SATISFY

by Sidhu Moose Walaft Shooter Kahlon

ਹਾਉ ਅਬਾਊਟ ਨੌਂ ਰੁਪਏ ਹਿੱਸੇ ਜੋ ਵੀ ਸਾਡੇ ਆਏ
hAu abAUTa nauM rupae hisse jo vI sADe Ae
How about the small share that came my way?
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਲੀੜੇ ਲੱਤੇ ਮਿੱਤਰਾਂ ਨੇ ਸਭ ਨੇ ਹੰਢਾਏ
lI.De latte mittarAM ne sabha ne haMDhAe
Fine clothes and luxuries, yours truly [Mitran: this friend/yours truly] has enjoyed them all.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਕਦੇ ਵੰਡ ਕਦੇ ਬਿੱਲੋ ਲੋੜਵੰਦ ਹੁੰਦੇ ਆਂ ਨੀ
kade vaMDa kade billo lo.DavaMda huMde AM nI
Sometimes we are the givers, and sometimes, [Billo: a term of endearment for a beautiful girl, often implying light/hazel eyes], we are the ones in need [Ni: a gender-specific vocative used to address a woman directly].
ਕਦੇ ਐਸ਼ ਫੁੱਲ ਬਿੱਲੋ ਕਦੇ ਤੰਗ ਹੁੰਦੇ ਆਂ ਨੀ
kade aisa਼ phulla billo kade taMga huMde AM nI
Sometimes we live in total luxury, [Billo], and sometimes we are hard-pressed.
ਕਦੇ ਬੱਸ ਕਦੇ ਕਾਰ ਸਦਾ ਖ਼ੁਸ਼ ਰਹਿੰਦੇ ਯਾਰ
kade bassa kade kAra sadA kha਼usa਼ rahiMde yAra
Whether in a bus or a car, these brothers [Yaar: close friends/brothers] always stay happy.
ਕਿਤੇ ਟਾਵੀਂ ਸਿਚੁਏਸ਼ਨ 'ਚ ਤੰਗ ਹੁੰਦੇ ਆਂ
kite TAvIM sichuesa਼na 'cha taMga huMde AM
Only in the rarest of situations do we ever feel distressed.
ਡੰਗ ਸਰੀ ਜਾਂਦਾ ਜੱਟ ਸ਼ੁਕਰ ਮਨਾਏ
DaMga sarI jAMdA jaTTa sa਼ukara manAe
The [Jatt: a member of the land-owning agricultural community known for pride and lifestyle] makes do with what he has and offers his thanks.
ਸ਼ੁਕਰ ਮਨਾਏ ਕਦੇ ਦੁੱਗਣਾ ਨਾ ਚਾਹੇ
sa਼ukara manAe kade duggaNA nA chAhe
He offers his thanks and never craves for double.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਲੀੜੇ ਲੱਤੇ ਮਿੱਤਰਾਂ ਨੇ ਸਭ ਨੇ ਹੰਢਾਏ
lI.De latte mittarAM ne sabha ne haMDhAe
Fine clothes and luxuries, yours truly [Mitran] has enjoyed them all.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜ਼ਿਆਦਾ ਮੇਲ-ਜੋਲ ਲਾਈਫ਼ ਠੱਗ ਨਾਲ ਨੀ
ja਼iAdA mela-jola lAIpha਼ Thagga nAla nI
I don't keep much company with the swindlers of life.
ਯਾਰੀ ਰੱਖਾਂ ਰੱਬ ਤੇ ਸਬੱਬ ਨਾਲ ਨੀ
yArI rakkhAM rabba te sababba nAla nI
I keep my friendship with God and through destiny.
ਦੋ ਹੀ ਚੀਜ਼ਾਂ ਜਿਨ੍ਹਾਂ ਦੇ ਹਿਸਾਬ ਨਾਲ ਨਾ ਚੱਲੇ ਜੱਟ
do hI chIja਼AM jinhAM de hisAba nAla nA challe jaTTa
There are only two things by whose rules this [Jatt] does not walk.
ਪਹਿਲਾ ਜੱਗ ਦੂਜਾ ਕੁੜੇ ਨਾਗ ਨਾਲ ਨੀ
pahilA jagga dUjA ku.De nAga nAla nI
The first is the world, and the second, girl, is the snake.
ਕਿਤੇ ਝੁਕੇ ਕਿਤੇ ਹੱਥ ਖੜ੍ਹੇ ਵੀ ਕਰਾਏ
kite jhuke kite hattha kha.Dhe vI karAe
Somewhere I bowed, and somewhere I made them throw their hands up.
ਕਦੇ ਸ਼ਾਂਤ ਕਦੇ ਜੱਟ ਦਬਕਾ ਚਲਾਏ
kade sa਼AMta kade jaTTa dabakA chalAe
Sometimes calm, and sometimes this [Jatt] lets out a thunderous command.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਲੀੜੇ ਲੱਤੇ ਮਿੱਤਰਾਂ ਨੇ ਸਭ ਨੇ ਹੰਢਾਏ
lI.De latte mittarAM ne sabha ne haMDhAe
Fine clothes and luxuries, yours truly [Mitran] has enjoyed them all.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਹੋ ਮਾਪੇ ਮੇਰੀ ਜਾਨ ਮੇਰੀ ਜਿੰਦ ਲੱਗਦੇ
ho mApe merI jAna merI jiMda laggade
My parents are my soul, they are the very breath of my life.
ਨੀ ਜਿਹੜੇ ਪੈਂਡਿਆਂ ਤੋਂ ਆਏ ਉਹਨੂੰ ਚਾਰ ਪੈਂਡ ਲੱਗਦੇ
nI jiha.De paiMDiAM toM Ae uhanUM chAra paiMDa laggade
The distances I've traveled, to others they seem like just a few steps.
ਜਿਹੜੇ ਵੀ ਮਿਲੇ ਨੇ ਮਿਲੇ ਇਹੀ ਆਖ ਕੇ
jiha.De vI mile ne mile ihI Akha ke
Whoever I have met, they have met me saying this:
ਅਸੀਂ ਪਹਿਲਾਂ ਵੀ ਮਿਲੇ ਆਂ ਇਹ ਇੰਝ ਲੱਗਦੇ
asIM pahilAM vI mile AM iha iMjha laggade
"We have met before," that is how it feels to them.
ਕਿੰਨੇ ਪਿੱਛੇ ਛੱਡ ਦਿੱਤੇ ਤੇ ਕਿੰਨੇ ਅੱਗੇ ਆਏ
kiMne pichChe ChaDDa ditte te kiMne agge Ae
So many I left behind, and so many have overtaken me.
ਇੰਨਾ ਟਾਈਮ ਕਦੇ ਵੀ ਨਾ ਸੋਚਣ 'ਤੇ ਲਾਏ
iMnA TAIma kade vI nA sochaNa 'te lAe
I never wasted so much time just sitting and thinking about it.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਲੀੜੇ ਲੱਤੇ ਮਿੱਤਰਾਂ ਨੇ ਸਭ ਨੇ ਹੰਢਾਏ
lI.De latte mittarAM ne sabha ne haMDhAe
Fine clothes and luxuries, yours truly [Mitran] has enjoyed them all.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਅੱਜ ਦੀ ਨਹੀਂ ਆਸ ਸੀਗੀ ਕੱਲ੍ਹ ਦਿੱਤਾ ਤੂੰ
ajja dI nahIM Asa sIgI kallha dittA tUM
I didn't hope for today, but You gave me tomorrow as well.
ਮਿਹਨਤ ਦਾ ਦੂਣਾ ਤੀਣਾ ਫ਼ਲ ਦਿੱਤਾ ਤੂੰ
mihanata dA dUNA tINA pha਼la dittA tUM
You gave me double and triple the fruit of my hard work.
ਮਾੜੇ ਟਾਈਮ ਵਿੱਚ ਕਿਤੇ ਕੱਲ੍ਹਾ ਨਾ ਰਹਿ ਜਾਵਾਂ
mA.De TAIma vichcha kite kallhA nA rahi jAvAM
Lest I be left all alone in the bad times,
ਮਾਪੇ ਖ਼ੁਰਜੇ ਬਣਾ ਕੇ ਇੱਥੇ ਘੱਲ ਦਿੱਤਾ ਤੂੰ
mApe kha਼uraje baNA ke itthe ghalla dittA tUM
You sent my parents along like a protective shield.
ਹੋ ਗੱਭਰੂ ਦਾ ਤੀਰ ਕੋਈ ਤੁੱਕਾ ਨਹੀਂ ਗਿਆ
ho gabbharU dA tIra koI tukkA nahIM giA
The young man's arrow never went wide as a mere guess.
ਮਾੜਾ ਜਿਹੜਾ ਝਾਕਿਆ ਉਹ ਸੁੱਕਾ ਨਹੀਂ ਗਿਆ
mA.DA jiha.DA jhAkiA uha sukkA nahIM giA
Whoever looked at me with ill intent didn't go unscathed.
ਬਾਕੀ ਦੀ ਕਬੀਲਦਾਰੀ ਸਭ ਨੂੰ ਪਤਾ ਉਹ
bAkI dI kabIladArI sabha nUM patA uha
The rest of my domestic responsibilities, everyone knows of them:
ਜਿਹੜਾ ਦਰਾਂ ਉੱਤੇ ਆਇਆ ਕਦੇ ਭੁੱਖਾ ਨਹੀਂ ਗਿਆ
jiha.DA darAM utte AiA kade bhukkhA nahIM giA
Whoever came to my door never went away hungry.
ਹੋ ਬਿਨਾਂ ਗੱਲਾਂ ਤੋਂ ਕਾਹਤੋਂ ਹਾਏ ਹਾਏ ਕਰਨੀ
ho binAM gallAM toM kAhatoM hAe hAe karanI
Why should I cry out in fake pain for no reason?
ਮੈਂ ਤਾਂ ਉਸਤਤ ਤੇਰੀ ਥਾਂ ਥਾਂ ਕਰਨੀ
maiM tAM usatata terI thAM thAM karanI
I shall sing Your praises in every place.
ਤੂੰ ਮੈਨੂੰ ਜੋ ਪ੍ਰੋਪਰਟੀ ਦਿੱਤੀ ਮਾਲਕਾ ਕਈ
tUM mainUM jo proparaTI dittI mAlakA kaI
The property You have given me, O Master, many—
ਪੈਸੇ ਦੇ ਅਮੀਰ ਚਾਹੁੰਦੇ ਬਾਏ ਕਰਨੀ
paise de amIra chAhuMde bAe karanI
Many rich in money wish they could buy it.
ਦਿਲਾਂ ਦੇ ਗ਼ਰੀਬ ਕਿੱਥੋਂ ਕਰਨਗੇ ਬਾਏ
dilAM de ga਼rIba kitthoM karanage bAe
But where will those poor of heart ever buy it from?
ਕਰਨਗੇ ਬਾਏ ਕਿੱਥੋਂ ਗੱਲ ਇਸ ਥਾਏਂ
karanage bAe kitthoM galla isa thAeM
Where will they buy it from? The matter ends right here.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਹੱਸੇ ਵੀ ਬਥੇਰੇ ਹੰਝੂ ਖਾਰੇ ਵੀ ਵਹੇ
hasse vI bathere haMjhU khAre vI vahe
I have laughed plenty, and I have shed salty tears too.
ਉਹਦੀ ਰਜ਼ਾ ਵਿੱਚ ਰਹੇ ਕਦੇ ਬਾਰੇ ਨਹੀਂ ਗਏ
uhadI raja਼A vichcha rahe kade bAre nahIM gae
I lived within His will, I never went against it.
ਘਾਟੇ ਇੰਨੇ ਖਾ ਕੇ ਤਾਂ ਵੀ ਵੱਧ ਵਿੱਚ ਹੀ ਆਂ
ghATe iMne khA ke tAM vI vaddha vichcha hI AM
Even after suffering so many losses, I am still in the profit.
ਹੋ ਠੱਗੀ ਸਾਡੇ ਨਾਲ ਲਾ ਕੇ ਜੋ ਚੁਬਾਰੇ ਨਹੀਂ ਪਏ
ho ThaggI sADe nAla lA ke jo chubAre nahIM pae
Those who cheated me haven't exactly built mansions of peace.
ਕਿਸੇ ਨਾਲ ਈਰਖਾ ਤੇ ਬੈਰ ਨਹੀਂ ਕੋਈ
kise nAla IrakhA te baira nahIM koI
I have no jealousy or enmity with anyone.
ਸਭ ਕੁਝ ਯਾਦ ਫ਼ਾਰਗੈੱਟ ਨਹੀਂ ਕੋਈ
sabha kujha yAda pha਼AragaiTTa nahIM koI
I remember everything, there is no "forgetting."
ਲੇਖਾਂ ਵਿੱਚ ਜੋ ਸੀ ਉਹ ਨਾਲ ਹੈ ਅੱਜ ਵੀ
lekhAM vichcha jo sI uha nAla hai ajja vI
Whatever was in my destiny is with me even today.
ਜਿਹੜੇ ਛੱਡੇ ਕਹਿ ਕੇ ਛੱਡੇ ਰਿਗਰੈੱਟ ਨਹੀਂ ਕੋਈ
jiha.De ChaDDe kahi ke ChaDDe rigaraiTTa nahIM koI
Those I let go, I let go with a word, there is no regret.
ਸਾਰਿਆਂ ਦੇ ਭਲੇ ਦੀ ਖ਼ੈਰ ਮੰਗਦਾ
sAriAM de bhale dI kha਼aira maMgadA
I pray for the well-being and prosperity of all.
ਖੇਤ ਆਬਾਦ ਸਭ ਦਾ ਟੱਬਰ ਮੰਗਦਾ
kheta AbAda sabha dA Tabbara maMgadA
I pray for everyone's fields to flourish and for their families.
ਨੋਟਾਂ ਨਾਲ ਕਦੇ ਤਮਾ ਨਹੀਂਓ ਭਰਨੀ
noTAM nAla kade tamA nahIMo bharanI
The thirst will never be quenched by just collecting notes.
ਹੋ ਮੈਂ ਤਾਂ ਬਸ ਤੇਰੇ ਤੋਂ ਦਇਆ ਸਬਰ ਮੰਗਦਾ
ho maiM tAM basa tere toM daiA sabara maMgadA
I only ask for Your mercy and for patience.
ਗੀਤ ਹੱਥ ਫੜ ਸਿੱਧੂ ਕੋਲੋਂ ਤੂੰ ਹੀ ਤਾਂ ਲਿਖਾਏ
gIta hattha pha.Da siddhU koloM tUM hI tAM likhAe
These songs, You held my hand and made [Sidhu: self-reference to the lyricist Sidhu Moose Wala] write them.
ਤੂੰ ਹੀ ਤਾਂ ਲਿਖਾਏ ਬਸ ਨਾਮ ਮੇਰਾ ਆਏ
tUM hI tAM likhAe basa nAma merA Ae
You are the one who wrote them; it’s just my name that appears.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਜਿੰਨਾ ਦਿੱਤਾ ਮਾਲਕ ਨੇ ਸੈਟਿਸਫਾਈ
jiMnA dittA mAlaka ne saiTisaphAI
Whatever the Master has bestowed, I am satisfied.
ਮੈਂ ਜ਼ਿੰਦਗੀ ਦੇ ਤਜਰਬੇ 'ਚੋਂ ਇਕ ਗੱਲ ਸਿੱਖੀ ਐ
maiM ja਼iMdagI de tajarabe 'choM ika galla sikkhI ai
I have learned one thing from the experiences of life:
ਬੇਹੁਸਨ ਜਵਾਨੀ ਤੇ ਪੈਸੇ ਦਾ ਕਦੇ ਹੰਕਾਰ ਨਾ ਕਰਿਓ
behusana javAnI te paise dA kade haMkAra nA kario
Never be arrogant about beauty, youth, or money.
ਕਿਉਂਕਿ ਪਰਮਾਤਮਾ ਅਰਸ਼ੋਂ ਫ਼ਰਸ਼ 'ਤੇ ਸੁੱਟਣ ਲੱਗਿਆਂ ਮਿੰਟ ਹੀ ਲਾਉਂਦਾ
kiuMki paramAtamA arasa਼oM pha਼rasa਼ 'te suTTaNa laggiAM miMTa hI lAuMdA
Because the Almighty takes only a minute to drop you from the skies to the floor.
ਬਾਕੀ ਗੱਡੀਆਂ ਵੱਡੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਕਰੋ
bAkI gaDDIAM vaDDIAM rakkhaNa nAloM dila vaDDe rakkhiA karo
Furthermore, rather than keeping big cars, keep big hearts.
ਕਿਉਂਕਿ ਦਾਣੇ ਪਾਉਣ ਵਾਲਾ ਦਾਣੇ ਭਾਂਡਾ ਦੇਖ ਕੇ ਪਾਉਂਦਾ
kiuMki dANe pAuNa vAlA dANe bhAMDA dekha ke pAuMdA
Because the One who provides the grain looks at the size of the vessel before filling it.
ਬਾਕੀ ਖ਼ੁਸ਼ ਰਹੋ
bAkI kha਼usa਼ raho
Other than that, stay happy.

Share

More by Sidhu Moose Wala

View all songs →