Outlaw
ਰੋਕਿਆਂ ਤੈਥੋਂ ਰੁਕਣੇ ਨੀ
rokiAM taithoM rukaNe nI
We won't be stopped by your attempts, [Ni/Nee: a gender-specific vocative, here used defiantly toward an entity/authority]
ਜ਼ੋਰ ਲਾ ਲਈਂ ਝੁਕਣੇ ਨੀ
ja਼ora lA laIM jhukaNe nI
Exert all your strength, but we shall never bow
ਡਾਰਾਂ ਬੰਨ੍ਹ ਬੰਨ੍ਹ ਆਵਾਂਗੇ
DArAM baMnha baMnha AvAMge
We will arrive in massive formations, like flocks in flight
ਅਸੀਂ ਗੋਲੀਆਂ ਦੇ ਨਾਲ ਮੁੱਕਣੇ ਨੀ
asIM golIAM de nAla mukkaNe nI
We aren't the kind to be finished off by mere bullets
ਭੁੱਲ ਕੇ ਸੱਦਾ ਦੇ ਲਈਂ ਨਾ
bhulla ke saddA de laIM nA
Don't even by mistake invite the arrival
ਮੌਤ ਦੀਆਂ ਸੌਗਾਤਾਂ ਨੂੰ
mauta dIAM saugAtAM nUM
Of the grim gifts of death
ਓ ਗ਼ੈਰ-ਕਾਨੂੰਨੀ ਯਾਰ ਮੇਰੇ
o ga਼aira-kAnUMnI yAra mere
Oh, my outlawed [Yaar: close friends/brothers; carries significant cultural weight regarding loyalty]
ਘੁੰਮਦੇ ਫਿਰਦੇ ਰਾਤਾਂ ਨੂੰ
ghuMmade phirade rAtAM nUM
They roam and prowl through the dead of night
ਵੈਰੀ ਡਰ-ਡਰ ਕਹਿੰਦੇ ਨੇ
vairI Dara-Dara kahiMde ne
Enemies tremble and fearfully ask
ਹੋਇਆ ਕੀ ਹਾਲਾਤਾਂ ਨੂੰ
hoiA kI hAlAtAM nUM
What has become of these circumstances?
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਯਾਰ ਮੇਰੇ
yAra mere
My brothers
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਯਾਰ ਮੇਰੇ
yAra mere
My brothers
ਯਾਰ ਮੇਰੇ
yAra mere
My brothers
ਓ ਮਿਲੀਅਨਜ਼ ਦੇ ਵਿਚ ਖਰਚੇ ਨੇ
o milIanaja਼ de vicha kharache ne
Our expenses run into the millions
ਮੈਡਲ ਵਾਂਗੂੰ ਪਰਚੇ ਨੇ
maiDala vAMgUM parache ne
Criminal cases are worn like medals of honor
ਐਡੇ ਐਡੇ ਕਾਂਡ ਕਰੇ
aiDe aiDe kAMDa kare
Such massive [Vaka: historic feats/monumental events] have been committed
ਪਾਰਲੀਮੈਂਟ ਤੱਕ ਚਰਚੇ ਨੇ
pAralImaiMTa takka charache ne
That the echoes of our deeds reach the Parliament
ਹੱਥੀਂ ਥੁੱਕ ਲਾ ਕੇ ਚੱਕ ਲਵਾਂਗੇ
hatthIM thukka lA ke chakka lavAMge
I'll crush you with the mere spit on my palms
ਪਰਖੀਂ ਨਾ ਔਕਾਤਾਂ ਨੂੰ
parakhIM nA aukAtAM nUM
Don't you dare test our status or worth
ਪਰਖੀਂ ਨਾ ਔਕਾਤਾਂ ਨੂੰ
parakhIM nA aukAtAM nUM
Don't you dare test our status or worth
ਓ ਗ਼ੈਰ-ਕਾਨੂੰਨੀ ਯਾਰ ਮੇਰੇ
o ga਼aira-kAnUMnI yAra mere
Oh, my outlawed [Yaar: close friends/brothers]
ਘੁੰਮਦੇ ਫਿਰਦੇ ਰਾਤਾਂ ਨੂੰ
ghuMmade phirade rAtAM nUM
They roam and prowl through the dead of night
ਵੈਰੀ ਡਰ-ਡਰ ਕਹਿੰਦੇ ਨੇ
vairI Dara-Dara kahiMde ne
Enemies tremble and fearfully ask
ਹੋਇਆ ਕੀ ਹਾਲਾਤਾਂ ਨੂੰ
hoiA kI hAlAtAM nUM
What has become of these circumstances?
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਯਾਰ ਮੇਰੇ
yAra mere
My brothers
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਯਾਰ ਮੇਰੇ
yAra mere
My brothers
ਯਾਰ ਮੇਰੇ
yAra mere
My brothers
ਕੋਈ ਪਤਾ ਨਹੀਂ ਕਦ ਮੁੱਕ ਜਾਣੇ
koI patA nahIM kada mukka jANe
No one knows when we might meet our end
ਜਿਉਂਦੇ ਆਂ ਆਖ਼ਰੀ ਸਾਹਾਂ ਤੇ
jiuMde AM Akha਼rI sAhAM te
We are living on our very last breaths
ਯਾਰ ਵਿਚ ਬੈਠੇ ਕਾਲੀ ਕੈਡਲੈਕ
yAra vicha baiThe kAlI kaiDalaika
My brothers sit inside the black Cadillac
ਤੁਰਦੀ ਪਾਪ ਦੇ ਰਾਹਾਂ ਤੇ
turadI pApa de rAhAM te
Cruising down the path of sin
ਨੇਰ੍ਹਿਆਂ ਵਿਚ ਤਾੜ-ਤਾੜ ਹੁੰਦੀ
nerhiAM vicha tA.Da-tA.Da huMdI
In the darkness, the 'taad-taad' of gunfire rings out
ਨਿਊਜ਼ ਆਉਂਦੀ ਫਿਰ ਬਾਤਾਂ ਨੂੰ
niUja਼ AuMdI phira bAtAM nUM
Then the news carries these tales to the morning
ਓ ਗ਼ੈਰ-ਕਾਨੂੰਨੀ ਯਾਰ ਮੇਰੇ
o ga਼aira-kAnUMnI yAra mere
Oh, my outlawed [Yaar: close friends/brothers]
ਘੁੰਮਦੇ ਫਿਰਦੇ ਰਾਤਾਂ ਨੂੰ
ghuMmade phirade rAtAM nUM
They roam and prowl through the dead of night
ਵੈਰੀ ਡਰ-ਡਰ ਕਹਿੰਦੇ ਨੇ
vairI Dara-Dara kahiMde ne
Enemies tremble and fearfully ask
ਹੋਇਆ ਕੀ ਹਾਲਾਤਾਂ ਨੂੰ
hoiA kI hAlAtAM nUM
What has become of these circumstances?
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਯਾਰ ਮੇਰੇ
yAra mere
My brothers
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਯਾਰ ਮੇਰੇ
yAra mere
My brothers
ਯਾਰ ਮੇਰੇ
yAra mere
My brothers
ਕਦੇ ਮੂਸੇ ਆਲਾ ਸਰਚ ਕਰੀ
kade mUse AlA saracha karI
Sometime, search for the man from Moosa [Self-reference to Sidhu Moose Wala's village/identity]
ਉਹ ਗੰਨ ਤੇ ਕਲਮ ਦਾ ਫ਼ਿਊਜ਼ ਆ
uha gaMna te kalama dA pha਼iUja਼ A
He is the fusion of the gun and the pen
ਤੁਸੀਂ ਵਾਇਲੈਂਟ ਮੈਨੂੰ ਦੱਸਦੇ ਹੋ
tusIM vAilaiMTa mainUM dassade ho
You label me as "violent"
ਓਏ ਸਾਲਿਓ ਰੈਵੋਲਿਊਸ਼ਨ ਆ
oe sAlio raivoliUsa਼na A
Listen [Saale: here used as a derogatory insult to critics], this is a revolution
ਤੁਹਾਡੇ ਪੱਲੇ ਪੈਣੀਆਂ ਨੀ
tuhADe palle paiNIAM nI
You won't be able to comprehend my journey
ਮੇਰਾ ਰੱਬ ਹੀ ਜਾਣਦਾ ਬਾਤਾਂ ਨੂੰ
merA rabba hI jANadA bAtAM nUM
Only my God knows these inner truths
ਰੱਬ ਹੀ ਜਾਣਦਾ
rabba hI jANadA
Only God knows
ਇੱਕ ਵਾਰੀ ਹੋਰ
ikka vArI hora
One more time
ਓ ਗ਼ੈਰ-ਕਾਨੂੰਨੀ ਯਾਰ ਮੇਰੇ
o ga਼aira-kAnUMnI yAra mere
Oh, my outlawed [Yaar: close friends/brothers]
ਘੁੰਮਦੇ ਫਿਰਦੇ ਰਾਤਾਂ ਨੂੰ
ghuMmade phirade rAtAM nUM
They roam and prowl through the dead of night
ਵੈਰੀ ਡਰ-ਡਰ ਕਹਿੰਦੇ ਨੇ
vairI Dara-Dara kahiMde ne
Enemies tremble and fearfully ask
ਹੋਇਆ ਕੀ ਹਾਲਾਤਾਂ ਨੂੰ
hoiA kI hAlAtAM nUM
What has become of these circumstances?
ਓ ਗ਼ੈਰ-ਕਾਨੂੰਨੀ ਯਾਰ ਮੇਰੇ
o ga਼aira-kAnUMnI yAra mere
Oh, my outlawed [Yaar: close friends/brothers]
ਘੁੰਮਦੇ ਫਿਰਦੇ ਰਾਤਾਂ ਨੂੰ
ghuMmade phirade rAtAM nUM
They roam and prowl through the dead of night
ਵੈਰੀ ਡਰ-ਡਰ ਕਹਿੰਦੇ ਨੇ
vairI Dara-Dara kahiMde ne
Enemies tremble and fearfully ask
ਹੋਇਆ ਕੀ ਹਾਲਾਤਾਂ ਨੂੰ
hoiA kI hAlAtAM nUM
What has become of these circumstances?
ਗ਼ੈਰ-ਕਾਨੂੰਨੀ ਯਾਰ ਮੇਰੇ
ga਼aira-kAnUMnI yAra mere
My outlawed [Yaar: close friends/brothers]
ਹਾਂ ਯਾਰ ਮੇਰੇ
hAM yAra mere
Yes, my brothers
ਹਾਂ ਯਾਰ ਮੇਰੇ
hAM yAra mere
Yes, my brothers
ਹਾਂ ਯਾਰ ਮੇਰੇ
hAM yAra mere
Yes, my brothers