Moh

by Sidhu Moose Walaft Barbie Maan

ਉਹ ਰਾਸ ਨਹੀਂ ਆਉਂਦੀ ਤੇਰੀ ਰਫ਼ਲਾਂ ਨਾਲ ਆਸ਼ਕੀ
uha rAsa nahIM AuMdI terI rapha਼lAM nAla Asa਼kI
This love affair of yours with rifles doesn't suit me at all
ਵੇ ਤੀਜੇ ਦਿਨ ਨਵੀਂ ਲਾਈਨ ਐ ਦੱਸ ਐਸਾ ਖ਼ਾਸ ਕੀ
ve tIje dina navIM lAIna ai dassa aisA kha਼Asa kI
Every third day there’s a new headline, tell me what is so special about this?
ਵੇ ਯਾਰ ਬੱਸ ਮੰਗਾਂ ਤੈਥੋਂ ਰੱਖੀ ਹੋਰ ਆਸ ਨੀ
ve yAra bassa maMgAM taithoM rakkhI hora Asa nI
I only ask for you, [Mitran: yours truly/this friend], I have no other desires
ਵੇ ਹੱਸ ਕੇ ਬੁਲਾਵੇਂ ਬੱਸ ਹੋਰ ਕੋਈ ਤਲਾਸ਼ ਨੀ
ve hassa ke bulAveM bassa hora koI talAsa਼ nI
Just that you greet me with a smile, I have no other search
ਅੜਬ ਤੂੰ ਬਾਹਲਾ ਰਾਹ ਤੇਰੇ ਕੋਲੋਂ ਡਰਦੀ ਮੈਂ
a.Daba tUM bAhalA rAha tere koloM DaradI maiM
You are far too stubborn, I am terrified of the path you walk
ਡਰਦੀ ਜਿਹੀ ਗੱਲ ਬੱਸ ਭਾਬੀ ਕੋਲੋਂ ਕਰਦੀ ਮੈਂ
DaradI jihI galla bassa bhAbI koloM karadI maiM
I only share my fears with my [Bhabhi: brother’s wife/confidante]
ਕਿੰਝ ਦੱਸਾਂ ਜੱਟਾ ਤੈਨੂੰ ਕਿੰਨਾ ਤੇਰਾ ਕਰਦੀ ਮੈਂ
kiMjha dassAM jaTTA tainUM kiMnA terA karadI maiM
How do I tell you, [Jatta: a member of the land-owning agricultural community known for pride and lifestyle], how much I care for you
ਜੈਸੇ ਤੇਰੇ ਕੰਮ ਬੱਸ ਖੋਣੋਂ ਤੈਨੂੰ ਡਰਦੀ
jaise tere kaMma bassa khoNoM tainUM DaradI
Given the deeds you do, I just fear losing you forever
ਛੱਡ ਦੇ ਤੂੰ ਸਿੱਧੂਆ ਵੇ ਵੈਲਪੁਣੇ ਨੂੰ
ChaDDa de tUM siddhUA ve vailapuNe nUM
Renounce this [Vailpuna: gangsterism/violent lifestyle], O Sidhu
ਇਹੀ ਬੱਸ ਰਹਿੰਦੀਆਂ ਦੁਆਵਾਂ ਮੰਗਦੀ
ihI bassa rahiMdIAM duAvAM maMgadI
This is the only prayer I keep making to the Almighty
ਸੋਚਦੀ ਆਂ ਕਦੇ ਕਦੇ ਦੱਸਾਂ ਤੈਨੂੰ ਵੇ
sochadI AM kade kade dassAM tainUM ve
I think sometimes that I should finally tell you
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
moha terA jaTTA mainUM Ave kiMnA ve
How much [Moh: deep affection/infatuation] I feel for you, [Jatta: member of the agricultural community]
ਖ਼ੌਰੇ ਕਿਹੜੀ ਗੱਲੋਂ ਰਾਹ ਤੈਥੋਂ ਸੰਗਦੀ
kha਼aure kiha.DI galloM rAha taithoM saMgadI
I don’t know why I feel so shy and hesitant in your presence
ਤਾਂਹੀ ਦੇਣੀ ਹਾਰ ਨਾ ਹੀ ਛਾਪਾਂ ਛੱਲੇ ਵੇ
tAMhI deNI hAra nA hI ChApAM Challe ve
I don’t even ask for necklaces or engraved rings
ਹੱਥ ਫੜ ਬੱਸ ਨਾਲ ਨਾਲ ਚੱਲੇ ਵੇ
hattha pha.Da bassa nAla nAla challe ve
I just want you to hold my hand and walk beside me
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
socha socha merI jaTTA rAta laMghadI
My nights are spent lost in these thoughts of you, [Jatta: member of the agricultural community]
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
socha socha merI jaTTA rAta laMghadI
My nights are spent lost in these thoughts of you, [Jatta: member of the agricultural community]
ਵੇ ਤੂੰ ਕਰਦਾ ਹਵਾਈ ਜਾਨ ਮੇਰੀ ਸੁਣ ਡਰਦੀ
ve tUM karadA havAI jAna merI suNa DaradI
You fire shots in the air and my heart trembles with fear
ਹਾਂ ਪੈਰ ਸੁਣ ਤੇਰੇ ਆ ਬਨੇਰੇ ਉੱਤੇ ਖੜਦੀ ਮੈਂ
hAM paira suNa tere A banere utte kha.DadI maiM
Hearing your footsteps, I rush to stand upon the [Banera: rooftop ledge/parapet]
ਧਾਰਾ ਕੋਈ ਕਰ ਆਇਆ ਨਿਊਜ਼ਾਂ ਰਾਹਾਂ ਪੜ੍ਹਦੀ ਵੇ
dhArA koI kara AiA niUja਼AM rAhAM pa.DhadI ve
I scan the news to see which legal section you’ve been charged with now
ਕਿੰਨੇ ਤੇਰੇ ਵੈਰੀ ਗੱਲ ਇਹੋ ਤੰਗ ਕਰਦੀ ਵੇ
kiMne tere vairI galla iho taMga karadI ve
The number of enemies you have is the only thing that haunts me
ਚਾਹੀਦਾ ਤੂੰ ਮੈਨੂੰ ਚਾਹੀਦਾ ਨਾ ਫ਼ੇਮ ਵੇ
chAhIdA tUM mainUM chAhIdA nA pha਼ema ve
It is you that I want, I have no need for your fame
ਤੀਜੇ ਦਿਨ ਪਰਚੇ 'ਚ ਆਉਂਦਾ ਤੇਰਾ ਨੇਮ ਵੇ
tIje dina parache 'cha AuMdA terA nema ve
Every third day your name appears in a [Parcha: police First Information Report/criminal case]
ਸਮਝ ਨਾ ਆਵੇ ਕਿਹੜੀ ਪਾਉਂਦਾ ਰਹਿੰਦਾ ਗੇਮ ਵੇ
samajha nA Ave kiha.DI pAuMdA rahiMdA gema ve
I cannot understand what kind of dangerous games you keep playing
ਮੇਰੇ ਲਈ ਤਾਂ ਸ਼ੁਭਦੀਪ ਅੱਜ ਵੀ ਤੂੰ ਸੇਮ ਐ
mere laI tAM sa਼ubhadIpa ajja vI tUM sema ai
For me, Shubhdeep [Self-reference to the artist Sidhu Moose Wala’s birth name], you are still the same person
ਅੜੀਆਂ ਪੁਗਾਉਣ ਦੀ ਗਰਾਰੀ ਤੇਰੀ ਵੇ
a.DIAM pugAuNa dI garArI terI ve
Your [Garari: stubborn fixation] is always on proving your point
ਸੂਲੀ ਉੱਤੇ ਜਿੰਦ ਜਾਨ ਮੇਰੀ ਟੰਗਦੀ
sUlI utte jiMda jAna merI TaMgadI
It leaves my life and soul hanging precariously on a gallows
ਸੋਚਦੀ ਆਂ ਕਦੇ ਕਦੇ ਦੱਸਾਂ ਤੈਨੂੰ ਵੇ
sochadI AM kade kade dassAM tainUM ve
I think sometimes that I should finally tell you
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
moha terA jaTTA mainUM Ave kiMnA ve
How much [Moh: deep affection/infatuation] I feel for you, [Jatta: member of the agricultural community]
ਖ਼ੌਰੇ ਕਿਹੜੀ ਗੱਲੋਂ ਰਾਹ ਤੈਥੋਂ ਸੰਗਦੀ
kha਼aure kiha.DI galloM rAha taithoM saMgadI
I don’t know why I feel so shy and hesitant in your presence
ਤਾਂਹੀ ਦੇਣੀ ਹਾਰ ਨਾ ਹੀ ਛਾਪਾਂ ਛੱਲੇ ਵੇ
tAMhI deNI hAra nA hI ChApAM Challe ve
I don’t even ask for necklaces or engraved rings
ਹੱਥ ਫੜ ਬੱਸ ਨਾਲ ਨਾਲ ਚੱਲੇ ਵੇ
hattha pha.Da bassa nAla nAla challe ve
I just want you to hold my hand and walk beside me
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
socha socha merI jaTTA rAta laMghadI
My nights are spent lost in these thoughts of you, [Jatta: member of the agricultural community]
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
socha socha merI jaTTA rAta laMghadI
My nights are spent lost in these thoughts of you, [Jatta: member of the agricultural community]
ਉਹ ਖ਼ੌਰੇ ਕਦੋਂ ਪੜ੍ਹੇਂਗਾ ਵੇ ਅੱਖਾਂ ਵਿੱਚ ਪਿਆਰ ਮੇਰੇ
uha kha਼aure kadoM pa.DheMgA ve akkhAM vichcha piAra mere
Who knows when you will finally read the love in my eyes?
ਤੈਨੂੰ ਤਾਂ ਜ਼ਰੂਰੀ 24 ਘੰਟੇ ਆ ਯਾਰ ਤੇਰੇ
tainUM tAM ja਼rUrI 24 ghaMTe A yAra tere
For you, your [Yaar: close friends/loyal brothers] are the only 24-hour priority
ਮੈਨੂੰ ਨਾ ਪਸੰਦ ਬੰਦੇ ਹੁੰਦੇ ਆ ਜੋ ਨਾਲ ਤੇਰੇ
mainUM nA pasaMda baMde huMde A jo nAla tere
I do not like the kind of men who surround you
ਮੁੱਕਦੇ ਨਾ ਯੱਬ 12 ਮਹੀਨੇ ਪੂਰਾ ਸਾਲ ਤੇਰੇ
mukkade nA yabba 12 mahIne pUrA sAla tere
Your [Yabb: endless troubles/messy entanglements] never end all twelve months of the year
ਵਿਆਹ ਜਿੰਨਾ ਇਕੱਠ ਲੈ ਹਵੇਲੀ ਵਿੱਚੋਂ ਤੁਰਦਾ ਵੇ
viAha jiMnA ikaTTha lai havelI vichchoM turadA ve
You step out of your [Haveli: traditional stately mansion] with a crowd as big as a wedding
ਕਿਹੜੇ ਤੇਰੇ ਕੰਮ ਨਾ ਤੂੰ ਘਰੇ ਛੇਤੀ ਮੁੜਦਾ ਵੇ
kiha.De tere kaMma nA tUM ghare ChetI mu.DadA ve
What is this business of yours that you never return home early?
ਅਸਲਾ ਬਰੂਦ ਕਦੇ ਤੇਰੇ ਕੋਲੇ ਥੁੜਦਾ ਵੇ
asalA barUda kade tere kole thu.DadA ve
You never seem to run out of weapons and gunpowder
ਮੇਰੇ ਜੋਗਾ ਟਾਈਮ ਪਰ ਕਦੇ ਵੀ ਨਾ ਜੁੜਦਾ ਵੇ
mere jogA TAIma para kade vI nA ju.DadA ve
Yet you can never find a single moment of time for me
ਕਿੰਨਾ ਨਾ-ਧਿਆਨ ਰੰਗਰੇਜ਼ ਕਾਤੋਂ ਤੂੰ
kiMnA nA-dhiAna raMgareja਼ kAtoM tUM
Why are you so inattentive, [Rangrez: literally 'dyer of colors'; used here as a poetic address to the lover by the lyricist Rangrez Sidhu]
ਅੰਨ੍ਹੇ ਬਹਾਨੇ ਰਾਹ ਮੈਂ ਤਾਂ ਖੰਘਦੀ
aMnhe bahAne rAha maiM tAM khaMghadI
I fake a cough just to get you to look my way
ਸੋਚਦੀ ਆਂ ਕਦੇ ਕਦੇ ਦੱਸਾਂ ਤੈਨੂੰ ਵੇ
sochadI AM kade kade dassAM tainUM ve
I think sometimes that I should finally tell you
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
moha terA jaTTA mainUM Ave kiMnA ve
How much [Moh: deep affection/infatuation] I feel for you, [Jatta: member of the agricultural community]
ਖ਼ੌਰੇ ਕਿਹੜੀ ਗੱਲੋਂ ਰਾਹ ਤੈਥੋਂ ਸੰਗਦੀ
kha਼aure kiha.DI galloM rAha taithoM saMgadI
I don’t know why I feel so shy and hesitant in your presence
ਤਾਂਹੀ ਦੇਣੀ ਹਾਰ ਨਾ ਹੀ ਛਾਪਾਂ ਛੱਲੇ ਵੇ
tAMhI deNI hAra nA hI ChApAM Challe ve
I don’t even ask for necklaces or engraved rings
ਹੱਥ ਫੜ ਬੱਸ ਨਾਲ ਨਾਲ ਚੱਲੇ ਵੇ
hattha pha.Da bassa nAla nAla challe ve
I just want you to hold my hand and walk beside me
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
socha socha merI jaTTA rAta laMghadI
My nights are spent lost in these thoughts of you, [Jatta: member of the agricultural community]
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
socha socha merI jaTTA rAta laMghadI
My nights are spent lost in these thoughts of you, [Jatta: member of the agricultural community]
[[ completed ]]

Share

More by Sidhu Moose Wala

View all songs →