Malwa Block
by Sidhu Moose Walaft Wazir Patar
ਹਾਏ ਸਿੱਧੂ ਮੂਸੇਵਾਲਾ
hAe siddhU mUsevAlA
O, [Sidhu Moose Wala: self-reference to the artist/lyricist]
ਮਾਲਵਾ ਬਲਾਕ ਵਿਚ
mAlavA balAka vicha
In the [Malwa: the southern region of Punjab known for its distinct dialect and defiant history] Block
ਚਿੱਟਾ ਕੁੜਤਾ ਪਜਾਮਾ ਉੱਤੋਂ ਜੈਕਟਾਂ ਨੇ ਕੈਮੋ
chiTTA ku.DatA pajAmA uttoM jaikaTAM ne kaimo
A crisp white [Kurta Pajama: traditional Punjabi tunic and trouser set] topped with camo jackets
ਜੱਟ ਕਿੰਨਾ ਜ਼ਹਿਰੀ ਅੱਖਾਂ ਦਿੰਦੀਆਂ ਨੇ ਡੈਮੋ
jaTTa kiMnA ja਼hirI akkhAM diMdIAM ne Daimo
How lethal this [Jatt: a member of the land-owning agricultural community known for pride and lifestyle] is, his eyes give the demo
ਸੜਕਾਂ ਦੇ ਉੱਤੇ ਜਿਹੜੀ ਫਿਰੇ ਨੱਚਦੀ
sa.DakAM de utte jiha.DI phire nachchadI
The one that goes dancing across the roads
ਥੱਲੇ ਲੱਦੀ ਜੀਪ ਟਿੱਬੇ ਵਾਲੀ ਭੱਜਦੀ
thalle laddI jIpa Tibbe vAlI bhajjadI
The loaded jeep for the sand dunes comes flying through
ਓ ਨਰਕਾਂ ਨੂੰ ਜਾਂਦੀ ਜਿਹੜੀ ਪੈੜ ਬੱਲੀਏ
o narakAM nUM jAMdI jiha.DI pai.Da ballIe
The footprints that lead straight to hell, [Billo: a term of endearment for a beautiful girl, often implying light/hazel eyes]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਸਿੱਧੀ ਤੇਰੀ ਕਰਦਾ ਜੋ ਰੈਡ ਬੱਲੀਏ
siddhI terI karadA jo raiDa ballIe
The one who carries out a direct raid on you, [Billo]

ਓ ਵੈਰੀ ਕਹਿੰਦੇ ਬਾਜ਼ ਨਾਰਾਂ ਕਹਿੰਦੀਆਂ ਨੇ ਚੀਨਾ
o vairI kahiMde bAja਼ nArAM kahiMdIAM ne chInA
Enemies call him a hawk, while the ladies call him a [Cheena: a high-flying, elite breed of domestic pigeon]
ਗੱਭਰੂ ਦਾ ਰੋਹਬ ਦੇਖ ਟਿਪਕਣ ਪਸੀਨਾ
gabbharU dA rohaba dekha TipakaNa pasInA
Seeing the young man's intimidating aura, even sweat starts to drip
ਕਿੱਲਿਆਂ ਦੇ ਜ਼ੋਰ ਉੱਤੇ ਬੁੱਕਦਾ ਏ ਝੋਟਾ
killiAM de ja਼ora utte bukkadA e jhoTA
On the strength of his many acres, this [Jhotta: a young, powerful buffalo; used here to describe a strong, dominant man] roars
ਓ ਵੱਡੇ ਦਰਵਾਜ਼ੇ ਪਿੰਡ ਖੁੱਲ੍ਹੀਆਂ ਜ਼ਮੀਨਾਂ
o vaDDe daravAja਼e piMDa khullhIAM ja਼mInAM
Grand mansion gates in the village and vast open lands
ਓ ਸਿਰਾਂ ਨਾਲ ਫਿਰੇ ਦੈੜ-ਦੈੜ ਬੱਲੀਏ
o sirAM nAla phire dai.Da-dai.Da ballIe
He walks over the heads of his rivals, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਸਿੱਧੀ ਤੇਰੀ ਕਰਦਾ ਜੋ ਰੈਡ ਬੱਲੀਏ
siddhI terI karadA jo raiDa ballIe
The one who carries out a direct raid on you, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਓ ਮੁਲਾਕਾਤ ਕਰਨੀ ਤਾਂ ਬਿੱਲ ਲੱਗਦਾ
o mulAkAta karanI tAM billa laggadA
If you want a meeting, it costs a heavy bill
ਟਾਈਮ ਪਾਉਣਾ ਪੈਂਦਾ ਸਾਰਾ ਦਿਨ ਲੱਗਦਾ
TAIma pAuNA paiMdA sArA dina laggadA
You have to book time, it takes the whole day
ਬੈਗੀ ਜੀਨ ਪਾਵੇ ਟੌਪ ਲਾਈਕ ਲੱਗੇ ਨੀ
baigI jIna pAve Taupa lAIka lagge nI
Wearing baggy jeans, you look like a top model, [Ni: a gender-specific vocative used to address a woman directly]
ਚਾਬੀਆਂ 'ਚ ਲਾਵੇ ਗੱਗੂ ਗਿੱਲ ਲੱਗਦਾ
chAbIAM 'cha lAve gaggU gilla laggadA
Twirling his keys, he looks like [Guggu Gill: a legendary Punjabi film actor known for his tough Jatt roles]
ਹੋਰ ਦੱਸ ਕਰਨਾ ਕੀ ਐਡ ਬੱਲੀਏ
hora dassa karanA kI aiDa ballIe
Tell me, what else is there to add, [Billo]?
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਸਿੱਧੀ ਤੇਰੀ ਕਰਦਾ ਜੋ ਰੈਡ ਬੱਲੀਏ
siddhI terI karadA jo raiDa ballIe
The one who carries out a direct raid on you, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਸਦਾ ਹਿੱਕ ਉੱਤੇ ਮਾਰੇ ਸੁੰਨੀ ਪਿੱਠ ਬੱਲੀਏ
sadA hikka utte mAre suMnI piTTha ballIe
He always strikes the chest, never an empty back, [Billo]
ਰੌਂਦ ਮਾਸ ਪਾੜ ਲੰਘੇ ਧੌਂ ਗਿੱਠ ਬੱਲੀਏ
rauMda mAsa pA.Da laMghe dhauM giTTha ballIe
The bullet tears through the flesh and exits a span wide, [Billo]
ਹੋਲਸਟਰ ਵਿਚ ਜਿਹੜਾ ਟੰਗੀ ਫਿਰਦਾ
holasaTara vicha jiha.DA TaMgI phiradA
The one he keeps hanging in his holster
ਗਾਰਡਨ ਸਮਿੱਥ ਜਿਹਾ ਸਮਿੱਥ ਬੱਲੀਏ
gAraDana samittha jihA samittha ballIe
It's a Smith, like a Smith & Wesson, [Billo]
ਓ ਛੱਡਦਾ ਨੀ ਜਿਹ 'ਤੇ ਹੋਜੇ ਮੈਡ ਬੱਲੀਏ
o ChaDDadA nI jiha 'te hoje maiDa ballIe
He never lets go of the one he's mad about, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਸਿੱਧੀ ਤੇਰੀ ਕਰਦਾ ਜੋ ਰੈਡ ਬੱਲੀਏ
siddhI terI karadA jo raiDa ballIe
The one who carries out a direct raid on you, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਓ ਬਿਰਤੀ ਤੋਂ ਸਾਧ ਜਾਨ ਸਾਣ ਵਰਗੀ
o biratI toM sAdha jAna sANa varagI
A saintly soul by nature, but a life as fierce as a bull
ਇੰਡਸਟਰੀ 'ਚ ਠੁੱਕ ਸਲਮਾਨ ਵਰਗੀ
iMDasaTarI 'cha Thukka salamAna varagI
A reputation in the industry like Salman Khan
ਛੇ ਫੁੱਟਾ ਸਾਢੇ ਬਾਰਾਂ ਬੋਰ ਵਰਗਾ ਨੀ
Che phuTTA sADhe bArAM bora varagA nI
Six feet tall, just like a twelve-bore shotgun, [Ni]
ਟੇਢੀ ਪੱਗ ਬੰਨ੍ਹੇ ਦੇਬੀ ਚੰਦਬਾਣ ਵਰਗੀ
TeDhI pagga baMnhe debI chaMdabANa varagI
Wearing a slanted [Pagg: turban] like [Debi Makhsoospuri: a famous poet/singer noted for his style] from Chandban
ਵੈਲਪੁਣੇ ਆਈ ਨਿਰੀ ਗੈਡ ਬੱਲੀਏ
vailapuNe AI nirI gaiDa ballIe
When he turns to his outlaw ways, he's pure chaos, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਸਿੱਧੀ ਤੇਰੀ ਕਰਦਾ ਜੋ ਰੈਡ ਬੱਲੀਏ
siddhI terI karadA jo raiDa ballIe
The one who carries out a direct raid on you, [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਮਾਲਵੇ ਦਾ ਜੱਟ ਜੱਟ ਬੈਡ ਬੱਲੀਏ
mAlave dA jaTTa jaTTa baiDa ballIe
The [Jatt] from [Malwa] is a "bad" [Jatt], [Billo]
ਭੁੱਲੇ ਜੋ ਜ਼ੁਬਾਨ ਪੂਰੇ ਪਾੜ ਦਿੰਦਾ ਖ਼ਾਕਾ
bhulle jo ja਼ubAna pUre pA.Da diMdA kha਼AkA
He erases the very existence of those who break their word
ਨਾਂ ਪਿੱਛੇ ਜੁੜਦਾ ਸੰਤਾਲੀ ਵਾਲਾ ਵਾਕਾ
nAM pichChe ju.DadA saMtAlI vAlA vAkA
A [Vaka: historic feat/monumental event] involving an AK-47 is attached to his name
ਸੰਨ ਅਤਰਾਣਵੇਂ ਦਾ ਜਨਮਿਆ ਉੱਥੋਂ
saMna atarANaveM dA janamiA utthoM
Born in the year '93 from that place
ਪੰਜਾਬ ਵਿਚ ਵੱਜੇ ਜਿਹੜਾ ਰਫ਼ਲਾਂ ਦਾ ਇਲਾਕਾ
paMjAba vicha vajje jiha.DA rapha਼lAM dA ilAkA
The region in Punjab known for the sound of rifles
ਜੱਟ ਮੂਸੇਵਾਲਾ ਬਣਿਆ ਡੈਡ ਬੱਲੀਏ
jaTTa mUsevAlA baNiA DaiDa ballIe
[Jatt] Moose Wala has become the "dad" of the game, [Billo]