI
I wasn't quite as weak as you thought

Share

More by Sidhu Moose Wala

View all songs →