Poison

by Sidhu Moose Walaft R Nait

ਓ ਲੰਬੀਆਂ ਰਕਾਨਾਂ ਨਾਲ 6-6 ਫੁੱਟ ਦੇ
o laMbIAM rakAnAM nAla 6-6 phuTTa de
Oh, with tall elegant ladies stand these six-foot-tall men
ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟਦੇ
kahiMdIAM kahAuMdIAM de dila luTTade
Stealing the hearts of those who think they are beyond reach
ਜਿਹੜੇ ਤੇਰੀ ਪਿੱਕ ਤੇ ਕਮੈਂਟ ਮਾਰਦੇ
jiha.De terI pikka te kamaiMTa mArade
Those who leave comments on your pictures
ਚੇਲੇ ਆ ਰਕਾਨੇ ਪੱਕੇ ਤੇਰੇ ਯਾਰ ਦੇ
chele A rakAne pakke tere yAra de
Are merely disciples of [yours truly], [Rakaane: a term for a graceful, sophisticated woman]
ਹੋ ਜੱਟ ਕੋਲੇ ਰੱਖਦੇ ਰਕਾਨੇ ਟਿਊਸ਼ਨਾਂ
ho jaTTa kole rakkhade rakAne TiUsa਼nAM
The world takes lessons from this [Jatt: a member of the land-owning agricultural community known for pride and lifestyle]
ਜੱਟ ਕੋਲੇ ਰੱਖਦੇ ਰਕਾਨੇ ਟਿਊਸ਼ਨਾਂ
jaTTa kole rakkhade rakAne TiUsa਼nAM
The world takes lessons from this [Jatt: a member of the land-owning agricultural community known for pride and lifestyle]
ਜ਼ਿੰਦਗੀ ਦੇ ਸਿੱਖ ਲੈ ਅਸੂਲ ਗੋਰੀਏ
ja਼iMdagI de sikkha lai asUla gorIe
Come learn the principles of life from me, [Goriye: fair-skinned/beautiful lady]
ਹੋ ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
ho chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
chiharA nI tAM kApI te vI DAUTa karIe

ਹੋ ਮਾਰਦੀ ਏ ਕਲਮ ਉਹ ਬਾਹਲੇ ਮੁੰਡੇ ਦੀ
ho mAradI e kalama uha bAhale muMDe dI
The pen of this boy strikes with lethal force
ਕਾਹਤੋਂ ਖੇਡਾਂ ਮੈਂ ਸਟੰਟ ਬੱਲੀਏ
kAhatoM kheDAM maiM saTaMTa ballIe
Why would I ever play at stunts, [Ballyiye: a term of endearment for a girl]?
15 ਕੁ ਪਿੰਡਾਂ ਦੇ ਗ੍ਰਨੇਡ ਜਿੰਨਾ ਤਾਂ
15 ku piMDAM de graneDa jiMnA tAM
Equivalent to the power of grenades from fifteen villages
ਗੱਭਰੂ ਦੇ ਲਾਈਵ 'ਚ ਕਰੰਟ ਬੱਲੀਏ
gabbharU de lAIva 'cha karaMTa ballIe
Is the electric current in this young man's live presence, [Ballyiye: a term of endearment for a girl]
ਚੱਕਦੇ ਆ ਟੈਮ ਨੀ ਪੁਰਾਣੇ ਖੁੰਢਾਂ ਦਾ
chakkade A Taima nI purANe khuMDhAM dA
They try to challenge the timing of the [Old-seasoned roots: a metaphor for experienced and legendary figures]
ਚੱਕਦੇ ਆ ਟੈਮ ਨੀ ਪੁਰਾਣੇ ਖੁੰਢਾਂ ਦਾ
chakkade A Taima nI purANe khuMDhAM dA
They try to challenge the timing of the [Old-seasoned roots: a metaphor for experienced and legendary figures]
ਕੱਲ੍ਹ ਹਜੇ ਛੱਡਿਆ ਸਕੂਲ ਗੋਰੀਏ
kallha haje ChaDDiA sakUla gorIe
They just graduated from school yesterday, [Goriye: fair-skinned/beautiful lady]
ਹੋ ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
ho chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਹੋ ਡਰ ਡਰ ਉੱਠਦੇ ਰਕਾਨੇ ਰਾਤਾਂ ਨੂੰ
ho Dara Dara uTThade rakAne rAtAM nUM
They wake up trembling in the middle of the night
ਸਾਡੇ ਨਾਲ ਸ਼ੁਰੂ ਜਿਹੜੇ ਵੈਰ ਕਰ ਗਏ
sADe nAla sa਼urU jiha.De vaira kara gae
Those who started a feud with us
ਉਂਝ ਸਾਲੀ ਸ਼ਕਲਾਂ ਤੋਂ ਚਿੱਟੀ ਦੁਨੀਆਂ
uMjha sAlI sa਼kalAM toM chiTTI dunIAM
Otherwise, this [Playful taunt] world looks fair of face
ਦਿਲ ਕਾਲੇ ਐਮ ਆਰ ਐਫ ਟਾਇਰ ਵਰਗੇ
dila kAle aima Ara aipha TAira varage
But hearts are as black as MRF tires

ਜਿਨ੍ਹਾਂ ਬੇਵਫ਼ਾਈ ਦੀ ਕਿਤਾਬ ਪੜ੍ਹੀ ਏ
jinhAM bevapha਼AI dI kitAba pa.DhI e
Those who have read the book of betrayal
ਜਿਨ੍ਹਾਂ ਬੇਵਫ਼ਾਈ ਦੀ ਕਿਤਾਬ ਪੜ੍ਹੀ ਏ
jinhAM bevapha਼AI dI kitAba pa.DhI e
Those who have read the book of betrayal
ਵਫ਼ਾ ਕਿੱਥੋਂ ਹੋਊਗੀ ਵਸੂਲ ਗੋਰੀਏ
vapha਼A kitthoM hoUgI vasUla gorIe
How could loyalty ever be expected from them, [Goriye: fair-skinned/beautiful lady]?
ਹੋ ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
ho chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਹੋ ਹੋ ਗਈ ਜਜ਼ਬਾਤਾਂ ਨਾਲ ਛੇੜ-ਛਾੜ ਨੀ
ho ho gaI jaja਼bAtAM nAla Che.Da-ChA.Da nI
My emotions were trifled with
ਥੋੜ੍ਹੇ ਜਿਹੇ ਸੁਭਾਅ ਦੇ ਤਾਂ ਹੀ ਤੱਤੇ ਹੋ ਗਏ
tho.Dhe jihe subhAa de tAM hI tatte ho gae
That is why my temperament has turned so fiery
ਐਂਟੀਆਂ ਦੀ ਬੌਡੀ ਵਾਈਬਰੇਟ ਕਰਤੀ
aiMTIAM dI bauDI vAIbareTa karatI
I made the enemies' bodies vibrate with fear
ਪੀ ਬੀ 31 ਵਾਲੇ ਦੋਵੇਂ ਇਕੱਠੇ ਹੋ ਗਏ
pI bI 31 vAle doveM ikaTThe ho gae
Now that the two from [PB31: Regional vehicle code for Mansa district, the artists' home] have united

ਬੰਦਿਆਂ ਨੂੰ ਅੱਖਾਂ ਨਾਲ ਸਕੈਨ ਕਰੀਦੈ
baMdiAM nUM akkhAM nAla sakaina karIdai
We scan people's intentions just with our eyes
ਬੰਦਿਆਂ ਨੂੰ ਅੱਖਾਂ ਨਾਲ ਸਕੈਨ ਕਰੀਦੈ
baMdiAM nUM akkhAM nAla sakaina karIdai
We scan people's intentions just with our eyes
ਸਾਨੂੰ ਕਿਉਂ ਸਿਖਾਉਂਦੇ ਦੱਸ ਰੂਲ ਗੋਰੀਏ
sAnUM kiuM sikhAuMde dassa rUla gorIe
Why do you try to teach us the rules, [Goriye: fair-skinned/beautiful lady]?
ਹੋ ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
ho chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਹੋ ਮਰ ਗਿਆ ਜਿਹੜਾ ਸੀ ਸ਼ਰੀਫ਼ ਹੁੰਦਾ ਜੀ
ho mara giA jiha.DA sI sa਼rIpha਼ huMdA jI
The innocent man I used to be has died
ਜਿਊਂਦਾ ਜਵਾਬ ਹੁਣ ਦੂਣੇ ਰੇਟ 'ਤੇ
jiUMdA javAba huNa dUNe reTa 'te
Now the survivor answers back with double the intensity
ਉੱਚੀ ਨੀਵੀਂ ਕੀਤੀ ਤਾਂ ਹਿਸਾਬ ਲਾ ਲਿਓ
uchchI nIvIM kItI tAM hisAba lA lio
If anyone tries to act up, they better be ready for the reckoning
ਮੂਸੇ ਵਾਲਾ ਪਿੱਛੇ ਖੜ੍ਹਾ ਆਰ ਨੇਤ ਦੇ
mUse vAlA pichChe kha.DhA Ara neta de
Because [Sidhu Moose Wala: self-reference to the artist] stands right behind [R Nait: self-reference to the artist]
ਹੋ ਉੱਚੀ ਨੀਵੀਂ ਕੀਤੀ ਤਾਂ ਹਿਸਾਬ ਲਾ ਲਿਓ
ho uchchI nIvIM kItI tAM hisAba lA lio
If anyone tries to act up, they better be ready for the reckoning
ਹੁਣ ਮੂਸੇ ਵਾਲਾ ਪਿੱਛੇ ਖੜ੍ਹਾ ਆਰ ਨੇਤ ਦੇ
huNa mUse vAlA pichChe kha.DhA Ara neta de
Now [Sidhu Moose Wala: self-reference to the artist] stands right behind [R Nait: self-reference to the artist]
ਕਲਮ ਤੇ ਇਲਮ ਦੇ ਨਾਲ-ਨਾਲ ਨੀ
kalama te ilama de nAla-nAla nI
Along with the power of the pen and knowledge
ਕਲਮ ਤੇ ਇਲਮ ਦੇ ਨਾਲ-ਨਾਲ ਨੀ
kalama te ilama de nAla-nAla nI
Along with the power of the pen and knowledge
ਡੱਬ ਵਿਚ ਰੱਖਦਾ ਏ ਟੂਲ ਗੋਰੀਏ
Dabba vicha rakkhadA e TUla gorIe
He keeps a [Tool: slang for a pistol/weapon] tucked in his waist, [Goriye: fair-skinned/beautiful lady]
ਹੋ ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
ho chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]
ਚਿਹਰਾ ਨੀ ਤਾਂ ਕਾਪੀ ਤੇ ਵੀ ਡਾਊਟ ਕਰੀਏ
chiharA nI tAM kApI te vI DAUTa karIe
If not the face, then doubt the notebook as well
ਮਿੱਤਰਾਂ ਦਾ ਸ਼ਹਿਰ ਵੀ ਕਬੂਲ ਗੋਰੀਏ
mittarAM dA sa਼hira vI kabUla gorIe
Even the city of [yours truly] is acceptable to all, [Goriye: fair-skinned/beautiful lady]

Share

More by Sidhu Moose Wala

View all songs →