Who's Bad
by Sidhu Moose Walaft Jay Milli, Virdi Mazaria
ਹੂਜ਼ ਬੈਡ ਹੂਜ਼ ਬੈਡ
hUja਼ baiDa hUja਼ baiDa
Who's bad, who's bad?
ਆਈ ਮਾ ਪੁੱਲ ਅੱਪ ਆਨ ਯੋਰ ਬਲੌਕ ਹੂਜ਼ ਬੈਡ
AI mA pulla appa Ana yora balauka hUja਼ baiDa
I'mma pull up on your block, who's bad?
ਲਾ ਹੂਜ਼ ਬੈਡ ਲਾ ਹੂਜ਼ ਬੈਡ
lA hUja਼ baiDa lA hUja਼ baiDa
Look, who's bad, look, who's bad?
ਆਈ ਮਾ ਪੁੱਲ ਅੱਪ ਆਨ ਯੋਰ ਬਲੌਕ ਹੂਜ਼ ਬੈਡ
AI mA pulla appa Ana yora balauka hUja਼ baiDa
I'mma pull up on your block, who's bad?
ਓ ਲੋ-ਕੀ ਰਹਿਣਾ ਸੀ ਸੁਭਾਅ ਮੁੱਢ ਤੋਂ
o lo-kI rahiNA sI subhAa muDDha toM
Oh, staying low-key was my nature from the very start,
ਕਈਆਂ ਨੂੰ ਸੀ ਵਹਿਮ ਨੀ ਮੈਂ ਗੋਡੇ ਕਰ ਲਏ
kaIAM nUM sI vahima nI maiM goDe kara lae
Some had the delusion that I was the one who had knelt,
ਮਾੜੇ ਟਾਈਮ ‘ਚ ਸੀ ਜਿਹੜੇ ਅੱਖਾਂ ਕਰਦੇ
mA.De TAIma ‘cha sI jiha.De akkhAM karade
Those who used to glare at me during my dark days,
ਨੀ ਮੇਰਾ ਚੰਗਾ ਟਾਈਮ ਆਇਆ ਉਹ ਮੈਂ ਗੋਡੇ ਕਰ ਲਏ
nI merA chaMgA TAIma AiA uha maiM goDe kara lae
Now that my good times have arrived, I've made them kneel before me.
ਹੱਥ ਬੰਨ੍ਹਿਆ ਨਾ ਦਿੱਤੇ ਹੱਕ ਹੱਥਾਂ ਵਿਚ ਨੀ
hattha baMnhiA nA ditte hakka hatthAM vicha nI
I didn't fold my hands in prayer; I took my rights into my own hands,
ਕਰਦੇ ਨੇ ਪੈਰੀਂ ਹੁਣ ਮੈਡ ਹੋ ਗਿਆ
karade ne pairIM huNa maiDa ho giA
The ones who once mocked me are now at my feet, I’ve gone mad with power.
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
chaMgiAM dA kare sAlI yUja਼ dunIA
The damn world just uses those who are too good, [Saali: a playful yet stinging curse word here used to vent frustration at the world]
ਤਾਂਹੀਓਂ ਹੁੰਦਾ ਹੁੰਦਾ ਹੁੰਦਾ ਨੀ ਮੈਂ ਬੈਡ ਹੋ ਗਿਆ
tAMhIoM huMdA huMdA huMdA nI maiM baiDa ho giA
That’s why, that’s why, [Ni/Nee: a gender-specific vocative used to address a woman directly], I’ve turned bad.
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
chaMgiAM dA kare sAlI yUja਼ dunIA
The damn world just uses those who are too good,

ਆਈ ਰੀਅਲੀ ਵਾਕਡ ਅਲੋਨ ਸਲੋਲੀ ਅੱਪ ਆਨ ਦੀਜ਼ ਰੋਡਸ
AI rIalI vAkaDa alona salolI appa Ana dIja਼ roDasa
I really walked alone slowly up on these roads
ਇਫ ਇਟ ਵਾਜ਼ਨਟ ਫੋਰ ਮਾਈ ਬਰੋਸ ਇਟ ਵੁੱਡ ਹੈਵ ਟੇਕਨ ਮਾਈ ਸੋਲ
ipha iTa vAja਼naTa phora mAI barosa iTa vuDDa haiva Tekana mAI sola
If it wasn't for my bros it would have taken my soul
ਮਿਅਰਲੀ ਪ੍ਰੇਅਡ ਮੋਡ ਆਈ ਐਮ ਰੀਅਲੀ ਟੇਕਿੰਗ ਕੰਟਰੋਲ
miaralI preaDa moDa AI aima rIalI TekiMga kaMTarola
Merely prayed mode I am really taking control
ਟੇਕ ਦਾ ਸਟੇਕ ਆਈ ਵਿਲ ਨੇਵਰ ਫੋਲਡ ਮੋਨਕਲੇਅਰ ਕੌਜ਼ ਇਟ ਬੀ ਕੋਲਡ
Teka dA saTeka AI vila nevara pholaDa monakaleara kauja਼ iTa bI kolaDa
Take the stake I will never fold Moncler 'cause it be cold
ਯੇ ਆਈ ਡੋਨਟ ਰੀਅਲੀ ਟਰੱਸਟ ਨੋ ਵਨ
ye AI DonaTa rIalI TarassaTa no vana
Yeah I don't really trust no one
ਨੋ ਯੂ ਕਾਂਟ ਡੂ ਨਥਿੰਗ ਫੋਰ ਮੀ ਯੇ
no yU kAMTa DU nathiMga phora mI ye
No you can't do nothing for me yeah
ਆਈ ਡੋਨਟ ਰੀਅਲੀ ਟਰੱਸਟ ਨੋ ਵਨ
AI DonaTa rIalI TarassaTa no vana
I don't really trust no one
ਨੋ ਯੂ ਡੋਨਟ ਡੂ ਨਥਿੰਗ ਫੋਰ ਫ੍ਰੀ ਯੇ
no yU DonaTa DU nathiMga phora phrI ye
No you don't do nothing for free yeah
ਆਈ ਗੌਟ ਅ ਹਾਰਟ ਫੁੱਲ ਆਫ ਆਇਰਨ ਓਨਲੀ ਟੈਨ ਮੈਨ
AI gauTa a hAraTa phulla Apha Airana onalI Taina maina
I got a heart full of iron only ten men
ਐਂਡ ਆਈ ਗੌਟ ਅ ਪਾਮ ਫੁੱਲ ਆਫ ਆਇਰਨ [?]
aiMDa AI gauTa a pAma phulla Apha Airana [?]
And I got a palm full of iron
ਬਿੱਗ ਮੋਨਕਲੇਅਰ ਵਿਦ ਦਾ ਫਰ ਦੇ ਥਿੰਕ ਆਈ ਐਮ ਫ੍ਰੈਂਚ ਮੈਨ
bigga monakaleara vida dA phara de thiMka AI aima phraiMcha maina
Big Moncler with the fur they think I'm French man
ਗਿਵ ਮਾਈ ਹਿੱਟ ਅ ਟੈਨ ਬੈਂਡਸ ਦੈਨ ਯੂ ਲੈਟ ਦੈਟ ਗੈਂਗ ਬੈਂਗ
giva mAI hiTTa a Taina baiMDasa daina yU laiTa daiTa gaiMga baiMga
Give my hit a ten bands then you let that gang bang
ਹੂਜ਼ ਬੈਡ ਹੂਜ਼ ਬੈਡ
hUja਼ baiDa hUja਼ baiDa
Who's bad, who's bad?
ਆਈ ਮਾ ਪੁੱਲ ਅੱਪ ਆਨ ਯੋਰ ਬਲੌਕ ਹੂਜ਼ ਬੈਡ
AI mA pulla appa Ana yora balauka hUja਼ baiDa
I'mma pull up on your block, who's bad?
ਲਾ ਹੂਜ਼ ਬੈਡ ਲਾ ਹੂਜ਼ ਬੈਡ
lA hUja਼ baiDa lA hUja਼ baiDa
Look, who's bad, look, who's bad?
ਆਈ ਮਾ ਪੁੱਲ ਅੱਪ ਆਨ ਯੋਰ ਬਲੌਕ ਹੂਜ਼ ਬੈਡ
AI mA pulla appa Ana yora balauka hUja਼ baiDa
I'mma pull up on your block, who's bad?
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
chaMgiAM dA kare sAlI yUja਼ dunIA
The damn world just uses those who are too good,
ਤਾਂਹੀਓਂ ਹੁੰਦਾ ਹੁੰਦਾ ਹੁੰਦਾ ਨੀ ਮੈਂ ਬੈਡ ਹੋ ਗਿਆ
tAMhIoM huMdA huMdA huMdA nI maiM baiDa ho giA
That’s why, that’s why, [Ni/Nee: a gender-specific vocative used to address a woman directly], I’ve turned bad.
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
chaMgiAM dA kare sAlI yUja਼ dunIA
The damn world just uses those who are too good,
ਤਾਂਹੀਓਂ ਹੁੰਦਾ ਹੁੰਦਾ ਹੁੰਦਾ ਨੀ ਮੈਂ ਬੈਡ ਹੋ ਗਿਆ
tAMhIoM huMdA huMdA huMdA nI maiM baiDa ho giA
That’s why, that’s why, [Ni/Nee: a gender-specific vocative used to address a woman directly], I’ve turned bad.
ਓ ਗੱਭਰੂ ਦਾ ਚੱਲਦਾ ਏ ਦੌਰ ਦੇਖ ਲੈ
o gabbharU dA challadA e daura dekha lai
Oh, look at this young man's era in full swing now, [Gabhru: a virile, strong young man at his peak]
ਚਾਹੁਣ ਵਾਲੇ ਸੀਗੇ ਜਿਹੜੇ ਪਹਿਲਾਂ ਛਾਲੇ
chAhuNa vAle sIge jiha.De pahilAM ChAle
Those who used to be my haters are now nursing blisters of envy.
ਓ ਲਫ਼ਜ਼ਾਂ ਨਾਲ ਕੀਤੀ ਬਦਮਾਸ਼ੀ ਮਿੱਠੀਏ
o lapha਼ja਼AM nAla kItI badamAsa਼I miTThIe
Oh, I’ve committed a lyrical robbery with my words, my sweet,
ਚੱਕ ਲਈ ਕਲਮ ਸਾਰੇ ਮੂਹਰੇ ਲਾ ਲਏ
chakka laI kalama sAre mUhare lA lae
I picked up the pen and made everyone follow my lead.
ਓ ਮੂਸੇ ਵਾਲਾ ਲਊ ਗਿਣ ਗਿਣ ਬਦਲੇ
o mUse vAlA laU giNa giNa badale
Oh, [Moose Wala: self-reference to the artist Sidhu Moose Wala] will take his revenge with precise calculation,
ਆਹ ਨਹੀਓਂ ਦੱਬਦੇ ਜੇ ਸਾਈਡ ਹੋ ਗਿਆ
Aha nahIoM dabbade je sAIDa ho giA
This one won't be suppressed even if he's pushed to the edge.
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
chaMgiAM dA kare sAlI yUja਼ dunIA
The damn world just uses those who are too good,
ਤਾਂਹੀਓਂ ਹੁੰਦਾ ਹੁੰਦਾ ਹੁੰਦਾ ਨੀ ਮੈਂ ਬੈਡ ਹੋ ਗਿਆ
tAMhIoM huMdA huMdA huMdA nI maiM baiDa ho giA
That’s why, that’s why, [Ni/Nee: a gender-specific vocative used to address a woman directly], I’ve turned bad.
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
chaMgiAM dA kare sAlI yUja਼ dunIA
The damn world just uses those who are too good,
ਤਾਂਹੀਓਂ ਹੁੰਦਾ ਹੁੰਦਾ ਹੁੰਦਾ ਨੀ ਮੈਂ ਬੈਡ ਹੋ ਗਿਆ
tAMhIoM huMdA huMdA huMdA nI maiM baiDa ho giA
That’s why, that’s why, [Ni/Nee: a gender-specific vocative used to address a woman directly], I’ve turned bad.
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala [Self-reference to the artist/lyricist]
ਮਾਈ ਸਾਕੋ
mAI sAko
My Sako [Reference to the music producer/collaborator]
ਹੂਜ਼ ਬੈਡ ਹੂਜ਼ ਬੈਡ
hUja਼ baiDa hUja਼ baiDa
Who's bad, who's bad?
ਆਈ ਮਾ ਪੁੱਲ ਅੱਪ ਆਨ ਯੋਰ ਬਲੌਕ ਹੂਜ਼ ਬੈਡ
AI mA pulla appa Ana yora balauka hUja਼ baiDa
I'm ma pull up on your block, who's bad?
ਲਾ ਹੂਜ਼ ਬੈਡ ਲਾ ਹੂਜ਼ ਬੈਡ
lA hUja਼ baiDa lA hUja਼ baiDa
Look, who's bad, look, who's bad?
ਆਈ ਮਾ ਪੁੱਲ ਅੱਪ ਆਨ ਯੋਰ ਬਲੌਕ ਹੂਜ਼ ਬੈਡ
AI mA pulla appa Ana yora balauka hUja਼ baiDa
I'm ma pull up on your block, who's bad?
[[ completed ]]