Sohne Lagde

by Sidhu Moose Walaft The PropheC

ਵੇ ਤੂੰ ਛੇ ਫੁੱਟ ਦੋ ਤੇ ਮੈਂ ਪੰਜ ਫੁੱਟ ਗਿਆਰਾਂ ਵੇ
ve tUM Che phuTTa do te maiM paMja phuTTa giArAM ve
Hey, you are six-foot-two and I am five-foot-eleven
ਨਾਲ ਤੇਰੇ ਜੁੜ ਗਈਆਂ ਦਿਲ ਦੀਆਂ ਤਾਰਾਂ ਵੇ
nAla tere ju.Da gaIAM dila dIAM tArAM ve
The strings of my heart have intertwined with yours
ਉਂਝ ਉਹ ਕਿਸੇ ਨੂੰ ਵੀ ਹੈਲੋ ਨਹੀਂਓਂ ਕਹਿੰਦੇ
uMjha uha kise nUM vI hailo nahIMoM kahiMde
Otherwise, they don't say hello to just anyone
ਪਰ ਭਾਬੀ ਵਾਲੀ ਛੇੜ ਪਾਈ ਮੈਨੂੰ ਤੇਰੇ ਯਾਰਾਂ ਨੇ
para bhAbI vAlI Che.Da pAI mainUM tere yArAM ne
But your [Yaar: close friends/brothers; carries significant cultural weight regarding loyalty] have started teasing me by calling me 'sister-in-law'
ਮੈਨੂੰ ਸਾਡੇ ਇਹ ਸੰਜੋਗ ਇਕੱਠੇ ਹੋਣੇ ਲੱਗਦੇ
mainUM sADe iha saMjoga ikaTThe hoNe laggade
I feel like our destinies are meant to be joined together
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਆਪਾਂ ਦੋਨੋਂ ਜਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ
ApAM donoM jaNe ikaTThe kiMne sohaNe laggade ve
How beautiful we look together as a pair
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਕੱਲ੍ਹ ਇੱਕ ਸੂਟ 'ਚ ਮੈਂ ਫੋਟੋ ਸੀ ਖਿਚਾਈ ਵੇ
kallha ikka sUTa 'cha maiM phoTo sI khichAI ve
Yesterday, I had a photo clicked in a traditional suit
ਮੇਰੇ ਕਹਿਣੇ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ
mere kahiNe te tUM piMDa bebe nUM dikhAI ve
On my request, please show it to [Bebe: mother/matriarch of the house] back in the village
ਤੇਰੀ ਫੋਟੋ ਤਾਂ ਮੈਂ ਰੱਖਾਂ ਫ਼ੋਨ ਉੱਤੇ ਲਾਈ ਵੇ
terI phoTo tAM maiM rakkhAM pha਼ona utte lAI ve
I keep your photo set as my phone wallpaper
ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ ਚਾਈਂ ਵੇ
je maMna jANa sAre tAM maiM AvAM chAIM chAIM ve
If everyone agrees, I will come to your home with great joy and excitement
ਇੱਕ ਦੂਜੇ ਲਈਓ ਬਣੇ ਆਪਾਂ ਦੋਨੋਂ ਲੱਗਦੇ
ikka dUje laIo baNe ApAM donoM laggade
It feels like we were both made specifically for each other
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਆਪਾਂ ਦੋਨੋਂ ਜਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ
ApAM donoM jaNe ikaTThe kiMne sohaNe laggade ve
How beautiful we look together as a pair
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਤੇਰੇ ਗਾਣਿਆਂ ਦੇ ਵਾਂਗ ਚੰਨਾ ਰਹਾਂ ਤੇਰੇ ਕੋਲ
tere gANiAM de vAMga chaMnA rahAM tere kola
My darling, I want to stay close to you just like the melodies of your songs
ਹੁਣ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਲ
huNa aMbarAM de tAriAM choM lavAM tainUM Tola
Now I search for you even among the stars in the skies
ਸਾਰੇ ਦਿਲ ਵਾਲੇ ਲੌਕ ਚੰਨਾ ਦੇਵਾਂ ਹੁਣੇ ਖੋਲ
sAre dila vAle lauka chaMnA devAM huNe khola
I will unlock all the secrets of my heart for you right now
ਤੇਰੇ ਦਿਲ ਨਾਲ ਲਈਏ ਵੇ ਵਟਾਅ
tere dila nAla laIe ve vaTAa
Let us exchange our hearts with one another
ਬਿਨ ਤੇਰੇ ਚੰਨਾ ਖ਼ਾਬ ਸੁੰਨੇ ਲੱਗਦੇ
bina tere chaMnA kha਼Aba suMne laggade
Without you, my love, my dreams feel desolate
ਕੱਲੇ ਕੱਲੇ ਬਿਨ ਤੇਰੇ ਜਿਵੇਂ ਫੁੱਲ ਲੱਗਦੇ
kalle kalle bina tere jiveM phulla laggade
Without you, I feel as lonely as a withered flower
ਨੀਂਦਾਂ ਵੈਰੀਆਂ ਤੂੰ ਖੋਹਣ ਲੱਗ ਪਿਆ
nIMdAM vairIAM tUM khohaNa lagga piA
You have started to steal my sleep away like an enemy
ਹੁਣ ਸੁਪਨੇ ਜਗਾਉਣ ਲੱਗ ਪਿਆ
huNa supane jagAuNa lagga piA
Now you have started to awaken my dreams
ਇੱਕ ਦੋਹਾਂ ਦਿਲ ਵਿਚ ਅਰਮਾਨ ਜਗਦੇ
ikka dohAM dila vicha aramAna jagade
A shared desire is burning within both our hearts
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਆਪਾਂ ਦੋਨੋਂ ਜਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ
ApAM donoM jaNe ikaTThe kiMne sohaNe laggade ve
How beautiful we look together as a pair
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਜੇ ਨਾ ਜਚੀ ਤੈਨੂੰ ਛੱਡ ਦੇਵੀਂ ਦਿੱਤੀ ਛੋਟ ਵੇ
je nA jachI tainUM ChaDDa devIM dittI ChoTa ve
If you don't find me a good fit, I give you the freedom to leave me
ਮੇਰੇ ਨਾਮ ਪਿੱਛੇ ਤੇਰਾ ਜਚੇ ਸਿੱਧੂ ਗੋਤ ਵੇ
mere nAma pichChe terA jache siddhU gota ve
But your [Sidhu: a prominent Jatt clan name] surname looks so graceful behind my name

ਮੈਨੂੰ ਵੀ ਪਤਾ ਏ ਤੇਰੇ ਅੱਗੇ ਪਿੱਛੇ ਬਹੁਤ ਵੇ
mainUM vI patA e tere agge pichChe bahuta ve
I know very well that many girls follow you around
ਪਰ ਤੇਰੀ ਮੇਰੀ ਜੋੜੀ ਖੜ ਦੇਖੂ ਟੀ-ਡੌਟ ਵੇ
para terI merI jo.DI kha.Da dekhU TI-DauTa ve
But the whole of [T-Dot: slang for Toronto, Canada] will stop and stare at our pair
ਦੇਖੀਂ ਦੁਨੀਆ ਦੇ ਗੱਪ ਇਹ ਬੌਣੇ ਲੱਗਦੇ
dekhIM dunIA de gappa iha bauNe laggade
See how the petty gossip of the world seems so small before us
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਆਪਾਂ ਦੋਨੋਂ ਜਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ
ApAM donoM jaNe ikaTThe kiMne sohaNe laggade ve
How beautiful we look together as a pair
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਫ਼ਾਈਟਾਂ ਵਾਲੀ ਲਾਈਫ਼ ਤੇਰੀ ਕਰ ਦੂਗੀ ਚੇਂਜ ਵੇ
pha਼AITAM vAlI lAIpha਼ terI kara dUgI cheMja ve
I will change your life of constant fights and feuds
ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ ਰੇਂਜ ਵੇ
mere nAla dUNI terI sohaNI laggU reMja ve
Your Range Rover will look twice as beautiful with me in it
ਛੇਤੀ ਛੇਤੀ ਕਰ ਲੈ ਵਿਚੋਲਾ ਕੋਈ ਅਰੇਂਜ ਵੇ
ChetI ChetI kara lai vicholA koI areMja ve
Quickly arrange for a [Vichola: a traditional matchmaker/mediator for marriage]
ਚੜ੍ਹਦੇ ਸਿਆਲ ਦੋਨੋਂ ਹੋ ਜਾਈਏ ਇੰਗੇਜ ਵੇ
cha.Dhade siAla donoM ho jAIe iMgeja ve
Let’s get engaged by the start of this winter
ਤੈਨੂੰ ਮੇਰੇ ਖ਼ਾਬ ਕਾਹਤੋਂ ਦੂਣੇ ਲੱਗਦੇ
tainUM mere kha਼Aba kAhatoM dUNe laggade
Why do my dreams seem twice as vivid to you?
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਆਪਾਂ ਦੋਨੋਂ ਜਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ
ApAM donoM jaNe ikaTThe kiMne sohaNe laggade ve
How beautiful we look together as a pair
ਨਾਲ ਖੜ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
nAla kha.Da ke tAM dekhIM kiMne sohaNe laggade
Just stand beside me and see how beautiful we look
ਦਿਲ ਅੰਬਰਾਂ 'ਚ ਉੱਡੇ ਜਿਵੇਂ ਪੰਛੀ ਵੇ
dila aMbarAM 'cha uDDe jiveM paMChI ve
My heart soars in the skies like a bird
ਵੇ ਮੈਂ ਕਿੰਨਾ ਕੁਝ ਸੋਚੀ ਫਿਰਾਂ ਮਨ 'ਚ ਵੇ
ve maiM kiMnA kujha sochI phirAM mana 'cha ve
Oh, I have thought of so many things in my mind
ਤੂੰ ਪਿੰਡ ਉੱਤੇ ਕਰੀਂ ਸਿੱਧੂ ਮੂਸੇਵਾਲਿਆ ਵੇ
tUM piMDa utte karIM siddhU mUsevAliA ve
[Sidhu Moose Wala: Self-reference to the artist], you may rule over the village
ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
jaTTI tere utte karU sarapaMchI ve
But this [Jatti: Female of the Jatt community] will exercise [Sarpanchi: the authority of a village head] over you
ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
jaTTI tere utte karU sarapaMchI ve
This [Jatti: Female of the Jatt community] will exercise [Sarpanchi: the authority of a village head] over you
ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
jaTTI tere utte karU sarapaMchI ve
This [Jatti: Female of the Jatt community] will exercise [Sarpanchi: the authority of a village head] over you

Share

More by Sidhu Moose Wala

View all songs →