Watch Out

by Sidhu Moose Walaft Sikander Kahlon

ਹੱਥ ਚੈੱਕ ਨੇ ਬਾਰਾਂ ਸਾਡੇ ਨਾਲ ਹੰਢੀਆਂ ਵਰਤੀਆਂ ਨੇ
hattha chaikka ne bArAM sADe nAla haMDhIAM varatIAM ne
Our hands have tested the twelve-bores; we’ve lived through it all
ਸਾਡੇ ਮੋਢੇ ਚੱਕੀਆਂ ਰਫ਼ਲਾਂ ਜਾਂ ਬੱਸ ਅਰਥੀਆਂ ਨੇ
sADe moDhe chakkIAM rapha਼lAM jAM bassa arathIAM ne
Only rifles or funeral biers have graced these shoulders of ours
ਸਾਡੇ ਲਈ ਤਾਂ ਬਦਲੇ ਹੁਣ ਤਿਉਹਾਰਾਂ ਦੇ
sADe laI tAM badale huNa tiuhArAM de
For us, the meaning of festivals has changed forever
ਜਿੰਨਾ ਚਿਰ ਨਹੀਂ ਹੁੰਦੇ ਪੂਰੇ ਘਰ ਕੋਈ ਵੜਦਾ ਨਹੀਂ
jiMnA chira nahIM huMde pUre ghara koI va.DadA nahIM
Until the mission is complete, no one returns home
ਹੋ ਕੇ ਤਕੜੇ ਰਹਿਓ ਐਲਾਨ ਐ ਮੇਰਾ ਵੈਰੀਆਂ ਨੂੰ
ho ke taka.De rahio ailAna ai merA vairIAM nUM
Stay strong and stay ready, this is my declaration to my enemies
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
thonUM jiuNa nahIM diMdA jiMnA chira maiM maradA nahIM
I won't let you live a moment of peace as long as I draw breath
ਜੇ ਤੁਹਾਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
je tuhADe hatthe A giA tAM mainUM bakha਼sa਼io nA
If I ever fall into your hands, show me no mercy
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
je mere hatthe A gae tAM maiM ChaDDadA nahIM
But if you fall into mine, know that I won't let you go
ਮੈਂ ਸੁਣਿਆ ਤੁਹਾਡੇ ਕੋਲ ਵੀ ਬੰਦੇ ਬਹੁਤ ਸਿਆਣੇ ਨੇ
maiM suNiA tuhADe kola vI baMde bahuta siANe ne
I’ve heard you also have some very clever men on your side
ਸਾਡੇ ਕੋਲ ਵੀ 30 ਕੋਰੀਅਨ ਮੇਡ ਜ਼ਿਗਾਨੇ ਨੇ
sADe kola vI 30 korIana meDa ja਼igAne ne
But I have thirty Korean-made Ziganas [Ziganas: a brand of semi-automatic pistols]
ਜੇ ਹੋ ਗਏ ਟਾਕਰੇ ਸਿੱਧੀਆਂ ਮੱਥੇ ਨੂੰ ਆਉਣਗੀਆਂ
je ho gae TAkare siddhIAM matthe nUM AuNagIAM
If we clash, the bullets will fly straight for the forehead
ਜੇ ਹੋਇਆ ਡਰਾਉਣਾ ਨੇਫ਼ੇ 'ਚੋਂ ਮੈਂ ਕੱਢਦਾ ਨਹੀਂ
je hoiA DarAuNA nepha਼e 'choM maiM kaDDhadA nahIM
If it’s meant to be a nightmare, I won't hesitate to pull from the waist
ਹੋ ਕੇ ਤਕੜੇ ਰਹਿਓ ਐਲਾਨ ਐ ਮੇਰਾ ਵੈਰੀਆਂ ਨੂੰ
ho ke taka.De rahio ailAna ai merA vairIAM nUM
Stay strong and stay ready, this is my declaration to my enemies
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
thonUM jiuNa nahIM diMdA jiMnA chira maiM maradA nahIM
I won't let you live a moment of peace as long as I draw breath
ਜੇ ਤੁਹਾਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
je tuhADe hatthe A giA tAM mainUM bakha਼sa਼io nA
If I ever fall into your hands, show me no mercy
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
je mere hatthe A gae tAM maiM ChaDDadA nahIM
But if you fall into mine, know that I won't let you go
ਹੋ ਕੇ ਤਕੜੇ ਰਹਿਓ ਐਲਾਨ ਐ ਮੇਰਾ ਵੈਰੀਆਂ ਨੂੰ
ho ke taka.De rahio ailAna ai merA vairIAM nUM
Stay strong and stay ready, this is my declaration to my enemies
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
thonUM jiuNa nahIM diMdA jiMnA chira maiM maradA nahIM
I won't let you live a moment of peace as long as I draw breath
ਜੇ ਤੁਹਾਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
je tuhADe hatthe A giA tAM mainUM bakha਼sa਼io nA
If I ever fall into your hands, show me no mercy
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
je mere hatthe A gae tAM maiM ChaDDadA nahIM
But if you fall into mine, know that I won't let you go
ਸਿਕੰਦਰ ਕਾਹਲੋਂ ਸਿੱਧੂ ਮੂਸੇ ਵਾਲਾ ਕਾਲਾ ਕੁੜਤਾ ਜ਼ਨਾਬ
sikaMdara kAhaloM siddhU mUse vAlA kAlA ku.DatA ja਼nAba
Sikander Kahlon [Self-reference to the rapper], Sidhu Moose Wala [Self-reference], the man in the black kurta, sir
ਕਾਹਲੋਂ ਕਰੇ ਫੋਨ ਬਾਡੀ ਡੁੱਬ ਗਈ ਚਨਾਬ
kAhaloM kare phona bADI Dubba gaI chanAba
Kahlon makes the call, the body is submerged in the Chenab [Chenab: a major river, historically associated with tragic legends and disposing of secrets]
ਵੈਰੀ ਕਿਤੇ ਦਫ਼ਨ ਅਸਦ ਦੀ ਮਾਰ
vairI kite dapha਼na asada dI mAra
Enemies are buried somewhere, struck down by the sword
ਸਿਰ ਉੱਤੇ ਕਫ਼ਨ ਮੈਂ ਹਾਲੇ ਵੀ ਤਿਆਰ
sira utte kapha਼na maiM hAle vI tiAra
A shroud is upon my head, yet I am still prepared
ਯਾ ਮੈਂ ਨਹੀਂ ਯਾ ਤੂੰ ਨਹੀਂ ਦਵਾਂ ਕਦੇ ਸੂ ਨਹੀਂ
yA maiM nahIM yA tUM nahIM davAM kade sU nahIM
It’s either me or it’s you, I’ll never leave a trace or a clue
ਕੀਤੀ ਯਾਰ ਮਾਰ ਤੂੰ ਦਿਖਾਉਣ ਜੋਗਾ ਮੂੰਹ ਨਹੀਂ
kItI yAra mAra tUM dikhAuNa jogA mUMha nahIM
You betrayed your brothers, you’re not fit to show your face anymore
ਜੱਟ ਬੰਦਾ ਮੈਂ ਕੋਈ ਮੰਨਦਾ ਨਹੀਂ ਟੂਣੇ
jaTTa baMdA maiM koI maMnadA nahIM TUNe
I am a [Jatt: a member of the land-owning agricultural community known for pride and lifestyle], I don't believe in spells or charms
ਵੈਰੀ ਪੂਰਾ ਹੋ ਜਾਵੇ ਭਾਵੇਂ ਅੱਧਾ ਮੂਹਰੇ
vairI pUrA ho jAve bhAveM addhA mUhare
Whether the enemy is fully before me or just a shadow, I’ll finish him
ਐਸ਼ ਵਿੱਚ ਰਾਤ ਕੱਟਾ ਸੌਂ ਕੇ ਸਵੇਰ
aisa਼ vichcha rAta kaTTA sauM ke savera
I spend my nights in luxury and sleep until the morning
ਤੁਰਦਾ ਗਲੀ ‘ਚ ਜਿਵੇਂ ਤੁਰਦਾ ਏ ਸ਼ੇਰ
turadA galI ‘cha jiveM turadA e sa਼era
Then I walk through the streets with the gait of a lion
ਕਦੇ ਵੀ ਗ਼ੁਲਾਮੀ ਮੈਨੂੰ ਹੋਣੀ ਨਹੀਂ ਕਬੂਲ
kade vI ga਼ulAmI mainUM hoNI nahIM kabUla
I will never accept a life of slavery or submission
ਰੂਲ ਹੈ ਅਸੂਲ ਮੇਰਾ ਇੱਕ ਹੀ ਵਜੂਦ
rUla hai asUla merA ikka hI vajUda
My rule is my principle; it is my entire existence
ਮੁੱਕੇ ਦੁਸ਼ਮਣ ਨਹੀਂ ਮੁੱਕਿਆ ਬਰੂਦ
mukke dusa਼maNa nahIM mukkiA barUda
The enemies may perish, but my gunpowder never runs out
ਨਿਕਲੇ ਜਲੂਸ ਮੈਂ ਦਾਊਦ ਜਿਵੇਂ ਜਾਲੂਤ
nikale jalUsa maiM dAUda jiveM jAlUta
I cause a spectacle like David against Goliath
ਨਿਭਦੀ ਨਹੀਂ ਸੱਚਿਆਂ ਦੀ ਸਾਰਿਆਂ ਨਾਲ
nibhadI nahIM sachchiAM dI sAriAM nAla
The path of the truthful isn't compatible with everyone
ਮੇਰੀ ਕਿਰਪਾਨ ਕਹੇ ਮੈਨੂੰ ਆਰ ਜਾਂ ਪਾਰ
merI kirapAna kahe mainUM Ara jAM pAra
My blade tells me it’s either do or die
ਸਰੀਰ ਦੇ ਗਏ ਤੇ ਨਾ ਹੋਏ ਅਫ਼ਸੋਸ
sarIra de gae te nA hoe apha਼sosa
I won't regret it if this physical body perishes
ਜ਼ਮੀਰ ਜੇ ਮਰੇ ਉਹਨੂੰ ਕਹਿੰਦੇ ਨੇ ਮੌਤ
ja਼mIra je mare uhanUM kahiMde ne mauta
But if the conscience dies, that is what I call true death
ਬਾਗ਼ੀ ਨੇ ਮੁੰਡੇ ਸਾਡੀ ਗਰਮ ਜ਼ਬਾਨੀ
bAga਼I ne muMDe sADI garama ja਼bAnI
We are rebel boys, our tongues are laced with fire
ਅਮਰ ਕਹਾਣੀ ਐ ਫ਼ਜ਼ਰ ਪੁਰਾਣੀ ਐ
amara kahANI ai pha਼ja਼ra purANI ai
It’s an eternal story, an old dawn rising
ਓ ਪਾ ਕੇ ਪੋਸਟਰ ਜਾਨਾ ਰਹਿਓ ਨਾ ਐਵੇਂ ਉਡੀਕਾਂ 'ਤੇ
o pA ke posaTara jAnA rahio nA aiveM uDIkAM 'te
Oh, don't just sit there waiting because you saw a poster
ਹਰ ਚੌਥੇ ਮਹੀਨੇ ਮਿਲੂਗਾ ਕੋਰਟ ਤਰੀਕਾਂ 'ਤੇ
hara chauthe mahIne milUgA koraTa tarIkAM 'te
You’ll find me at the court hearings every fourth month
ਓ ਜਿੱਥੇ ਚਿੱਤ ਕੀਤਾ ਉੱਥੇ ਆ ਕੇ ਜਦ ਵੀ ਟੱਕਰ ਲਿਓ
o jitthe chitta kItA utthe A ke jada vI Takkara lio
Oh, whenever you feel the urge, come and clash with me anywhere
ਜਿੱਥੇ ਜਾਨਾ ਆਉਣਾ ਕਿਸੇ ਕੋਲੋਂ ਕੋਈ ਪਰਦਾ ਨਹੀਂ
jitthe jAnA AuNA kise koloM koI paradA nahIM
I hide from no one, wherever I come or go
ਹੋ ਕੇ ਤਕੜੇ ਰਹਿਓ ਐਲਾਨ ਐ ਮੇਰਾ ਵੈਰੀਆਂ ਨੂੰ
ho ke taka.De rahio ailAna ai merA vairIAM nUM
Stay strong and stay ready, this is my declaration to my enemies
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
thonUM jiuNa nahIM diMdA jiMnA chira maiM maradA nahIM
I won't let you live a moment of peace as long as I draw breath
ਜੇ ਤੁਹਾਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
je tuhADe hatthe A giA tAM mainUM bakha਼sa਼io nA
If I ever fall into your hands, show me no mercy
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
je mere hatthe A gae tAM maiM ChaDDadA nahIM
But if you fall into mine, know that I won't let you go
ਹੋ ਕੇ ਤਕੜੇ ਰਹਿਓ ਐਲਾਨ ਐ ਮੇਰਾ ਵੈਰੀਆਂ ਨੂੰ
ho ke taka.De rahio ailAna ai merA vairIAM nUM
Stay strong and stay ready, this is my declaration to my enemies
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
thonUM jiuNa nahIM diMdA jiMnA chira maiM maradA nahIM
I won't let you live a moment of peace as long as I draw breath
ਜੇ ਤੁਹਾਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
je tuhADe hatthe A giA tAM mainUM bakha਼sa਼io nA
If I ever fall into your hands, show me no mercy
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
je mere hatthe A gae tAM maiM ChaDDadA nahIM
But if you fall into mine, know that I won't let you go

Share

More by Sidhu Moose Wala

View all songs →