Singh Hunde Aa

by Sikandarft Kulshan Sandhu, Happy Raikoti

ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ
suraga dA jhUTA lai ke vApasa AuNA maiM
It feels like I have returned after a swing through paradise
ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ
suraga dA jhUTA lai ke vApasa AuNA maiM
It feels like I have returned after a swing through paradise
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ
terI pagga dI pUNI bApU jadoM karAuNA maiM
Whenever I help you stretch and fold the fabric of your turban, Father
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ
terI pagga dI pUNI bApU jadoM karAuNA maiM
Whenever I help you stretch and fold the fabric of your turban, Father
ਤੇਰੇ ਹੁੰਦੇ ਟੇਢਾ ਟੇਢਾ ਜੱਟ ਨੂੰ ਕੌਣ ਝਾਕੂ
tere huMde TeDhA TeDhA jaTTa nUM kauNa jhAkU
While you are here, who would dare cast an evil eye toward this [Jatt: a member of the land-owning agricultural community known for pride and lifestyle]
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
jaMnata tere paira dI miTTI ho gaI e
Heaven itself has become the mere dust beneath your feet
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
jaMnata tere paira dI miTTI ho gaI e
Heaven itself has become the mere dust beneath your feet
ਮੇਰੇ ਫ਼ਿਕਰਾਂ ਵਿਚ ਤੇਰੀ ਦਾੜ੍ਹੀ ਚਿੱਟੀ ਹੋ ਗਈ ਏ
mere pha਼ikarAM vicha terI dA.DhI chiTTI ho gaI e
Your beard has turned white from worrying about my future
ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸ ਦੇ ਕਿੰਝ ਮਾਪੂ
terA putta tere ahisAna nUM dassa de kiMjha mApU
Tell me, how could your son ever measure the debt of your kindness?
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਤੇਰੇ ਮੁੜ੍ਹਕੇ ਵਿਚੋਂ ਖ਼ੁਸ਼ੀਆਂ ਦਾ ਦਰ ਸੇਕਿਆ ਮੈਂ
tere mu.Dhake vichoM kha਼usa਼IAM dA dara sekiA maiM
Within the warmth of your sweat, I found the gateway to my happiness
ਤੇਰੇ ਮੁੜ੍ਹਕੇ ਵਿਚੋਂ ਖ਼ੁਸ਼ੀਆਂ ਦਾ ਦਰ ਸੇਕਿਆ ਮੈਂ
tere mu.Dhake vichoM kha਼usa਼IAM dA dara sekiA maiM
Within the warmth of your sweat, I found the gateway to my happiness
ਤਾਹੀਓਂ ਚੋਰੀ ਤੇਰਾ ਕੁੜਤਾ ਪਾ ਕੇ ਵੇਖਿਆ ਮੈਂ
tAhIoM chorI terA ku.DatA pA ke vekhiA maiM
That is why I used to secretly try on your shirts just to see
ਸੱਚੀਂ ਤੇਰੇ ਬਾਝੋਂ ਸੁੰਨਾ ਸੁੰਨਾ ਜੱਗ ਜਾਪੂ
sachchIM tere bAjhoM suMnA suMnA jagga jApU
Truly, without you, this entire world would seem desolate
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਦਾਰੀ ਤੋਂ
ikka chIja਼ tAM sikkha laI dunIAdArI toM
I have learned one thing from dealing with this world
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਦਾਰੀ ਤੋਂ
ikka chIja਼ tAM sikkha laI dunIAdArI toM
I have learned one thing from dealing with this world
ਕੋਈ ਚੀਜ਼ ਨਹੀਂ ਵੱਡੀ ਪਿਓ ਪੁੱਤ ਦੀ ਯਾਰੀ ਤੋਂ
koI chIja਼ nahIM vaDDI pio putta dI yArI toM
Nothing is greater than the [Yaar: close friends/brothers; used here to denote a deep bond of loyalty] bond between father and son
ਰੱਬਾ ਖੋਹ ਲਵੀਂ ਨਾ ਖ਼ੁਸ਼ੀਆਂ ਦਾ ਤੂੰ ਬਣ ਡਾਕੂ
rabbA khoha lavIM nA kha਼usa਼IAM dA tUM baNa DAkU
O God, do not become a bandit and rob me of this joy
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ
merI umara tainUM lagga jAve jiuMdA rahi bApU
May you be blessed with my years of life; live long, my Father
ਅਗਲੇ ਜਨਮ ਵੀ ਤੇਰਾ ਪੁੱਤ ਬਣ ਕੇ ਆਵਾਂ
agale janama vI terA putta baNa ke AvAM
In my next life, may I be born as your son once again
ਬਸ ਇਹੀ ਅਰਦਾਸ ਹੈ
basa ihI aradAsa hai
This is the only prayer I offer
ਉਹ ਲੋਕ ਜਹਾਜ਼ਾਂ ਤੇ ਲੱਖ ਚੜ੍ਹਦੇ ਹੋਣਗੇ ਬਾਪੂ
uha loka jahAja਼AM te lakkha cha.Dhade hoNage bApU
Others may board a hundred different airplanes, Father
ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ
mere laI tere moDhe hI bija਼nasa kalAsa hai
But for me, your shoulders have always been my business class
ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ
mere laI tere moDhe hI bija਼nasa kalAsa hai
But for me, your shoulders have always been my business class

Share

More by Sikandar

View all songs →