SCAPEGOAT
ਆਹ ਮੈਨੂੰ ਕੱਲ੍ਹ ਗੱਲ ਕਿਸੇ ਬੰਦੇ ਨੇ ਸੀ ਕਹੀ
Aha mainUM kallha galla kise baMde ne sI kahI
Listen, a man said something to me just yesterday
ਕਹਿੰਦਾ ਹਾਰਿਆ ਤੂੰ ਕਿਉਂਕਿ ਤੇਰੀ ਪਾਰਟੀ ਨਹੀਂ ਸਹੀ
kahiMdA hAriA tUM kiuMki terI pAraTI nahIM sahI
He said you lost because your party wasn't right
ਮੈਂ ਕਿਹਾ ਠੀਕ ਐ ਇੱਕ ਗੱਲ ਦੱਸ ਬਾਈ
maiM kihA ThIka ai ikka galla dassa bAI
I said, "Fine, but tell me one thing brother,"
ਜੇ ਐਨੀ ਸੀ ਗ਼ਲਤ ਪਹਿਲਾਂ ਤੁਸੀਂ ਕਿਉਂ ਜਿਤਾਈ
je ainI sI ga਼lata pahilAM tusIM kiuM jitAI
"If they were so wrong, why did you let them win before?"
ਕਿਉਂ ਤਿੰਨ ਵਾਰ ਪਹਿਲਾਂ ਤੁਸੀਂ ਇਸੇ ਨੂੰ ਜਿਤਾਇਆ
kiuM tiMna vAra pahilAM tusIM ise nUM jitAiA
Why did you make them victorious three times in the past?
ਸੁਣ ਮੇਰੀ ਗੱਲ ਕੋਈ ਜਵਾਬ ਕਿਉਂ ਨਹੀਂ ਆਇਆ
suNa merI galla koI javAba kiuM nahIM AiA
Listen to my words, why did no answer come?
ਮੈਂ ਕਿਹਾ ਇੱਥੇ ਹੀ ਪੁਆੜਾ ਹੋ ਜਾਂਦਾ
maiM kihA itthe hI puA.DA ho jAMdA
I said, this is where the trouble begins
ਥੋਡਾ ਕੀਤਾ ਠੀਕ ਦੂਜਾ ਮਾੜਾ ਹੋ ਜਾਂਦਾ
thoDA kItA ThIka dUjA mA.DA ho jAMdA
What you do is deemed right, but others' actions are made to look bad
ਕੀਹਨੇ ਕੀਹਦੀ ਚੁਣੀ ਸਰਕਾਰ ਦੱਸੋ ਕੌਣ
kIhane kIhadI chuNI sarakAra dasso kauNa
Tell me, who chose whose government?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Who won and who lost, tell me?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਆਹ ਜਿੱਥੇ ਆਉਂਦਾ ਸੱਚ ਸਭ ਵਿਚਾਰਦੇ ਆ ਪੱਲਾ
Aha jitthe AuMdA sachcha sabha vichArade A pallA
Who won and who lost, tell me?
ਇੱਥੇ ਪਹਿਲਾਂ ਬਹੁਤ ਹਾਰੇ ਮੈਂ ਹਾਰਿਆ ਨਹੀਂ ਇਕੱਲਾ
itthe pahilAM bahuta hAre maiM hAriA nahIM ikallA
Now tell me, oh people, who is the [Gaddar: Traitor/Betrayer of the cause]?
ਲੋਕਾਂ ਬਹੁਤ ਸੱਚਿਆਂ ਦੀ ਗੋਡਣੀ ਲਵਾਈ
lokAM bahuta sachchiAM dI goDaNI lavAI
Who won and who lost, tell me?
ਇਨ੍ਹਾਂ ਦੋਗਲਿਆਂ ਬੀਬੀ ਖ਼ਾਲੜਾ ਹਰਾਈ
inhAM dogaliAM bIbI kha਼Ala.DA harAI
Now tell me, oh people, who is the [Gaddar: Traitor/Betrayer of the cause]?
ਜੀਹਦੇ ਨਾਲ ਤੁਰੇ ਸੀ ਕਿਸਾਨ ਨੂੰ ਹਰਾਇਆ
jIhade nAla ture sI kisAna nUM harAiA
Where the truth arrives, everyone hides away their cloth
ਇਨ੍ਹਾਂ ਨੇ ਸਿਮਰਜੀਤ ਮਾਨ ਨੂੰ ਹਰਾਇਆ
inhAM ne simarajIta mAna nUM harAiA
Many have lost here before, I didn't lose alone
ਦੇ ਕੇ ਸ਼ਰਧਾਂਜਲੀਆਂ ਫਿਰਦੇ ਆ ਖੁੱਲ੍ਹੇ
de ke sharadhAMjalIAM phirade A khullhe
The people have brought many truthful souls to their knees
ਇਹ ਤਾਂ ਨਵਰੀਤ ਦੀਪ ਸਿੱਧੂ ਨੂੰ ਵੀ ਭੁੱਲੇ
iha tAM navarIta dIpa siddhU nUM vI bhulle
These double-faced ones even defeated Bibi Khalra [Paramjit Kaur Khalra: human rights activist and widow of martyr Jaswant Singh Khalra]
ਕੀਹਦੇ ਇਹ ਸਕੇ ਪਰਿਵਾਰ ਦੱਸੋ ਕੌਣ
kIhade iha sake parivAra dasso kauNa
They defeated the ones who stood with the [Kisan: Farmer/Agriculturalist during the protest]
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
They even defeated Simranjit Singh Mann [Veteran Akali leader and proponent of Sikh sovereignty]
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
After offering their tributes, they roam free now
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
They even forgot Navreet and Deep Sidhu [Activists who died during/after the Farmers' Protest]
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Who do they truly belong to, tell me?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Who won and who lost, tell me?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਆਹ ਈਗੋ ਸੀਗੀ ਬਹੁਤ ਬੋਲ ਸੱਟਾਂ ਮਾਰਦਾ ਮੈਨੂੰ
Aha Igo sIgI bahuta bola saTTAM mAradA mainUM
Who won and who lost, tell me?
ਜਿਹਨੂੰ ਸਮਝੀ ਨਾ ਜ਼ਨਾਨੀ ਸਾਲਾ ਮੱਤਾਂ ਦਿੰਦਾ ਮੈਨੂੰ
jihanUM samajhI nA ja਼nAnI sAlA mattAM diMdA mainUM
Now tell me, oh people, who is the [Gaddar: Traitor/Betrayer of the cause]?
ਖ਼ੁਦ ਲੋਕਾਂ ਲਈ ਮੈਦਾਨਾਂ ਵਿੱਚ ਰੜੇ ਕਿਉਂ ਨਹੀਂ ਹੋਏ
kha਼uda lokAM laI maidAnAM vichcha ra.De kiuM nahIM hoe
Who won and who lost, tell me?
ਜਿਹੜੇ ਹੱਸੇ ਮੇਰੇ 'ਤੇ ਆਪ ਖੜ੍ਹੇ ਕਿਉਂ ਨਹੀਂ ਹੋਏ
jiha.De hasse mere 'te Apa kha.Dhe kiuM nahIM hoe
Now tell me, oh people, who is the [Gaddar: Traitor/Betrayer of the cause]?
ਕਿਉਂਕਿ ਨੈੱਟ ਤੋਂ ਬਿਨਾਂ ਤਾਂ ਗੱਲਬਾਤ ਨਹੀਂਓਂ ਐਨੀ
kiuMki naiTTa toM binAM tAM gallabAta nahIMoM ainI
That man had such an ego, his words were striking me
ਕੁਝ ਕਰਕੇ ਦਿਖਾਉਣ ਦੀ ਔਕਾਤ ਨਹੀਂਓਂ ਐਨੀ
kujha karake dikhAuNa dI aukAta nahIMoM ainI
The one who doesn't even respect a woman, [Saale: Playful taunt turned insult], he's giving me advice
ਐਵੇਂ ਬੈਠ ਕੇ ਰਜਾਈਆਂ ਵਿੱਚ ਹੌਂਕੀਦਾ ਨਹੀਂ ਹੁੰਦਾ
aiveM baiTha ke rajAIAM vichcha hauMkIdA nahIM huMdA
Why didn't they themselves step onto the scorching battlegrounds for the people?
ਪੁੱਤ ਬਣਨਾ ਜੇ ਹੋਵੇ ਐਵੇਂ ਭੌਂਕੀਦਾ ਨਹੀਂ ਹੁੰਦਾ
putta baNanA je hove aiveM bhauMkIdA nahIM huMdA
Those who laughed at me, why didn't they stand up themselves?
ਆਹ ਜੁੱਤੀਆਂ ਦੇ ਯਾਰ ਏਸ ਸਟਾਰ ਦੱਸੋ ਕੌਣ
Aha juttIAM de yAra esa saTAra dasso kauNa
Because without the internet, they don't have much to say
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
They don't have the [Aukaat: status/capability] to actually achieve anything
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
One shouldn't just howl while sitting tucked in their quilts
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
If you want to be a man, you shouldn't just bark like that
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
These "stars" are only friends of the [Jutti: traditional footwear; implying they only respond to force], tell me who they are?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Who won and who lost, tell me?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਆਹ ਨਵੇਂ ਵੀ ਏ ਮਾੜੇ ਟਕਸਾਲੀ ਵੀ ਏ ਮਾੜੇ
Aha naveM vI e mA.De TakasAlI vI e mA.De
Who won and who lost, tell me?
ਆਹ ਕਾਂਗਰਸੀ ਮਾੜੇ ਆਹ ਅਕਾਲੀ ਵੀ ਏ ਮਾੜੇ
Aha kAMgarasI mA.De Aha akAlI vI e mA.De
Now tell me, oh people, who is the [Gaddar: Traitor/Betrayer of the cause]?
ਤੁਸੀਂ ਚੁਣਿਆ ਇਨ੍ਹਾਂ ਨੂੰ ਹਿੱਕਾਂ ਤਾਣਦੇ ਹੋ ਕਾਹਤੋਂ
tusIM chuNiA inhAM nUM hikkAM tANade ho kAhatoM
Who won and who lost, tell me?
ਆਪ ਸਭ ਨਾਲੋਂ ਮਾੜੇ ਗੱਲ ਮੰਨਦੇ ਨਹੀਂ ਕਾਹਤੋਂ
Apa sabha nAloM mA.De galla maMnade nahIM kAhatoM
Now tell me, oh people, who is the [Gaddar: Traitor/Betrayer of the cause]?
ਪਿੱਛੇ ਹੋਇਆ ਜੋ ਵੀ ਹੋਇਆ ਜ਼ਬਾਨ ਉੱਤੇ ਰਿਹੋ
pichChe hoiA jo vI hoiA ja਼bAna utte riho
The new ones are bad, and the Taksalis [Traditional/Orthodox Sikh political lineage] are bad too
ਹੁਣ ਜਿਨ੍ਹਾਂ ਨੂੰ ਜਿਤਾਇਆ ਮਾੜਾ ਇਨ੍ਹਾਂ ਨੂੰ ਨਾ ਕਹਿਓ
huNa jinhAM nUM jitAiA mA.DA inhAM nUM nA kahio
These Congress members are bad, and these Akalis [Members of the Shiromani Akali Dal party] are bad too
ਕਿਉਂਕਿ ਰਹਿਣਾ ਇੱਥੇ ਇਹੀ ਕਦੇ ਵਧਣੀ ਨੀ ਰੇਂਜ
kiuMki rahiNA itthe ihI kade vadhaNI nI reMja
Since you chose them, why are you beating your chests with pride?
ਉਹੀ ਸਰਕਾਰਾਂ ਇਕੱਲਾ ਲੋਗੋ ਹੋਇਆ ਚੇਂਜ
uhI sarakArAM ikallA logo hoiA cheMja
Why don't you admit that you are the worst of them all?
ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ
jo rAja sabhA hoiA ja਼iMmevAra dasso kauNa
Whatever happened in the past, stay true to your word
ਆਹ ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
Aha huNa mainUM loko iha gaddAra dasso kauNa
Now, don't call those you've just elected "bad"
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Because things will stay the same here, the vision will never expand
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
It's the same old governments, only the logo has changed
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Who is responsible for what happened in the Rajya Sabha?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ
jitta giA kauNa giA hAra dasso kauNa
Who won and who lost, tell me?
ਹੁਣ ਮੈਨੂੰ ਲੋਕੋ ਇਹ ਗੱਦਾਰ ਦੱਸੋ ਕੌਣ
huNa mainUM loko iha gaddAra dasso kauNa
Now tell me, oh people, who is the [Gaddar: Traitor/Betrayer of the cause]?
ਆਹ ਮੇਰੀ ਛੱਡੋ ਗੱਲ ਮੈਂ ਤਾਂ ਲਿਆ ਸੀ ਸਟੈਂਡ
Aha merI ChaDDo galla maiM tAM liA sI saTaiMDa
Who won and who lost, tell me?
ਆਹ ਪਛੜੇ ਹੋਏ ਲੋਕਾਂ ਦਾ ਬਣਾ ਤਾ ਸੀ ਬਰੈਂਡ
Aha paCha.De hoe lokAM dA baNA tA sI baraiMDa
Now tell me, oh people, who is the [Gaddar: Traitor/Betrayer of the cause]?
ਧੰਨਵਾਦ ਉਨ੍ਹਾਂ ਦਾ ਜੋ ਲੈਸਨ ਸੀ ਸਿਖਾਇਆ
dhaMnavAda unhAM dA jo laisana sI sikhAiA
Who won and who lost, tell me?
ਮੈਂ ਜਿਨ੍ਹਾਂ ਨੂੰ ਜਿਤਾਇਆ ਮੈਨੂੰ ਉਨ੍ਹਾਂ ਨੇ ਹਰਾਇਆ
maiM jinhAM nUM jitAiA mainUM unhAM ne harAiA
Now tell me, oh people, who is the [Gaddar: Traitor/Betrayer of the cause]?
ਮੈਂ ਜਿੱਤਿਆ ਨਹੀਂ ਕਾਹਤੋਂ ਮੈਨੂੰ ਦੁੱਖ ਨਹੀਂਓਂ ਕੋਈ
maiM jittiA nahIM kAhatoM mainUM dukkha nahIMoM koI
Forget about me, at least I took a stand
ਮੈਨੂੰ ਤੁਹਾਡੀ ਆਹ ਸਿਆਸਤ ਦੀ ਭੁੱਖ ਨਹੀਂਓਂ ਕੋਈ
mainUM tuhADI Aha siAsata dI bhukkha nahIMoM koI
I turned the identity of the downtrodden into a brand
ਦਿਨ ਵੀ ਚੜ੍ਹੂਗਾ ਭਾਵੇਂ ਰਾਤ ਸੀਗੀ ਵੈਰੀ
dina vI cha.DhUgA bhAveM rAta sIgI vairI
Thanks to those who taught me this lesson
ਆਹ ਅੰਤ ਨਹੀਂਓਂ ਹੋਇਆ ਸ਼ੁਰੂਆਤ ਸੀਗੀ ਮੇਰੀ
Aha aMta nahIMoM hoiA sa਼urUAta sIgI merI
The ones I helped win are the ones who defeated me
ਭੁੱਲੇ ਭਾਵੇਂ ਹੁਣ ਨਸਲ ਪਛਾਣਦੇ ਨਹੀਂ ਮੈਨੂੰ
bhulle bhAveM huNa nasala paChANade nahIM mainUM
I have no sorrow over why I didn't win
ਆਹ ਹਾਰਿਆ ਜੋ ਕਹਿੰਦੇ ਸਾਰੇ ਜਾਣਦੇ ਨਹੀਂ ਮੈਨੂੰ
Aha hAriA jo kahiMde sAre jANade nahIM mainUM
I have no hunger for this politics of yours
ਸੂਲੀ ਵਾਲੇ ਸੂਲੀ ਉੱਤੇ ਸਾਰਦੇ ਨਹੀਂ ਹੁੰਦੇ
sUlI vAle sUlI utte sArade nahIM huMde
The sun will surely rise, even if the night was an enemy
ਜਿਹਦੀ ਰਗਾਂ ਵਿੱਚ ਫ਼ਤਿਹ ਕਦੇ ਹਾਰਦੇ ਨਹੀਂ ਹੁੰਦੇ
jihadI ragAM vichcha pha਼tiha kade hArade nahIM huMde
This wasn't my end, it was just my beginning
They might forget their lineage now and not recognize me
Those who say I lost, they don't truly know me
Those destined for the gallows aren't finished by the noose
Those with [Fateh: Victory/Triumph] in their veins are never truly defeated