Its All about You

by Sidhu Moose Wala

ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala [Self-reference to the artist]
ਇੰਟੈਂਸ
iMTaiMsa
Intense [Reference to the music producer]
ਯੂ ਆਲਰੈਡੀ ਨੋ
yU AlaraiDI no
You already know
ਹੀਅਰ ਵੀ ਗੋ
hIara vI go
Here we go
ਹਾਂ ਤੂੰ ਵੀ ਜੱਟਾ ਤੇਰੀ ਕਾਲੀ ਰੇਂਜ ਵਰਗਾ
hAM tUM vI jaTTA terI kAlI reMja varagA
Yes, you are just like your black Range Rover, [Jatt: a member of the land-owning agricultural community known for pride and lifestyle]
ਗੱਲ ਬੜੀ ਲੰਬੀ ਇੱਥੇ ਮੁੱਕਦੀ ਨਹੀਂ ਵੇ
galla ba.DI laMbI itthe mukkadI nahIM ve
The story is long and doesn't seem to end here
ਤੂੰ ਵੀ ਮੈਨੂੰ ਦੇਖਦਾ ਨਹੀਂ ਅੱਖ ਭਰ ਕੇ
tUM vI mainUM dekhadA nahIM akkha bhara ke
You don't even look at me with full devotion
ਤੇ ਇਹ ਵੀ ਮੇਰੇ ਕੋਲ ਕਦੇ ਰੁਕਦੀ ਨਹੀਂ ਵੇ
te iha vI mere kola kade rukadI nahIM ve
And this car of yours never stops for me either
ਰੀਜ਼ਨ ਨੇ ਵੱਡੇ ਐਵੇਂ ਬਣਦੇ ਨਹੀਂ ਮੂੰਹ
rIja਼na ne vaDDe aiveM baNade nahIM mUMha
There are heavy reasons why I'm pouting like this
ਬਣਦੇ ਨਹੀਂ ਮੂੰਹ
baNade nahIM mUMha
Why I'm pouting
ਬਣਦੇ ਨਹੀਂ ਮੂੰਹ
baNade nahIM mUMha
Why I'm pouting
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt: a member of the land-owning agricultural community known for pride and lifestyle], it’s all about you
ਤੇਰਾ ਕਰਦੀ ਆਂ ਕਿੰਨਾ ਮੇਰਾ ਕਰਦਾ ਨਹੀਂ ਤੂੰ
terA karadI AM kiMnA merA karadA nahIM tUM
I adore you so much, but you don't reciprocate the same
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਆਲ ਅਬਾਊਟ ਯੂ
Ala abAUTa yU
All about you
ਆਲ ਅਬਾਊਟ ਯੂ
Ala abAUTa yU
All about you
ਨਿਊਯਾਰਕ ਤੋਂ ਟੋਰਾਂਟੋ ਆਈ ਤੇਰੇ ਕਰਕੇ
niUyAraka toM TorAMTo AI tere karake
I came from New York to Toronto just for your sake
ਤੂੰ ਪਤਾ ਨਹੀਂ ਸੀ ਹਵਾਵਾਂ ਤੋਂ ਜੰਪ ਕਰੇਗਾ
tUM patA nahIM sI havAvAM toM jaMpa karegA
I didn't know you'd be jumping through the winds like this
ਮੈਂ ਵੀ ਮੰਨਦੀ ਚੜ੍ਹਾਈ ਤੇਰੀ ਮੂਸੇ ਆਲਿਆ
maiM vI maMnadI cha.DhAI terI mUse AliA
I admit your fame is soaring, [Moose Aalya: Reference to the artist's village Moosa, denoting his roots]
ਇਹਦਾ ਮੀਨਸ ਨਹੀਂ ਕਿ ਮੈਨੂੰ ਹੁਣ ਡੰਪ ਕਰੇਗਾ
ihadA mInasa nahIM ki mainUM huNa DaMpa karegA
But that doesn't mean you can just dump me now
ਤੇਰੇ ਪਿਆਰ ਨਾਲ ਭਰੂੰ ਫੇਰ ਦਿਲ ਵਾਲਾ ਖੂਹ
tere piAra nAla bharUM phera dila vAlA khUha
Only your love will refill the empty well of my heart
ਦਿਲ ਵਾਲਾ ਖੂਹ
dila vAlA khUha
The well of my heart
ਦਿਲ ਵਾਲਾ ਖੂਹ
dila vAlA khUha
The well of my heart
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਤੇਰਾ ਕਰਦੀ ਆਂ ਕਿੰਨਾ ਮੇਰਾ ਕਰਦਾ ਨਹੀਂ ਤੂੰ
terA karadI AM kiMnA merA karadA nahIM tUM
I adore you so much, but you don't reciprocate the same
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਆਲ ਅਬਾਊਟ ਯੂ
Ala abAUTa yU
All about you
ਆਲ ਅਬਾਊਟ ਯੂ
Ala abAUTa yU
All about you
ਮਿੱਠੀਆਂ ਗੱਲਾਂ ਸੁਣਾ ਤੇਰੀਆਂ ਕੀ ਰਹਿੰਦਾ ਕਰਦਾ
miTThIAM gallAM suNA terIAM kI rahiMdA karadA
Should I tell you the sweet things you've been up to?
ਯਾਰੀਆਂ ਤੋਂ ਦੁੱਗਣੇ ਤੂੰ ਵੈਰ ਰੱਖੇ ਨੇ
yArIAM toM duggaNe tUM vaira rakkhe ne
You’ve kept twice as many feuds as you have friendships
ਵਰੀ ਹੁੰਦੀ ਰਹਿੰਦੀ ਤੇਰੀ ਦਿਨ ਰਾਤ ਵੇ
varI huMdI rahiMdI terI dina rAta ve
I remain worried for you day and night
ਮੈਂ ਤਾਂ ਹੀ ਪੈੜਾਂ ਤੇਰੀਆਂ ਤੇ ਪੈਰ ਰੱਖੇ ਨੇ
maiM tAM hI pai.DAM terIAM te paira rakkhe ne
That’s why I’ve followed closely in your footsteps
ਤੇਰਿਆਂ ਸਿਆਪਿਆਂ 'ਚ ਸੜੇ ਮੇਰੀ ਰੂਹ
teriAM siApiAM 'cha sa.De merI rUha
My soul burns amidst the chaos you create
ਸੜੇ ਮੇਰੀ ਰੂਹ
sa.De merI rUha
My soul burns
ਸੜੇ ਮੇਰੀ ਰੂਹ
sa.De merI rUha
My soul burns
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਤੇਰਾ ਕਰਦੀ ਆਂ ਕਿੰਨਾ ਮੇਰਾ ਕਰਦਾ ਨਹੀਂ ਤੂੰ
terA karadI AM kiMnA merA karadA nahIM tUM
I adore you so much, but you don't reciprocate the same
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਆਲ ਅਬਾਊਟ ਯੂ
Ala abAUTa yU
All about you
ਆਲ ਅਬਾਊਟ ਯੂ
Ala abAUTa yU
All about you
ਬਾਕੀ ਲੋਕਾਂ ਦਾ ਕੀ ਬਣੂ ਇਹ ਮੈਂ ਨਹੀਂ ਜਾਣਦੀ
bAkI lokAM dA kI baNU iha maiM nahIM jANadI
I don't know what will become of the rest of the world
ਤੇਰਾ ਮੇਰਾ ਰਿਸ਼ਤਾ ਤਾਂ ਪੱਕਾ ਹੋਊਗਾ
terA merA risa਼tA tAM pakkA hoUgA
But the bond between you and me is going to be permanent
ਤੂੰ ਰਾਜ਼ੀ ਹੈਂ ਜਾਂ ਨਹੀਂ ਇਹ ਮੈਂ ਨਹੀਂ ਪੁੱਛਣਾ
tUM rAja਼I haiM jAM nahIM iha maiM nahIM puchChaNA
I'm not going to ask if you agree or not
ਜੱਟਾਂ ਵਾਲੀ ਗੱਲ ਸਿੱਧਾ ਧੱਕਾ ਹੋਊਗਾ
jaTTAM vAlI galla siddhA dhakkA hoUgA
In true [Jatt] fashion, I'll just claim you by force
ਤੇਰੇ ਨਾਲ ਵੜਨਾ ਐ ਮੂਸੇ ਪਿੰਡ ਵਾਲੀ ਜੂਹ
tere nAla va.DanA ai mUse piMDa vAlI jUha
I want to enter the borders of Moosa village with you
ਪਿੰਡ ਵਾਲੀ ਜੂਹ
piMDa vAlI jUha
The village borders
ਪਿੰਡ ਵਾਲੀ ਜੂਹ
piMDa vAlI jUha
The village borders
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਤੇਰਾ ਕਰਦੀ ਆਂ ਕਿੰਨਾ ਮੇਰਾ ਕਰਦਾ ਨਹੀਂ ਤੂੰ
terA karadI AM kiMnA merA karadA nahIM tUM
I adore you so much, but you don't reciprocate the same
ਸੁਣੀ ਚੱਲੀ ਜੱਟਾ ਇਟਸ ਆਲ ਅਬਾਊਟ ਯੂ
suNI challI jaTTA iTasa Ala abAUTa yU
Keep listening [Jatt], it’s all about you
ਆਲ ਅਬਾਊਟ ਯੂ
Ala abAUTa yU
All about you
ਆਲ ਅਬਾਊਟ ਯੂ
Ala abAUTa yU
All about you
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala
ਦਿਲ ਦਾ ਨੀ ਮਾੜਾ
dila dA nI mA.DA
He isn't bad at heart [Artist's iconic tagline 'Dil da ni maada']
ਮੇਰਾ ਸਿੱਧੂ ਮੂਸੇ ਵਾਲਾ
merA siddhU mUse vAlA
My Sidhu Moose Wala
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala
ਦਿਲ ਦਾ ਨੀ ਮਾੜਾ
dila dA nI mA.DA
He isn't bad at heart
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala
ਦਿਲ ਦਾ ਨੀ ਮਾੜਾ
dila dA nI mA.DA
He isn't bad at heart

Share

More by Sidhu Moose Wala

View all songs →