Mustang
by Sidhu Moose Walaft Banka
ਮਾਰੀ ਸੀ ਤੂੰ ਜਿਹੜੀ ਆਹ ਲਕੀਰ ਟੱਪਤੀ
mArI sI tUM jiha.DI Aha lakIra TappatI
That line you drew in the sand, I’ve just crossed it
ਸਿਰੇ ਆਲਾ ਮਿੱਤਰਾਂ ਨੇ ਕੋਕਾ ਜੜਤਾ
sire AlA mittarAM ne kokA ja.DatA
[Mitran: yours truly] has achieved the ultimate feat of excellence
ਸ਼ਾਇਦ ਤੇਰੇ ਗੁਮਾਨ ਕਰ ਲੈ ਜੋ ਕਰਨਾ
sa਼Aida tere gumAna kara lai jo karanA
Go ahead and take pride in your vanity if you must
ਆ ਲੈ ਚੱਕ ਨਾਲੇ ਤੈਨੂੰ ਫ਼ੋਨ ਹੀ ਕਰਤਾ
A lai chakka nAle tainUM pha਼ona hI karatA
There, I’ve even called you up to let you know
ਭੁੱਲ ਕੇ ਨਾ ਅੱਖਾਂ ਸਾਹਮਣੇ ਮੇਰੇ ਆ ਜਾਵੀਂ
bhulla ke nA akkhAM sAhamaNe mere A jAvIM
Don’t you dare show your face before my eyes by mistake
ਹੋ ਜੂਗੀ ਰਿਪੋਰਟ ਫ਼ਾਈਲ ਤੇਰੀ ਗੁੰਮ ਦੀ
ho jUgI riporaTa pha਼AIla terI guMma dI
Or a report will be filed for your missing person’s case
ਸ਼ੀਸ਼ੇ ਪੂਰੇ ਕਾਲੇ ਤੇ ਨੰਬਰ ਨਾਗਣੀ
sa਼Isa਼e pUre kAle te naMbara nAgaNI
The windows are pitch black and the plate says 'Nagni' [Nagni: Cobra; also a slang for premium black opium]
ਤੇਰੇ ਏਰੀਏ 'ਚ ਫਿਰੇ ਮਸਟੈਂਗ ਘੁੰਮਦੀ
tere erIe 'cha phire masaTaiMga ghuMmadI
A Mustang is prowling right through your territory

ਖੱਬੇ ਨੇ ਸੁਭਾਅ ਦੇ ਨਿਰੇ ਹੀ ਪਟਾਸ਼ ਨੇ
khabbe ne subhAa de nire hI paTAsa਼ ne
They are left-leaning in nature, pure explosive firecrackers
ਤਿੰਨ ਚਾਰ ਬੇਲੀ ਵਿੱਚ ਬੈਠੇ ਖ਼ਾਸ ਨੇ
tiMna chAra belI vichcha baiThe kha਼Asa ne
Three or four [Yaar: close friends/brothers] are sitting inside, the inner circle

ਮਾਰ ਮਾਰ ਰੇਸਾਂ ਤੈਨੂੰ ਹੈ ਵੰਗਾਰਦੀ
mAra mAra resAM tainUM hai vaMgAradI
With every rev of the engine, she issues you a challenge
ਜਾਂਦੀ ਐ ਰਕਾਨ ਸੜਕਾਂ ਨੂੰ ਚੁੰਮਦੀ
jAMdI ai rakAna sa.DakAM nUM chuMmadI
This [Rakhaan: a stately, beautiful woman; here personifying the car] goes by kissing the roads
ਸ਼ੀਸ਼ੇ ਪੂਰੇ ਕਾਲੇ ਤੇ ਨੰਬਰ ਨਾਗਣੀ
sa਼Isa਼e pUre kAle te naMbara nAgaNI
The windows are pitch black and the plate says 'Nagni'
ਤੇਰੇ ਏਰੀਏ 'ਚ ਫਿਰੇ ਮਸਟੈਂਗ ਘੁੰਮਦੀ
tere erIe 'cha phire masaTaiMga ghuMmadI
A Mustang is prowling right through your territory
ਸ਼ੀਸ਼ੇ ਪੂਰੇ ਕਾਲੇ ਤੇ ਨੰਬਰ ਨਾਗਣੀ
sa਼Isa਼e pUre kAle te naMbara nAgaNI
The windows are pitch black and the plate says 'Nagni'
ਤੇਰੇ ਏਰੀਏ 'ਚ ਫਿਰੇ ਮਸਟੈਂਗ ਘੁੰਮਦੀ
tere erIe 'cha phire masaTaiMga ghuMmadI
A Mustang is prowling right through your territory
ਪਹਿਲੇ ਦੋ ਸਾਲ ਕੀਤਾ ਟਾਈਮ ਖ਼ਰਾਬ
pahile do sAla kItA TAIma kha਼rAba
Spent the first two years just biding my time
ਘੁੰਮੇ ਉਂਗਲਾਂ 'ਤੇ ਗੇਮ ਹੁਣ ਮਜ਼ੇ 'ਚ ਜਨਾਬ
ghuMme uMgalAM 'te gema huNa maja਼e 'cha janAba
Now the game revolves around my fingers, I'm enjoying the ride, sir
ਨਾਲੇ ਚਾੜ੍ਹਤੇ ਮੈਂ ਫੁੱਲ ਸਾਰੇ ਕਿੱਕਰਾਂ ਤੋਂ
nAle chA.Dhate maiM phulla sAre kikkarAM toM
I’ve even made flowers bloom on the thorny acacia trees
ਵੈਰੀ ਬੋਲਦੇ ਨੀ ਡਰ ਲੱਗੇ ਛਿੱਤਰਾਂ ਤੋਂ
vairI bolade nI Dara lagge ChittarAM toM
The enemies don't speak, they're terrified of a thrashing
ਘੁੰਮਦੇ ਨੇ ਚੌਪਰ ਤੇ ਨਾਗਣੀ ਦੀ ਜੇਬ
ghuMmade ne chaupara te nAgaNI dI jeba
Choppers are circling and there's [Nagni: opium] in the pocket
ਕਿੱਥੋਂ ਫੜ ਲੂ ਰਡਾਰ ਗੱਡੀ ਲਾਈਟ ਤੋਂ ਵੀ ਤੇਜ਼
kitthoM pha.Da lU raDAra gaDDI lAITa toM vI teja਼
How will a radar catch a car faster than light?
ਵੈਰੀ ਦੱਬੀ ਜਾਵੇ ਗੈਸ ਭਾਵੇਂ ਲੱਗੇ ਨਾ ਬ੍ਰੇਕ
vairI dabbI jAve gaisa bhAveM lagge nA breka
The enemy keeps the gas floored even if the brakes fail
ਲੋਕਾਂ ਨੂੰ ਅਜੇ ਵੀ ਸ਼ੱਕ ਜਿਵੇਂ ਯੂ.ਐੱਫ.ਓ. ਦਾ ਨੇਮ
lokAM nUM aje vI sa਼kka jiveM yU.aippha.o. dA nema
People are still suspicious, like the name of a UFO
ਹੋ ਗਿਆ ਸੀ ਸਾਲ ਪੂਰਾ ਗੱਲ ਟਾਲ ਦੇ
ho giA sI sAla pUrA galla TAla de
A whole year had passed while I let things slide
ਅੱਥਰੇ ਨੇ ਜੱਟ ਅੱਜ ਵੈਰ ਭਾਲਦੇ
atthare ne jaTTa ajja vaira bhAlade
These [Jatt: members of the land-owning agricultural community known for pride] are untamed and seeking a feud today

ਕਸਟਮ ਟੁੰਡਰਾ ਕੋ ਹੱਥਾਂ ਵਿੱਚ ਫੜੀ ਜੋ
kasaTama TuMDarA ko hatthAM vichcha pha.DI jo
Holding a custom Tundra-KO in these hands
ਤੇਰੇ ਆ ਸ਼ਲਾਰੂਆਂ ਦੀ ਸੂਹ ਸੁੰਘਦੀ
tere A sa਼lArUAM dI sUha suMghadI
It’s sniffing out the scent of your little street-thugs
ਸ਼ੀਸ਼ੇ ਪੂਰੇ ਕਾਲੇ ਤੇ ਨੰਬਰ ਨਾਗਣੀ
sa਼Isa਼e pUre kAle te naMbara nAgaNI
The windows are pitch black and the plate says 'Nagni'
ਤੇਰੇ ਏਰੀਏ 'ਚ ਫਿਰੇ ਮਸਟੈਂਗ ਘੁੰਮਦੀ
tere erIe 'cha phire masaTaiMga ghuMmadI
A Mustang is prowling right through your territory
ਸ਼ੀਸ਼ੇ ਪੂਰੇ ਕਾਲੇ ਤੇ ਨੰਬਰ ਨਾਗਣੀ
sa਼Isa਼e pUre kAle te naMbara nAgaNI
The windows are pitch black and the plate says 'Nagni'
ਤੇਰੇ ਏਰੀਏ 'ਚ ਫਿਰੇ ਮਸਟੈਂਗ ਘੁੰਮਦੀ
tere erIe 'cha phire masaTaiMga ghuMmadI
A Mustang is prowling right through your territory
ਇੰਡਸਟਰੀ 'ਚ ਭਾਵੇਂ ਅਜੇ ਜਾਣਦੇ ਨੀ ਲੋਕ
iMDasaTarI 'cha bhAveM aje jANade nI loka
Though the industry might not fully know me yet
ਦੀਪ ਜੰਡੂ ਮੇਰਾ ਯਾਰ ਮੇਰੇ ਵਾਸਤੇ ਬਹੁਤ
dIpa jaMDU merA yAra mere vAsate bahuta
[Deep Jandu: self-reference to the music producer] is my brother, and that's more than enough
ਹੈਰੀ ਛੱਡਦਾ ਨੀ ਰੈੱਡ ਮੈਨੂੰ ਕਹਿਣਾ ਹੀ ਪਿਆ
hairI ChaDDadA nI raiDDa mainUM kahiNA hI piA
Harry doesn't stop till he sees red, I had to say it
ਬੰਕਾ ਮੇਰਾ ਨਾਮ ਮੈਨੂੰ ਲੈਣਾ ਹੀ ਪਿਆ
baMkA merA nAma mainUM laiNA hI piA
Banka is my name, I had to declare it [Self-reference to the artist Banka]
ਹਿੱਕ ਵਿੱਚ ਜ਼ੋਰ ਸਿੱਧੂ ਗਾਉਂਦਾ ਬਿੱਲੋ ਡੰਗ ਕੇ
hikka vichcha ja਼ora siddhU gAuMdA billo DaMga ke
With power in his chest, Sidhu sings with a lethal sting [Billo: term of endearment for a beautiful girl]
ਤੇਰੀ ਕੀ ਮਜਾਲ ਜਿਹੜਾ ਲੰਘ ਜਾਵੇ ਖੰਘ ਕੇ
terI kI majAla jiha.DA laMgha jAve khaMgha ke
Who are you to even dare clear your throat as I pass by?
ਪੱਬ ਚੱਕ ਚੱਕ ਹੁਣ ਦੇਖਦੇ ਨੇ ਕਾਕੇ
pabba chakka chakka huNa dekhade ne kAke
The youngsters are standing on their tiptoes now to catch a glimpse
ਕਾਲੀ ਐ ਮਸਟੈਂਗ ਸਟ੍ਰੇਟ ਪਾਈਪ ਦੇ ਪਟਾਕੇ
kAlI ai masaTaiMga saTreTa pAIpa de paTAke
It’s a black Mustang making backfire bangs from the straight-pipe exhaust
ਜਿਨ੍ਹਾਂ ਦੇ ਸਿਰਾਂ 'ਤੇ ਕਾਕਾ ਤੂੰ ਉੱਡਦਾ
jinhAM de sirAM 'te kAkA tUM uDDadA
The ones on whose strength you used to fly high, boy
ਲੰਘ ਗਏ ਨੇ ਸਾਰੇ ਅੱਜ ਮੱਥਾ ਟੇਕ ਕੇ
laMgha gae ne sAre ajja matthA Teka ke
They all passed by today, bowing their heads in respect
ਮਾਮਿਆਂ ਦੇ ਜੁੱਟ ਨਾਕੇ ਛੱਡ ਭੱਜ ਗਏ
mAmiAM de juTTa nAke ChaDDa bhajja gae
Groups of [Maame: slang for police] abandoned their checkpoints and fled
ਵਿੱਚ ਬੈਠਾ ਸਿੱਧੂ ਮੂਸੇ ਵਾਲਾ ਦੇਖ ਕੇ
vichcha baiThA siddhU mUse vAlA dekha ke
Once they saw [Sidhu Moose Wala: self-reference to the singer] sitting inside
ਸ਼ਹਿਰ ਆਸਾ ਪਾਸਾ ਸਾਰਾ ਸੁੰਨਾ ਹੋ ਗਿਆ
sa਼hira AsA pAsA sArA suMnA ho giA
The entire city and its surroundings have gone silent
ਸੁਣ ਕੇ ਖੜਾਕ ਕਾਕਾ ਧੂਮ ਧੁੰਮਦੀ
suNa ke kha.DAka kAkA dhUma dhuMmadI
Hearing the thunderous roar, boy, the fame is echoing