Sidhu Son
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala [Self-reference to the artist/lyricist]
ਦ ਕਿੱਡ
da kiDDa
The Kidd
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala
ਉਹ ਕਹਿੰਦੇ ਟੌਪ ਵਿਚ ਚਾਰਟਾਂ ਉੱਤੇ
uha kahiMde Taupa vicha chAraTAM utte
They say he's right at the top of the charts
ਮੁੰਡਾ ਦੇਖ ਡਿਸਪਿਊਟ ਕਰੇ ਨੀ
muMDA dekha DisapiUTa kare nI
Look at the boy, he creates a dispute wherever he goes
ਬੰਬੇ ਫਿਰਦਾ ਨੰਬਰ ਮੰਗਦਾ
baMbe phiradA naMbara maMgadA
The elite in Bombay are asking for my number
ਉਹ ਦਿਲ ਚੋਂ ਸੈਲੂਟ ਕਰੇ ਨੀ
uha dila choM sailUTa kare nI
Even they salute me from the core of their hearts
ਮੂਸੇ ਤੋਂ ਟੋਰਾਂਟੋ ਤੱਕ ਨੀ
mUse toM TorAMTo takka nI
From Moosa [the artist's native village] to Toronto
ਮੂਸੇ ਤੋਂ ਟੋਰਾਂਟੋ ਤੱਕ ਨੀ
mUse toM TorAMTo takka nI
From Moosa to Toronto
ਹੋ ਮੂਸੇ ਤੋਂ ਟੋਰਾਂਟੋ ਤੱਕ ਨੀ
ho mUse toM TorAMTo takka nI
Oh, from Moosa to Toronto
ਲੋਹਾ ਕਲਮ ਦਾ ਇਕੱਲਾ-ਇਕੱਲਾ ਮੰਨਦਾ
lohA kalama dA ikallA-ikallA maMnadA
Every single person acknowledges the power of my pen
ਨੀ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ
nI muMDA siddhUAM dA hAe nI siddhUAM dA
This boy of the Sidhu clan, oh this son of the Sidhus
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
sAlA dunIA dA sa.DadA tAM baNadA
It's only natural for the jealous world [Playful taunt to rivals] to burn with envy
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਹੋ ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
ho sAlA dunIA dA sa.DadA tAM baNadA
Oh, it's only natural for the jealous world to burn with envy
ਉਹ ਕਹਿੰਦੀ ਜੱਟਾ ਜੜ੍ਹੋਂ ਲੈਜੂ ਪੱਟ ਕੇ
uha kahiMdI jaTTA ja.DhoM laijU paTTa ke
She says, "[Jatta: a member of the land-owning agricultural community], he'll uproot his rivals from the core"
ਮੇਰੇ ਟਾਈਮ ਦੀ ਹਨੇਰੀ ਵਗੇ ਨੀ
mere TAIma dI hanerI vage nI
A storm of my success is blowing through time
ਉਹ ਲੋਕ ਸ਼ੋਆਂ ਉੱਤੇ ਇਕੱਠ ਕਰਦੇ
uha loka sa਼oAM utte ikaTTha karade
Other people struggle to gather crowds at their shows
ਸਾਡੇ ਹੁੰਦਾ ਆ ਹਵੇਲੀ ਅੱਗੇ ਨੀ
sADe huMdA A havelI agge nI
But we have a massive gathering just outside our [Haveli: a traditional, large stately mansion]
ਲਹੌਰੇ ਆਲੇ ਕਹਿੰਦੇ ਸੂਰਮਾ
lahaure Ale kahiMde sUramA
The people of Lahore [referring to fans in Pakistan] call me a warrior
ਲਹੌਰੇ ਆਲੇ ਕਹਿੰਦੇ ਸੂਰਮਾ
lahaure Ale kahiMde sUramA
The people of Lahore call me a warrior
ਲਹੌਰੇ ਆਲੇ ਕਹਿੰਦੇ ਸੂਰਮਾ
lahaure Ale kahiMde sUramA
The people of Lahore call me a warrior
ਕਿਸੇ ਵਿਰਲੀ ਹੀ ਮਾਂ ਦੀ ਕੁੱਖੋਂ ਜੰਮਦਾ
kise viralI hI mAM dI kukkhoM jaMmadA
Such a legend is born only to a rare, blessed mother
ਨੀ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ
nI muMDA siddhUAM dA hAe nI siddhUAM dA
This boy of the Sidhu clan, oh this son of the Sidhus
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
sAlA dunIA dA sa.DadA tAM baNadA
It's only natural for the jealous world to burn with envy
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਹੋ ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
ho sAlA dunIA dA sa.DadA tAM baNadA
Oh, it's only natural for the jealous world to burn with envy
ਉਹ ਕਈ ਬੰਦੇ ਵੀਜ਼ਾ ਚਾਹੁੰਦੇ ਮਿੱਠੀਏ
uha kaI baMde vIja਼A chAhuMde miTThIe
So many people are desperate for a visa, my sweet
ਗੱਲ ਮੇਰੀ ਵਾਇਬ ਕਰਨੀ
galla merI vAiba karanI
Just to experience the vibe I've created
ਅਮਰੀਕਾ ਤੱਕ ਬੰਦੇ ਆਖਦੇ
amarIkA takka baMde Akhade
Even those in America are saying
ਉਹ ਜੱਟਾ ਤੇਰੇ ਨਾਲ ਕਲੈਬ ਕਰਨੀ
uha jaTTA tere nAla kalaiba karanI
"Oh [Jatta], we want to collaborate with you"
ਤੇ ਜੱਟ ਫਿਰੇ ਖੇਤਾਂ ਵਿਚ ਨੀ
te jaTTa phire khetAM vicha nI
And yet this [Jatt] is still roaming in his fields
ਜੱਟ ਫਿਰੇ ਖੇਤਾਂ ਵਿਚ ਨੀ
jaTTa phire khetAM vicha nI
This [Jatt] is still roaming in his fields
ਜੱਟ ਫਿਰੇ ਖੇਤਾਂ ਵਿਚ ਨੀ
jaTTa phire khetAM vicha nI
This [Jatt] is still roaming in his fields
ਐਵੇਂ ਫਿਰਦਾ ਜ਼ਮਾਨਾ ਤਾਣੇ ਤਣਦਾ
aiveM phiradA ja਼mAnA tANe taNadA
While the world keeps weaving webs of conspiracy against me
ਹੋ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ
ho muMDA siddhUAM dA hAe nI siddhUAM dA
This boy of the Sidhu clan, oh this son of the Sidhus
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
sAlA dunIA dA sa.DadA tAM baNadA
It's only natural for the jealous world to burn with envy
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਹੋ ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
ho sAlA dunIA dA sa.DadA tAM baNadA
Oh, it's only natural for the jealous world to burn with envy
ਕਈ ਦੇਖ ਮੈਨੂੰ ਖਿੜ ਜਾਂਦੇ ਨੇ
kaI dekha mainUM khi.Da jAMde ne
Many people bloom with joy just by seeing me
ਤੇ ਦੇਖ ਵੱਜੇ ਮੈਨੂੰ ਲਾਟ ਕਿਸੇ ਦੀ
te dekha vajje mainUM lATa kise dI
While others feel like they've been struck by a bolt of fire
ਇੱਕੋ ਵਾਰੀ ਦੇਣੀ ਜਾਨ ਰੱਬ ਨੂੰ
ikko vArI deNI jAna rabba nUM
I only have to give my life to God once
ਤਾਹੀਓਂ ਹਾਏ ਨੀ ਘਬਰਾਹਟ ਕਿਸੇ ਦੀ
tAhIoM hAe nI ghabarAhaTa kise dI
That’s why I don’t feel a shred of fear for anyone else
ਤਾਹੀਓਂ ਤੇਰਾ ਮੂਸੇ ਆਲਾ ਜੱਟ ਨੀ
tAhIoM terA mUse AlA jaTTa nI
That is why your [Jatt] from Moosa
ਤੇਰਾ ਮੂਸੇ ਆਲਾ ਜੱਟ ਨੀ
terA mUse AlA jaTTa nI
Your [Jatt] from Moosa
ਤਾਹੀਓਂ ਤੇਰਾ ਮੂਸੇ ਆਲਾ ਜੱਟ ਨੀ
tAhIoM terA mUse AlA jaTTa nI
That is why your [Jatt] from Moosa
ਈਗੋ ਫਿਰਦਾ ਏ ਦੁਨੀਆ ਦੀ ਭੰਨਦਾ
Igo phiradA e dunIA dI bhaMnadA
Goes around shattering the ego of the entire world
ਹੋ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ
ho muMDA siddhUAM dA hAe nI siddhUAM dA
This boy of the Sidhu clan, oh this son of the Sidhus
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
sAlA dunIA dA sa.DadA tAM baNadA
It's only natural for the jealous world to burn with envy
ਸਿੱਧੂਆਂ ਦਾ ਅੱਗ ਕੱਢਦਾ
siddhUAM dA agga kaDDhadA
The son of the Sidhus is spitting pure fire
ਹੋ ਸਾਲਾ ਦੁਨੀਆ ਦਾ ਸੜਦਾ ਤਾਂ ਬਣਦਾ
ho sAlA dunIA dA sa.DadA tAM baNadA
Oh, it's only natural for the jealous world to burn with envy