Jailaan (From "Moosa Jatt")
by Sidhu Moose Walaft The Kidd
ਓ ਜਦੋਂ ਤੈਅ ਕੇਸ ਕੱਢੇ ਛਿਪਰਾਣੇ
o jadoM taia kesa kaDDhe ChiparANe
Oh, when I pulled the [Khes: a traditional thick checkered cotton blanket/shawl] from my face at dawn
ਨਵੀਂ ਨਹੀਂ ਕੋਈ ਵਾਰਦਾਤ ਹੋਈ
navIM nahIM koI vAradAta hoI
This wasn't some new [Vaka: historic feat/incident] that occurred
ਤੂੰ ਮੇਰੇ ਤੇ ਕਰਵਾਇਆ ਪਰਚਾ
tUM mere te karavAiA parachA
You had a police case registered against me
ਅੰਤ ਨਹੀਂ ਸ਼ੁਰੂਆਤ ਹੋਈ
aMta nahIM sa਼urUAta hoI
But that wasn't the end, it was only the beginning
ਓ ਮੈਂ ਅੰਦਰ ਤੂੰ ਉੱਤੇ ਜਾਣੇ
o maiM aMdara tUM utte jANe
Oh, I am inside, and you are out there in the world
ਖੇਡਾਂ ਸਾਰੀਆਂ ਲੱਕ ਦੀਆਂ ਨੇ
kheDAM sArIAM lakka dIAM ne
These are all games of destiny and luck
ਸਰੀਰਾਂ ਪੁੱਤ ਡੱਕ ਲੈਂਦੀਆਂ ਜੇਲ੍ਹਾਂ
sarIrAM putta Dakka laiMdIAM jelhAM
Prisons can only lock up the body, my son
ਜ਼ਮੀਰਾਂ ਨੂੰ ਕਿੱਥੇ ਡੱਕਦੀਆਂ ਨੇ
ja਼mIrAM nUM kitthe DakkadIAM ne
Where can they ever lock up one's conscience?

ਓ ਮੂੰਹੋਂ ਕੱਢੀ ਆ ਤੇ ਪੁਗਾਉਂਦਾ ਮੈਂ
o mUMhoM kaDDhI A te pugAuMdA maiM
Oh, what I speak with my mouth, I fulfill with my actions
ਗੱਲਾਂ ਨਾਲ ਨਿਬਾਰੂੰਗਾ
gallAM nAla nibArUMgA
I won't just settle this with mere words
ਤੈਨੂੰ ਤਾਂ ਪੁੱਤ ਮਾਰਨਾ ਈ ਐ
tainUM tAM putta mAranA I ai
I am destined to kill you, my son
ਤੇਰੇ ਨਾਲ ਖੜੂ ਜੋ ਮਾਰੂੰਗਾ
tere nAla kha.DU jo mArUMgA
And I’ll strike down whoever stands beside you
ਮੌਤ ਤੇਰੀ ਮੇਰੇ ਹੱਥੋਂ ਦੱਸਦੀਆਂ
mauta terI mere hatthoM dassadIAM
That your death is at my hands is foretold
ਲਾਈਨਾਂ ਮੇਰੇ ਮੱਥੇ ਦੀਆਂ ਨੇ
lAInAM mere matthe dIAM ne
By the very lines etched upon my forehead

ਮੂਹਰੇ ਰਾਤਾਂ ਨੂੰ ਜੋ ਤੈਨੂੰ ਆਉਂਦੇ ਸੁਪਨੇ
mUhare rAtAM nUM jo tainUM AuMde supane
The nightmares that haunt you in the dark of night
ਸਮਝ ਮੇਰਿਆਂ ਸਾਈਨਾਂ ਨੂੰ
samajha meriAM sAInAM nUM
Understand them to be signs of my arrival
ਓਏ ਹੁਣ ਯਾ ਜੱਟ ਆਊਗਾ
oe huNa yA jaTTa AUgA
Oh, now either death or this [Jatt: a member of the land-owning agricultural community known for pride and lifestyle] will come
ਦੱਸ ਕੇ ਸੌਂਈਂ ਗੰਨਮੈਨਾਂ ਨੂੰ
dassa ke sauMIM gaMnamainAM nUM
Warn your bodyguards before you go to sleep
ਸਰਕਾਰੀ ਅਸਾਲਟਾਂ ਦੱਸ ਬੰਦੇ ਦੀ
sarakArI asAlaTAM dassa baMde dI
Tell me, when do government-issued assault rifles
ਗਾਰੰਟੀ ਕਿੱਥੇ ਚੱਕਦੀਆਂ ਨੇ
gAraMTI kitthe chakkadIAM ne
Ever provide a guarantee for a man's life?