Paapi
by Sidhu Moose Walaft Rangrez Sidhu
ਉਹ ਸੋਚ ਅੰਬਰਾਂ ਤੋਂ ਉੱਚੀ ਜੱਟ ਰੇਂਜ ਵਿਚੋਂ ਬਾਹਰ
uha socha aMbarAM toM uchchI jaTTa reMja vichoM bAhara
His vision is higher than the skies, this [Jatt: a member of the land-owning agricultural community known for pride and lifestyle] is out of your reach
ਵੇਖ ਕਰਦੇ ਆ ਕੌਪ ਫ਼ਾਲੋ ਮੇਰੀ ਕਾਲੀ ਕਾਰ
vekha karade A kaupa pha਼Alo merI kAlI kAra
Watch how the cops follow my black car
ਹੁੰਦੇ ਛੇ ਮਹੀਨੇ ਅੰਦਰ ਤੇ ਛੇ ਮਹੀਨੇ ਬਾਹਰ
huMde Che mahIne aMdara te Che mahIne bAhara
Spending six months locked inside and six months out
ਬੀਬਾ ਜੇਲ੍ਹਾਂ ਨਾਲ ਜੱਟਾਂ ਦੇ ਤਾਂ ਮੁੱਢੋਂ ਹੀ ਪਿਆਰ
bIbA jelhAM nAla jaTTAM de tAM muDDhoM hI piAra
Since the beginning, [Jatts: plural of Jatt] have had a love affair with jails
ਹਾਂ ਉੱਚੇ-ਰੁੱਚੇ ਸੁੱਚੇ ਸਾਡੇ ਸਾਰੇ ਕਿਰਦਾਰ
hAM uchche-ruchche suchche sADe sAre kiradAra
Yes, all our characters are lofty, grand, and pure
ਰੱਖੇ ਗੱਡੀਆਂ ਤੋਂ ਮਹਿੰਗੇ ਕੋਲ ਦੇਸੀ ਹਥਿਆਰ
rakkhe gaDDIAM toM mahiMge kola desI hathiAra
I keep country-made weapons more expensive than cars
ਨਾ-ਨਾ [?] ਮੈਥੋਂ ਖਾਂਦੇ ਜਿਹੜੇ ਖ਼ਾਰ
nA-nA [?] maithoM khAMde jiha.De kha਼Ara
Those who harbor resentment against me are left in the dust
ਉਹ ਪਾਪੀਆਂ ਦੇ ਪਾਪੀ ਰੰਗਰੇਜ਼ ਤੇਰਾ ਯਾਰ
uha pApIAM de pApI raMgareja਼ terA yAra
That sinner among sinners is Rangrez, your [Yaar: close friend/brother; carries significant cultural weight regarding loyalty]
ਜਿੱਥੇ ਕੀਤਾ ਡੀਲ ਜਾ ਕੇ ਲੈ ਕੇ ਦੇਖ ਲਈਂ
jitthe kItA DIla jA ke lai ke dekha laIM
Just go and check where I have made my mark
ਨਾਮ ਹੀ ਆ ਕਾਫ਼ੀ ਇਹੋ ਜੱਟ ਦੀ ਪਛਾਣ
nAma hI A kApha਼I iho jaTTa dI paChANa
My name alone is enough; that is the identity of this [Jatt: land-owning agriculturalist]
ਉਹ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ
uha dunIA laI guMDA jiha.DA yArAM dI A jAna
He is a thug to the world, but the life of his [Yaar: close friends]
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਣ
yArIAM te karadA A gabbharU tAM mANa
This [Gabbru: a strong, young, honorable man] takes pride in his loyalties
ਤੂੰ ਗੱਲਾਂ ਕਰੇਂ ਕਿਹੜੀਆਂ ਮੈਂ ਜਿੱਤਣਾ ਜਹਾਨ
tUM gallAM kareM kiha.DIAM maiM jittaNA jahAna
What are you talking about? I am out to conquer the world
ਉਹ ਦੱਬਿਆ ਨਾ ਕਰ ਤੂੰ ਐਂ ਜੱਟ ਦੀ ਰਕਾਨ
uha dabbiA nA kara tUM aiM jaTTa dI rakAna
Don't feel suppressed, you are the queen of this [Jatt: land-owning agriculturalist]

ਕਾਲੀ ਉਹ ਪਾਜੈਰੋ ਜਿਹੀ ਬਿਊਟੀ ਤੇਰੀ ਮਾਰਦੀ ਕਰੰਟ
kAlI uha pAjairo jihI biUTI terI mAradI karaMTa
That black Pajero-like beauty of yours gives off an electric spark
ਮੇਰੇ ਯਾਰ ਖੜ੍ਹੇ ਪਿੱਛੇ ਜੱਟ ਸਾਂਭਦਾ ਫਰੰਟ
mere yAra kha.Dhe pichChe jaTTa sAMbhadA pharaMTa
My [Yaar: brothers] stand behind me while this [Jatt] handles the front
ਵੈਰੀ ਕਰਦੇ ਆ ਸ਼ੁਰੂ ਅਸੀਂ ਕਰੀਦਾ ਆ ਅੰਤ
vairI karade A sa਼urU asIM karIdA A aMta
The enemies start the fight, but we are the ones who end it
ਨੀ ਕੈਨੇਡਾ ਵਿਚ ਬੈਠਾ ਜਾਰੀ ਕਰਦਾ ਵਾਰੰਟ
nI kaineDA vicha baiThA jArI karadA vAraMTa
Sitting in Canada, he issues the warrants
ਉਹ ਮੇਰੇ ਫੰਡੇ ਆ ਕਲੀਅਰ ਮੈਂ ਖੇਡਾਂ ਨਾ ਸਟੰਟ
uha mere phaMDe A kalIara maiM kheDAM nA saTaMTa
My principles are clear, I don't play at stunts
ਹੁਣ ਪੱਕੇ ਆ ਨਿਸ਼ਾਨੇ ਕਦੇ ਹੁੰਦੇ ਸੀ ਗਰੰਟ
huNa pakke A nisa਼Ane kade huMde sI garaMTa
The aims are now perfect that once used to be mere practice
ਦੇਖ ਘਰੋਂ ਕੱਢ-ਕੱਢ ਵੈਰੀ ਕਰੀਦੇ ਆ ਹੰਟ
dekha gharoM kaDDha-kaDDha vairI karIde A haMTa
Watch how I hunt the enemies down by dragging them from their homes
ਸਾਡੀ ਬੋਲ-ਬਾਣੀ ਰੁੱਖੀ ਲੋਕੀ ਆਖਦੇ ਬਲੰਟ
sADI bola-bANI rukkhI lokI Akhade balaMTa
Our way of speaking is rough, people call it blunt
ਹੋ ਬੜਿਆਂ ਦੀ ਹਿੱਕ ਵਿਚੋਂ ਤੀਰ ਲੰਘਣਾ
ho ba.DiAM dI hikka vichoM tIra laMghaNA
An arrow is going to pierce through the chests of many
ਨਿਸ਼ਾਨੇ ਉੱਤੇ ਦੇਖ ਰੱਖੀ ਫਿਰਦਾ ਕਮਾਨ
nisa਼Ane utte dekha rakkhI phiradA kamAna
See how he keeps the bow ready on the target
ਉਹ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ
uha dunIA laI guMDA jiha.DA yArAM dI A jAna
He is a thug to the world, but the life of his [Yaar: close friends]
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਣ
yArIAM te karadA A gabbharU tAM mANa
This [Gabbru: a strong, young, honorable man] takes pride in his loyalties
ਤੂੰ ਗੱਲਾਂ ਕਰੇਂ ਕਿਹੜੀਆਂ ਮੈਂ ਜਿੱਤਣਾ ਜਹਾਨ
tUM gallAM kareM kiha.DIAM maiM jittaNA jahAna
What are you talking about? I am out to conquer the world
ਉਹ ਦੱਬਿਆ ਨਾ ਕਰ ਤੂੰ ਐਂ ਜੱਟ ਦੀ ਰਕਾਨ
uha dabbiA nA kara tUM aiM jaTTa dI rakAna
Don't feel suppressed, you are the queen of this [Jatt: land-owning agriculturalist]
ਉਹ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ
uha dunIA laI guMDA jiha.DA yArAM dI A jAna
He is a thug to the world, but the life of his [Yaar: close friends]
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਣ
yArIAM te karadA A gabbharU tAM mANa
This [Gabbru: a strong, young, honorable man] takes pride in his loyalties
ਤੂੰ ਗੱਲਾਂ ਕਰੇਂ ਕਿਹੜੀਆਂ ਮੈਂ ਜਿੱਤਣਾ ਜਹਾਨ
tUM gallAM kareM kiha.DIAM maiM jittaNA jahAna
What are you talking about? I am out to conquer the world
ਉਹ ਦੱਬਿਆ ਨਾ ਕਰ ਤੂੰ ਐਂ ਜੱਟ ਦੀ ਰਕਾਨ
uha dabbiA nA kara tUM aiM jaTTa dI rakAna
Don't feel suppressed, you are the queen of this [Jatt: land-owning agriculturalist]
ਉਹ ਫ਼ੀਲਿੰਗਾਂ ਮੈਂ ਚੱਕਦਾ ਨੀ ਫ਼ੁਕਰੀ ਦੇ ਪੱਖ ਦਾ
uha pha਼IliMgAM maiM chakkadA nI pha਼ukarI de pakkha dA
I don't get carried away by emotions or superficial vanity
ਨੀ ਬਣਦਾ ਪਰੌਲਾ ਕਿਹੜਾ ਦੱਸ ਹੁਣ ਡੱਕਦਾ
nI baNadA paraulA kiha.DA dassa huNa DakkadA
I've become a storm, tell me who can stop me now?
ਹੋ ਪਿੰਡੇ ਉੱਤੇ ਪਾਏ ਭਾਵੇਂ ਲੀੜੇ ਸਾਡੇ ਕੋਰੀਏ
ho piMDe utte pAe bhAveM lI.De sADe korIe
Even if the clothes on our bodies are plain and simple
ਡੱਬ 45 ਲੱਗਾ ਸਾਡੇ 14 ਲੱਖ ਦਾ
Dabba 45 laggA sADe 14 lakkha dA
The .45 caliber at my waist is worth 1.4 million
ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਨੀ
lekhAM vicha pApa mere moDhiAM te mauta nI
Sin is written in my fate, and death sits on my shoulders
ਜੁੱਸੇ ਤੇ ਜਵਾਨੀ ਤੇ ਜੇਬਾਂ ਵਿਚ ਨੋਟ ਨੀ
jusse te javAnI te jebAM vicha noTa nI
Youth in my physique and cash in my pockets
ਬੰਦਾ ਮੈਂ ਫਰੰਟ ਦਾ ਨੀ ਫ਼ਿਕਰ ਨਾ ਅੰਤ ਦਾ
baMdA maiM pharaMTa dA nI pha਼ikara nA aMta dA
I'm a man of the front lines, I don't worry about the end
ਲੈਣ ਗੇੜੇ ਪੈਂਦੇ ਐਵੇਂ ਪਿੱਛੇ ਮੇਰੇ ਬਹੁਤ
laiNa ge.De paiMde aiveM pichChe mere bahuta
Many follow me around for no reason at all
ਵੈਰੀ ਕਹਿੰਦੇ ਜਿਹੜਾ ਮੇਰਾ ਫ਼ੋਟੋ ਜਿਵੇਂ ਕਾਰ ਦੀ
vairI kahiMde jiha.DA merA pha਼oTo jiveM kAra dI
The enemy says my photo looks like a wanted poster
ਭੱਜੂ ਮੂਹਰੇ ਦੁਨੀਆ ਜੋ ਵਹਿਮ ਫਿਰੇ ਪਾਲਦੀ
bhajjU mUhare dunIA jo vahima phire pAladI
The world that nurses delusions will run away from me
ਜਿੰਨੇ ਕੇਸ ਵਾਰ ਮੇਰੇ ਪਾਸ ਉਹੀ ਯਾਰ ਮੇਰੇ
jiMne kesa vAra mere pAsa uhI yAra mere
The ones who stood by me through my court cases are my true [Yaar: brothers]
ਫ਼ੇਸਬੁੱਕ ਵਾਲੀ ਨੀ ਲਗਾਉਣ ਰੱਖੀ [?]
pha਼esabukka vAlI nI lagAuNa rakkhI [?]
I don't keep friends just for Facebook shows
ਆਹ ਚੁੱਪ ਆ ਪਛਾਣ ਸਾਡੀ ਬਹੁਤਾ ਨਹੀਓਂ ਬੋਲੀਦਾ
Aha chuppa A paChANa sADI bahutA nahIoM bolIdA
This silence is our identity, we don't speak much
ਸਾਡੇ ਕੋਲ ਜਵਾਬ ਆ ਹਰੇਕ ਕੰਮਾਂ ਰੌਲੀ ਦਾ
sADe kola javAba A hareka kaMmAM raulI dA
I have an answer for every commotion and conflict
ਮਾਣ ਕਿਸੇ ਗੱਲ ਦਾ ਨੀ ਹੋਣੀ ਵਾਂਗੂੰ ਟਲਦਾ ਨੀ
mANa kise galla dA nI hoNI vAMgUM TaladA nI
I take no pride in anything, for fate cannot be avoided
ਜ਼ਿੰਦਗੀ ਤੇ ਮੌਤ ਵਿਚ ਫਰਕ ਆ ਗੋਲੀ ਦਾ
ja਼iMdagI te mauta vicha pharaka A golI dA
Between life and death, the only difference is a bullet
ਉਹ ਡਰ ਸਿਰੋਂ ਚੱਲੇ ਕਾਰੋਬਾਰ ਜੱਟ ਦਾ
uha Dara siroM challe kArobAra jaTTa dA
This [Jatt's] business runs on the foundation of fear
ਸਿੱਧੂ ਮੂਸੇ ਵਾਲਾ ਤੇਰਾ ਕੱਢਦਾ ਪ੍ਰਾਣ
siddhU mUse vAlA terA kaDDhadA prANa
Sidhu Moose Wala [Self-reference to the artist] will take your very soul
ਉਹ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ
uha dunIA laI guMDA jiha.DA yArAM dI A jAna
He is a thug to the world, but the life of his [Yaar: close friends]
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਣ
yArIAM te karadA A gabbharU tAM mANa
This [Gabbru: a strong, young, honorable man] takes pride in his loyalties
ਤੂੰ ਗੱਲਾਂ ਕਰੇਂ ਕਿਹੜੀਆਂ ਮੈਂ ਜਿੱਤਣਾ ਜਹਾਨ
tUM gallAM kareM kiha.DIAM maiM jittaNA jahAna
What are you talking about? I am out to conquer the world
ਉਹ ਦੱਬਿਆ ਨਾ ਕਰ ਤੂੰ ਐਂ ਜੱਟ ਦੀ ਰਕਾਨ
uha dabbiA nA kara tUM aiM jaTTa dI rakAna
Don't feel suppressed, you are the queen of this [Jatt: land-owning agriculturalist]
ਉਹ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਨ
uha dunIA laI guMDA jiha.DA yArAM dI A jAna
He is a thug to the world, but the life of his [Yaar: close friends]
ਯਾਰੀਆਂ ਤੇ ਕਰਦਾ ਆ ਗੱਭਰੂ ਤਾਂ ਮਾਣ
yArIAM te karadA A gabbharU tAM mANa
This [Gabbru: a strong, young, honorable man] takes pride in his loyalties
ਤੂੰ ਗੱਲਾਂ ਕਰੇਂ ਕਿਹੜੀਆਂ ਮੈਂ ਜਿੱਤਣਾ ਜਹਾਨ
tUM gallAM kareM kiha.DIAM maiM jittaNA jahAna
What are you talking about? I am out to conquer the world
ਉਹ ਦੱਬਿਆ ਨਾ ਕਰ ਤੂੰ ਐਂ ਜੱਟ ਦੀ ਰਕਾਨ
uha dabbiA nA kara tUM aiM jaTTa dI rakAna
Don't feel suppressed, you are the queen of this [Jatt: land-owning agriculturalist]
ਉਹ ਮੁੰਡਾ ਨੇਚਰ ਤੋਂ ਸ਼ਾਈ ਭਾਵੇਂ ਰੂਫ਼ੀਅਨ ਮੱਤ ਨੀ
uha muMDA nechara toM sa਼AI bhAveM rUpha਼Iana matta nI
The boy is shy by nature, even if he has a ruffian's mindset
ਮੈਂ ਸ਼ੌਕ ਨਾਲ ਚੜ੍ਹਾਇਆ ਬਿੱਲੋ ਗੋਲਡ ਦਾ ਦੰਦ
maiM sa਼auka nAla cha.DhAiA billo golaDa dA daMda
I got a gold tooth fixed just out of passion, [Billo: term of endearment for a beautiful girl]
ਨਿਊਜ਼ਾਂ ਵਿਚ ਰਹਿੰਦਾ ਹੁਣ ਤੇਰੇ ਆਲਾ ਜੱਟ
niUja਼AM vicha rahiMdA huNa tere AlA jaTTa
Your [Jatt: land-owning agriculturalist] stays in the news these days
ਹੀਲ ਕਰਦੀ ਨਾ ਮੈਡੀਸਨ ਸਾਡੀ ਮਾਰੀ ਸੱਟ
hIla karadI nA maiDIsana sADI mArI saTTa
No medicine can heal the wound I inflict
ਨੋਟੋਰੀਅਸ ਯਾਰ ਮੇਰੇ ਲਾਟ ਜਿਵੇਂ ਅੱਗ
noTorIasa yAra mere lATa jiveM agga
My [Yaar: brothers] are notorious, like a blazing flame
ਰਹਿੰਦਾ ਯਾਰੀ ਦਾ ਫ਼ਲੈਗ ਸਾਡਾ ਆਲਵੇਜ਼ ਅੱਪ
rahiMdA yArI dA pha਼laiga sADA Alaveja਼ appa
The flag of our friendship is always flying high
ਫ਼ਿਰ ਨੱਪਦਿਆਂ ਸਿਰੀਆਂ ਜੋ ਬਣਦੇ ਆ ਸੱਪ
pha਼ira nappadiAM sirIAM jo baNade A sappa
Then I crush the heads of those who act like snakes
ਮੇਰੀ ਫ਼ੇਕ ਨਾ ਕੋਈ ਗੱਲ ਆਖੀ ਇਕੱਲੀ ਇਕੱਲੀ ਸੱਚ
merI pha਼eka nA koI galla AkhI ikallI ikallI sachcha
Nothing I say is fake; every single word is the truth
ਹੋ ਬੋਲਦਿਆਂ ਘੱਟ ਥੋੜ੍ਹਾ ਕਾਮ ਰਹਿੰਨੇ ਆਂ
ho boladiAM ghaTTa tho.DhA kAma rahiMne AM
We speak less and usually remain calm
ਅੜੀ ਉੱਤੇ ਆ ਜੇ ਗੱਲ ਬਣਦੇ ਤੂਫ਼ਾਨੀ
a.DI utte A je galla baNade tUpha਼AnI
But if we dig our heels in, we become a raging storm