Legend

by Sidhu Moose Wala

ਓ ਦਿਲ ਦਾ ਨੀ ਮਾੜਾ
o dila dA nI mA.DA
Oh, he isn't bad at heart
ਤੇਰਾ ਸਿੱਧੂ ਮੂਸੇ ਵਾਲਾ
terA siddhU mUse vAlA
Your truly, Sidhu Moose Wala [Self-reference to the artist]
ਓ ਅਨਲਿਮਿਟਡ ਚੱਲਦੇ ਆ ਵੈਰ ਨੀ
o analimiTaDa challade A vaira nI
Oh, my rivalries run unlimited
ਲਿਮਿਟਡ ਕਾਊਂਟ ਨੇ ਬ੍ਰੈੱਥ ਦੇ
limiTaDa kAUMTa ne braittha de
But the count of my breaths is limited
ਮੈਂ ਦੁਨੀਆ ਦੇ ਓਪੋਜ਼ਿਟ ਚੱਲਦਾ
maiM dunIA de opoja਼iTa challadA
I walk in opposition to the world
ਤੇ ਪੈਰਲਲ ਚੱਲਦਾ ਆਂ ਡੈੱਥ ਦੇ
te pairalala challadA AM Daittha de
And I walk parallel to death
ਕਈਆਂ ਦੇ ਤਾਂ ਦਿਲਾਂ ਵਿਚ ਰਹਿੰਦਾ ਆਂ
kaIAM de tAM dilAM vicha rahiMdA AM
I reside in the hearts of many
ਕਈਆਂ ਦੇ ਤਾਂ ਸਮਝੋਂ ਵੀ ਬਾਹਰ ਨੀ
kaIAM de tAM samajhoM vI bAhara nI
But I am beyond the understanding of others
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie [Nee/Ni: implied address to a woman]
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie

ਓ ਸਾਡੇ ਹੁੰਦਿਆਂ ਤਾਂ ਸਾਹ ਵੀ ਨਹੀਂ ਕੱਢਦੇ
o sADe huMdiAM tAM sAha vI nahIM kaDDhade
Oh, they didn't even dare to breathe while I was around
ਹੀਰੋ ਬਣ ਗਏ ਮੇਰੀ ਐਬਸੈਂਸ ਤੇ
hIro baNa gae merI aibasaiMsa te
They became heroes only in my absence
ਓ ਪੰਪਾਂ ਵਿਚ ਆ ਕੇ ਸਾਲੇ ਉੱਡਦੇ
o paMpAM vicha A ke sAle uDDade
Driven by others' hype, those [Saale: bastards/betrayers] are flying high
ਮੈਂ ਪੰਪ ਐਕਸ਼ਨ ਚੜ੍ਹਾਈ ਦਾ ਲਾਈਸੈਂਸ ਤੇ
maiM paMpa aikasa਼na cha.DhAI dA lAIsaiMsa te
But I have a pump-action shotgun registered on my license
ਹੇ ਪਰਿੰਦਿਆਂ ਦੇ ਧੋਖੇ ਦਾ ਕੋਈ ਚਾਂਸ ਨੀ
he pariMdiAM de dhokhe dA koI chAMsa nI
Hey, there's no chance of being betrayed by these wings
ਓ ਜੱਟ ਦੀ ਮਸ਼ੂਕ ਕੋਈ ਨਾਰ ਨੀ
o jaTTa dI masa਼Uka koI nAra nI
The [Jatt: a member of the land-owning agricultural community known for pride] has no woman as a lover
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਆਨਲਾਈਨ ਬੀਫ਼ ਜਿਹੜੇ ਕਰਦੇ
o AnalAIna bIpha਼ jiha.De karade
Those who carry out beef with me online
ਉਂਝ ਮੇਰਾ ਵਾਲ ਵੀ ਨੀ ਪੱਟਦੇ
uMjha merA vAla vI nI paTTade
Can’t even manage to pluck a single hair of mine
ਇੰਟਰਵਿਊਆਂ ਚੈੱਕ ਕਰ ਲਈਂ
iMTaraviUAM chaikka kara laIM
Go and check their interviews
ਓ ਵਿਚੋਂ ਵਿਚੀ ਫੈਨ ਸਾਲੇ ਜੱਟ ਦੇ
o vichoM vichI phaina sAle jaTTa de
Deep down, those [Saale: bastards] are fans of the [Jatt: the agricultural warrior]

ਦੇਖ ਕੇ ਤਰੱਕੀ ਜਿਹੜੀ ਜਾਵੇ ਨਾ
dekha ke tarakkI jiha.DI jAve nA
Those who cannot bear to see my progress
ਐਵੇਂ ਸਾਲੇ ਖਾਂਦੇ ਰਹਿੰਦੇ ਖ਼ਾਰ ਨੀ
aiveM sAle khAMde rahiMde kha਼Ara nI
Those [Saale: bastards] just keep harboring petty jealousy
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਸਟੈਂਡਿੰਗਾਂ 'ਚ ਤੁਰਦੇ ਆ ਵਿਹਲੇ
o saTaiMDiMgAM 'cha turade A vihale
The idle ones walk around in "standings" (posed photos)
ਕੈਂਡਿਡਾਂ 'ਚ ਤੁਰਦੇ ਆ ਆਮ ਨੀ
kaiMDiDAM 'cha turade A Ama nI
I walk around casually in "candids"
ਐਂਡਿੰਗਾਂ 'ਚ ਲਾਈਫ਼ ਮੇਰੀ ਚੱਲਦੀ
aiMDiMgAM 'cha lAIpha਼ merI challadI
My life moves toward its ending
ਟਰੈਂਡਿੰਗਾਂ 'ਚ ਚੱਲੇ ਮੇਰਾ ਨਾਮ ਨੀ
TaraiMDiMgAM 'cha challe merA nAma nI
But my name stays in the trending
ਹੋ ਫੋਟੋ ਨਿੱਤ ਨਵੀਂ ਖ਼ਬਰ ਨਾ ਚਾੜ੍ਹਦਾ
ho phoTo nitta navIM kha਼bara nA chA.DhadA
Every day there's a new photo, I don't need to post news
ਜਿਉਂ ਸਾਡਾ ਇੰਸਟਾਗ੍ਰਾਮ ਅਖ਼ਬਾਰ ਨੀ
jiuM sADA iMsaTAgrAma akha਼bAra nI
It's as if my Instagram is the daily newspaper
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਕਿੱਥੋਂ ਕੋਈ ਕਰੂਗਾ ਮੁਕਾਬਲੇ
o kitthoM koI karUgA mukAbale
Oh, how could anyone ever compete with me?
ਗੱਲ ਪੱਥਰ ਤੇ ਲੀਕ ਮੇਰੀ ਲਿਖ ਲੈ
galla patthara te lIka merI likha lai
Mark my words, they are etched in stone
ਤੁਸੀਂ ਲੋਕਾਂ ਨਾਲ ਵੀਹ ਵੀਹ ਗਾਣੇ ਕੱਢਦੇ
tusIM lokAM nAla vIha vIha gANe kaDDhade
You release twenty songs with different people
ਥੋਡੇ ਵੀਹਾਂ ਦੇ ਬਰਾਬਰ ਮੇਰਾ ਇੱਕ ਵੇ
thoDe vIhAM de barAbara merA ikka ve
But my one single track is equal to your twenty

ਓ ਜੱਟ ਕੁੱਤਿਆਂ ਦੀ ਦੌੜ 'ਚ ਨਹੀਂ ਭੱਜਦੇ
o jaTTa kuttiAM dI dau.Da 'cha nahIM bhajjade
The [Jatt: the proud lion] does not run in a race of dogs
ਰੌਲਾ ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨੀ
raulA tuhADe nAla merA koI vichAra nI
I have no intention of even entertaining a conflict with you
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਪੈਸਿਆਂ ਦੇ ਵੱਟੇ ਜਿਹੜੇ ਵਿਕਦੇ
o paisiAM de vaTTe jiha.De vikade
Those awards that are sold for money
ਮੈਂ ਇਹੋ ਜਿਹੇ ਐਵਾਰਡਾਂ ਤੇ ਨੀ ਥੁੱਕਦਾ
maiM iho jihe aivAraDAM te nI thukkadA
I wouldn't even spit on such trophies
ਜਦੋਂ ਗੱਲ ਆ ਜਾਏ ਗਰਾਰੀ ਤੇ
jadoM galla A jAe garArI te
When my mind gets [Garari Adh Gai: stubbornly fixated],
ਗਾਣਾ ਸੱਤ ਪਹਿਰਾਂ 'ਚ ਵੀ ਨੀ ਮੁੱਕਦਾ
gANA satta pahirAM 'cha vI nI mukkadA
The song won't even end after seven long shifts of the day
ਧੱਕਾ ਦੇ ਕੇ ਸਾਈਡ ਕੋਈ ਕਰਦੂ
dhakkA de ke sAIDa koI karadU
If someone thinks they can just push me aside
ਓ ਸਿੱਧੂ ਮੂਸੇ ਵਾਲਾ ਕੋਈ ਕਾਰ ਨੀ
o siddhU mUse vAlA koI kAra nI
Sidhu Moose Wala is not a car that can be moved
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਯੰਗਾਂ ਵਿਚ ਏਜ਼ ਆਉਂਦੀ ਮਿੱਠੀਏ
o yaMgAM vicha eja਼ AuMdI miTThIe
Oh, my age falls among the youth, sweetie
ਤੇ ਲੈਜੈਂਡਾਂ 'ਚ ਆਉਂਦਾ ਤੇਰਾ ਯਾਰ ਨੀ
te laijaiMDAM 'cha AuMdA terA yAra nI
But [Yaar: this friend/yours truly] is counted among the legends
ਓ ਕਤੀੜਾਂ ਨਾਲ ਯਾਰਾਨੇ ਪਾ ਕੇ ਸ਼ੇਰ ਨਹੀਂਓਂ ਡੱਕੀਦੇ
o katI.DAM nAla yArAne pA ke sa਼era nahIMoM DakkIde
You can't cage a lion by making friends with a pack of mongrels
ਜੇ ਚੁੱਪ ਮੂਹਰੋਂ ਬੰਦਾ ਤਾਂ ਭੁਲੇਖੇ ਨਹੀਂਓਂ ਰੱਖੀਦੇ
je chuppa mUharoM baMdA tAM bhulekhe nahIMoM rakkhIde
If a man remains silent before you, don't live in a delusion
ਓ ਨਾਮ ਲੈ ਕੇ ਠੋਕਦਾ ਏ ਜੱਟ ਸਿੱਧੂ ਮੂਸੇ ਵਾਲਾ
o nAma lai ke ThokadA e jaTTa siddhU mUse vAlA
The [Jatt: the warrior] Sidhu Moose Wala takes names before he strikes
ਗੰਨ ਡਾਊਨ ਕਰਨੇ ਨੂੰ ਮੋਢੇ ਗ਼ੈਰਾਂ ਦੇ ਨੀ ਤੱਕੀਦੇ
gaMna DAUna karane nUM moDhe ga਼airAM de nI takkIde
He doesn't look for others' shoulders to rest his gun upon

Share

More by Sidhu Moose Wala

View all songs →