Velly Banda
ਹੋ ਜਿਗਰੇ ਫ਼ੌਲਾਦਾਂ ਨੂੰ ਨਾ ਲੋੜ ਲੋਹੇ ਦੀ
ho jigare pha਼aulAdAM nUM nA lo.Da lohe dI
Hearts of steel have no need for iron armor
ਅਸਲੇ ਦੀ ਮੰਗ ਤਾਂ ਮਲੰਗ ਕਰਦੇ
asale dI maMga tAM malaMga karade
Only the [Malang: wandering mendicants/reckless ones] beg for weapons

ਸਦਾ ਹੀ ਅਸੂਲਾਂ ਲਈ ਲੜਨ ਸੂਰਮੇ
sadA hI asUlAM laI la.Dana sUrame
Warriors always fight for their principles
ਕਦੇ ਨਾਰੀਆਂ ਦੇ ਪਿੱਛੇ ਨਹੀਂਓਂ ਜੰਗ ਕਰਦੇ
kade nArIAM de pichChe nahIMoM jaMga karade
They never wage wars over women
ਪੱਗ ਮਰਦ ਦੀ ਸ਼ਾਨ ਜੱਗ ਫ਼ਨ ਬਣਦੀ
pagga marada dI sa਼Ana jagga pha਼na baNadI
A man’s turban is his glory and the world's pride
ਕਦੇ ਚੁੰਨੀ ਦਾ ਮੜਾਸਾ ਗੁੱਝ ਹੋ ਨਹੀਂ ਸਕਦਾ
kade chuMnI dA ma.DAsA gujjha ho nahIM sakadA
A [Chunni: traditional scarf/veil representing a woman's honor] can never be tied like a warrior's head-wrap
ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ
ho vailI baMdA kare nA janAnI bAja਼IAM
A true [Velly: a respected outlaw/tough man] doesn't indulge in womanizing
ਤੇ ਕਦੇ ਆਸ਼ਿਕ ਰੰਨਾਂ ਦਾ ਵੈਲੀ ਹੋ ਨਹੀਂ ਸਕਦਾ
te kade Asa਼ika raMnAM dA vailI ho nahIM sakadA
And a man enslaved by women can never be a [Velly: a respected outlaw/tough man]
ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ
vailI baMdA kare nA janAnI bAja਼IAM

ਜਿਹੜਾ ਅੱਲੜ ਦੀ ਚੁੰਨੀ ਦਾ ਸਤਾਰਾ ਬਣਿਆ
jiha.DA alla.Da dI chuMnI dA satArA baNiA
He who becomes a mere sequin on a young girl’s [Chunni: traditional scarf/veil]
ਉਹਨੇ ਕਿੱਥੋਂ ਵੈਰੀਆਂ ਦੇ ਪੈਰ ਕੱਢਣੇ
uhane kitthoM vairIAM de paira kaDDhaNe
How could he ever uproot the feet of his enemies?
ਚਾਹੀਦੀ ਦਲੇਰੀ ਜੇ ਸ਼ਿਕਾਰ ਕਰਨਾ
chAhIdI dalerI je sa਼ikAra karanA
One needs sheer audacity to go on a hunt
ਨਾ ਕਰਕੇ ਸਲਾਹਾਂ ਲਏ ਜਾਣ ਬਦਲੇ
nA karake salAhAM lae jANa badale
Revenge is never taken by seeking consensus
ਗੱਲ ਪਿੱਠ ਪਿੱਛੇ ਕਰਨੀ ਸੁਆਦ ਜਿਸਦਾ
galla piTTha pichChe karanI suAda jisadA
He who finds pleasure in talking behind backs
ਸਿੱਧੇ ਮੱਥੇ ਰੌਂਦ ਇੱਕ [?] ਹੋ ਨਹੀਂ ਸਕਦਾ
siddhe matthe rauMda ikka [?] ho nahIM sakadA
Can never fire a bullet straight at the forehead
ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ
ho vailI baMdA kare nA janAnI bAja਼IAM
A true [Velly: a respected outlaw/tough man] doesn't indulge in womanizing
ਤੇ ਕਦੇ ਆਸ਼ਿਕ ਰੰਨਾਂ ਦਾ ਵੈਲੀ ਹੋ ਨਹੀਂ ਸਕਦਾ
te kade Asa਼ika raMnAM dA vailI ho nahIM sakadA
And a man enslaved by women can never be a [Velly: a respected outlaw/tough man]
ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ
vailI baMdA kare nA janAnI bAja਼IAM
A true [Velly: a respected outlaw/tough man] doesn't indulge in womanizing
ਤੇ ਕਦੇ ਆਸ਼ਿਕ ਰੰਨਾਂ ਦਾ ਵੈਲੀ ਹੋ ਨਹੀਂ ਸਕਦਾ
te kade Asa਼ika raMnAM dA vailI ho nahIM sakadA
And a man enslaved by women can never be a [Velly: a respected outlaw/tough man]
ਹੋ ਵੈਰੀਆਂ ਦਾ ਮਾਰਿਆ ਕਦੇ ਨਾ ਮਰਦਾ
ho vairIAM dA mAriA kade nA maradA
One struck by enemies never truly dies
ਭਾਵੇਂ ਦਿਨ ਵਿੱਚ ਕਿੰਨੇ ਵੈਰ ਖੱਟਦਾ
bhAveM dina vichcha kiMne vaira khaTTadA
No matter how many feuds he earns in a day
ਸੂਰਮਾ ਜੋ ਜਿਸਮਾਂ ਦੀ ਖ਼ੈਰ ਗਿੱਝ ਜਾਏ
sUramA jo jisamAM dI kha਼aira gijjha jAe
A warrior who gets used to begging for the safety of his body
ਹੁੰਝਿਆ ਜਾਂਦਾ ਉਹ ਬਹੁਤਾ ਨਹੀਂਓਂ ਕੱਟਦਾ
huMjhiA jAMdA uha bahutA nahIMoM kaTTadA
Is swept away quickly and doesn't last long
ਮਿਰਜ਼ੇ ਦਾ ਭਾਵੇਂ ਆਇਆ ਲੱਗ ਰੁਤਬਾ
miraja਼e dA bhAveM AiA lagga rutabA
Mirza may have reached a high status in legend
ਪਰ ਸੁੱਚੇ ਜੱਗੇ ਦੁੱਲੇ ਨੂੰ ਉਹ ਛੋਹ ਨਹੀਂ ਸਕਦਾ
para suchche jagge dulle nUM uha Choha nahIM sakadA
But he can never touch the legacy of Sucha, Jagga, or Dulla [Folk heroes known for honor and rebellion]
ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ
ho vailI baMdA kare nA janAnI bAja਼IAM
A true [Velly: a respected outlaw/tough man] doesn't indulge in womanizing
ਤੇ ਕਦੇ ਆਸ਼ਿਕ ਰੰਨਾਂ ਦਾ ਵੈਲੀ ਹੋ ਨਹੀਂ ਸਕਦਾ
te kade Asa਼ika raMnAM dA vailI ho nahIM sakadA
And a man enslaved by women can never be a [Velly: a respected outlaw/tough man]
ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ
vailI baMdA kare nA janAnI bAja਼IAM
A true [Velly: a respected outlaw/tough man] doesn't indulge in womanizing
ਤੇ ਕਦੇ ਆਸ਼ਿਕ ਰੰਨਾਂ ਦਾ ਵੈਲੀ ਹੋ ਨਹੀਂ ਸਕਦਾ
te kade Asa਼ika raMnAM dA vailI ho nahIM sakadA
And a man enslaved by women can never be a [Velly: a respected outlaw/tough man]
ਹੋ ਝਾਕ ਜੇ ਕੋਈ ਮਾੜੀ ਸਿੱਧੂ ਮੂਸੇ ਵਾਲੇ ਵੱਲ
ho jhAka je koI mA.DI siddhU mUse vAle valla
If anyone casts an evil eye toward [Sidhu Moose Wala: self-reference to the artist]
ਉਹਨੂੰ ਟੰਗ ਦਈਏ ਜੂਹਾਂ ਕਰ ਦਈਏ ਸੁੰਨੀਆਂ
uhanUM TaMga daIe jUhAM kara daIe suMnIAM
We will hang him high and leave his lands desolate
ਵੈਲੀ ਸਦਾ ਚੁੰਨੀਆਂ ਦੀ ਰਾਖੀ ਕਰਦੇ
vailI sadA chuMnIAM dI rAkhI karade
[Velly: Respected outlaws] always protect the [Chunni: a woman’s veil/honor]
ਅੱਲੜਾਂ ਦੇ ਸਿਰਾਂ ਤੋਂ ਨਾ ਲਾਉਣ ਚੁੰਨੀਆਂ
alla.DAM de sirAM toM nA lAuNa chuMnIAM
They don't snatch the [Chunni: a woman’s veil/honor] from the heads of young maidens
ਚੰਗਿਆਂ ਕੰਮਾਂ ਦਾ ਰਹਿੰਦਾ ਨਾਮ ਅੰਤ ਨੂੰ
chaMgiAM kaMmAM dA rahiMdA nAma aMta nUM
In the end, only good deeds leave a lasting name
ਨਹੀਂਓਂ ਕਿਸੇ ਦੀ ਮਜਾਲ ਕੋਈ ਖੋਹ ਨਹੀਂ ਸਕਦਾ
nahIMoM kise dI majAla koI khoha nahIM sakadA
No one has the audacity to steal that legacy away