Kala Chashma - Skit
ਪਰ ਹੁਣ ਤਾਂ ਤੁਹਾਡੀ ਜਿਹੜੀ ਗਿਣਤੀ ਆ
para huNa tAM tuhADI jiha.DI giNatI A
But now, the way you are being counted—
ਹਾਂਜੀ ਹਾਂਜੀ
hAMjI hAMjI
Yes, yes...
ਉਹ ਜਿਹੜੇ ਉੱਚ ਪੱਧਰੇ ਗਾਇਕ ਨੇ ਜਾਂ ਕਲਾਕਾਰ ਨੇ
uha jiha.De uchcha paddhare gAika ne jAM kalAkAra ne
Among those elite, top-tier singers and artists,
ਉਨ੍ਹਾਂ 'ਚ ਹੋਣ ਲੱਗ ਪਈ ਆ
unhAM 'cha hoNa lagga paI A
That is where you are being ranked now.
ਕਿਉਂਕਿ ਤੁਹਾਡੀ ਆਡੀਅੰਸ ਬਹੁਤ ਵਧ ਗਈ ਆ
kiuMki tuhADI ADIaMsa bahuta vadha gaI A
Because your audience has grown so immensely.
ਹਾਂਜੀ ਹਾਂਜੀ ਭਾਜੀ
hAMjI hAMjI bhAjI
Yes, yes, elder brother.
ਪਰ ਮੈਨੂੰ ਲੱਗਦਾ ਕਿ ਹਾਲੇ ਤੁਸੀਂ ਪੈਰ ਭੋਂ ਨਹੀਂ ਛੱਡੇ
para mainUM laggadA ki hAle tusIM paira bhoM nahIM ChaDDe
But I feel that you still haven't let your feet leave the ground.
ਔਰ ਨਾ ਹੀ ਮੈਨੂੰ ਲੱਗਦਾ ਤੁਹਾਡੇ 'ਚ ਕੋਈ ਉਸ ਤਰ੍ਹਾਂ ਦੀ ਆਕੜ ਆਈ ਆ
aura nA hI mainUM laggadA tuhADe 'cha koI usa tarhAM dI Aka.Da AI A
Nor do I see that kind of arrogance creeping into you—
ਕਿ ਕਾਲਾ ਚਸ਼ਮਾ ਲਾ ਕੇ ਸਟੂਡੀਓ 'ਚ ਆਉਂਦੇ ਆ
ki kAlA chasa਼mA lA ke saTUDIo 'cha AuMde A
Where people walk into the studio wearing dark shades,
ਇੱਥੇ ਅੰਦਰ ਵੀ ਕਾਲਾ ਚਸ਼ਮਾ ਲਾਈ ਰੱਖਦੇ ਆ
itthe aMdara vI kAlA chasa਼mA lAI rakkhade A
And even once they're inside, they keep those [Kala Chashma: Black sunglasses; here used as a metaphor for celebrity ego and detachment] on.
ਇੱਥੇ ਅੰਦਰ ਵੀ ਕਾਲਾ ਚਸ਼ਮਾ ਲਾਈ ਰੱਖਦੇ ਆ
itthe aMdara vI kAlA chasa਼mA lAI rakkhade A
Even inside here, they keep those dark shades on.
ਇੱਥੇ ਅੰਦਰ ਵੀ ਕਾਲਾ ਚਸ਼ਮਾ ਲਾਈ ਰੱਖਦੇ ਆ
itthe aMdara vI kAlA chasa਼mA lAI rakkhade A
Even inside here, they keep those dark shades on.