Just Listen

by Sidhu Moose Walaft Sunny Malton

ਜਿਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ
jihatoM baNa nahIoM huMdA uha sa.Dade mere toM
Those who can’t become what I am, they burn with envy of me
ਕਈ ਫ਼ਾਇਦੇ ਤੇ ਖ਼ਬਰਾਂ ਨੇ ਕਰਦੇ ਮੇਰੇ 'ਚੋਂ
kaI pha਼Aide te kha਼barAM ne karade mere 'choM
Many extract their own benefits and news stories out of me
ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਾਂਗਰਾਂ
kaI kha਼uda nUM baNAuNA chAhuMde mere vAMgarAM
Many desire to recreate themselves in my image
ਕਈ ਜ਼ਿੰਦਗੀ 'ਚ ਆਉਣੀ ਕਿਵੇਂ ਪੜ੍ਹਦੇ ਮੇਰੇ ਤੋਂ
kaI ja਼iMdagI 'cha AuNI kiveM pa.Dhade mere toM
Many study me to learn how to make an entrance into life

ਕਈ ਆਖਦੇ ਨੇ ਗਾਣਾ ਮੁੰਡਾ ਪਾਈ ਜਾਂਦਾ ਆ
kaI Akhade ne gANA muMDA pAI jAMdA A
Many say this boy just keeps dropping songs
ਕਿੱਥੋਂ ਗੀਤ ਕੱਢ-ਕੱਢ ਕੇ ਲਿਆਈ ਜਾਂਦਾ ਆ
kitthoM gIta kaDDha-kaDDha ke liAI jAMdA A
Where does he keep pulling all these lyrics from?
ਕਈ ਯੂ-ਟਿਊਬ ਵਾਲੇ ਉਸਤਾਦ ਆਖਦੇ
kaI yU-TiUba vAle usatAda Akhade
Many of those so-called YouTube "Masters" claim
ਸਾਲਾ ਇੱਕੋ ਹੀ ਤਰਜ਼ ਵਿਚ ਗਾਈ ਜਾਂਦਾ ਆ
sAlA ikko hI taraja਼ vicha gAI jAMdA A
That the [Saale: bastard/betrayer] just keeps singing in the same old melody
ਜਿਹੜੀ ਕੇਰਾਂ ਸਿਰੋਂ ਪਾਈ ਉਹ ਪੋਜ਼ੀਸ਼ਨ ਨੀ ਹੁੰਦੀ
jiha.DI kerAM siroM pAI uha poja਼Isa਼na nI huMdI
A position achieved through hard work isn’t just a fluke
ਜਿਹੜੀ ਹੇਟ ਨਾਲ ਦੇਖੀ ਸਹੀ ਵਿਜ਼ਨ ਨੀ ਹੁੰਦੀ
jiha.DI heTa nAla dekhI sahI vija਼na nI huMdI
A vision clouded by hate can never see clearly
ਜਿਹੜੇ ਮੇਰੇ ਵਿਚ ਕਮੀਆਂ ਨੇ ਕੱਢਦੇ
jiha.De mere vicha kamIAM ne kaDDhade
Those who keep picking flaws in me
ਉਹ ਬਾਈ ਜੀ ਵਿਚਾਰਾਂ ਦੀ ਕੰਪੋਜ਼ੀਸ਼ਨ ਨੀ ਹੁੰਦੀ
uha bAI jI vichArAM dI kaMpoja਼Isa਼na nI huMdI
Brother, their thoughts have no real composition of their own
ਉਹੀ ਆਖਦੇ ਨੇ ਮਾੜਾ ਜਿਹੜੇ ਚੜ੍ਹਦੇ ਮੇਰੇ ਤੋਂ
uhI Akhade ne mA.DA jiha.De cha.Dhade mere toM
Only those who are beneath me say bad things about me
ਜਿਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ
jihatoM baNa nahIoM huMdA uha sa.Dade mere toM
Those who can’t become what I am, they burn with envy of me
ਕਈ ਫ਼ਾਇਦੇ ਤੇ ਖ਼ਬਰਾਂ ਨੇ ਕਰਦੇ ਮੇਰੇ 'ਚੋਂ
kaI pha਼Aide te kha਼barAM ne karade mere 'choM
Many extract their own benefits and news stories out of me
ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਾਂਗਰਾਂ
kaI kha਼uda nUM baNAuNA chAhuMde mere vAMgarAM
Many desire to recreate themselves in my image
ਕਈ ਜ਼ਿੰਦਗੀ 'ਚ ਆਉਣੀ ਕਿਵੇਂ ਪੜ੍ਹਦੇ ਮੇਰੇ ਤੋਂ
kaI ja਼iMdagI 'cha AuNI kiveM pa.Dhade mere toM
Many study me to learn how to make an entrance into life
ਜਿਹੜੇ ਪੈਸੇ ਦੇ ਕੇ ਚੱਲੇ ਕਲਾਕਾਰਾਂ ਵਿਚੋਂ ਨਾ
jiha.De paise de ke challe kalAkArAM vichoM nA
I’m not one of those artists who rose by paying their way in
ਗੱਲੀਂ-ਬਾਤੀਂ ਉੱਡੇ ਜੋ ਸਟਾਰਾਂ ਵਿਚੋਂ ਨਾ
gallIM-bAtIM uDDe jo saTArAM vichoM nA
I’m not one of those stars who only fly high in empty talk
ਫ਼ੇਸਬੁੱਕ ਉੱਤੇ ਵਿਦਵਾਨ ਬਣੇ ਬੈਠੇ
pha਼esabukka utte vidavAna baNe baiThe
Those who sit around acting like scholars on Facebook
ਜਿਹੜੇ ਉਹਨਾਂ ਪੜ੍ਹੇ-ਲਿਖੇ ਅਨਪੜ੍ਹਾਂ ਗਵਾਰਾਂ ਵਿਚੋਂ ਨਾ
jiha.De uhanAM pa.Dhe-likhe anapa.DhAM gavArAM vichoM nA
I’m not one of those educated-uneducated fools
ਮੈਂ ਮਿਹਨਤ ਐ ਕੀਤੀ ਕਦੇ ਹੜਾ ਨਹੀਓਂ ਕੀਤਾ
maiM mihanata ai kItI kade ha.DA nahIoM kItA
I have put in the grind; I never caused a fake flood of hype
ਪਬਲਿਸਿਟੀ ਲਈ ਕੋਈ ਪੁਆੜਾ ਨਹੀਓਂ ਕੀਤਾ
pabalisiTI laI koI puA.DA nahIoM kItA
I never stirred up a [Puaada: a messy conflict or public drama] for publicity
ਜੋ ਵੀ ਆ ਮੁਕਾਮ ਅੱਜ ਦਿੱਤਾ ਰੱਬ ਨੇ
jo vI A mukAma ajja dittA rabba ne
Whatever status God has granted me today
ਸਦਾ ਕੀਤੀ ਐ ਸਪੋਰਟ ਕਦੇ ਸਾੜਾ ਨਹੀਓਂ ਕੀਤਾ
sadA kItI ai saporaTa kade sA.DA nahIoM kItA
I’ve always given support; I’ve never harbored professional jealousy
ਮੂੰਹ 'ਤੇ ਬਾਈ-ਬਾਈ ਵਿਚੋਂ ਸਾਲੇ ਰਾੜ੍ਹਦੇ ਮੇਰੇ ਤੋਂ
mUMha 'te bAI-bAI vichoM sAle rA.Dhade mere toM
To my face they say "brother," but inside the [Saale: bastards] are seething at me
ਜਿਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ
jihatoM baNa nahIoM huMdA uha sa.Dade mere toM
Those who can’t become what I am, they burn with envy of me
ਕਈ ਫ਼ਾਇਦੇ ਤੇ ਖ਼ਬਰਾਂ ਨੇ ਕਰਦੇ ਮੇਰੇ 'ਚੋਂ
kaI pha਼Aide te kha਼barAM ne karade mere 'choM
Many extract their own benefits and news stories out of me
ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਾਂਗਰਾਂ
kaI kha਼uda nUM baNAuNA chAhuMde mere vAMgarAM
Many desire to recreate themselves in my image
ਕਈ ਜ਼ਿੰਦਗੀ 'ਚ ਆਉਣੀ ਕਿਵੇਂ ਪੜ੍ਹਦੇ ਮੇਰੇ ਤੋਂ
kaI ja਼iMdagI 'cha AuNI kiveM pa.Dhade mere toM
Many study me to learn how to make an entrance into life
ਉਹ ਲੋਕਾਂ ਦੀਆਂ ਰਹਿੰਦੇ ਜਿਹੜੇ ਗੱਲਾਂ ਮਾਰਦੇ
uha lokAM dIAM rahiMde jiha.De gallAM mArade
Those who spend their time just gossiping about others
ਉਹਨਾਂ ਵਿਚ ਦੱਸੋ ਗੱਲਬਾਤ ਕਿੰਨੀ ਹੋਊ
uhanAM vicha dasso gallabAta kiMnI hoU
Tell me, how much substance can there really be in them?
ਜੋ ਸ਼ਕਲ ਤੋਂ ਦੇਖ ਮੈਨੂੰ ਜੱਜ ਕਰਦੇ ਆ
jo sa਼kala toM dekha mainUM jajja karade A
Those who judge me just by looking at my face
ਉਹਦੀ ਖ਼ੁਦ ਆਪਣੀ ਔਕਾਤ ਕਿੰਨੀ ਹੋਊ
uhadI kha਼uda ApaNI aukAta kiMnI hoU
What could their own [Aukaat: status/worth/social standing] possibly be?
ਮੈਂ ਚੜ੍ਹਦੇ ਤੇ ਲਹਿੰਦੇ ਦਿਨਾਂ ਜਿਹਾ ਨੀ
maiM cha.Dhade te lahiMde dinAM jihA nI
I am not like the fleeting days of sunrise and sunset
ਸਾਫ਼ ਦਿਲ ਗਾਰਬੇਜ ਬਿਨਾਂ ਜਿਹਾ ਨੀ
sApha਼ dila gArabeja binAM jihA nI
I have a clean heart, free of any mental garbage
ਖ਼ੁਦ ਲੁਕ ਕੇ ਜੋ ਦੂਜਿਆਂ ਨੂੰ ਮਾੜਾ ਬੋਲਦੇ
kha਼uda luka ke jo dUjiAM nUM mA.DA bolade
Those who hide while speaking ill of others
ਮੈਂ ਇੰਸਟਾਗ੍ਰਾਮ ਪੇਜ ਐਡਮਿਨ ਜਿਹਾ ਨੀ
maiM iMsaTAgrAma peja aiDamina jihA nI
I am not like some anonymous Instagram page admin
ਸਾਲੇ ਲਾਹ-ਪਾਹ ਕਰਾ ਕੇ ਫਿਰ ਖੜ੍ਹਦੇ ਮੇਰੇ ਤੋਂ
sAle lAha-pAha karA ke phira kha.Dhade mere toM
The [Saale: bastards] insult me and then come to stand by me for fame
ਜਿਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ
jihatoM baNa nahIoM huMdA uha sa.Dade mere toM
Those who can’t become what I am, they burn with envy of me
ਕਈ ਫ਼ਾਇਦੇ ਤੇ ਖ਼ਬਰਾਂ ਨੇ ਕਰਦੇ ਮੇਰੇ 'ਚੋਂ
kaI pha਼Aide te kha਼barAM ne karade mere 'choM
Many extract their own benefits and news stories out of me
ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਾਂਗਰਾਂ
kaI kha਼uda nUM baNAuNA chAhuMde mere vAMgarAM
Many desire to recreate themselves in my image
ਕਈ ਜ਼ਿੰਦਗੀ 'ਚ ਆਉਣੀ ਕਿਵੇਂ ਪੜ੍ਹਦੇ ਮੇਰੇ ਤੋਂ
kaI ja਼iMdagI 'cha AuNI kiveM pa.Dhade mere toM
Many study me to learn how to make an entrance into life
ਮੇਰੀ ਮਾਂ ਮੇਰਾ ਰੱਬ ਜਿਹਦੀ ਕੁੱਖੋਂ ਹੋਇਆ ਪੈਦਾ
merI mAM merA rabba jihadI kukkhoM hoiA paidA
My mother is my God, from whose womb I was born
ਉਹਨੇ ਜ਼ਿੰਦਗੀ 'ਚ ਜਿਉਣ ਦਾ ਸਿਖਾਇਆ ਇੱਕੋ ਕਾਇਦਾ
uhane ja਼iMdagI 'cha jiuNa dA sikhAiA ikko kAidA
She taught me only one rule to live by in this life
ਜਿੱਥੇ ਤੇਰੀ ਪੁੱਤਰ ਜ਼ਮੀਰ ਮੁੱਕ ਗਈ
jitthe terI puttara ja਼mIra mukka gaI
The moment your [Zameer: conscience/inner integrity] dies, my son
ਮਰ ਜਾਵੀਂ ਉੱਥੇ ਕੋਈ ਜਿਉਣ ਦਾ ਨਹੀਂ ਫ਼ਾਇਦਾ
mara jAvIM utthe koI jiuNa dA nahIM pha਼AidA
Die right there, for there is no point in living anymore
ਤਾਂ ਹੀ ਦੱਲੇ ਸੌਦੇਬਾਜ਼ਾਂ ਨਾਲ ਕਲਾਮ ਨਹੀਓਂ ਮੇਰੀ
tAM hI dalle saudebAja਼AM nAla kalAma nahIoM merI
That’s why my words are not for the sell-outs and brokers
ਕਿਸੇ ਐਰੇ-ਗੈਰੇ ਬੰਦੇ ਨੂੰ ਸਲਾਮ ਨਹੀਓਂ ਮੇਰੀ
kise aire-gaire baMde nUM salAma nahIoM merI
I don't offer my [Salaam: respectful greeting/salute] to just any random person
ਜਿੰਨਾ ਚਿਰ ਲਿਖੂਗੀ ਇਹ ਸੱਚ ਲਿਖੂਗੀ
jiMnA chira likhUgI iha sachcha likhUgI
As long as it writes, it will write the truth
ਹੋਰਾਂ ਵਾਂਗੂੰ ਕਲਮ ਗ਼ੁਲਾਮ ਨਹੀਓਂ ਮੇਰੀ
horAM vAMgUM kalama ga਼ulAma nahIoM merI
Unlike others, my pen is not a slave
ਹੋ ਗੱਲ ਕੱਲੀ-ਕੱਲੀ ਗੀਤਾਂ 'ਚ ਗੜੋਈ ਪਈ ਆ
ho galla kallI-kallI gItAM 'cha ga.DoI paI A
Every single word is deeply embedded in my songs
ਦੇਖ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ
dekha mUse vAlA mUse vAlA hoI paI A
Look, "Moose Wala, Moose Wala" is echoing everywhere [Self-reference to the artist from the village Moosa]
ਸਿੱਧੂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ
siddhU mUse vAlA mUse vAlA hoI paI A
Sidhu Moose Wala, Moose Wala is echoing everywhere
ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ
mUse vAlA mUse vAlA hoI paI A
Moose Wala, Moose Wala is echoing everywhere
ਹੋ ਗੱਲ ਕੱਲੀ-ਕੱਲੀ ਗੀਤਾਂ 'ਚ ਗੜੋਈ ਪਈ ਆ
ho galla kallI-kallI gItAM 'cha ga.DoI paI A
Every single word is deeply embedded in my songs
ਦੇਖ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ
dekha mUse vAlA mUse vAlA hoI paI A
Look, "Moose Wala, Moose Wala" is echoing everywhere
ਸਿੱਧੂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ
siddhU mUse vAlA mUse vAlA hoI paI A
Sidhu Moose Wala, Moose Wala is echoing everywhere
ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ
mUse vAlA mUse vAlA hoI paI A
Moose Wala, Moose Wala is echoing everywhere

Share

More by Sidhu Moose Wala

View all songs →