Issa Jatt

by Sidhu Moose Walaft Sunny Malton

ਉਹ ਨਾਮ ਨਿੱਤ ਨਵੇਂ ਬ੍ਰੈਂਡ ਮਹਿੰਗੀਆਂ ਨੇ ਗੱਡੀਆਂ
uha nAma nitta naveM braiMDa mahiMgIAM ne gaDDIAM
Those names of new brands and expensive cars everyday
ਕਸਟਮ ਪਲੇਟਾਂ ਮੂਹਰੇ ਲਾਉਣੀਆਂ ਛੱਡੀਆਂ
kasaTama paleTAM mUhare lAuNIAM ChaDDIAM
I've stopped putting custom plates on the front
ਚੌੜੇ-ਚੌੜੇ ਰਿਮ ਧਰਤੀ ਨੂੰ ਨਾਪਦੇ
chau.De-chau.De rima dharatI nUM nApade
Those wide-rim wheels measure the earth as they roll
ਦੇਖਦੇ ਆ ਲੋਕ ਚੱਕ-ਚੱਕ ਅੱਡੀਆਂ
dekhade A loka chakka-chakka aDDIAM
People stand on their tiptoes just to catch a glimpse
ਤੱਕ ਲੱਲੀ-ਛੱਲੀ ਜਾਂਦੀ ਪਿੱਛੇ ਹਟ, ਇਸਾ ਜੱਟ
takka lallI-ChallI jAMdI pichChe haTa, isA jaTTa
Watching the riff-raff retreat, this is the [Jatt: a member of the land-owning agricultural community known for pride and lifestyle]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਅੱਤ, ਇਸਾ ਜੱਟ
tere sa਼hira 'cha karAuMde jiha.De atta, isA jaTTa
The ones wrecking havoc [Att Machayi: causing a frenzy] in your city, this is the [Jatt]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਅੱਖਾਂ ਐਂਟੀਆਂ ਨੂੰ ਕੱਢੇ ਰੇਂਜ ਕਾਲੀ ਬੱਲੀਏ
akkhAM aiMTIAM nUM kaDDhe reMja kAlI ballIe
The black Range Rover glares at the enemies, [Billo: a term of endearment for a beautiful girl, often implying light/hazel eyes]
ਮਾਰੇ ਲਲਕਾਰੇ ਪੀਟਰ ਦੀ ਨਾਲੀ ਬੱਲੀਏ
mAre lalakAre pITara dI nAlI ballIe
The barrel of the Peter-made gun lets out spirited roars [Lalkare: bold shouts]
ਗੱਲ ਤੱਕ ਰੱਖਾਂ ਕਾਰਤੂਸ ਤੁੰਨ ਕੇ
galla takka rakkhAM kAratUsa tuMna ke
I keep the cartridges stuffed right up to the neck
ਜਿੱਥੇ ਅੜੇ ਸਿੰਗ ਕਰਾਂ ਖਾਲੀ ਬੱਲੀਏ
jitthe a.De siMga karAM khAlI ballIe
Where the horns lock in conflict, I’ll empty the clip, [Billo]
ਦੱਸ ਕਿਵੇਂ ਪਾਜੂਗਾ ਕੋਈ ਹੱਥ, ਇਸਾ ਜੱਟ
dassa kiveM pAjUgA koI hattha, isA jaTTa
Tell me, who would dare to lay a hand on him? This is the [Jatt]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਅੱਤ, ਇਸਾ ਜੱਟ
tere sa਼hira 'cha karAuMde jiha.De atta, isA jaTTa
The ones wrecking havoc in your city, this is the [Jatt]

ਸਿੱਧੂਆਂ ਦਾ ਪੁੱਤ ਤੇਰਾ ਯਾਰ ਪੂਰਾ ਜੱਟ ਆ
siddhUAM dA putta terA yAra pUrA jaTTa A
The son of Sidhus, [Mitran: yours truly], is a complete [Jatt]
ਫੈਨਾਂ ਦੇ ਸਨੀ ਤੇਰਾ ਗਾਣਾ ਬੜਾ ਅੱਤ ਆ
phainAM de sanI terA gANA ba.DA atta A
Sunny, for the fans, your song is an absolute storm
ਪਹਿਲਾਂ ਨਹੀਂ ਸੀ ਪਤਾ ਹੁਣ ਪਤਾ ਤੈਨੂੰ ਕਾਕਾ
pahilAM nahIM sI patA huNa patA tainUM kAkA
You didn't know before, but now you know, kid
ਤੇਰੇ ਸ਼ਹਿਰ ਆ ਕੇ ਮੇਰੇ ਯਾਰ ਮਾਰਦੇ ਡਾਕਾ
tere sa਼hira A ke mere yAra mArade DAkA
My [Yaar: close friends/brothers; carries significant cultural weight regarding loyalty] raid your city like outlaws
ਹੁਣ ਬੱਸ ਹੋ ਗਈ ਤੇਰੀ ਹੁਣ ਮੇਰੇ ਨਾਲ ਫੀਚਰ ਦੀ ਉਹ ਗੱਲ ਵੀ ਨਾ ਛੇੜੀ
huNa bassa ho gaI terI huNa mere nAla phIchara dI uha galla vI nA Che.DI
Now you're finished, don't even mention a collaboration with me
ਦੇਖ ਲਾ ਕੇ ਮੇਰੇ ਗਾਣੇ ਮੁੰਡੇ ਮਾਰਦੇ ਨੇ ਗੇੜੀ
dekha lA ke mere gANe muMDe mArade ne ge.DI
See how the boys cruise around playing my songs
ਹੁਣ ਟਾਈਮ ਆਇਆ ਮੇਰਾ ਗੱਲ ਵੱਸ ਦੀ ਨਾ ਤੇਰੀ
huNa TAIma AiA merA galla vassa dI nA terI
Now my time has come, this is beyond your control
ਅੱਲੜਾਂ ਦੀ ਡਾਰ ਰਹਿੰਦੀ ਵੇਟ ਕਰਦੀ
alla.DAM dI DAra rahiMdI veTa karadI
A flock of young maidens stays waiting for me
ਯੈਂਕੀਆਂ ਨੂੰ ਜਿਹੜੀ ਹਾਈ ਰੇਟ ਕਰਦੀ
yaiMkIAM nUM jiha.DI hAI reTa karadI
The ones who rate these [Yankees: local slang for flashy, Westernized boys] so high
ਸਾਨੂੰ ਚੋਟੀ ਦੇ ਸ਼ੌਕੀਨ ਉਸਤਾਦ ਮੰਨਦੇ
sAnUM choTI de sa਼aukIna usatAda maMnade
The top-tier connoisseurs consider us their masters
ਉਹ ਲੱਲੂ ਆ ਮੰਡੀਰ ਜਿਹੜੀ ਹੇਟ ਕਰਦੀ
uha lallU A maMDIra jiha.DI heTa karadI
The crowd that hates us is just a bunch of fools
ਬੱਚੇ-ਬੱਚੇ ਮੂੰਹ 'ਤੇ ਗਿਆ ਨਾਮ ਰੱਟ, ਇਸਾ ਜੱਟ
bachche-bachche mUMha 'te giA nAma raTTa, isA jaTTa
Every single child has my name memorized, this is the [Jatt]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਅੱਤ, ਇਸਾ ਜੱਟ
tere sa਼hira 'cha karAuMde jiha.De atta, isA jaTTa
The ones wrecking havoc in your city, this is the [Jatt]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਉਹ ਉੱਚੇ-ਉੱਚੇ ਪੁੱਟੇ ਕੱਦ ਲੁੱਕ ਡੋਪ ਬੱਲੀਏ
uha uchche-uchche puTTe kadda lukka Dopa ballIe
Standing tall with a dope look, [Billo]
ਲੁੱਟਦਾ ਹਾਂ ਦਿਲ ਇਹ ਆ ਰੋਪ ਬੱਲੀਏ
luTTadA hAM dila iha A ropa ballIe
I'm stealing hearts, it's a heist, [Billo]
15 ਦਿਨਾਂ 'ਚ ਨੌਂ-ਨੌਂ ਗੀਤ ਆਉਂਦੇ ਨੇ
15 dinAM 'cha nauM-nauM gIta AuMde ne
Nine songs come out in just fifteen days
ਉਹ ਯਾਰ ਤੇਰਾ ਗੀਤਾਂ ਵਾਲੀ ਤੋਪ ਬੱਲੀਏ
uha yAra terA gItAM vAlI topa ballIe
[Mitran] is a cannon of hit songs, [Billo]
ਦੇਖੀਂ ਸਿੱਧੂ ਮੂਸੇਵਾਲਾ ਕੱਢੂ ਵੱਟ, ਇਸਾ ਜੱਟ
dekhIM siddhU mUsevAlA kaDDhU vaTTa, isA jaTTa
Just watch [Sidhu Moose Wala: Self-reference to the song's lyricist/artist] set new benchmarks
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਅੱਤ, ਇਸਾ ਜੱਟ
tere sa਼hira 'cha karAuMde jiha.De atta, isA jaTTa
The ones wrecking havoc in your city, this is the [Jatt]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]
ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਅੱਤ, ਇਸਾ ਜੱਟ
tere sa਼hira 'cha karAuMde jiha.De atta, isA jaTTa
The ones wrecking havoc in your city, this is the [Jatt]
ਮੂੰਹੋਂ ਬਹੁਤ ਬੋਲਦੇ ਆ ਘੱਟ, ਇਸਾ ਜੱਟ
mUMhoM bahuta bolade A ghaTTa, isA jaTTa
They speak very little with their mouths, this is the [Jatt]
ਦਿਲਾਂ ਉੱਤੇ ਮਾਰਦੇ ਆ ਸੱਟ, ਇਸਾ ਜੱਟ
dilAM utte mArade A saTTa, isA jaTTa
They strike directly at the heart, this is the [Jatt]
ਵੈਰੀ ਦਿੰਦੇ ਜੜ੍ਹਾਂ ਵਿਚੋਂ ਪੱਟ, ਇਸਾ ਜੱਟ
vairI diMde ja.DhAM vichoM paTTa, isA jaTTa
They uproot their enemies from the very foundation, this is the [Jatt]

Share

More by Sidhu Moose Wala

View all songs →