Jaan (From "Yes I Am Student")
ਮੈਂ ਖ਼ਾਬ ਜੋ ਸਜਾਏ ਸਦਾ ਤੈਨੂੰ ਦੇਖਿਆ
maiM kha਼Aba jo sajAe sadA tainUM dekhiA
In every dream I have woven, I only ever saw you
ਵੇ ਮੈਂ ਇਸ਼ਕ ਦੀ ਭੱਠੀ ਵਿਚ ਦਿਲ ਸੇਕਿਆ
ve maiM isa਼ka dI bhaTThI vicha dila sekiA
I have seared my heart in the smoldering furnace of love
ਸਭ ਜਾਣ ਕੇ ਨਾ ਬਣ ਅਣਜਾਣ ਸੋਹਣਿਆ
sabha jANa ke nA baNa aNajANa sohaNiA
Don't act like a stranger while knowing everything, [Sohniya: beautiful/beloved one]
ਮੇਰੀ ਜ਼ਿੰਦਗੀ ਦਾ ਤੂੰ ਹੈ ਅਰਮਾਨ ਸੋਹਣਿਆ
merI ja਼iMdagI dA tUM hai aramAna sohaNiA
You are the ultimate longing of my life, [Sohniya: beautiful/beloved one]
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣਿਆ
galla jAna dI nA kara lai ke jAna sohaNiA
Don't talk of leaving, for you take my very life with you, [Sohniya: beautiful/beloved one]

ਹਰ ਸਾਹ ਦੇ ਨਾਲ ਚੰਨਾ ਤੇਰੀ ਸੁਖ ਮੰਗਦੀ
hara sAha de nAla chaMnA terI sukha maMgadI
With every single breath, [Channa: moon-like beloved], I pray for your well-being
ਹਰ ਵੇਲੇ ਤੇਰਾ ਅੱਖਾਂ ਸਾਹਮਣੇ ਮੁਖ ਮੰਗਦੀ
hara vele terA akkhAM sAhamaNe mukha maMgadI
At every moment, I yearn for your face to be before my eyes
ਇਸ ਦੁਨੀਆ ਤੇ ਮੇਰੀ ਤੂੰ ਪਛਾਣ ਸੋਹਣਿਆ
isa dunIA te merI tUM paChANa sohaNiA
On this earth, you are my sole identity, [Sohniya: beautiful/beloved one]
ਮੇਰੀ ਜ਼ਿੰਦਗੀ ਦਾ ਤੂੰ ਹੈ ਅਰਮਾਨ ਸੋਹਣਿਆ
merI ja਼iMdagI dA tUM hai aramAna sohaNiA
You are the ultimate longing of my life, [Sohniya: beautiful/beloved one]
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣਿਆ
galla jAna dI nA kara lai ke jAna sohaNiA
Don't talk of leaving, for you take my very life with you, [Sohniya: beautiful/beloved one]
ਮੇਰੀ ਜ਼ਿੰਦਗੀ ਦਾ ਤੂੰ ਹੈ ਅਰਮਾਨ ਸੋਹਣਿਆ
merI ja਼iMdagI dA tUM hai aramAna sohaNiA
You are the ultimate longing of my life, [Sohniya: beautiful/beloved one]
ਸਦਾ ਮੰਨੀਆਂ ਨੇ ਤੇਰੀਆਂ ਮੈਂ ਗੱਲਾਂ ਬੜੀਆਂ
sadA maMnIAM ne terIAM maiM gallAM ba.DIAM
I have always honored and obeyed your every word
ਨਾਲ ਕਰਦਾ ਪਿਆਰ ਨਾਲ ਕਰੇ ਅੜੀਆਂ
nAla karadA piAra nAla kare a.DIAM
You give me love, yet you remain so [Stubbornly fixated/caught in a mood]
ਸਿੱਧੂ ਤੇਰੇ ਉੱਤੇ ਰੱਬ ਜਿੱਡਾ ਮਾਣ ਸੋਹਣਿਆ
siddhU tere utte rabba jiDDA mANa sohaNiA
[Sidhu: Self-reference to the artist/lyricist] takes pride in you as immense as God himself, [Sohniya: beautiful/beloved one]