Moosedrilla

by Sidhu Moose Walaft DIVINE

ਨੀ ਗੱਲ ਸੁਣ ਲੈ ਚੰਡੀਗੜ੍ਹ ਵਾਲੀਏ
nI galla suNa lai chaMDIga.Dha vAlIe
Hey, listen to me, you girl from Chandigarh
ਤੇਰਾ ਹੁਸਨ ਤਿੱਖੀ ਤਲਵਾਰ
terA husana tikkhI talavAra
Your beauty is like a sharp sword
ਜੱਟ ਪਿੰਡਾਂ ਵਾਲਾ ਮੂਸਾ ਸੁਣੀਦਾ
jaTTa piMDAM vAlA mUsA suNIdA
But yours truly [Jatt: a member of the land-owning agricultural community known for pride and lifestyle] is known as the one from the village Moosa
ਜੱਟ ਪਿੰਡਾਂ ਵਾਲਾ ਮੂਸਾ ਸੁਣੀਦਾ
jaTTa piMDAM vAlA mUsA suNIdA
This [Jatt] is known as the one from the village Moosa
ਛੇ ਫੁੱਟੀ ਬੈਰਲ ਸਰਦਾਰ
Che phuTTI bairala saradAra
I am the master of a six-foot-long barrel
ਨੀ ਮੇਰੀ ਨਸਲ ਕਾਤਿਲਾਨਾ
nI merI nasala kAtilAnA
My lineage is a murderous one
ਮੇਰੀ ਨਸਲ ਕਾਤਿਲਾਨਾ
merI nasala kAtilAnA
My lineage is a murderous one
ਮੇਰੇ ਵਰਗੇ ਮੇਰੇ ਯਾਰ
mere varage mere yAra
And my brothers [Yaar: close friends/brothers; carries significant cultural weight regarding loyalty] are just like me
ਨੀ ਉਹ ਵੱਢ-ਵੱਢ ਵੈਰੀ ਸੁੱਟਦੇ
nI uha vaDDha-vaDDha vairI suTTade
They cut down and discard the enemies
ਨੀ ਉਹ ਵੱਢ-ਵੱਢ ਵੈਰੀ ਸੁੱਟਦੇ
nI uha vaDDha-vaDDha vairI suTTade
They cut down and discard the enemies
ਜਿਉਂ ਕਸਾਈ ਵਿਚ ਬਾਜ਼ਾਰ
jiuM kasAI vicha bAja਼Ara
Just like a butcher in a marketplace
ਮੈਂ ਹਾਨੀਕਾਰਕ ਤੇਰੀ ਸਿਹਤ ਲਈ
maiM hAnIkAraka terI sihata laI
I am hazardous to your health
ਨਾ ਮੈਨੂੰ ਸੈਣਤਾਂ ਮਾਰ
nA mainUM saiNatAM mAra
Don't throw those flirtatious glances at me
ਮੈਂ ਹਾਨੀਕਾਰਕ ਤੇਰੀ ਸਿਹਤ ਲਈ
maiM hAnIkAraka terI sihata laI
I am hazardous to your health
ਨਾ ਮੈਨੂੰ ਸੈਣਤਾਂ ਮਾਰ
nA mainUM saiNatAM mAra
Don't throw those flirtatious glances at me
ਮੈਂ ਹਾਨੀਕਾਰਕ ਤੇਰੀ ਸਿਹਤ ਲਈ
maiM hAnIkAraka terI sihata laI
I am hazardous to your health
ਨਾ ਮੈਨੂੰ ਸੈਣਤਾਂ ਮਾਰ
nA mainUM saiNatAM mAra
Don't throw those flirtatious glances at me
ਨੀ ਮੈਂ ਇਕ ਮੂਵ ਨਾਲ ਭਰ ਦਿਆਂ
nI maiM ika mUva nAla bhara diAM
With just one move, I can fill up
ਕੱਲ੍ਹ ਆਉਣ ਵਾਲਾ ਅਖ਼ਬਾਰ
kallha AuNa vAlA akha਼bAra
The front page of tomorrow's newspaper
ਨੀ ਉਹ ਮੁੜ ਕੇ ਨਹੀਂਓਂ ਉੱਠਦਾ
nI uha mu.Da ke nahIMoM uTThadA
That person never rises again
ਨੀ ਉਹ ਮੁੜ ਕੇ ਨਹੀਂਓਂ ਉੱਠਦਾ
nI uha mu.Da ke nahIMoM uTThadA
That person never rises again
ਕੇਰਾ ਜਿਸ 'ਤੇ ਪਾਤਾ ਭਾਰ
kerA jisa 'te pAtA bhAra
Once I place my heavy weight upon them
ਨੀ ਤੇਰੇ ਸ਼ਹਿਰ ਬਾਈਕ 'ਤੇ ਘੁੰਮਦੀ
nI tere sa਼hira bAIka 'te ghuMmadI
In your city, they roam on bikes
ਸ਼ਹਿਰ ਬਾਈਕ 'ਤੇ ਘੁੰਮਦੀ
sa਼hira bAIka 'te ghuMmadI
Roaming the city on bikes
ਮੇਰੇ ਸ਼ੂਟਰਾਂ ਵਾਲੀ ਡਾਰ
mere sa਼UTarAM vAlI DAra
Is my flock of shooters
ਜਿਨ੍ਹਾਂ ਦੇ ਹੱਥਾਂ ਵਿਚ ਨੱਚਦੇ
jinhAM de hatthAM vicha nachchade
In whose hands there dance
ਜਿਨ੍ਹਾਂ ਦੇ ਹੱਥਾਂ ਵਿਚ ਨੱਚਦੇ
jinhAM de hatthAM vicha nachchade
In whose hands there dance
ਉਹ ਥਾਡੀ ਵਾਲੇ ਸਟਾਰ
uha thADI vAle saTAra
Those stars of your industry [Playful taunt to other suitors, suggesting the singer has already 'won' the girl]
ਮੈਂ ਕਿਹਾ ਥਾਡੀ ਵਾਲੇ ਸਟਾਰ
maiM kihA thADI vAle saTAra
I said, those stars of your industry
ਮੈਂ ਕਿਹਾ ਥਾਡੀ ਵਾਲੇ ਸਟਾਰ
maiM kihA thADI vAle saTAra
I said, those stars of your industry
ਨੀ ਮੈਂ ਸੈਟੇਲਾਈਟ ਵਾਲੇ ਫ਼ੋਨ 'ਤੇ
nI maiM saiTelAITa vAle pha਼ona 'te
On a satellite phone
ਕਰਾਂ ਆਪਣਾ ਕਾਰੋਬਾਰ
karAM ApaNA kArobAra
I conduct my business
ਕਿਹੜਾ ਕਦੋਂ ਉਹਦੇ ਕੋਲ ਭੇਜਣਾ
kiha.DA kadoM uhade kola bhejaNA
Deciding who to send to the heavens and when
ਕਿਹੜਾ ਕਦੋਂ ਉਹਦੇ ਕੋਲ ਭੇਜਣਾ
kiha.DA kadoM uhade kola bhejaNA
Deciding who to send to the heavens and when
ਤੇ ਕਿੱਥੋਂ ਬੰਦਾ ਮਾਰ
te kitthoM baMdA mAra
And from where the hit should be made
ਨੀ ਤੂੰ ਐਡ ਕਰੇਂ ਮੇਕਅਪ ਦੀ
nI tUM aiDa kareM mekaapa dI
You appear in advertisements for makeup
ਨੀ ਤੂੰ ਐਡ ਕਰੇਂ ਮੇਕਅਪ ਦੀ
nI tUM aiDa kareM mekaapa dI
You appear in advertisements for makeup
ਮੈਂ ਲਾਸ਼ਾਂ ਵਾਲਾ ਵਪਾਰ
maiM lAsa਼AM vAlA vapAra
While I deal in the trade of corpses
ਸਾਡਾ ਮੇਲ ਔਖਾ ਮਿੱਠੀਏ
sADA mela aukhA miTThIe
Our union is difficult, my sweet girl
ਸਾਡਾ ਮੇਲ ਔਖਾ ਮਿੱਠੀਏ
sADA mela aukhA miTThIe
Our union is difficult, my sweet girl
ਨਾ ਐਵੇਂ ਟਕਰਾ ਮਾਰ
nA aiveM TakarA mAra
Don't try to force a connection in vain
ਨਾ ਐਵੇਂ ਟਕਰਾ ਮਾਰ
nA aiveM TakarA mAra
Don't try to force a connection in vain
ਨਾ ਐਵੇਂ ਟਕਰਾ ਮਾਰ
nA aiveM TakarA mAra
Don't try to force a connection in vain
ਅਸਲੀ ਅਸਲੀ
asalI asalI
Real, real
ਏਕ ਖੋਖਾ ਦੋ ਖੋਖਾ ਮੇਰੇ ਲੀਏ ਮਸਤੀ
eka khokhA do khokhA mere lIe masatI
One crore, two crores is just fun for me [Khokha: slang for ten million/one crore]
ਬਿਨਾ ਦੇਖੇ ਫਾੜ ਦੇਤੇ ਪੁਰਾਣੀ ਹੈ ਪਰਚੀ
binA dekhe phA.Da dete purANI hai parachI
Without looking, I tear them apart, my reputation is old
ਜ਼ਿੰਦਗੀ ਲੜਕੀ ਵੋ ਅਪਨੇ ਪੇ ਮਰਤੀ
ja਼iMdagI la.DakI vo apane pe maratI
Life is a girl who is dying for me
ਜੋ ਬੋਲਾ ਵੋ ਕਰਤੀ ਹੈ
jo bolA vo karatI hai
Whatever she is told, she does
ਤੇਲ ਨਿਕਾਲ ਦੇ ਮਸਕਾ ਨਹੀਂ ਹੈ
tela nikAla de masakA nahIM hai
I squeeze out the oil, there is no flattery here
ਸਿੱਧੂ ਮੇਰੇ ਸਾਥ ਔਰ ਵੋ ਹੰਸਤਾ ਨਹੀਂ ਹੈ
siddhU mere sAtha aura vo haMsatA nahIM hai
Sidhu is with me and he doesn't just smile for anyone
ਤੇਰੇ ਦੋ ਦਿਨ ਕੇ ਫੇਮ ਵਾਲਾ ਚਸਕਾ ਨਹੀਂ ਹੈ
tere do dina ke phema vAlA chasakA nahIM hai
I don't have a taste for that two-day fame
ਲੈਜੈਂਡ ਵਾਲੀ ਬਾਤੇਂ ਛੋੜੇ ਮਰਤਾ ਨਹੀਂ ਹੈ
laijaiMDa vAlI bAteM Cho.De maratA nahIM hai
I speak of legends, he doesn't die
ਚਿੱਠੀ ਜਲਾ ਦੀ ਹੈ ਚਰਸਾ ਸਹੀ ਹੈ
chiTThI jalA dI hai charasA sahI hai
I burned the letter, the hashish is right
ਭਗਵਾਨ ਪਹਿਲੇ ਬਾਕੀ ਡਰਤਾ ਨਹੀਂ ਹੈ
bhagavAna pahile bAkI DaratA nahIM hai
God comes first, otherwise I fear nothing
ਕੋਈ ਦੇਸ਼ ਕਾ ਜੋ ਕੋਨਾ ਜਹਾਂ ਕਬਜ਼ਾ ਨਹੀਂ ਹੈ
koI desa਼ kA jo konA jahAM kabaja਼A nahIM hai
There isn't a corner of this country that isn't conquered
ਯੇ ਫਰਸਟ ਕਲਾਸ ਟਿਕਟ ਤੇਰੇ ਬੱਸ ਕਾ ਨਹੀਂ ਹੈ
ye pharasaTa kalAsa TikaTa tere bassa kA nahIM hai
This first-class ticket is out of your league
ਸਿਰਫ਼ ਰੈਪ ਨਹੀਂ ਕਰਤੇ
sirapha਼ raipa nahIM karate
We don't just rap
ਸਾਤ ਫਿਗਰ ਵਾਲੇ ਹਮ ਲੈਕ ਨਹੀਂ ਕਰਤੇ
sAta phigara vAle hama laika nahIM karate
We don't lack those seven-figure deals
ਪੂਰਾ ਗੈਂਗ ਮੇਰਾ ਲਿਟ ਕੋਈ ਮੈਚ ਨਹੀਂ ਕਰਤੇ
pUrA gaiMga merA liTa koI maicha nahIM karate
My whole gang is lit, they don't match with anyone
ਪਾਪ ਕਰਕੇ ਹਮ ਬਾਤ ਨਹੀਂ ਕਰਤੇ
pApa karake hama bAta nahIM karate
After committing sins, we don't just talk
ਮੰਦਿਰ ਭੀ ਜਾਤੇ ਨਮਾਜ਼ ਭੀ ਹਮ ਪੜ੍ਹਤੇ
maMdira bhI jAte namAja਼ bhI hama pa.Dhate
We go to temples and we also offer prayers [Namaz: Islamic prayer]
ਸ਼ੋਅ ਸਟੌਪਰ ਪਾਰਟੀ ਕ੍ਰੈਸ਼ ਨਹੀਂ ਕਰਤੇ
sa਼oa saTaupara pAraTI kraisa਼ nahIM karate
We are the showstoppers, we don't crash parties
ਰੋਲ ਉਸਪੇ ਕੀਆ ਫਿਰ ਹਮ ਰੈਪ ਨਹੀਂ ਕਰਤੇ
rola usape kIA phira hama raipa nahIM karate
We roll it up and then we don't just rap
ਏਕ ਫ਼ੋਨ ਕਾਲ ਸੀਧਾ ਬਰਰਰਰਰ
eka pha਼ona kAla sIdhA bararararara
One phone call and it's straight "Brrrrr"
ਲੂਈ ਸ਼ੇਡਸ ਨੰਗੇ ਪੈਰ
lUI sa਼eDasa naMge paira
Louis shades, bare feet
ਬੰਦੇ ਫਰੂਟਸ ਰੈਪਰਸ ਕੇਅਰ
baMde pharUTasa raiparasa keara
Men are like fruits, rappers take care
ਗਲੀ ਗੈਂਗ ਛੋੜੇ ਬੰਬੇ ਸ਼ਹਿਰ
galI gaiMga Cho.De baMbe sa਼hira
Gully Gang [Self-reference to DIVINE's crew] left Bombay city
ਡਿਵਾਈਨ ਤੇਰਾ ਭਾਈ ਅਸਲੀ ਸ਼ੇਰ
DivAIna terA bhAI asalI sa਼era
Divine [Self-reference to the artist] your brother is a real lion
ਸਲੱਮ ਡੌਗਸ ਅਬ ਹਮ ਮਿਲੀਅਨੇਅਰ
salamma Daugasa aba hama milIaneara
From the slums, now we are millionaires
ਆਰ ਡੀ ਥਰੀ ਫਿਫਟੀ ਛੱਠੀ ਗੇਅਰ
Ara DI tharI phiphaTI ChaTThI geara
RD 350 [Classic motorcycle] in sixth gear
ਅ ਕਿਊਬਨ ਲਿੰਕ ਸਬ ਭਾਰੀ ਟੇਸਟ
a kiUbana liMka saba bhArI TesaTa
A Cuban link chain, everything is heavy taste
ਮਾਮਲਾ ਗਰਮ ਨੰਬਰ ਚੇਂਜ
mAmalA garama naMbara cheMja
The situation is hot, I've changed my number
ਨੀ ਮੈਂ ਦਿੱਲੀ ਨਾਲ ਪਏ ਕੇਸ ਦੇ
nI maiM dillI nAla pae kesa de
I am occupied with the legal cases in Delhi
ਮੇਰੇ ਇਹੋ ਨੇ ਪਰਿਵਾਰ
mere iho ne parivAra
These cases are my only family now
ਨਾ ਮੈਂ ਹੋਰ ਕਿਸੇ ਨਾਲ ਵਰਤਦਾ
nA maiM hora kise nAla varatadA
I don't associate with anyone else
ਨਾ ਮੈਂ ਹੋਰ ਕਿਸੇ ਨਾਲ ਵਰਤਦਾ
nA maiM hora kise nAla varatadA
I don't associate with anyone else
ਨਾ ਅੰਦਰ ਤੇ ਨਾ ਬਾਹਰ
nA aMdara te nA bAhara
Neither inside the circle nor outside
ਮੇਰੀ ਵਿਚ ਸਲਾਖਾਂ ਜ਼ਿੰਦਗੀ
merI vicha salAkhAM ja਼iMdagI
My life is behind bars
ਮੇਰੀ ਵਿਚ ਸਲਾਖਾਂ ਜ਼ਿੰਦਗੀ
merI vicha salAkhAM ja਼iMdagI
My life is behind bars
ਤੇ ਲਿੰਕ ਬਾਰਡਰੋਂ ਪਾਰ
te liMka bAraDaroM pAra
And my links reach across the borders
ਪੰਜੇ ਫਿਰਦੀ ਫਾਹੇ ਲਾਉਣ ਨੂੰ
paMje phiradI phAhe lAuNa nUM
The five are out to hang me [Reference to the government/authorities]
ਪੰਜੇ ਫਿਰਦੀ ਫਾਹੇ ਲਾਉਣ ਨੂੰ
paMje phiradI phAhe lAuNa nUM
The five are out to hang me
ਇਹ ਸਮੇਂ ਦੀ ਜੋ ਸਰਕਾਰ
iha sameM dI jo sarakAra
This current government of the time
ਇਹ ਸਮੇਂ ਦੀ ਜੋ ਸਰਕਾਰ
iha sameM dI jo sarakAra
This current government of the time
ਇਹ ਸਮੇਂ ਦੀ ਜੋ ਸਰਕਾਰ
iha sameM dI jo sarakAra
This current government of the time
ਮੇਰਾ ਵੇਅ ਆਫ ਲਿਵਿੰਗ ਹੈ ਜੀਣ ਦਾ
merA vea Apha liviMga hai jINa dA
This is my way of living
ਤੇ ਦੁਨੀਆ ਕਹੇ ਹੰਕਾਰ
te dunIA kahe haMkAra
But the world calls it arrogance
ਮੇਰੀ ਸੋਚ ਮਿਲੀਟੈਂਟ ਦੱਸਦੇ
merI socha milITaiMTa dassade
They label my thoughts as militant
ਮੇਰੀ ਸੋਚ ਮਿਲੀਟੈਂਟ ਦੱਸਦੇ
merI socha milITaiMTa dassade
They label my thoughts as militant
ਮੈਂ ਲਿਖਦਾ ਜਿਹੜੇ ਵਿਚਾਰ
maiM likhadA jiha.De vichAra
The ideologies that I write down
ਨੀ ਮੈਂ ਗੀਤ ਗਾਉਂਦਾ ਹਾਂ ਮੌਤ ਦੇ
nI maiM gIta gAuMdA hAM mauta de
I sing the songs of death
ਗੀਤ ਗਾਉਂਦਾ ਹਾਂ ਮੌਤ ਦੇ
gIta gAuMdA hAM mauta de
I sing the songs of death
ਮੂਸੇਵਾਲਾ ਨਹੀਂਓਂ ਨਚਾਰ
mUsevAlA nahIMoM nachAra
Moose Wala [Self-reference to the artist] is no street performer
ਮੂਸੇਵਾਲਾ ਨਹੀਂਓਂ ਨਚਾਰ
mUsevAlA nahIMoM nachAra
Moose Wala is no street performer
ਮੂਸੇਵਾਲਾ ਨਹੀਂਓਂ ਨਚਾਰ
mUsevAlA nahIMoM nachAra
Moose Wala is no street performer

Share

More by Sidhu Moose Wala

View all songs →