Love Sick
ਵੇ ਜਦੋਂ ਖ਼ਬਰਾਂ 'ਚ ਆਉਂਦਾ ਤੇਰਾ ਨਾਂ
ve jadoM kha਼barAM 'cha AuMdA terA nAM
Oh, whenever your name appears in the news
ਖ਼ਬਰਾਂ 'ਚ ਆਉਂਦਾ ਤੇਰਾ ਨਾਂ
kha਼barAM 'cha AuMdA terA nAM
Whenever your name appears in the news
ਮੈਂ ਤਾਂ ਮਰ ਜਾਣੀਆਂ ਵੇ
maiM tAM mara jANIAM ve
I feel as though I’ll surely perish, love
ਮੈਂ ਤਾਂ ਮਰ ਜਾਣੀਆਂ
maiM tAM mara jANIAM
I feel as though I’ll surely perish
ਹਾਏ ਹਾਏ ਵੇ ਜਦੋਂ ਖ਼ਬਰਾਂ 'ਚ ਆਉਂਦਾ ਤੇਰਾ ਨਾਂ
hAe hAe ve jadoM kha਼barAM 'cha AuMdA terA nAM
Alas, oh whenever your name appears in the news
ਖ਼ਬਰਾਂ 'ਚ ਆਉਂਦਾ ਤੇਰਾ ਨਾਂ
kha਼barAM 'cha AuMdA terA nAM
Whenever your name appears in the news
ਮੈਂ ਤਾਂ ਮਰ ਜਾਣੀਆਂ ਵੇ
maiM tAM mara jANIAM ve
I feel as though I’ll surely perish, love
ਮੈਂ ਤਾਂ ਮਰ ਜਾਣੀਆਂ
maiM tAM mara jANIAM
I feel as though I’ll surely perish
ਵੇ ਜਦੋਂ ਖ਼ਬਰਾਂ 'ਚ ਆਉਂਦਾ ਤੇਰਾ ਨਾਂ
ve jadoM kha਼barAM 'cha AuMdA terA nAM
Oh, whenever your name appears in the news
ਖ਼ਬਰਾਂ 'ਚ ਆਉਂਦਾ ਤੇਰਾ ਨਾਂ
kha਼barAM 'cha AuMdA terA nAM
Whenever your name appears in the news
ਮੈਂ ਤਾਂ ਮਰ ਜਾਣੀਆਂ ਵੇ
maiM tAM mara jANIAM ve
I feel as though I’ll surely perish, love
ਮੈਂ ਤਾਂ ਮਰ ਜਾਣੀਆਂ
maiM tAM mara jANIAM
I feel as though I’ll surely perish
ਲੀਡਰ ਨੇ ਕਈ ਇੱਥੇ ਕਲਾਕਾਰ ਨੇ
lIDara ne kaI itthe kalAkAra ne
There are many leaders here, and many artists too
ਅੰਦਰ ਨੇ ਕਈ ਤੇ ਭਗੌੜੇ ਬਾਹਰ ਨੇ
aMdara ne kaI te bhagau.De bAhara ne
Many are behind bars, while fugitives roam free
ਕਈ ਉਹ ਨੇ ਜਿਨ੍ਹਾਂ ਤੋਂ ਇਹ ਤੂੰ ਯੂਜ਼ ਨਹੀਂ ਹੋਇਆ
kaI uha ne jinhAM toM iha tUM yUja਼ nahIM hoiA
There are those who couldn’t handle the fame you wield
ਕਈ ਨਵੇਂ ਬਣੇ ਵੈਰੀ ਮੂੰਹੋਂ ਬੋਲੇ ਯਾਰ ਨੇ
kaI naveM baNe vairI mUMhoM bole yAra ne
And many new enemies who once called themselves [Yaar: close friends/brothers; carries significant cultural weight regarding loyalty]
ਐਵੇਂ ਕਿਸਦਾ ਤੇ ਕਿਹਦੀ ਕਦੋਂ ਗੇਮ ਹੋਜੂ
aiveM kisadA te kihadI kadoM gema hojU
Who knows whose game will be ended and when
ਫ਼ਾਇਦਾ ਕਿਸਦਾ ਤੇ ਹੋਰ ਕੋਈ ਬਲੇਮ ਹੋਜੂ
pha਼AidA kisadA te hora koI balema hojU
Who will profit while another takes the blame
ਕਈ ਸ਼ੂਟਰ ਤਾਂ ਤੇਰੇ ਪਿੱਛੇ ਇਸ ਗੱਲੋਂ ਨੇ
kaI sa਼UTara tAM tere pichChe isa galloM ne
Many shooters are after you for this sole reason
ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨੇਮ ਹੋਜੂ
golI siddhU de je mArI sADA nema hojU
That if they kill [Sidhu: Self-reference to the artist, Sidhu Moose Wala], they’ll make a name for themselves
ਮਨਾਂ 'ਚ ਗੱਦਾਰੀ ਵਫ਼ਾਦਾਰੀ ਦਿੰਦੇ ਨੇ
manAM 'cha gaddArI vapha਼AdArI diMde ne
With treason in their hearts, they pretend to be loyal
ਇਨਫ਼ੋ ਕਈ ਬੰਦੇ ਸਰਕਾਰੀ ਦਿੰਦੇ ਨੇ
inapha਼o kaI baMde sarakArI diMde ne
Many act as informants for the government authorities
ਤੇਰੇ ਮੂੰਹ 'ਤੇ ਜੋ ਤੇਰੀ ਲੰਬੀ ਲਾਈਫ਼ ਮੰਗਦੇ
tere mUMha 'te jo terI laMbI lAIpha਼ maMgade
Those who pray for your long life to your face
ਉਹ ਤੇਰੀ ਪਿੱਠ ਪਿੱਛੇ ਸਿੱਧੂਆ ਸੁਪਾਰੀ ਦਿੰਦੇ ਨੇ
uha terI piTTha pichChe siddhUA supArI diMde ne
Are the ones giving [Supari: a contract killing/bounty] behind your back, Sidhu
ਤੇਰੇ ਮੱਥੇ ਲਿਖੇ ਲੇਖ ਹੱਥੇ ਆਉਣਾ ਚਾਹੁੰਦੇ ਨੇ
tere matthe likhe lekha hatthe AuNA chAhuMde ne
They want to seize the destiny written on your forehead
ਤੇਰੇ ਵਾਂਗੂ ਦੁਨੀਆ 'ਤੇ ਛਾਉਣਾ ਚਾਹੁੰਦੇ ਨੇ
tere vAMgU dunIA 'te ChAuNA chAhuMde ne
They want to dominate the world just like you do
ਜੋ ਨਾ ਜਾਗਦਾ ਨਾ ਹੋਵੇ ਕੰਪੀਟ ਜਿਨ੍ਹਾਂ ਤੋਂ
jo nA jAgadA nA hove kaMpITa jinhAM toM
Those who cannot compete with your waking greatness
ਤੈਨੂੰ ਫ਼ਰਸਟਰੇਟ ਹੋ ਕੇ ਮਰਵਾਉਣਾ ਚਾਹੁੰਦੇ ਨੇ
tainUM pha਼rasaTareTa ho ke maravAuNA chAhuMde ne
Want to have you killed out of their own frustration
ਮੈਨੂੰ ਫ਼ਿਕਰ ਰਹਿੰਦੀ ਐ ਤੇਰੀ ਤਾਂ
mainUM pha਼ikara rahiMdI ai terI tAM
I am constantly consumed by worry for you
ਫ਼ਿਕਰ ਰਹਿੰਦੀ ਐ ਤੇਰੀ ਤਾਂ
pha਼ikara rahiMdI ai terI tAM
Constantly consumed by worry for you
ਮੈਂ ਤਾਂ ਮਰ ਜਾਣੀਆਂ ਵੇ
maiM tAM mara jANIAM ve
I feel as though I’ll surely perish, love
ਮੈਂ ਤਾਂ ਮਰ ਜਾਣੀਆਂ
maiM tAM mara jANIAM
I feel as though I’ll surely perish
ਹਾਏ ਹਾਏ ਵੇ ਜਦੋਂ ਖ਼ਬਰਾਂ 'ਚ ਆਉਂਦਾ ਤੇਰਾ ਨਾਂ
hAe hAe ve jadoM kha਼barAM 'cha AuMdA terA nAM
Alas, oh whenever your name appears in the news
ਖ਼ਬਰਾਂ 'ਚ ਆਉਂਦਾ ਤੇਰਾ ਨਾਂ
kha਼barAM 'cha AuMdA terA nAM
Whenever your name appears in the news
ਮੈਂ ਤਾਂ ਮਰ ਜਾਣੀਆਂ ਵੇ
maiM tAM mara jANIAM ve
I feel as though I’ll surely perish, love
ਮੈਂ ਤਾਂ ਮਰ ਜਾਣੀਆਂ
maiM tAM mara jANIAM
I feel as though I’ll surely perish
ਹਾਏ ਹਾਏ ਵੇ ਜਦੋਂ ਖ਼ਬਰਾਂ 'ਚ ਆਉਂਦਾ ਤੇਰਾ ਨਾਂ
hAe hAe ve jadoM kha਼barAM 'cha AuMdA terA nAM
Alas, oh whenever your name appears in the news
ਖ਼ਬਰਾਂ 'ਚ ਆਉਂਦਾ ਤੇਰਾ ਨਾਂ
kha਼barAM 'cha AuMdA terA nAM
Whenever your name appears in the news