Jailaan - Trap

by Sidhu Moose Wala

ਓ ਟੱਪੇ ਕੇਸ ਕਲੇਸ਼ ਪੁਰਾਣੇ
o Tappe kesa kalesa਼ purANe
Oh, the old feuds and hair-pulling disputes have been bypassed
ਤਮੀਜ਼ ਨਹੀਂ ਕੋਈ ਬਾਤ ਅਦਾਲਤ ਹੋਈ
tamIja਼ nahIM koI bAta adAlata hoI
There’s no civility left, the matter has reached the courts
ਮੇਰੇ 'ਤੇ ਕੱਲ੍ਹ ਪਾਇਆ ਪਰਚਾ
mere 'te kallha pAiA parachA
A fresh police case was filed against me just yesterday
ਅੰਤ ਨਹੀਂ ਸ਼ੁਰੂਆਤ ਹੋਈ
aMta nahIM sa਼urUAta hoI
But this isn't the end; it's only the beginning
ਓ ਮਾਏ ਮੈਂ ਤੈਨੂੰ ਇਹ ਦੱਸਣਾ
o mAe maiM tainUM iha dassaNA
Oh mother, I must confess this to you
ਖੇਡਾਂ ਖ਼ਾਲੀ ਅਲੱਗ ਲੱਗਦੀਆਂ ਨੇ
kheDAM kha਼AlI alagga laggadIAM ne
The games played on empty fields feel different now
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਓ ਹੁਣ ਗੱਡੀਆਂ 'ਤੇ ਚੜ੍ਹਦਾ ਮੈਂ
o huNa gaDDIAM 'te cha.DhadA maiM
Oh, now I’m mounting my vehicles
ਕਾਲਾ ਮਾਲ ਕਿਸੇ ਥਾਂ ਨੂੰ ਗਾ
kAlA mAla kise thAM nUM gA
The black contraband is headed for its destination
ਉਂਝ ਉਹਦਾ ਪੁੱਤ ਮਾਰਦਾ ਏ
uMjha uhadA putta mAradA e
In one way, her son is already striking out
ਤੇਰੇ ਧਰਤੀ 'ਚ ਮਾਰੂਗਾ
tere dharatI 'cha mArUgA
But he will bury your pride deep into the earth
ਤੇਰੀਆਂ ਤੇਰੇ ਹੱਥੋਂ ਦੱਸਦੀਆਂ
terIAM tere hatthoM dassadIAM
Your own hands tell the story of your actions
ਗੱਲਾਂ ਮੇਰੇ ਵਸ ਤੋਂ ਟੱਪ ਗਈਆਂ ਨੇ
gallAM mere vasa toM Tappa gaIAM ne
Things have now escalated beyond my control
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਭੈੜੇ ਰਾਤਾਂ ਨੂੰ ਆਉਂਦੇ ਸੁਪਨੇ
bhai.De rAtAM nUM AuMde supane
Vicious dreams haunt the dark of the night
ਥੰਮ੍ਹਦੇ ਨਈਂ ਸਾਈਡਾਂ ਨੂੰ
thaMmhade naIM sAIDAM nUM
They don't let the boundaries stay still
ਓ ਸਿੱਧੂ ਵਾਲਾ ਜੱਟ ਆਖਦਾ
o siddhU vAlA jaTTa AkhadA
The [Jatt: a member of the land-owning agricultural community known for pride and lifestyle] from Sidhu says [Self-reference to Sidhu Moose Wala]
ਦੱਸ ਕੇ ਸੂਹਾਂ ਗਏ ਮੈਦਾਨ ਨੂੰ
dassa ke sUhAM gae maidAna nUM
I’ve arrived in the battlefield after giving fair warning
ਸਰਕਾਰੀ ਅਸਲਾ ਦੱਸਦਾ ਏ
sarakArI asalA dassadA e
The government-issued weaponry tells the tale
ਪੰਜੀ-ਪੰਜੀ ਚੱਕ ਗਈਆਂ ਨੇ
paMjI-paMjI chakka gaIAM ne
How the small-time players have been cleared out
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਓ ਸੱਤਾਂ ਬਾਰਾਂ ਤੇਰਾ ਭੁੱਲਿਆ
o sattAM bArAM terA bhulliA
Oh, you forgot the [7/12: traditional land ownership records in Punjab]
ਕੈਨੇਡਾ ਚੁਬਾਰੇ ਪੈ ਗਿਆ ਸੀ
kaineDA chubAre pai giA sI
While resting in the penthouses of Canada
ਕਈਆਂ ਮੰਗਿਆ ਕੋਈ ਬੱਬਰ ਸ਼ੇਰ
kaIAM maMgiA koI babbara sa਼era
Many prayed for a lion-hearted warrior to rise
ਮੈਨੂੰ ਬਾਬਾ ਜੱਫਾ ਪੈ ਗਿਆ ਸੀ
mainUM bAbA japphA pai giA sI
And I was embraced by the spirit of the elders
ਛਾਤੀ ਦੇ ਵਿਚ ਛੱਡੀਆਂ ਗੋਲੀਆਂ
ChAtI de vicha ChaDDIAM golIAM
Bullets were unleashed straight into the chest
ਨਿਸ਼ਾਨ ਇੱਕ-ਇੱਕ ਲੱਗ ਗਈਆਂ ਨੇ
nisa਼Ana ikka-ikka lagga gaIAM ne
Every single shot found its mark
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?
ਸੂਰਮੇ ਤਾਂ ਪੁੱਤ ਡੱਕ ਲਏ ਦੁਨੀਆਂ
sUrame tAM putta Dakka lae dunIAM
The world might manage to lock up the brave sons
ਜੇਲ੍ਹਾਂ ਜ਼ਮੀਨਾਂ ਨੂੰ ਕਿੱਥੇ ਡੱਕਦੀਆਂ ਨੇ
jelhAM ja਼mInAM nUM kitthe DakkadIAM ne
But how can prisons ever pin down the land?

Share

More by Sidhu Moose Wala

View all songs →