Signed to God

by Sidhu Moose Wala

ਸਿੱਧੂ ਮੂਸੇ ਵਾਲਾ ਦੇਖ ਅੱਗੇ ਕਿੰਨੇ ਨੇਮ ਚ
siddhU mUse vAlA dekha agge kiMne nema cha
Sidhu Moose Wala, [Self-reference to the artist], look how many names are ahead of me
ਜਦੋਂ ਦਾ ਮੈਂ ਆਇਆ ਸਾਰੇ ਬਾਹਰ ਹੋਏ ਗੇਮ ਚੋਂ
jadoM dA maiM AiA sAre bAhara hoe gema choM
Ever since I arrived, everyone else has been knocked out of the game
ਮਨੀ ਓਵਰ ਮਾਈਂਡ ਕੋਈ ਹੋਰ ਨਹੀਂਓਂ ਏਮ ਚ
manI ovara mAIMDa koI hora nahIMoM ema cha
Money over mind, there’s no other goal in sight
ਵੈਰੀ ਟੰਗੇ ਕੰਧਾਂ ਉੱਤੇ ਜੜ ਕੇ ਫ਼ਰੇਮ ਚ
vairI TaMge kaMdhAM utte ja.Da ke pha਼rema cha
Enemies are hung on the walls, framed like trophies
ਕੋਈ ਇੱਥੇ ਆਰਮੀ ਨਹੀਂ ਇਕੱਲਾ ਹੀ ਵਨ ਮੈਨ ਆ
koI itthe AramI nahIM ikallA hI vana maina A
There’s no army here, I’m just a one-man show
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: a derogatory term for cowards or low-life pretenders] apart
ਈਸਟ ਚੋਂ ਰਾਈਜ਼ ਆ ਵੈਸਟ ਚ ਬਹਿਣਾ
IsaTa choM rAIja਼ A vaisaTa cha bahiNA
I rise from the East and settle in the West
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: cowards/pretenders] apart
ਸੀਕੇ ਕਹਿੰਦੇ ਲੋਕ ਕਾਲੇ ਕਹਿੰਦੇ ਬਿੱਗ ਡਰਿੱਪ ਆ
sIke kahiMde loka kAle kahiMde bigga Darippa A
They call it CK, people say it’s the "Big Drip"
ਮੁੱਕਦਾ ਨਹੀਂ ਛੇਤੀ ਜਿਹੜਾ ਏਕੇ ਦਾ ਕਲਿੱਪ ਆ
mukkadA nahIM ChetI jiha.DA eke dA kalippa A
The magazine of this AK won't run empty anytime soon
ਮੁੱਕਣੇ ਦੇ ਬਾਅਦ ਵੀ ਮੈਂ ਰੈਸਟ ਇਨ ਪਾਵਰ ਆ
mukkaNe de bAada vI maiM raisaTa ina pAvara A
Even after I’m gone, I’ll be Resting in Power
ਆਮ ਨਹੀਂਓਂ ਜੁੱਸੇ ਜਿਹੜੇ ਹੁੰਦੇ ਸਾਲੇ ਆਰ ਆਈ ਪੀ ਆ
Ama nahIMoM jusse jiha.De huMde sAle Ara AI pI A
These aren't ordinary bodies that just become [RIP: a dismissive contrast to those who die without a legacy]
ਯਾਰਾਂ ਦੀ ਤੂੰ ਗੱਲ ਛੱਡ ਐਂਟੀ ਸਾਡੇ ਫ਼ੈਨ ਆ
yArAM dI tUM galla ChaDDa aiMTI sADe pha਼aina A
Forget about my [Yaar: close friends/brothers], even my enemies are my fans
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: cowards/pretenders] apart
ਰਿਕਾਰਡ ਹੀ ਬਣੇ ਕੰਮ ਹੁਣ ਤਾਈਂ ਜੋ ਕਰੇ ਨੇ
rikAraDa hI baNe kaMma huNa tAIM jo kare ne
Whatever work I’ve done so far has only created records
ਮੋਟਿਵ ਜੋ ਮੇਰੇ ਤੇਰੀ ਸੋਚ ਤੋਂ ਵੀ ਪਰ੍ਹੇ ਨੇ
moTiva jo mere terI socha toM vI parhe ne
My motives are far beyond the reach of your imagination
ਬੁਰਾ ਕਿਹੜੇ ਪਾਥ ਤੇ ਮੈਂ ਇੱਥੋਂ ਜੱਜ ਕਰ ਲੈ
burA kiha.De pAtha te maiM itthoM jajja kara lai
Judge for yourself what "evil" path I’m on from here
ਰੋਲ ਮਾਡਲ ਸਾਰੇ ਮੇਰੇ ਗੋਲੀ ਨਾਲ ਮਰੇ ਨੇ
rola mADala sAre mere golI nAla mare ne
All of my role models died by the bullet
ਵੈਰੀ ਤੇ ਕਰੌਸ ਬਣੇ ਜਿਹੜੀ ਮੇਰੀ ਲੇਨ ਆ
vairI te karausa baNe jiha.DI merI lena A
Crosses are marked on the enemies who cross into my lane
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: cowards/pretenders] apart
ਈਸਟ ਚੋਂ ਰਾਈਜ਼ ਆ ਵੈਸਟ ਚ ਬਹਿਣਾ
IsaTa choM rAIja਼ A vaisaTa cha bahiNA
I rise from the East and settle in the West
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: cowards/pretenders] apart
ਕੱਢਣੇ ਭੁਲੇਖੇ ਸੀਗੇ ਚਸਕਾ ਨਹੀਂ ਗਾਉਣ ਦਾ
kaDDhaNe bhulekhe sIge chasakA nahIM gAuNa dA
I only wanted to shatter delusions, I had no obsession with singing
ਟੁੱਟ ਜੂਗਾ ਝੁੱਕਦਾ ਨਹੀਂ ਮਣਕਾ ਜੋ ਧੌਣ ਦਾ
TuTTa jUgA jhukkadA nahIM maNakA jo dhauNa dA
The bone in my neck might break, but it will never bend in submission
ਗਾਣੇ ਗੁਣੇ ਛੱਡ ਸਾਡੀ ਗੋਲੀ ਵੀ ਹੈ ਚੱਲਦੀ
gANe guNe ChaDDa sADI golI vI hai challadI
Forget the songs, our bullets fire just as loud
ਲੋਕਾਂ ਲਈ ਥਰੈਟ ਮੇਰਾ ਸਟਾਈਲ ਜੋ ਜਿਉਣ ਦਾ
lokAM laI tharaiTa merA saTAIla jo jiuNa dA
My lifestyle is a threat to the common folk
ਆਰਟ ਨੂੰ ਕਰਾਈਮ ਨਾਲ ਜੋੜੇ ਜੋ ਚੇਨ ਆ
AraTa nUM karAIma nAla jo.De jo chena A
My art is the chain that links me to the world of crime
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: cowards/pretenders] apart
ਈਸਟ ਚੋਂ ਰਾਈਜ਼ ਆ ਵੈਸਟ ਚ ਬਹਿਣਾ
IsaTa choM rAIja਼ A vaisaTa cha bahiNA
I rise from the East and settle in the West
ਕਿਸੇ ਨਾਲ ਬੌਂਡ ਨਹੀਂਓਂ ਰੱਬ ਨਾਲ ਸਾਈਨ ਆ
kise nAla bauMDa nahIMoM rabba nAla sAIna A
I’ve signed no bonds with anyone, my contract is signed with God
ਚੰਗਾ ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ
chaMgA chuMgA baNane nUM AiA nahIM maiM jagga te
I didn't come into this world just to be a "good little boy"
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ ਡਿਜ਼ਾਈਨ ਆ
laMDUAM nUM pA.Dane laI hoiA maiM Dija਼AIna A
I was designed specifically to tear these [Landu: cowards/pretenders] apart

Share

More by Sidhu Moose Wala

View all songs →