Never Fold

by Sidhu Moose Wala

ਪਹਿਲਾਂ ਪਰਚਾ ਇਕ ਸੌ ਦੋ ਹੋ ਗਏ ਸੀ ਜਦੋਂ ਹੁੰਦਾ ਸੀ ਮੈਂ ਅਠਾਰਾਂ ਦਾ
pahilAM parachA ika sau do ho gae sI jadoM huMdA sI maiM aThArAM dA
The first police case became one hundred and two by the time I was eighteen
ਅੱਜ ਕਾਲੀ ਅੱਠ ਦੀ ਰੇਂਜ ਕੁੜੇ ਪਿੱਛਾ ਨਹੀਂ ਕਰਦੀ ਨਾਰਾਂ ਦਾ
ajja kAlI aTTha dI reMja ku.De pichChA nahIM karadI nArAM dA
Today, this black [8-cylinder Range Rover] isn't used for chasing [Kudi: girls]
ਜਿਹਨੇ ਖੇਡਣਾ ਹੁੰਦਾ ਮੈਗਨਮਾਂ ਨਾਲ ਰੋਜ਼ ਉਹਨਾਂ ਦੇ ਕੰਮ ਦੇ ਨਹੀਂ
jihane kheDaNA huMdA maiganamAM nAla roja਼ uhanAM de kaMma de nahIM
Those who play with [Magnums: high-caliber revolvers] every day find no use for such things
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe lANe jiuNe suchchiAM de sADe miraja਼e rAMjhe jaMmade nahIM
In our [Laana: clan/lineage], only legends like [Jeona Maurh and Sucha Soorma: famous Punjabi folk outlaws known for revenge and honor] are born; we don't give birth to [Mirza or Ranjha: traditional tragic romantic heroes]
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe lANe jiuNe suchchiAM de sADe miraja਼e rAMjhe jaMmade nahIM
In our lineage, only defiant outlaws are born; we don't give birth to pining lovers
ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe miraja਼e rAMjhe jaMmade nahIM
We don't give birth to those pining lovers
ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe miraja਼e rAMjhe jaMmade nahIM
We don't give birth to those pining lovers
ਸਾਡੇ ਰੁਤਬੇ ਉਮਰਾਂ ਦੱਸਦੀਆਂ ਨੇ ਜਿੱਪਾਂ ਤੋਂ ਪਛਾਣੇ ਜਾਣੇ ਹਾਂ
sADe rutabe umarAM dassadIAM ne jippAM toM paChANe jANe hAM
Our status is told by our lifespans; we are recognized by our open-top Jeeps
ਥੋਡੇ ਕਲਚਰ ਕੈਰੀ ਕਰਦੇ ਆ ਡੱਬਾਂ ਤੋਂ ਪਛਾਣੇ ਜਾਣੇ ਹਾਂ
thoDe kalachara kairI karade A DabbAM toM paChANe jANe hAM
While you carry your "culture," we are recognized by the weapons tucked in our waistbands
ਡਰੱਮ ਵਿਚ ਹੋਲੋ ਭਰੀਆਂ ਨੇ ਚੀਰ ਪਵਾਉਂਦੀਆਂ ਚੰਮ ਦੇ ਨੀ
Daramma vicha holo bharIAM ne chIra pavAuMdIAM chaMma de nI
The drums are loaded with hollow-points that tear right through the skin
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe lANe jiuNe suchchiAM de sADe miraja਼e rAMjhe jaMmade nahIM
In our lineage, only defiant outlaws are born; we don't give birth to pining lovers
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe lANe jiuNe suchchiAM de sADe miraja਼e rAMjhe jaMmade nahIM
In our lineage, only defiant outlaws are born; we don't give birth to pining lovers
ਸਾਡੇ ਰਸਤੇ ਜਾਂਦੇ ਨਰਕਾਂ ਨੂੰ ਪਿੱਛਾ ਨਾ ਕਰੀਂ ਨਾਦਾਨੀ 'ਚ
sADe rasate jAMde narakAM nUM pichChA nA karIM nAdAnI 'cha
Our paths lead straight to hell; do not follow me in your innocence
ਸਾਡੀ ਅੱਤ ਤੇ ਅੰਤ ਦੋਵੇਂ ਹੀ ਹੁੰਦੇ ਆ ਭਰੀ ਜਵਾਨੀ 'ਚ
sADI atta te aMta doveM hI huMde A bharI javAnI 'cha
Both our [Att: peak of havoc/glory] and our end happen in the prime of our youth
ਲਾ ਕੇ ਯਾਰੀਆਂ ਮੂਸੇਵਾਲੇ ਨਾਲ ਹੰਝੂ ਸੁੱਟੇਂਗੀ ਗ਼ਮ ਦੇ ਨੀ
lA ke yArIAM mUsevAle nAla haMjhU suTTeMgI ga਼ma de nI
By befriending [Moose Wala: self-reference to the artist], you’ll only end up shedding tears of grief
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe lANe jiuNe suchchiAM de sADe miraja਼e rAMjhe jaMmade nahIM
In our lineage, only defiant outlaws are born; we don't give birth to pining lovers
ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ
sADe lANe jiuNe suchchiAM de sADe miraja਼e rAMjhe jaMmade nahIM
In our lineage, only defiant outlaws are born; we don't give birth to pining lovers

Share

More by Sidhu Moose Wala

View all songs →