Ultimatum (Intro)
ਦਸਤਖ਼ਤ ਮੈਂ ਕਰੇ ਹੋਏ ਨੇ ਸਮਿਆਂ ਦੇ ਕੋਰੇ ਕਾਗਜ਼ ‘ਤੇ ਮੇਰਾ ਇਕਰਾਰਨਾਮਾ ਵੀ ਦਰਜ ਹੈ ਪਰ ਕਿਸੇ ਪਿਓ ਦੇ ਪੁੱਤ ਨਾਲ ਨਹੀਂ ਜਾਂ ਕਿਸੇ ਚੱਗਲ ਜਾਂ ਛਲਾਰੂ ਨਾਲ ਨਹੀਂ ਮੇਰਾ ਕਰਾਰ ਉਸ ਪਰਮਾਤਮਾ ਨਾਲ ਹੈ ਜਿਸਨੂੰ ਅਸੀਂ ਸਾਰੇ ਪਰਮਾਤਮਾ ਕਹਿੰਦੇ ਹਾਂ ਸੋ ਆਮ ਤੇ ਖ਼ਾਸ ਨੂੰ ਅੱਜ ਐਲਾਨ ਆ ਕਿ ਸ਼ੁਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲਾ ਨਾ ਕਿਸੇ ਨਾਲ ਬੱਝਿਆ ਸੀ ਤੇ ਨਾ ਹੀ ਕਿਸੇ ਨਾਲ ਬੱਝਿਆ ਹੈ ਸਿੱਧੂ ਸਿੱਧਾ ਹੈ ਪਰ ਸਿੱਧੂ ਖੁੱਲ੍ਹਾ ਸਾਨ੍ਹ ਵੀ ਹੈ ਸਿੱਧੂ ਵੱਜੂ ਤਾਂ ਸਿੱਧਾ ਹਿੱਕ ਵਿਚ ਵੱਜੂ ਸੋ ਮੇਰੀ ਜਾਨ ਕਾਲਜੇ ‘ਚ ਜਾਨ ਰੱਖਿਓ ਤੇ ਬਾਕੀ ਅਤਾ-ਪਤਾ ਦੱਸ ਕੇ ਆਇਓ ਕਲਮ ਤੇ ਉਂਗਲਾਂ ਦੀ ਪਕੜ ਵੀ ਪੂਰੀ ਹੈ ਬੰਦੂਕ ਦੇ ਘੋੜੇ ‘ਤੇ ਵੀ ਪਕੜ ਪਰਮਾਤਮਾ ਨੇ ਉਨੀ ਹੀ ਬਖ਼ਸ਼ੀ ਹੈ ਚੌਹੋਂ ਪਾਸਿਓਂ ਭੁਲੇਖੇ ਕੱਢ ਦਿਆਂਗੇ ਕਾਲ ਦੀ ਕਲਮ ਵਰਤਮਾਨ ਦੀ ਸਿਆਹੀ ਤੇ ਆਉਂਦੇ ਭਵਿੱਖ ਦੀ ਮੇਰੇ ਅਦਬ ਦੀ ਚੜ੍ਹਦੀ ਕਲਾ ਮੇਰੇ ਉਸ ਪਰਮਾਤਮਾ ਦੀ ਨਜ਼ਰ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਹੈ ਤੇ ਮੇਰੇ ਉਸੇ ਵਾਹਿਗੁਰੂ ਦੀ ਦਾਤ ਹੈ
dasatakha਼ta maiM kare hoe ne samiAM de kore kAgaja਼ ‘te merA ikarAranAmA vI daraja hai para kise pio de putta nAla nahIM jAM kise chaggala jAM ChalArU nAla nahIM merA karAra usa paramAtamA nAla hai jisanUM asIM sAre paramAtamA kahiMde hAM so Ama te kha਼Asa nUM ajja ailAna A ki sa਼ubhadIpa siMgha siddhU yAnI ki siddhU mUsevAlA nA kise nAla bajjhiA sI te nA hI kise nAla bajjhiA hai siddhU siddhA hai para siddhU khullhA sAnha vI hai siddhU vajjU tAM siddhA hikka vicha vajjU so merI jAna kAlaje ‘cha jAna rakkhio te bAkI atA-patA dassa ke Aio kalama te uMgalAM dI paka.Da vI pUrI hai baMdUka de gho.De ‘te vI paka.Da paramAtamA ne unI hI bakha਼sa਼I hai chauhoM pAsioM bhulekhe kaDDha diAMge kAla dI kalama varatamAna dI siAhI te AuMde bhavikkha dI mere adaba dI cha.DhadI kalA mere usa paramAtamA dI naja਼ra hai usa paramAtamA dA sa਼ukarAnA hai te mere use vAhigurU dI dAta hai
I have etched my signatures upon the blank pages of time
My solemn covenant is officially recorded as well
But it is not signed with any [Putt: son/offspring] of a mere man
Nor with any [Chaggal: a petty, foolish person] or [Chalaru: an immature, pretender/show-off]
My contract is with that Supreme Soul whom we all call God
So, this is a proclamation today for both the commoner and the elite
That Shubhdeep Singh Sidhu, known as Sidhu Moose Wala [Self-reference to the artist]
Was never bound by anyone, nor remains tethered to any master
Sidhu is straightforward, but Sidhu is also a [Khulla Saanh: an untethered, powerful bull]
When Sidhu strikes, he will strike directly into the chest
So, my dear rivals, keep your courage held tight in your hearts
And ensure you leave your whereabouts behind before you come for me
My grip between the pen and my fingers is absolute
And the Almighty has blessed me with an equal mastery over the trigger of a gun
I shall shatter all illusions from every direction
The pen of Destiny, the ink of the Present, and the dawning of the Future
The [Chardi Kala: eternal optimism and high spirits] of my respect is the gaze of that Divine
I am grateful to that Supreme Creator
And this is the blessed gift of my [Waheguru: the Sikh term for the Almighty; the Wondrous Enlightener]