Levels

by Sidhu Moose Walaft Sunny Malton

ਓ ਪੰਗਾ ਪੈਣੇ ਹਾਰ ਦੀਏ
o paMgA paiNe hAra dIe
O, you who belong to the losing side of a conflict,
ਲਾਈਫ ਟਾਈਮ ਦੀ ਪੈਨਸ਼ਨ ਮੰਗਦੇ ਨੇ
lAIpha TAIma dI painasa਼na maMgade ne
They are begging for a lifetime's worth of pension.
ਮਾੜੀ ਜਨਾਨੀ ਵਾਂਗੂੰ ਨੀ ਸਾਲੇ ਮੈਥੋਂ ਅਟੈਨਸ਼ਨ ਮੰਗਦੇ ਨੇ
mA.DI janAnI vAMgUM nI sAle maithoM aTainasa਼na maMgade ne
Like a bitter woman, these [Saale: bastards/betrayers] are craving my attention.
ਬਿਨਾਂ ਗੱਲੋਂ ਵਿਚ ਆਉਣਾ ਚਾਹੁੰਦੇ ਸਾਡੇ ਰਾਈਵਲ ਦੇ ਨੀ ਹਾਰ ਦੀਏ
binAM galloM vicha AuNA chAhuMde sADe rAIvala de nI hAra dIe
Without any reason, they try to force themselves into our rivalry, you loser,
ਜਿਨ੍ਹਾਂ ਨਾਲ ਕੰਪੇਅਰ ਕਰੇਂ ਸਾਡੇ ਲੈਵਲ ਦੇ ਨੀ ਹਾਰ ਦੀਏ
jinhAM nAla kaMpeara kareM sADe laivala de nI hAra dIe
The ones you compare me to aren't even on my level, you loser.
ਜਿਨ੍ਹਾਂ ਨਾਲ ਕੰਪੇਅਰ ਕਰੇਂ ਸਾਡੇ ਲੈਵਲ ਦੇ ਨੀ ਹਾਰ ਦੀਏ
jinhAM nAla kaMpeara kareM sADe laivala de nI hAra dIe
The ones you compare me to aren't even on my level, you loser.
ਇੱਥੇ ਕਿਹੜਾ ਕਿੰਨੇ ਜੋਗਾ ਹੈ ਸਭ ਜ਼ਾਤ ਜਾਣਦਾ ਛੱਕਿਆਂ ਦੀ
itthe kiha.DA kiMne jogA hai sabha ja਼Ata jANadA ChakkiAM dI
The world knows exactly what these cowards are worth,
ਕੁਝ ਮਾਝੇ ਦੇ ਜੱਟ ਬਣਦੇ ਆ ਕੁਝ ਕਾਪੀ ਬਣਦੇ ਯੱਕਿਆਂ ਦੀ
kujha mAjhe de jaTTa baNade A kujha kApI baNade yakkiAM dI
Some pretend to be [Majha: the central region of Punjab known for its warrior history] [Jatt: a member of the land-owning agricultural community known for pride and lifestyle], others are just copies of the elite.
ਓ ਭੁੱਲ ਜਾਂਦੇ ਪਰ ਕੁਝ ਨੀ ਮੂਹਰੇ ਰਾਈਵਲ ਦੇ ਨੀ ਹਾਰ ਦੀਏ
o bhulla jAMde para kujha nI mUhare rAIvala de nI hAra dIe
But they forget everything when standing before a rival, you loser,
ਜਿਨ੍ਹਾਂ ਨਾਲ ਕੰਪੇਅਰ ਕਰੇਂ ਸਾਡੇ ਲੈਵਲ ਦੇ ਨੀ ਹਾਰ ਦੀਏ
jinhAM nAla kaMpeara kareM sADe laivala de nI hAra dIe
The ones you compare me to aren't even on my level, you loser.
ਜਿਨ੍ਹਾਂ ਨਾਲ ਕੰਪੇਅਰ ਕਰੇਂ ਸਾਡੇ ਲੈਵਲ ਦੇ ਨੀ ਹਾਰ ਦੀਏ
jinhAM nAla kaMpeara kareM sADe laivala de nI hAra dIe
The ones you compare me to aren't even on my level, you loser.
ਓ ਪਿੱਠ ਪਿੱਛੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋਂ ਸੰਗਦੇ ਨੇ
o piTTha pichChe tAM bahuta bolade mUMha te kahiNoM saMgade ne
O, they talk a big game behind my back but are too shy to speak to my face.
ਮੈਂ ਰੋਟੀ ਪਾਈ ਜਿਨ੍ਹਾਂ ਨੂੰ ਅੱਜ ਵਰਸ ਦੇ ਪੈਸੇ ਮੰਗਦੇ ਨੇ
maiM roTI pAI jinhAM nUM ajja varasa de paise maMgade ne
The very people I fed are now demanding money for a guest verse.
ਓ ਸਾਨੂੰ ਮਾੜਾ ਚੰਗਾ ਬੋਲ ਕੇ ਬੀਫ਼ ਚਲਾ ਲਏ ਕਈਆਂ ਨੇ
o sAnUM mA.DA chaMgA bola ke bIpha਼ chalA lae kaIAM ne
By speaking ill of us, many have tried to spark a beef to stay relevant.
ਜੜਤੀਆਂ ਵੱਡੀਆਂ ਲਾ ਕੇ ਫੋਟੋਆਂ ਗੀਤ ਚਲਾ ਲਏ ਕਈਆਂ ਨੇ
ja.DatIAM vaDDIAM lA ke phoToAM gIta chalA lae kaIAM ne
By plastering my face on their posters, many have tried to make their songs a hit.
ਲੀਲੀਆਂ ਪੀਲੀਆਂ ਜੀਂਟੂ ਕੈਂਡੀ ਪੈਰ ਪੈਰ ਤੇ ਵਿਕਦੇ ਨੇ
lIlIAM pIlIAM jIMTU kaiMDI paira paira te vikade ne
These colorful, cheap characters are sold at every street corner.
ਨਿੱਤ ਨਵਾਂ ਕੋਈ ਖਸਮ ਨੇ ਕਰਦੇ ਇੱਕ ਤੇ ਕਿੱਥੇ ਟਿਕਦੇ ਨੇ
nitta navAM koI khasama ne karade ikka te kitthe Tikade ne
They find a new master every day; they can never stay loyal to one.
ਓ ਸਾਡੇ ਬਾਰੇ ਸ਼ਿੱਟ ਟਾਕਾਂ ਤੇ ਸਾਡੇ ਕੋਲੋਂ ਸਿੱਖਦੇ ਨੇ
o sADe bAre shiTTa TAkAM te sADe koloM sikkhade ne
O, they talk shit about us, yet they learn everything from us.
ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾਮ ਸਿੱਧੂ ਦਾ ਲਿਖਦੇ ਨੇ
ajja vI je koI pio puchChadA tAM nAma siddhU dA likhade ne
Even today, if anyone asks who the boss is, they write the name of [Sidhu: self-reference to the artist, Sidhu Moose Wala].
ਓ ਪੇਡ ਕਲੱਬਾਂ ਕਰਕੇ ਚੋਬਰ ਕਰਦਾ ਨਹੀਂਓਂ ਚੌੜ ਕੁੜੇ
o peDa kalabbAM karake chobara karadA nahIMoM chau.Da ku.De
Because of these paid clubs, this young man doesn't show off unnecessarily, [Kudi: girl/maiden] [Ni: a gender-specific vocative used to address a woman directly].
ਸੋਲੋ ਡੋਲੋ ਮੂਵ ਕਰੇ ਤੇ ਬਣਦੇ ਦੇਖ ਰਿਕਾਰਡ ਕੁੜੇ
solo Dolo mUva kare te baNade dekha rikAraDa ku.De
Moving solo and independent, just watch the records being shattered, [Kudi: girl/maiden].
ਨੋ ਨੇਮ ਤੇ ਬ੍ਰਾਂਡ ਵੈਲਿਊ ਦੱਸਣ ਦੀ ਕੋਈ ਲੋੜ ਨਹੀਂ
no nema te brAMDa vailiU dassaNa dI koI lo.Da nahIM
There is no need to explain my name or my brand value.
ਅਥਰੇ ਈਪੀ ਛੱਡੀ ਸੀ ਤੇ ਤੜਕੇ ਸੀ ਬਿਲਬੋਰਡ ਕੁੜੇ
athare IpI ChaDDI sI te ta.Dake sI bilaboraDa ku.De
I dropped a rebellious EP and by morning it was on the Billboard charts, [Kudi: girl/maiden].
ਓ ਨੀ ਜਿਨ੍ਹਾਂ ਨੂੰ ਮੇਰੀ ਹਸਲ ਪਤਾ ਉਹ ਨਾਭੋਂ ਉੱਡ ਕੇ ਆਏ
o nI jinhAM nUM merI hasala patA uha nAbhoM uDDa ke Ae
O, those who know my hustle, they flew in from the skies of Nabha.
ਇਹ ਜਾ ਕੇ ਕੈਨੇਡਾ ਝੁਕ ਗਏ ਮੈਂ ਉਥੋਂ ਮੁੜ ਕੇ ਆਇਆ
iha jA ke kaineDA jhuka gae maiM uthoM mu.Da ke AiA
These people went to Canada and bowed down, while I conquered it and returned.
ਓ ਅੱਜ ਵੀ ਟੌਪਿਕ ਟਾਕ ਦਾ ਸਿੱਧੂ ਵਿਚ ਮਹਿਫ਼ਲ ਦੇ ਨੀ ਹਾਰ ਦੀਏ
o ajja vI Taupika TAka dA siddhU vicha mahipha਼la de nI hAra dIe
O, even today, Sidhu is the only topic of conversation in every [Mahfil: a social gathering for poetry, music, or drinking], you loser.
ਜਿਨ੍ਹਾਂ ਨਾਲ ਕੰਪੇਅਰ ਕਰੇਂ ਸਾਡੇ ਲੈਵਲ ਦੇ ਨੀ ਹਾਰ ਦੀਏ
jinhAM nAla kaMpeara kareM sADe laivala de nI hAra dIe
The ones you compare me to aren't even on my level, you loser.
ਜਿਨ੍ਹਾਂ ਨਾਲ ਕੰਪੇਅਰ ਕਰੇਂ ਸਾਡੇ ਲੈਵਲ ਦੇ ਨੀ ਹਾਰ ਦੀਏ
jinhAM nAla kaMpeara kareM sADe laivala de nI hAra dIe
The ones you compare me to aren't even on my level, you loser.

Share

More by Sidhu Moose Wala

View all songs →