SYL

by Sidhu Moose Wala

ਓ ਆਏ ਯੇ
o Ae ye
Oh aye yay
ਸਿੱਧੂ ਮੂਸੇ ਆਲਾ ਬੇਬੀ
siddhU mUse AlA bebI
Sidhu Moose Wala, baby [Self-reference to the artist, known for his revolutionary and provocative lyrics]
ਅੱਧ ਨਾਲੋਂ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ
addha nAloM sADA piChoka.Da te sADA lANA de dio
Give us back half of our heritage and our ancestral lands
ਓਏ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ
oe chaMDIga.Dha himAchala te hariANA de dio
Give us back Chandigarh, Himachal, and Haryana [References to territories once part of undivided Punjab]
ਉਏ ਜਿੰਨਾ ਚਿਰ ਸਾਨੂੰ ਸੋਵਰਨਿਟੀ ਦਾ ਰਾਹ ਨਹੀਂ ਦਿੰਦੇ
ue jiMnA chira sAnUM sovaraniTI dA rAha nahIM diMde
As long as you do not grant us the path to sovereignty
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਉਹ ਕੌਣ ਸੀ ਅੱਤਵਾਦੀ ਗਵਾਹੀ ਦੇ ਦਿਓ
uha kauNa sI attavAdI gavAhI de dio
Tell us, who was the terrorist? Provide the testimony
ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ
baMdI siMghAM nUM rihAI de dio
Grant freedom to the [Bandi Singhs: Sikh political prisoners who have completed their sentences but remain jailed]
ਉਏ ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨਹੀਂ ਦਿੰਦੇ
ue jiMnA chira sADe hatthoM hatthaka.DIAM lAha nahIM diMde
As long as you do not unlock the handcuffs from our wrists
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਉਹ ਵੱਡੀ ਸੋਚ ਤੂੰ ਵੱਡੀ ਨੀਤ ਛੋਟੀ ਵਾਲਿਆ
uha vaDDI socha tUM vaDDI nIta ChoTI vAliA
You with the grand schemes but such petty intentions
ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ
kiuM paggAM nAla khahiMdA phiradA TopI vAliA
Why do you keep clashing with the turban, you cap-wearing one? [A metaphorical contrast between Sikh identity and central authority]
ਉਹ ਮੂਸੇ ਆਲੇ ਬਿਨਾਂ ਮੰਗਿਓਂ ਸਲਾਹ ਨਹੀਂ ਦਿੰਦੇ
uha mUse Ale binAM maMgioM salAha nahIM diMde
The one from Moosa [Self-reference to Sidhu's village] doesn't give advice unless asked
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ
nAle iddhara nAle uddhara dunIA ba.DI hisAbI
Playing both sides, the world is very calculative
ਨਿਸ਼ਾਨ ਝੂਲਦੇ ਫਿਰ ਰੋਂਦਾ ਕਿਉਂ ਸੀ ਅੜਬ ਪੰਜਾਬੀ
nisa਼Ana jhUlade phira roMdA kiuM sI a.Daba paMjAbI
The [Nishan Sahib: The sacred Sikh triangular flag] was flying high, so why was the stubborn Punjabi crying?
ਉਏ ਜਿੰਨਾ ਚਿਰ ਅਸੀਂ ਦੋਗਲਿਆਂ ਦੇ ਵਾਹ ਨਹੀਂ ਦਿੰਦੇ
ue jiMnA chira asIM dogaliAM de vAha nahIM diMde
As long as we don't clear out these hypocrites and double-crossers
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਉਹ ਪਾਣੀ ਦਾ ਕੀ ਏ ਪਾਣੀ ਤਾਂ ਪੁਲਾਂ ਥੱਲੋਂ ਵਗਣਾ
uha pANI dA kI e pANI tAM pulAM thalloM vagaNA
What is water? Water will eventually flow under the bridges
ਸਾਨੂੰ ਨਾਲ ਰਲਾ ਲਓ ਲੱਖ ਭਾਵੇਂ ਥੱਲੇ ਨਹੀਂ ਲੱਗਣਾ
sAnUM nAla ralA lao lakkha bhAveM thalle nahIM laggaNA
Walk alongside us if you wish, but we will never be subjugated
ਉਹ ਦਬਕੇ ਦੇ ਨਾਲ ਮੰਗਦੇ ਹੋ ਅਸੀਂ ਤਾਂ ਨਹੀਂ ਦਿੰਦੇ
uha dabake de nAla maMgade ho asIM tAM nahIM diMde
If you try to demand it with threats, we certainly won't give it
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਉਹ ਗੱਲ ਮੰਨਣੀ ਰੋਕਣੀ ਨਿੱਤ ਨਵਾਂ ਹੁਣ ਗਾਣਾ ਆਊ
uha galla maMnaNI rokaNI nitta navAM huNa gANA AU
Whether you agree or try to stop me, a new song will come every day
ਜੇ ਨਾ ਟਲੇ ਫਿਰ ਮੁੜ ਬਲਵਿੰਦਰ ਜਟਾਣਾ ਆਊ
je nA Tale phira mu.Da balaviMdara jaTANA AU
If you don't back down, then [Balwinder Singh Jatana: A militant who assassinated officials to stop the SYL canal construction] will return
ਫਿਰ ਪੁੱਤ ਬੇਗਾਨੇ ਨਹਿਰਾਂ 'ਚ ਡੱਕਾ ਲਾ ਹੀ ਦਿੰਦੇ
phira putta begAne nahirAM 'cha DakkA lA hI diMde
Then the brave sons of others will surely block the canals with debris
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop
ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
onA chira pANI ChaDDo tupakA nahIM diMde
Until then, forget the river flow, we won't give you a single drop

Share

More by Sidhu Moose Wala

View all songs →