Racks and Rounds

by Sidhu Moose Walaft Sikander Kahlon

ਦੇਖ ਮੇਰੀ ਚੜ੍ਹਦੀ ਜਵਾਨੀ ਦਾ ਰੌਲਿਆਂ ਦੇ ਨਾਲ ਰਿਹਾ ਅੰਕੜਾ ਛੱਤੀ ਦਾ
dekha merI cha.DhadI javAnI dA rauliAM de nAla rihA aMka.DA ChattI dA
Look at my rising youth, I’ve always had a bitter rivalry with trouble
ਜਦ ਮੁੱਛ ਸੀ ਪੁੱਟਦੀ ਬਾਪੂ ਨੇ ਮੈਨੂੰ ਲੈ ਕੇ ਦੇਤਾ ਬੱਤੀ ਦਾ
jada muchCha sI puTTadI bApU ne mainUM lai ke detA battI dA
When my mustache first sprouted, my father bought me a thirty-two caliber
ਫਿਰ ਜੋਸ਼ਾਂ ਵਿੱਚੋਂ ਹੋਸ਼ ਆਇਆ ਮੇਰਾ ਗੌਰਵ ਵਧੀ ਗਿਆ ਮਸਲਿਆਂ 'ਤੇ
phira josa਼AM vichchoM hosa਼ AiA merA gaurava vadhI giA masaliAM 'te
Then wisdom came through the adrenaline, my pride grew alongside the conflicts
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing

ਸਾਡੇ ਐਂਟੀ ਵਾਂਗ ਗੰਡੋਇਆਂ ਸੀ ਅਸੀਂ ਬਾਜ਼ ਵਾਂਗਰਾਂ ਉੱਤੇ ਸੀ
sADe aiMTI vAMga gaMDoiAM sI asIM bAja਼ vAMgarAM utte sI
Our rivals were like earthworms while we soared high like hawks
ਕਈ ਵਾਰੀ ਇਕੱਲਾ ਘੇਰ ਲੈਂਦੇ ਝੁੰਡ ਵਿੱਚ ਸ਼ੇਰ ਨੂੰ ਕੁੱਤੇ ਕਈ
kaI vArI ikallA ghera laiMde jhuMDa vichcha sa਼era nUM kutte kaI
Many times a pack of dogs tries to corner a lion all alone
ਤਾਹੀਓਂ ਲਈ ਬਰਾਊਨਿੰਗ ਬਾਰਾਂ ਦੀ ਜਿਹੜੀ ਹੱਲ ਕਰਦੀ ਐ ਮਸਲਿਆਂ 'ਤੇ
tAhIoM laI barAUniMga bArAM dI jiha.DI halla karadI ai masaliAM 'te
That’s why I got a twelve-bore Browning that settles all disputes
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਉਹ ਅੱਖ ਟਿੱਕੀ ਦੇ ਨਾਲ ਹਾਣ ਦੀਏ ਕਿਸਮਤ ਦੇ ਖੁੱਲ੍ਹ ਗਏ ਗੇਟ ਕੁੜੇ
uha akkha TikkI de nAla hANa dIe kisamata de khullha gae geTa ku.De
My eyes were fixed on the goal, my peer, and the gates of destiny swung open
ਸਾਡਾ ਜਿਉਂ-ਜਿਉਂ ਵਧਿਆ ਰੇਟ ਕੁੜੇ ਨੀ ਸਾਡੀ ਤਿਉਂ-ਤਿਉਂ ਵਧੀ ਗੇਟ ਕੁੜੇ
sADA jiuM-jiuM vadhiA reTa ku.De nI sADI tiuM-tiuM vadhI geTa ku.De
As our market rate increased, [Kudi: girl/maiden], our gait gained even more [Madak: stately pride/swagger]
ਸਾਡੀ ਬੰਨ੍ਹਤੀ ਕਿਸੇ ਚੜ੍ਹਾਈ ਨਾ ਸਾਡਾ ਊਂਈਂ ਸ਼ਰੀਕਾ ਬੱਝਦਾ ਗਿਆ
sADI baMnhatI kise cha.DhAI nA sADA UMIM sa਼rIkA bajjhadA giA
No one could stop our rise, but our [Shariqa: traditional brotherhood rivalry] kept tightening its grip
ਫਿਰ ਸਮਝਿਆ ਏ ਕਿ ਪਿੱਤਲ ਨਾਲ ਸਾਨੂੰ ਵਿੰਨ੍ਹਣੇ ਪੈਣੇ ਪੇਟ ਕੁੜੇ
phira samajhiA e ki pittala nAla sAnUM viMnhaNe paiNe peTa ku.De
Then I realized that I’d have to pierce their bellies with lead, [Kudi: girl/maiden]
ਕੱਦ ਨਾ ਵਧੀ ਦਲੇਰੀ ਨਾਲ ਸਾਈਜ਼ ਵਧ ਗਏ ਦਿਲ ਦਿਆਂ ਤਸਲਿਆਂ ਦੇ
kadda nA vadhI dalerI nAla sAIja਼ vadha gae dila diAM tasaliAM de
The stature didn't just grow with bravery, the size of my heart’s chambers expanded too
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਏਕਮ ਵਿਦਿਤਮ ਅੱਲ੍ਹਾ ਵਹੀਦ
ekama viditama allhA vahIda
God is one, unique, and the only truth
ਮੌਤ ਦਾ ਨੀ ਡਰ ਮੇਰੇ ਪੁਰਖ ਸੀ ਸ਼ਹੀਦ
mauta dA nI Dara mere purakha sI sa਼hIda
I have no fear of death, my ancestors were [Shaheed: martyrs]
ਮਨਮੁੱਖ ਨੂੰ ਕੀ ਪਤਾ ਕਿੰਨਾ ਅਹਿਮ ਹੈ ਤਵੀਜ਼
manamukkha nUM kI patA kiMnA ahima hai tavIja਼
What does a [Manmukh: self-centered egoist] know of the power of a sacred [Taveez: protective amulet]
ਕਤਲ ਕਰਨ ਦੀ ਬਿਮਾਰੀ ਮੇਰਾ ਕਲਮ ਹੈ ਮਰੀਜ਼
katala karana dI bimArI merA kalama hai marIja਼
My pen is a patient suffering from the disease of committing murder
ਕਿੰਨੇ ਬਣ ਗਏ ਵੇ ਸੱਪ ਮਾਰ ਗੱਪੀਆਂ ਦਾ ਗੱਪ
kiMne baNa gae ve sappa mAra gappIAM dA gappa
So many have become snakes, just bluffing their way through life
ਜਦ ਪਵੇ ਵੇ ਅਕਾਲ ਉਦੋਂ ਯਾਦ ਆਉਂਦਾ ਜੱਟ
jada pave ve akAla udoM yAda AuMdA jaTTa
When the final judgment falls, that’s when they remember the [Jatt: a member of the land-owning agricultural community known for pride and lifestyle]
ਮੇਰੇ ਸਿਰ 'ਤੇ ਨਹੀਂ ਬਣਿਆ ਅੱਜ ਖੋਹਣ ਮੇਰਾ ਤਾਜ
mere sira 'te nahIM baNiA ajja khohaNa merA tAja
They didn't help me build this, yet today they come to snatch my crown
ਚਿੜੀਆਂ ਖਲਾਰੇ ਜਦ ਉੱਡਦਾ ਹੈ ਬਾਜ਼
chi.DIAM khalAre jada uDDadA hai bAja਼
The sparrows scatter whenever the hawk takes flight
ਬਾਰਾਂ-ਬਾਰਾਂ ਗੇਜ਼ ਰੱਖਾਂ ਜੁੱਤੀ ਥੱਲੇ ਸਨੇਕ
bArAM-bArAM geja਼ rakkhAM juttI thalle saneka
I keep the twelve-gauges ready and keep the snakes under my shoes
ਪੱਗ ਵਾਲਾ ਡਰੇਕ ਸਮਝੀ ਨਾ ਅੰਗਰੇਜ਼
pagga vAlA Dareka samajhI nA aMgareja਼
I'm the Drake with a turban, don't mistake me for a Westerner
ਮੇਰੇ ਕੀ ਐ ਡੱਬ 'ਤੇ ਨਾ ਤੂੰ ਹੋ ਕਨਫ਼ਿਊਜ਼
mere kI ai Dabba 'te nA tUM ho kanapha਼iUja਼
Don't be confused about what’s tucked in my waistband
ਕਹਿਣਾ ਇਹਨੂੰ ਬੰਦੂਕ ਇਹਨੂੰ ਕਹਿ ਐਮ-ਡੂਬ
kahiNA ihanUM baMdUka ihanUM kahi aima-DUba
Don't just call it a gun, call it an 'M-Dub' [Self-reference to Moose Wala]
ਡਾਊਨ ਇਹਨੂੰ ਮੋਕਸ਼ ਲੱਭ ਲਾ ਤੂੰ ਆਪਣੀ ਅਪਰੋਚ
DAUna ihanUM mokasa਼ labbha lA tUM ApaNI aparocha
I'll put you down and you can seek salvation, just find your own approach
ਮੇਰੀ ਉਂਗਲ 'ਤੇ ਖੁਰਕ ਹੋਵੇ ਕਰੇ ਨਾ ਸੰਕੋਚ
merI uMgala 'te khuraka hove kare nA saMkocha
When my trigger finger itches, it doesn't hesitate for a second
ਮੂਸੇ ਤੋਂ ਮੋਹਾਲੀ ਗੱਡੀ ਘੁੰਮਦੀ ਐ ਕਾਲੀ
mUse toM mohAlI gaDDI ghuMmadI ai kAlI
From Moosa to Mohali, my black car keeps roaming
ਕਿੰਝ ਭੁੱਲ ਜਾਵਾਂਗੇ ਸਾਡੇ ਇਤਿਹਾਸ 'ਚ ਸੰਤਾਲੀ
kiMjha bhulla jAvAMge sADe itihAsa 'cha saMtAlI
How could we ever forget the year [Forty-seven: 1947 Partition of Punjab] in our history?
ਉਹ ਗਿਰਗਿਟ ਵਾਂਗੂੰ ਰੰਗ ਬਦਲਦੇ ਦੇਖਿਆ ਜ਼ਿੰਦਗੀ ਸਾਲੀ ਦਾ
uha giragiTa vAMgUM raMga badalade dekhiA ja਼iMdagI sAlI dA
I’ve seen this wretched life change colors like a chameleon
ਵੈਰੀ ਬਣ ਗਏ ਨੇੜੇ ਦੇ ਤਾਹੀਓਂ ਲੈ ਲਿਆ ਮੈਂ ਪੰਤਾਲੀ ਦਾ
vairI baNa gae ne.De de tAhIoM lai liA maiM paMtAlI dA
My close ones became enemies, so I picked up a forty-five caliber
ਐ ਕੋਲ ਖੜ੍ਹੇ ਨੂੰ ਬਖ਼ਸ਼ੇ ਨਾ ਚੱਕ ਸੁੱਟਦਾ ਪੰਜ ਫੁੱਟ ਫ਼ਾਸਲਿਆਂ 'ਤੇ
ai kola kha.Dhe nUM bakha਼sa਼e nA chakka suTTadA paMja phuTTa pha਼AsaliAM 'te
It doesn't spare even those standing close, it blows them away from five feet
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਜਦੋਂ ਧਰ ਲਾਂ ਥੱਲੇ ਸਿਰਹਾਣੇ ਦੇ ਅੰਬਰਾਂ ਵਿੱਚ ਚੰਨ ਵੀ ਆਵੇ ਨਾ
jadoM dhara lAM thalle sirahANe de aMbarAM vichcha chaMna vI Ave nA
When I tuck it under my pillow, even the moon doesn't dare show in the sky
ਤੂੰ ਦੁਸ਼ਮਣ ਦਾ ਦੁਸ਼ਮਣ ਛੱਡ ਗੋਲੇ ਸੁਪਨੇ ਵਿੱਚ ਰੰਨ ਵੀ ਆਵੇ ਨਾ
tUM dusa਼maNa dA dusa਼maNa ChaDDa gole supane vichcha raMna vI Ave nA
Forget the enemy's enemy, even a woman won't dare enter your dreams
ਜਿਹੜੇ ਖਹਿੰਦੇ ਅਜੇ ਵੀ ਮੂਸੇਵਾਲੇ ਨਾਲ ਸਾਹ ਘਟਣੇ ਉਨ੍ਹਾਂ ਬੇਅਕਲਿਆਂ ਦੇ
jiha.De khahiMde aje vI mUsevAle nAla sAha ghaTaNe unhAM beakaliAM de
Those who still try to clash with [Moose Wala: self-reference to the artist], those fools will find their breath shortening
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing
ਮੇਰੀ ਜਿਉਂ-ਜਿਉਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆਂ 'ਤੇ
merI jiuM-jiuM vadhI tarakkI nI merA bora vadhI giA asaliAM 'te
As my success kept growing, [Kudi: girl/maiden] [Ni: a gender-specific vocative], the bore of my weapons kept increasing

Share

More by Sidhu Moose Wala

View all songs →