Intro
ਹਾਂ ਜੀ ਦੋਸਤੋ ਸੁਣਦੇ ਹੋ ਅੱਜ ਜੋ ਗੱਲਾਂ ਬਾਤਾਂ ਵੀ ਆ
hAM jI dosato suNade ho ajja jo gallAM bAtAM vI A
Yes indeed friends, listen to the talk of the town today
ਇਹ ਮੁੰਡਾ ਜਿਹੜਾ ਨੌਜਵਾਨ ਮੁੰਡਾ 26 ਕੁ ਸਾਲ ਦਾ 6 ਫੁੱਟ ਲੰਬਾ
iha muMDA jiha.DA naujavAna muMDA 26 ku sAla dA 6 phuTTa laMbA
This young man, around twenty-six years of age and six feet tall
ਇਸ ਨੇ ਆ ਕੇ ਮਿਊਜ਼ਿਕ ਇੰਡਸਟਰੀ ਦੇ ਵਿਚ ਵਾਕਈ ਹੀ ਜਿਸ ਤਰ੍ਹਾਂ ਇਨ੍ਹਾਂ ਦੇ ਗੀਤ ਦੇ ਵਿਚ ਵੀ ਆ
isa ne A ke miUja਼ika iMDasaTarI de vicha vAkaI hI jisa tarhAM inhAM de gIta de vicha vI A
He has entered the music industry and truly, just as it says in his songs
ਬਹੁਤ ਸਾਰੇ ਜਿਹੜੇ ਸਥਾਪਤ ਗਾਉਣ ਵਾਲੇ ਸਨ ਉਨ੍ਹਾਂ ਨੂੰ ਵੀ ਇਨ੍ਹਾਂ ਨੇ ਝੰਜੋੜ ਦਿੱਤਾ ਹੈ
bahuta sAre jiha.De sathApata gAuNa vAle sana unhAM nUM vI inhAM ne jhaMjo.Da dittA hai
He has shaken up even many of the most established singers
ਝੰਜੋੜ ਦਿੱਤਾ ਹੈ
jhaMjo.Da dittA hai
Shaken them to their core
ਝੰਜੋੜ ਦਿੱਤਾ ਹੈ
jhaMjo.Da dittA hai
Shaken them to their core