Take Notes

by Sidhu Moose Walaft JayB Singh

ਓ ਸਾਡਾ ਸਿੱਧੂ ਐਸੇ ਸਿੱਧੂ ਔਖਾ ਲੱਗਦਾ
o sADA siddhU aise siddhU aukhA laggadA
Oh, our [Sidhu: Self-reference to the artist, Sidhu Moose Wala] is such that he’s hard to stomach
ਪਹਿਲਾਂ ਮਿਹਰਬਾਨੀ ਤੁਹਾਨੂੰ ਬਾਈ ਕਹਿਣਗੇ
pahilAM miharabAnI tuhAnUM bAI kahiNage
First, as a kindness, they will address you as "brother"
ਫੇਰ ਕਹਿਣਾ ਉਹ ਤਾਂ ਬੱਸ ਸਾਡੇ ਸਿਰ 'ਤੇ
phera kahiNA uha tAM bassa sADe sira 'te
Then they’ll claim he only succeeded because of them
ਫੇਰ ਮੇਰੇ ਸਾਲੇ ਉਹ ਬੁਰਾਈ ਕਹਿਣਗੇ
phera mere sAle uha burAI kahiNage
Then those [Saale: Bastards/Betrayers] will start speaking ill of me
ਪਰਖ ਕੇ ਦੇਖੀ ਐ ਔਕਾਤ ਸਭ ਦੀ
parakha ke dekhI ai aukAta sabha dI
I have tested the true worth of everyone
ਸਾਲ ਹੋਇਆ ਮੈਂ ਤਾਂ ਫਾਹੇ ਵੱਢੇ ਹੋਏ ਨੇ
sAla hoiA maiM tAM phAhe vaDDhe hoe ne
It's been a year since I cut off those suffocating ties
ਓ ਦੋ ਤਿੰਨ ਝੂਠ ਮੇਰੇ ਬੁੱਲ੍ਹਾਂ ਲਾ ਲਿਓ
o do tiMna jhUTha mere bullhAM lA lio
Oh, just pin two or three lies upon my lips
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਨਾ ਮੇਰਾ ਸੁਣ ਨੇੜੇ ਆ ਲਾ ਲਿਓ
nA merA suNa ne.De A lA lio
Hearing my name, bring them close to you
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਓ ਬਹੁਤ ਦਿੱਤੀ ਇੱਜ਼ਤਾਂ ਰਾਸ ਨੀ ਆਈ
o bahuta dittI ijja਼tAM rAsa nI AI
Oh, I gave them plenty of respect, but it didn't suit them
ਅੱਲੇ ਪੱਲੇ ਕੱਖ ਨੀ ਹੰਕਾਰੇ ਹੋਏ ਨੇ
alle palle kakkha nI haMkAre hoe ne
They have nothing to their name, yet they are bloated with ego
ਪੈਸੇ ਪਿੱਛੇ ਫਿਰਨ ਤੜਾਉਂਦੇ ਗੱਡੀਆਂ
paise pichChe phirana ta.DAuMde gaDDIAM
They chase money until they wreck their cars
ਮੈਂ ਵੀ ਅੱਠ ਫਾਰਚੂਨਰ 'ਚੋਂ ਤਾਰੇ ਹੋਏ ਨੇ
maiM vI aTTha phArachUnara 'choM tAre hoe ne
I have also stepped out from eight different Fortuners
ਸਾਰ ਦਿਓ ਜੇ ਇਹਨਾਂ ਬਾਝੋਂ ਸਾਰ ਸਕਦੇ
sAra dio je ihanAM bAjhoM sAra sakade
Get by without them if you can manage
ਕਿਸੇ ਬਿਨਾਂ ਖੜ੍ਹੇ ਕਦੋਂ ਗੱਡੇ ਹੋਏ ਨੇ
kise binAM kha.Dhe kadoM gaDDe hoe ne
When have the wheels of progress ever stopped for anyone?
ਓ ਦੋ ਤਿੰਨ ਝੂਠ ਮੇਰੇ ਬੁੱਲ੍ਹਾਂ ਲਾ ਲਿਓ
o do tiMna jhUTha mere bullhAM lA lio
Oh, just pin two or three lies upon my lips
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਨਾ ਮੇਰਾ ਸੁਣ ਨੇੜੇ ਆ ਲਾ ਲਿਓ
nA merA suNa ne.De A lA lio
Hearing my name, bring them close to you
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਓ ਰੱਖਿਓ ਨਾ ਵਹਿਮ ਤੁਹਾਡਾ ਸਾਥ ਦੇਣਗੇ
o rakkhio nA vahima tuhADA sAtha deNage
Oh, don't harbor any delusions that they will stand by you
ਜਿਨ੍ਹਾਂ ਦੇ ਜ਼ਮੀਰ ਭਾਂਡੇ ਖ਼ਾਲੀ ਵਰਗੇ
jinhAM de ja਼mIra bhAMDe kha਼AlI varage
Those whose consciences are like empty vessels
ਜੀਹਦਾ ਚਿੱਤ ਕਰੇ ਪਿੱਛੇ ਪਾ ਕੇ ਲੈ ਜਾਏ
jIhadA chitta kare pichChe pA ke lai jAe
Whosoever desires can hitch them to the back and drive away
ਬੰਦੇ ਸਰਪੰਚਾਂ ਦੀ ਟਰਾਲੀ ਵਰਗੇ
baMde sarapaMchAM dI TarAlI varage
Men who are like a [Sarpanch: Head of a village council]’s communal tractor-trailer
ਦੋਗਲੇ ਦੀ ਜੀਭ ਹੈਨੀ ਪੈਰ ਝੂਠ ਦੇ
dogale dI jIbha hainI paira jhUTha de
The two-faced have no tongue and the feet of a liar
ਰਾਤ ਦੇ ਵਪਾਰੀ ਸੁਬ੍ਹਾ ਲੱਦੇ ਹੋਏ ਨੇ
rAta de vapArI subhA ladde hoe ne
Traders of the night who are packed up and gone by morning
ਓ ਦੋ ਤਿੰਨ ਝੂਠ ਮੇਰੇ ਬੁੱਲ੍ਹਾਂ ਲਾ ਲਿਓ
o do tiMna jhUTha mere bullhAM lA lio
Oh, just pin two or three lies upon my lips
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਨਾ ਮੇਰਾ ਸੁਣ ਨੇੜੇ ਆ ਲਾ ਲਿਓ
nA merA suNa ne.De A lA lio
Hearing my name, bring them close to you
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਓ ਕਈ ਕਲਾਕਾਰਾਂ ਨੇ ਥਰੈਟ ਭੇਜਿਆ
o kaI kalAkArAM ne tharaiTa bhejiA
Oh, many artists sent me threats
ਡੱਬੇ 'ਚ ਲਾਏ ਇੱਕ ਸ਼ੋਅ ਕਰਕੇ
Dabbe 'cha lAe ikka sa਼oa karake
Just because I put them in their place during a show
ਬੜਿਆਂ ਨੇ ਜ਼ੋਰ ਲਾਇਆ ਸਾਨ੍ਹ ਸਿੱਟਣਾ
ba.DiAM ne ja਼ora lAiA sAnha siTTaNA
Many tried their best to bring down this stallion
ਦੱਬੇ ਨੀ ਪੁੱਤ ਪਿੱਛੇ ਪਿਓ ਕਰਕੇ
dabbe nI putta pichChe pio karake
But the son didn't back down because his father stands behind him
ਬਿਨਾਂ ਕਿਸੇ ਸਕੀਰੀ ਮੇਰੇ ਚਾਚੇ ਬਣ ਗਏ
binAM kise sakIrI mere chAche baNa gae
Without any blood relation, they tried to act like my elders
ਅਸੀਂ ਘੇਰਾ ਘਾਲ ਪਾ ਕੇ ਸੱਦੇ ਹੋਏ ਨੇ
asIM gherA ghAla pA ke sadde hoe ne
I have summoned them all by surrounding them in my circle
ਓ ਦੋ ਤਿੰਨ ਝੂਠ ਮੇਰੇ ਬੁੱਲ੍ਹਾਂ ਲਾ ਲਿਓ
o do tiMna jhUTha mere bullhAM lA lio
Oh, just pin two or three lies upon my lips
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded
ਨਾ ਮੇਰਾ ਸੁਣ ਨੇੜੇ ਆ ਲਾ ਲਿਓ
nA merA suNa ne.De A lA lio
Hearing my name, bring them close to you
ਪਹਿਲਾਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
pahilAM kahiNA mittarAM ne ChaDDe hoe ne
First, say that [Mitran: Yours truly/This friend] has been discarded

Share

More by Sidhu Moose Wala

View all songs →