Lifestyle

by Sidhu Moose Walaft Banka

ਹੋ ਇਹ ਜੱਟ ਦੀ ਆ ਪੀਕ ਤੇ ਜਵਾਨੀ ਨੀ
ho iha jaTTa dI A pIka te javAnI nI
This [Jatt: a member of the land-owning agricultural community known for pride and lifestyle] is at the absolute peak of his youth,
ਏਕੇ 47 ਕਰੇ ਨਿਗਰਾਨੀ ਨੀ
eke 47 kare nigarAnI nI
An AK-47 stands guard over my life.
ਅੱਖਾਂ ਜ਼ਹਿਰੀਆਂ ਦੇ ਉੱਤੇ ਕਾਲੇ ਚਸ਼ਮੇ ਨੇ
akkhAM ja਼hirIAM de utte kAle chasa਼me ne
Dark shades rest over these toxic eyes,
ਕਾਲੇ ਕੰਮ ਕਾਲੀ ਗੱਡੀ ਆ ਨਿਸ਼ਾਨੀ ਨੀ
kAle kaMma kAlI gaDDI A nisa਼AnI nI
Shady business and a black car are my trademarks.
ਨਿੱਤ ਚੱਲਦੇ ਕਲੇਸ਼ ਅੱਗੇ ਆਉਂਦੇ ਨਹੀਂਓਂ ਪੇਸ਼
nitta challade kalesa਼ agge AuMde nahIMoM pesa਼
Feuds flare up daily, and no one dares to confront us,
ਉੱਤੋਂ ਮਾਰਦੇ ਨੇ ਰਿਵੈਂਜਾਂ ਵਾਲੇ ਸਪੈੱਲ ਅੱਲੜੇ
uttoM mArade ne rivaiMjAM vAle sapailla alla.De
On top of that, we cast spells of cold-blooded revenge, [Kudi: girl/maiden] [Ni/Nee: a gender-specific vocative used to address a woman directly].
ਜੀਉਂਦੇ ਗਨ ਨਾਲ ਮਰਦੇ ਗਨ ਨਾਲ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
jIuMde gana nAla marade gana nAla sADA ihI A lAIphasaTAIla alla.De
We live by the gun, we die by the gun, this is just our lifestyle, girl.
ਵੀ ਲਿਵ ਬਾਏ ਗਨ ਵੀ ਡਾਈ ਬਾਏ ਗਨ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
vI liva bAe gana vI DAI bAe gana sADA ihI A lAIphasaTAIla alla.De

ਹੋ ਸਾਡੇ ਕੱਲ੍ਹ ਦੇ ਜਵਾਕ ਨੇ ਸਵੈਗ ਚੱਕਦੇ ਆ
ho sADe kallha de javAka ne savaiga chakkade A
These kids of yesterday are trying to mimic our swagger,
ਟੈਟੂ ਗੋਲੀਆਂ ਦੇ ਬੌਡੀ ਤੇ ਨਿਸ਼ਾਨ ਤੱਕਦੇ ਆ
TaiTU golIAM de bauDI te nisa਼Ana takkade A
They stare at the tattoos of bullets and scars on our bodies.
ਸਾਡੇ ਕੱਲ੍ਹ ਦੇ ਜਵਾਕ ਨੇ ਸਵੈਗ ਚੱਕਦੇ
sADe kallha de javAka ne savaiga chakkade
These kids of yesterday are trying to mimic our swagger,
ਟੈਟੂ ਗੋਲੀਆਂ ਦੇ ਬੌਡੀ ਤੇ ਨਿਸ਼ਾਨ ਤੱਕਦੇ ਆ
TaiTU golIAM de bauDI te nisa਼Ana takkade A
They stare at the tattoos of bullets and scars on our bodies.
ਸਾਹਮਣੇ ਜੋ ਸਾਡੇ ਨਾਲ ਮਿਲਾਉਂਦੇ ਅੱਖ ਨਾ
sAhamaNe jo sADe nAla milAuMde akkha nA
Those who can’t even look us in the eye face-to-face,
ਉਹ ਹੀ ਪਿੱਠ ਪਿੱਛੇ ਸਾਡੇ ਉੱਤੇ ਅੱਖ ਰੱਖਦੇ
uha hI piTTha pichChe sADe utte akkha rakkhade
Are the same ones keeping a jealous eye on us behind our backs.
ਬਾਲੀ ਖ਼ੂਨ ਵਿਚ ਅੱਗ ਪਿੱਛੇ ਗੈਂਗਾਂ ਦਾ ਏ ਵੱਗ
bAlI kha਼Una vicha agga pichChe gaiMgAM dA e vagga
With too much fire in my blood and a pack of gangs behind me,
ਬੰਦਾ ਮੂਹਰੇ ਖੜ੍ਹਾ ਕਰਦਾ ਬੁਆਇਲ ਅੱਲੜੇ
baMdA mUhare kha.DhA karadA buAila alla.De
I make the man standing before me boil with fear, girl.
ਜੀਉਂਦੇ ਗਨ ਨਾਲ ਮਰਦੇ ਗਨ ਨਾਲ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
jIuMde gana nAla marade gana nAla sADA ihI A lAIphasaTAIla alla.De
We live by the gun, we die by the gun, this is just our lifestyle, girl.
ਵੀ ਲਿਵ ਬਾਏ ਗਨ ਵੀ ਡਾਈ ਬਾਏ ਗਨ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
vI liva bAe gana vI DAI bAe gana sADA ihI A lAIphasaTAIla alla.De
We live by the gun, we die by the gun, this is just our lifestyle, girl.
ਸ਼ਿਕਾਰੀ ਜਿਹੇ ਮੁੰਡੇ ਵੇ ਨਾਲ ਮੇਰੇ
sa਼ikArI jihe muMDe ve nAla mere
Predatory young men stand right here by my side,
ਲਿਵ ਬਾਏ ਗਨ ਵੀ ਡਾਈ ਬਾਏ ਗਨ
liva bAe gana vI DAI bAe gana
We live by the gun, we die by the gun.
ਕਾਲੇ ਜਿਹੇ ਸਾਰੇ ਕੰਮ-ਕਾਰ ਮੇਰੇ
kAle jihe sAre kaMma-kAra mere
All my dealings are shaded in darkness,
ਨਾ ਕੋਈ ਫ਼ਿਕਰ ਨਾ ਕਿਸੇ ਦਾ ਡਰ
nA koI pha਼ikara nA kise dA Dara
No worries in my mind, no fear of any man.
ਬੌਡੀ ਉੱਤੇ ਟੈਟੂ ਚਾਰ ਦੱਸਾਂ ਨਹੀਂ ਮੈਂ ਬਾਰ-ਬਾਰ
bauDI utte TaiTU chAra dassAM nahIM maiM bAra-bAra
Four tattoos on my body, I won't repeat myself,
ਨਾ ਕਿਸੇ ਨਾਲ ਕਰੀਏ ਯਾਰ-ਮਾਰ
nA kise nAla karIe yAra-mAra
We never betray the loyalty of a [Yaar: close friends/brothers; carries significant cultural weight regarding loyalty].
ਵੈਰੀਆਂ ਨੂੰ ਰਹਿੰਦੇ ਮਾਰਨ ਨੂੰ ਤਿਆਰ
vairIAM nUM rahiMde mArana nUM tiAra
Always ready to strike down the enemies,
ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
sADA ihI A lAIphasaTAIla alla.De
This is just our lifestyle, girl.
ਬਾਪੂ ਕਹਿੰਦਾ ਮਾੜਾ ਵੈਲੀ ਅੱਖ ਨੂੰ
bApU kahiMdA mA.DA vailI akkha nUM
My father says the eyes of a rogue are dangerous,
ਜਾਅਲੀ ਨਸ਼ੇ ਦਾ ਸਰੂਰ ਕੋਈ ਨਾ
jAalI nasa਼e dA sarUra koI nA
I don't need the high of fake intoxicants.
ਕੱਲ੍ਹ ਕਿੱਥੇ ਸੀ ਤੇ ਅੱਜ ਕਿੱਥੇ ਆਂ
kallha kitthe sI te ajja kitthe AM
From where I was yesterday to where I am today,
ਕਿਸੇ ਗੱਲ ਦਾ ਗ਼ਰੂਰ ਕੋਈ ਨਾ
kise galla dA ga਼rUra koI nA
I hold no arrogance or vanity in my heart.
ਜਦੋਂ ਤੁਰਾਂ ਲੋਕੀ ਖੜ੍ਹ ਦੇਖਦੇ
jadoM turAM lokI kha.Dha dekhade
When I walk, the crowds stop just to watch,
ਤੁਰਾਂ ਲੋਕੀ ਖੜ੍ਹ ਦੇਖਦੇ
turAM lokI kha.Dha dekhade
When I walk, the crowds stop just to watch.
ਮੂਸੇਵਾਲਾ ਮਸ਼ਹੂਰ ਕੋਈ ਨਾ
mUsevAlA masa਼hUra koI nA
[Moose Wala: Self-reference to the artist from his village Moosa] is no stranger to fame,
ਨੀ ਤੇਰਾ ਬਾਂਕਾ ਮਸ਼ਹੂਰ ਕੋਈ ਨਾ
nI terA bAMkA masa਼hUra koI nA
Your [Banka: Self-reference to the featured artist] is no stranger to fame,
ਨੀ ਬਠਿੰਡੇ ਵਾਲਾ ਮਸ਼ਹੂਰ ਕੋਈ ਨਾ
nI baThiMDe vAlA masa਼hUra koI nA
The man from Bathinda is no stranger to fame.
ਮੂੰਹ ਚੁੱਪ ਪਸਤੌਲ ਸਾਡਾ ਮੌਨ ਹੁੰਦਾ ਨਾ
mUMha chuppa pasataula sADA mauna huMdA nA
My mouth stays shut, but my pistol is never silent,
ਹੋ ਸਿੱਧੀ ਆਈ ਨਾ ਚੇਅਰ ਹੈੱਡ ਡਾਊਨ ਹੁੰਦਾ ਨਾ
ho siddhI AI nA cheara haiDDa DAUna huMdA nA
When death comes straight for us, our heads never bow down.
ਮੂੰਹ ਚੁੱਪ ਪਸਤੌਲ ਸਾਡਾ ਮੌਨ ਹੁੰਦਾ ਨਾ
mUMha chuppa pasataula sADA mauna huMdA nA
My mouth stays shut, but my pistol is never silent,
ਸਿੱਧੀ ਆਈ ਨਾ ਚੇਅਰ ਹੈੱਡ ਡਾਊਨ ਹੁੰਦਾ ਨਾ
siddhI AI nA cheara haiDDa DAUna huMdA nA
When death comes straight for us, our heads never bow down.
ਲੋਕਾਂ ਵਾਂਗੂੰ ਕਰਦੇ ਜੇ ਦਗੇਬਾਜ਼ੀ
lokAM vAMgUM karade je dagebAja਼I
If I had played the game of betrayal like other people,
ਹੋ ਸਾਡੇ ਸਿਰ ਉੱਤੇ ਯਾਰੀ ਦਾ ਕਰਾਊਨ ਹੁੰਦਾ ਨਾ
ho sADe sira utte yArI dA karAUna huMdA nA
I wouldn't be wearing this crown of true friendship on my head.
ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ
dila dA nahIM mA.DA terA siddhU mUsevAlA
He isn't bad at heart, your [Sidhu Moose Wala: Self-reference to the singer],
ਮੁੰਡਾ ਨਿਰੀ ਪੂਰੀ ਫੀਲਿੰਗ ਰੋਇਲ ਅੱਲੜੇ
muMDA nirI pUrI phIliMga roila alla.De
The boy exudes a vibe that is nothing but royal, girl.
ਜੀਉਂਦੇ ਗਨ ਨਾਲ ਮਰਦੇ ਗਨ ਨਾਲ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
jIuMde gana nAla marade gana nAla sADA ihI A lAIphasaTAIla alla.De
We live by the gun, we die by the gun, this is just our lifestyle, girl.
ਵੀ ਲਿਵ ਬਾਏ ਗਨ ਵੀ ਡਾਈ ਬਾਏ ਗਨ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
vI liva bAe gana vI DAI bAe gana sADA ihI A lAIphasaTAIla alla.De
We live by the gun, we die by the gun, this is just our lifestyle, girl.
ਹੋ ਲੋਕਾਂ ਭਾਵੇਂ ਬਹੁਤ ਤੋੜ-ਭੰਨ ਕਰਦੇ ਆ
ho lokAM bhAveM bahuta to.Da-bhaMna karade A
People might try to break and crush us all they want,
ਗਨ ਪੁਆਇੰਟ ਉੱਤੇ ਮੁੰਡੇ ਫ਼ਨ ਕਰਦੇ ਆ
gana puAiMTa utte muMDe pha਼na karade A
But these boys have their fun at the point of a gun.

ਜਿਨ੍ਹਾਂ ਨੂੰ ਤੂੰ ਗੈਂਗਸਟਰ ਫਿਰੇ ਦੱਸਦੀ ਨੀ
jinhAM nUM tUM gaiMgasaTara phire dassadI nI
The ones you go around labeling as "gangsters,"
ਉਹ ਹੀ ਦੇਸੀ ਮੁੰਡੇ ਟਾਊਨ ਤੇਰਾ ਰਨ ਕਰਦੇ
uha hI desI muMDe TAUna terA rana karade
Those same local boys are the ones running your town.
ਹਵਾਖੋਰੀ ਦਾ ਨਹੀਂ ਸ਼ੌਂਕ ਦੀਵੇ ਫ਼ਾਲੇ ਵਾਂਗੂੰ ਠੋਕ
havAkhorI dA nahIM sa਼auMka dIve pha਼Ale vAMgUM Thoka
I have no thirst for empty boasting, I strike hard like a plowshare,
ਦੂਜੀ ਛੱਡੀ ਨਹੀਂਓਂ ਕੀਤੀ ਨਹੀਂਓਂ ਪੈਲ ਅੱਲੜੇ
dUjI ChaDDI nahIMoM kItI nahIMoM paila alla.De
I never needed a second shot, and I never gave anyone a head start, girl.
ਜੀਉਂਦੇ ਗਨ ਨਾਲ ਮਰਦੇ ਗਨ ਨਾਲ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
jIuMde gana nAla marade gana nAla sADA ihI A lAIphasaTAIla alla.De
We live by the gun, we die by the gun, this is just our lifestyle, girl.
ਵੀ ਲਿਵ ਬਾਏ ਗਨ ਵੀ ਡਾਈ ਬਾਏ ਗਨ ਸਾਡਾ ਇਹੀ ਆ ਲਾਈਫਸਟਾਈਲ ਅੱਲੜੇ
vI liva bAe gana vI DAI bAe gana sADA ihI A lAIphasaTAIla alla.De
We live by the gun, we die by the gun, this is just our lifestyle, girl.

Share

More by Sidhu Moose Wala

View all songs →