Mera Na
by Sidhu Moose Walaft Burna Boy
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਹਰ ਪਾਸੇ ਹਰ ਥਾਂ
hara pAse hara thAM
In every direction, in every place
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਹਰ ਪਾਸੇ ਹਰ ਥਾਂ
hara pAse hara thAM
In every direction, in every place
ਹਰ ਗਲੀ ਹਰ ਮੋੜ
hara galI hara mo.Da
In every alley, at every turn
ਲੱਗੇ ਪਏ ਆ ਬਿੱਲਬੋਰਡ
lagge pae A billaboraDa
The billboards have been raised
ਫੀਲਿੰਗ ਲਾਇਕ ਆਈ ਐਮ ਅ ਗੌਡ
phIliMga lAika AI aima a gauDa
Feeling like I am a God
ਤੇਰਾ ਜੱਗ ਤੇ ਨਹੀਂ ਤੋੜ
terA jagga te nahIM to.Da
There is no match for you in this world
ਖੁੱਲ੍ਹੀ ਥਾਪੀ ਮਾਰਾਂ ਤਾਂ
khullhI thApI mArAM tAM
When I strike my thigh with an open palm [Thapi: a traditional Punjabi gesture of defiance, challenge, or victory]
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਹਰ ਪਾਸੇ ਹਰ ਥਾਂ
hara pAse hara thAM
In every direction, in every place
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਹਰ ਪਾਸੇ ਹਰ ਥਾਂ
hara pAse hara thAM
In every direction, in every place
ਸਟੂਪਿਡ ਰਿੱਚ ਸਟੂਪਿਡ ਰਿੱਚ
saTUpiDa richcha saTUpiDa richcha
Stupid rich, stupid rich
ਹਰਡ ਯੂ ਟਰਾਈ ਟੂ ਗੈਟ ਲਾਇਕ ਮੀ
haraDa yU TarAI TU gaiTa lAika mI
Heard you try to get like me
ਗੈਟ ਅ ਗਲਿੱਜ਼ੀ ਹਿੱਟ ਅ ਲਿੱਕ
gaiTa a galijja਼I hiTTa a likka
Get a glizzy, hit a lick
ਆਈ ਜਸਟ ਹੌਪਡ ਆਊਟ ਦਾ ਜੈੱਟ
AI jasaTa haupaDa AUTa dA jaiTTa
I just hopped out the jet
ਡਬਲ ਆਰ ਡਰੌਪ ਦਾ ਹੈੱਡ
Dabala Ara Daraupa dA haiDDa
Double R, drop the head
ਚੈੱਕ ਦਾ ਟਾਈਮ ਟੇਕ ਮਾਈ ਮੈੱਡਸ
chaikka dA TAIma Teka mAI maiDDasa
Check the time, take my meds
ਸਵਿੰਗ ਮਾਈ ਡਰੈੱਡਸ ਸਵਿੰਗ ਮਾਈ ਡਰੈੱਡਸ
saviMga mAI DaraiDDasa saviMga mAI DaraiDDasa
Swing my dreads, swing my dreads
ਰੌਕਸਟਾਰ ਗੌਟ ਅ ਟੈਟੂ ਇਨ ਮਾਈ ਐੱਸ
raukasaTAra gauTa a TaiTU ina mAI aissa
Rockstar, got a tattoo in my s—
ਹਰਡ ਅ ਸਟੂਪਿਡ ਹੋ ਸੇ ਸ਼ੀ ਡੋੰਟ ਨੋ ਮਾਈ ਫੇਸ
haraDa a saTUpiDa ho se sa਼I DoMTa no mAI phesa
Heard a stupid ho say she don't know my face
ਕਮ ਟੂ ਫਾਈਂਡ ਆਊਟ ਸ਼ੀ ਬੀਨ ਆਲ ਇਨ ਮਾਈ ਡੀਐੱਮਜ਼
kama TU phAIMDa AUTa sa਼I bIna Ala ina mAI DIaimmaja਼
Come to find out she been all in my DMs
ਟੂ ਮਾਈ ਐਕਸਿਜ਼ ਓਵਰ ਨਾਈਟ
TU mAI aikasija਼ ovara nAITa
To my exes overnight
ਆਈ ਐਮ ਵਰਲਡਵਾਈਡ ਐਂਡ ਗਲੋਬਲ ਨਾਓ
AI aima varalaDavAIDa aiMDa galobala nAo
I am worldwide and global now
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਹਰ ਪਾਸੇ ਹਰ ਥਾਂ
hara pAse hara thAM
In every direction, in every place
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਹਰ ਪਾਸੇ ਹਰ ਥਾਂ
hara pAse hara thAM
In every direction, in every place
ਮੇਰਾ ਨਾਂ ਮੇਰਾ ਨਾਂ
merA nAM merA nAM
My name, my name
ਯੂ ਲਵ ਮੀ ਲਾਇਕ ਅ ਵਾਈਬ੍ਰੇਟਰ
yU lava mI lAika a vAIbreTara
You love me like a vibrator
ਮੇਕ ਦੈਮ ਡਾਂਸ ਵਨ ਟਾਈਮ ਮੇਰਾ ਮੈਕਰੇਨਾ
meka daima DAMsa vana TAIma merA maikarenA
Make them dance one time, my Macarena
ਸੇ ਮਾਈ ਨੇਮ ਲਾਇਕ ਡੈਸਟੀਨੀ ਚਾਈਲਡ
se mAI nema lAika DaisaTInI chAIlaDa
Say my name like Destiny's Child
ਇਟਸ ਗੋਨਾ ਬੀ ਹੇਅਰ ਫਾਰ ਅ ਵ੍ਹਾਈਲ
iTasa gonA bI heara phAra a vhAIla
It’s gonna be here for a while
ਆਰ ਆਈ ਪੀ ਟੂ ਮੂਸੇ ਵਾਲਾ
Ara AI pI TU mUse vAlA
R.I.P. to Moose Wala [Self-reference to the artist, Sidhu Moose Wala]
ਲੈਜੈਂਡਜ਼ ਨੈਵਰ ਡਾਈ
laijaiMDaja਼ naivara DAI
Legends never die
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala [Self-reference to the artist]