No Worries

by Sidhu Moose Walaft Raja Game Changerz

ਪੁੱਛ ਤੇਰੇ ਸ਼ਹਿਰ ਰਾਜਾ ਕੌਣ
puchCha tere sa਼hira rAjA kauNa
Go ask your city, who is the king?
ਹੋ ਚੰਗਾ ਵੀ ਮਾੜਾ ਵੀ ਸੁਣ ਲਿਆ ਬਹੁਤ
ho chaMgA vI mA.DA vI suNa liA bahuta
I’ve heard it all now, the good and the bad.
ਇੱਕ ਬਾਬੇ ਦਾ ਡਰ ਕਿਸੇ ਬੰਦੇ ਦਾ ਨਾ ਖੌਫ਼
ikka bAbe dA Dara kise baMde dA nA khaupha਼
I only fear the [Baba: Almighty/God], I dread no mortal man.
ਮੇਰੀ ਜ਼ਿੰਦਗੀ ਵੀ ਬਣ ਗਈ ਮਹਾਨ ਹਸਤੀ
merI ja਼iMdagI vI baNa gaI mahAna hasatI
My life has transformed into a legendary existence.
ਹੁਣ ਜਿੱਥੇ-ਜਿੱਥੇ ਜਾਵਾਂ ਪਿੱਛੇ-ਪਿੱਛੇ ਆਉਂਦੇ ਲੋਕ
huNa jitthe-jitthe jAvAM pichChe-pichChe AuMde loka
Now, wherever I go, the crowds follow in my wake.
ਯਕੀਨ ਵੀ ਬਹੁਤ ਕਰਾਓ ਨਾ ਕਿਸੇ ਤੇ
yakIna vI bahuta karAo nA kise te
Don’t place your trust too easily in anyone.
ਇੱਥੇ ਆਪਣੇ ਹੀ ਜੱਬੇ ਮਰਵਾ ਲਈ
itthe ApaNe hI jabbe maravA laI
For here, your own people are the ones who orchestrate your downfall.
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣ ਦੇ
ho loka bolade ne jiha.De bolI jANa de
Let the people talk, those who speak will keep on speaking.
ਐਵੇਂ ਕਰਿਆ ਨਾ ਕਰ ਪਰਵਾਹ ਨੀ
aiveM kariA nA kara paravAha nI
Don't you pay them any mind, [Ni/Nee: a gender-specific vocative used to address a woman directly].
ਜਿਹੜੇ ਕਰਦੇ ਨੇ ਯਾਰੀ ਜਿਗਰਦਾਰੀਆਂ
jiha.De karade ne yArI jigaradArIAM
Those who commit to [Yaari: close friends/brothers; carries significant cultural weight regarding loyalty] with all their heart,
ਲੈਂਦੇ ਸਭ ਕੁਝ ਆਪਣਾ ਗੁਆ ਨੀ
laiMde sabha kujha ApaNA guA nI
They end up losing everything they own, [Ni/Nee: female vocative].
ਹੋ... ਹੋ...
ho... ho...
Ho... ho...
ਹੋ ਭਾਵੇਂ ਮਿਲ ਗਈ ਤਰੱਕੀ ਪਰ ਪੈਰ ਨਹੀਂਓਂ ਛੱਡੇ
ho bhAveM mila gaI tarakkI para paira nahIMoM ChaDDe
Though I’ve found great success, I’ve never let my feet leave the ground.
ਜਿਹੜੇ ਮਾਰਦੇ ਸੀ ਤਾਣੇ ਉਨ੍ਹਾਂ ਡੇਲੇ ਰਹਿ ਗਏ ਅੱਡੇ
jiha.De mArade sI tANe unhAM Dele rahi gae aDDe
Those who used to taunt me are now left staring with wide, stunned eyes.
ਹੋ ਕੱਦ ਭਾਵੇਂ ਛੋਟਾ ਪਰ ਸੋਚ ਤੋਂ ਆਂ ਵੱਡੇ
ho kadda bhAveM ChoTA para socha toM AM vaDDe
My stature might be small, but my vision is grand.
ਜਿੰਨੇ ਉੱਤੇ ਨੂੰ ਆ ਜਾਣਾ ਉਨ੍ਹਾਂ ਦੇ ਕੇ ਸੱਜੇ ਖੱਬੇ
jiMne utte nUM A jANA unhAM de ke sajje khabbe
Those who tried to rise above found themselves tossed to the left and right.
ਹੋ ਰਾਜਾ ਰਾਜਾ ਕਹੂ ਦੇਖੀ ਜਾ ਕੇ ਇਹ ਸਾਰਾ
ho rAjA rAjA kahU dekhI jA ke iha sArA
The whole world will look and call me "Raja, Raja."
ਅੰਬਰਾਂ ਤੇ ਦਿਸੂ ਜਿਵੇਂ ਲਿਸ਼ਕਦਾ ਤਾਰਾ
aMbarAM te disU jiveM lisa਼kadA tArA
I’ll appear in the skies like a shimmering star.
ਇਕੱਲੇ-ਇਕੱਲੇ ਵਕਤ ਨੂੰ ਉਹ ਦੱਸੂਗਾ ਦੁਬਾਰਾ
ikalle-ikalle vakata nUM uha dassUgA dubArA
He will recount every single moment of his time again,
ਕਿਉਂਕਿ ਅਗਲੇ ਪੈਰੇ 'ਚ ਆਉਣਾ ਸਿੱਧੂ ਮੂਸੇਵਾਲਾ
kiuMki agale paire 'cha AuNA siddhU mUsevAlA
Because in the next verse comes [Sidhu Moose Wala: Self-reference to the artist].
ਹੋ ਲਾਇਆ ਬੜਾ ਜ਼ੋਰ ਪਰ ਝੁਕਿਆ ਨਾ ਕਦੇ
ho lAiA ba.DA ja਼ora para jhukiA nA kade
I exerted all my might and never bowed down.
ਰੋਕਣਾ ਵੀ ਚਾਹਿਆ ਪਰ ਰੁਕਿਆ ਨਾ ਕਦੇ
rokaNA vI chAhiA para rukiA nA kade
They tried to stop me, but I never came to a halt.
ਸਿਰ ਚੁੱਕਿਆ ਏ ਰੱਬ ਦੇ ਦਰਾਂ ਨੀ
sira chukkiA e rabba de darAM nI
I’ve only raised my head at the gates of the Lord.
ਸਿਰ ਚੁੱਕਿਆ ਏ ਰੱਬ ਦੇ ਦਰਾਂ ਨੀ
sira chukkiA e rabba de darAM nI
I’ve only raised my head at the gates of the Lord.
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣ ਦੇ
ho loka bolade ne jiha.De bolI jANa de
Let the people talk, those who speak will keep on speaking.
ਐਵੇਂ ਕਰਿਆ ਨਾ ਕਰ ਪਰਵਾਹ ਨੀ
aiveM kariA nA kara paravAha nI
Don't you pay them any mind, [Ni/Nee: female vocative].
ਜਿਹੜੇ ਕਰਦੇ ਨੇ ਯਾਰੀ ਜਿਗਰਦਾਰੀਆਂ
jiha.De karade ne yArI jigaradArIAM
Those who commit to [Yaari: loyalty/brotherhood] with all their heart,
ਲੈਂਦੇ ਸਭ ਕੁਝ ਆਪਣਾ ਗੁਆ ਨੀ
laiMde sabha kujha ApaNA guA nI
They end up losing everything they own, [Ni/Nee: female vocative].
ਓ ਦਿਲ ਦਾ ਨੀ ਮਾੜਾ
o dila dA nI mA.DA
Oh, he’s not bad at heart...
ਹੋ 16 ਵਿੱਚ ਚੜ੍ਹੇ ਜੇ ਨਾਲ ਆਇਆ ਬਾਊਂਡ 'ਚ
ho 16 vichcha cha.Dhe je nAla AiA bAUMDa 'cha
In 2016 I rose, arriving with a bound.
17 ਵੈਰੀ ਗੱਡ ਦਿੱਤੇ ਗਰਾਊਂਡ 'ਚ
17 vairI gaDDa ditte garAUMDa 'cha
By 2017, I buried my enemies deep in the ground.
ਲੈ ਕੇ ਪੈਸਿਆਂ ਦੇ ਬੈਗ ਲੋਕ ਪਿੱਛੇ ਘੁੰਮਦੇ ਆ
lai ke paisiAM de baiga loka pichChe ghuMmade A
People wander behind me carrying bags of money.
ਯਾਰਾਂ ਦਾ ਮੁੱਲ ਡਾਲਰਾਂ ਨਾ ਪਾਊਂਡ 'ਚ
yArAM dA mulla DAlarAM nA pAUMDa 'cha
But the worth of [Yaaran: brothers/loyal friends] can't be measured in dollars or pounds.
ਹੋ 16 ਵਿੱਚ ਚੜ੍ਹੇ ਜੇ ਨਾਲ ਆਇਆ ਬਾਊਂਡ 'ਚ
ho 16 vichcha cha.Dhe je nAla AiA bAUMDa 'cha
In 2016 I rose, arriving with a bound.
17 ਵੈਰੀ ਗੱਡ ਦਿੱਤੇ ਗਰਾਊਂਡ 'ਚ
17 vairI gaDDa ditte garAUMDa 'cha
By 2017, I buried my enemies deep in the ground.
ਲੈ ਕੇ ਪੈਸਿਆਂ ਦੇ ਬੈਗ ਲੋਕ ਪਿੱਛੇ ਘੁੰਮਦੇ ਆ
lai ke paisiAM de baiga loka pichChe ghuMmade A
People wander behind me carrying bags of money.
ਯਾਰਾਂ ਦਾ ਮੁੱਲ ਡਾਲਰਾਂ ਨਾ ਪਾਊਂਡ 'ਚ
yArAM dA mulla DAlarAM nA pAUMDa 'cha
But the worth of [Yaaran: brothers/loyal friends] can't be measured in dollars or pounds.
Game Changerz ਦੀ ਵੀ ਸਪੋਰਟ ਪੂਰੀ ਐ
Game Changerz dI vI saporaTa pUrI ai
[Game Changerz: Reference to the music producers] are providing full support.
ਤੇਰਾ ਸਿੱਧੂ ਮੂਸੇਵਾਲਾ ਪਾ ਦੂਗਾ ਨੀ
terA siddhU mUsevAlA pA dUgA nI
Your Sidhu Moose Wala will create a storm, [Ni/Nee: female vocative].
ਸਿੱਧੂ ਮੂਸੇਵਾਲਾ ਪਾ ਦੂਗਾ ਨੀ
siddhU mUsevAlA pA dUgA nI
Sidhu Moose Wala will cause a frenzy, [Ni/Nee: female vocative].
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣ ਦੇ
ho loka bolade ne jiha.De bolI jANa de
Let the people talk, those who speak will keep on speaking.
ਐਵੇਂ ਕਰਿਆ ਨਾ ਕਰ ਪਰਵਾਹ ਨੀ
aiveM kariA nA kara paravAha nI
Don't you pay them any mind, [Ni/Nee: female vocative].
ਜਿਹੜੇ ਕਰਦੇ ਨੇ ਯਾਰੀ ਜਿਗਰਦਾਰੀਆਂ
jiha.De karade ne yArI jigaradArIAM
Those who commit to [Yaari: loyalty/brotherhood] with all their heart,
ਲੈਂਦੇ ਸਭ ਕੁਝ ਆਪਣਾ ਗੁਆ ਨੀ
laiMde sabha kujha ApaNA guA nI
They end up losing everything they own, [Ni/Nee: female vocative].
ਇੱਕ ਨੀ ਨੌਂ ਨੌਂ ਗੀਤ ਹੋਏ ਲੀਕ ਸੀ
ikka nI nauM nauM gIta hoe lIka sI
It wasn't just one, nine of my songs were leaked.
ਸਮਝੀ ਨਾ ਯਾਰ ਹੋਣੀ ਹੋ ਗਏ ਵੀਕ ਸੀ
samajhI nA yAra hoNI ho gae vIka sI
But don't you think your friend had grown weak.
ਜਜ਼ਬੇ ਦੀ ਭਰੀ ਸੀ ਤਿਜੋਰੀ ਦਿਲ 'ਚ
jaja਼be dI bharI sI tijorI dila 'cha
The vault of my heart was filled with raw passion.
ਮੰਨਿਆ ਨਾ ਉਦੋਂ ਆਪਾਂ ਜੇਬੋਂ ਠੀਕ ਸੀ
maMniA nA udoM ApAM jeboM ThIka sI
Even if I admit back then, I wasn't doing well financially.
ਇੱਥੇ ਝੂਠੇ ਯਾਰਾਂ ਸਭ ਤੇ ਝੂਠਾ ਹੈਗਾ ਪਿਆਰ
itthe jhUThe yArAM sabha te jhUThA haigA piAra
Here, friends are fake and all love is a lie.
ਮੇਰੀ ਮਾਂ ਮੇਰਾ ਰੱਬ ਤੇ ਬਾਪੂ ਮੇਰਾ ਯਾਰ
merI mAM merA rabba te bApU merA yAra
My mother is my God and my father is my [Yaar: best friend/loyal companion].
ਇਹ ਖੱਟਿਆ ਮੈਂ ਤਜਰਬਾ ਨੀ
iha khaTTiA maiM tajarabA nI
This is the experience I have earned.
ਇਹ ਖੱਟਿਆ ਮੈਂ ਤਜਰਬਾ ਨੀ
iha khaTTiA maiM tajarabA nI
This is the life-lesson I have earned.
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣ ਦੇ
ho loka bolade ne jiha.De bolI jANa de
Let the people talk, those who speak will keep on speaking.
ਐਵੇਂ ਕਰਿਆ ਨਾ ਕਰ ਪਰਵਾਹ ਨੀ
aiveM kariA nA kara paravAha nI
Don't you pay them any mind, [Ni/Nee: female vocative].
ਜਿਹੜੇ ਕਰਦੇ ਨੇ ਯਾਰੀ ਜਿਗਰਦਾਰੀਆਂ
jiha.De karade ne yArI jigaradArIAM
Those who commit to [Yaari: loyalty/brotherhood] with all their heart,
ਲੈਂਦੇ ਸਭ ਕੁਝ ਆਪਣਾ ਗੁਆ ਨੀ
laiMde sabha kujha ApaNA guA nI
They end up losing everything they own, [Ni/Nee: female vocative].
ਹੋ... ਹੋ...
ho... ho...
Ho... ho...

Share

More by Sidhu Moose Wala

View all songs →