Rebel

by Simiran Kaur Dhadli

ਹਿੱਕ ਪਾੜ ਕੇ ਲੰਘ ਜਾਂਦੀ ਚਾਹੇ ਹੋਵੇ ਗੋਲੀ ਚਾਹੇ ਗੱਲ ਸੱਚੀ ਜੇ ਨਾ ਹਲਕ ਸੁਕਾਤੇ ਵੇ ਮੈਨੂੰ ਜਾਣੀਂ ਨਾ ਮਰਦ ਦੀ ਬੱਚੀ ਹਿੱਕ ਪਾੜ ਕੇ ਲੰਘ ਜਾਂਦੀ ਚਾਹੇ ਹੋਵੇ ਗੋਲੀ ਚਾਹੇ ਗੱਲ ਸੱਚੀ ਜੇ ਨਾ ਹਲਕ ਸੁਕਾਤੇ ਵੇ ਮੈਨੂੰ ਜਾਣੀਂ ਨਾ ਮਰਦ ਦੀ ਬੱਚੀ ਸੂਰਜ ਡੁੱਬ ਕੇ ਮਰੀ ਜਾਂਦਾ ਉਹ ਡੁੱਬ ਕੇ ਮਰੀ ਜਾਂਦਾ ਉਹਦੀ ਅੱਖ 'ਚ ਅੱਖ ਜਦ ਪਾਵਾਂ ਬਹੁਤੀ ਤਿੜ-ਫ਼ਿੜ ਕਰਦਾ ਜੋ ਨਰਕ ਦੀ ਸਿੱਧੀ ਟਿਕਟ ਕਟਾਵਾਂ ਬਹੁਤੀ ਤਿੜ-ਫ਼ਿੜ ਕਰਦਾ ਜੋ ਨਰਕ ਦੀ ਸਿੱਧੀ ਟਿਕਟ ਕਟਾਵਾਂ ਨਖਰੇ ਅਦਾਵਾਂ ਨਹੀਂਓਂ ਦਿੱਤੇ ਰੱਬ ਨੇ ਸਾਡੇ ਲਹੂ 'ਚ ਦਲੇਰੀ ਵਾਲੇ ਕਣ ਪਾਏ ਨੇ ਫੂਕ ਮਾਰ ਮੱਥੇ ਤੋਂ ਨੀ ਜ਼ੁਲਫ਼ਾਂ ਉਡਾਈਆਂ ਕਹਿ ਦਿਆਂ ਕਹਾਉਂਦਿਆਂ ਦੇ ਤੋਤੇ ਡਾਏ ਨੇ ਨਖਰੇ ਅਦਾਵਾਂ ਨਹੀਂਓਂ ਦਿੱਤੇ ਰੱਬ ਨੇ ਸਾਡੇ ਲਹੂ 'ਚ ਦਲੇਰੀ ਵਾਲੇ ਕਣ ਪਾਏ ਨੇ ਫੂਕ ਮਾਰ ਮੱਥੇ ਤੋਂ ਨੀ ਜ਼ੁਲਫ਼ਾਂ ਉਡਾਈਆਂ ਕਹਿ ਦਿਆਂ ਕਹਾਉਂਦਿਆਂ ਦੇ ਤੋਤੇ ਡਾਏ ਨੇ ਖੱਬੀ ਖ਼ਾਨਾਂ ਦੇ ਨਾਲ ਮੈਂ ਸ਼ੌਂਕੀਆ ਤੌਰ 'ਤੇ ਸਿੰਙ ਫਸਾਵਾਂ ਬਹੁਤੀ ਤਿੜ-ਫ਼ਿੜ ਕਰਦਾ ਜੋ ਨਰਕ ਦੀ ਸਿੱਧੀ ਟਿਕਟ ਕਟਾਵਾਂ ਬਹੁਤੀ ਤਿੜ-ਫ਼ਿੜ ਕਰਦਾ ਜੋ ਨਰਕ ਦੀ ਸਿੱਧੀ ਟਿਕਟ ਕਟਾਵਾਂ ਧੌਣ ਉੱਚੀ ਕਰਕੇ ਜੇ ਆਉਣਾ ਜਾਣਦੀ ਬੰਦੇ ਨੂੰ ਔਕਾਤ 'ਚ ਲਿਆਉਣਾ ਜਾਣਦੀ ਧਾਦਲੀ ਆ ਗੋਤ ਕਰ ਲੋਟ ਦਿੰਨੀ ਆਂ ਮਾੜਾ ਕੱਢੇ ਜੇ ਕੋਈ ਬੋਲ ਗਲ ਘੋਟ ਦਿੰਨੀ ਆਂ ਡੇਲੇ ਮਨ ਦੇ ਕਢਾ ਕੇ ਜਿਹੜੇ ਅੱਖਾਂ ਕੱਢਦੇ ਜਿੱਥੋਂ ਲੰਘਦੀ ਐ ਲੰਘਦੀ ਐ ਨੈਣੀ ਲੋਕੀ ਰਾਹ ਛੱਡ ਦੇ ਜਿੱਥੋਂ ਲੰਘਦੀ ਐ ਨੈਣੀ ਲੋਕੀ ਰਾਹ ਛੱਡ ਦੇ ਜੁੱਸਾ ਕਿੱਥੇ ਦੱਬਦਾ ਏ ਮਾਣੇ ਪਾਲਿਆ ਨਾਲ ਮਲਾਈਆਂ ਖੁੱਡਾਂ ਵਿਚ ਵਾੜ ਦੇਵਾਂ ਵੱਡੇ ਚੱਤਰਾਂ ਸਣੇ ਚਤਰਾਈਆਂ ਜੁੱਸਾ ਕਿੱਥੇ ਦੱਬਦਾ ਏ ਮਾਣੇ ਪਾਲਿਆ ਨਾਲ ਮਲਾਈਆਂ ਖੁੱਡਾਂ ਵਿਚ ਵਾੜ ਦੇਵਾਂ ਵੱਡੇ ਚੱਤਰਾਂ ਸਣੇ ਚਤਰਾਈਆਂ ਕਿਤੇ ਆਈ 'ਤੇ ਆ ਜਾ ਜੇ ਆਈ ਉੱਤੇ ਆ ਕੇ ਵੇ ਬੰਦੇ ਦਾ ਉੱਡਣਾ ਜਹਾਜ਼ ਬਣਾਵਾਂ ਬਹੁਤੀ ਤਿੜ-ਫ਼ਿੜ ਕਰਦਾ ਜੋ ਨਰਕ ਦੀ ਸਿੱਧੀ ਟਿਕਟ ਕਟਾਵਾਂ ਬਹੁਤੀ ਤਿੜ-ਫ਼ਿੜ ਕਰਦਾ ਜੋ ਨਰਕ ਦੀ ਸਿੱਧੀ ਟਿਕਟ ਕਟਾਵਾਂ
hikka pA.Da ke laMgha jAMdI chAhe hove golI chAhe galla sachchI je nA halaka sukAte ve mainUM jANIM nA marada dI bachchI hikka pA.Da ke laMgha jAMdI chAhe hove golI chAhe galla sachchI je nA halaka sukAte ve mainUM jANIM nA marada dI bachchI sUraja Dubba ke marI jAMdA uha Dubba ke marI jAMdA uhadI akkha 'cha akkha jada pAvAM bahutI ti.Da-pha਼i.Da karadA jo naraka dI siddhI TikaTa kaTAvAM bahutI ti.Da-pha਼i.Da karadA jo naraka dI siddhI TikaTa kaTAvAM nakhare adAvAM nahIMoM ditte rabba ne sADe lahU 'cha dalerI vAle kaNa pAe ne phUka mAra matthe toM nI ja਼ulapha਼AM uDAIAM kahi diAM kahAuMdiAM de tote DAe ne nakhare adAvAM nahIMoM ditte rabba ne sADe lahU 'cha dalerI vAle kaNa pAe ne phUka mAra matthe toM nI ja਼ulapha਼AM uDAIAM kahi diAM kahAuMdiAM de tote DAe ne khabbI kha਼AnAM de nAla maiM sa਼auMkIA taura 'te siM~Na phasAvAM bahutI ti.Da-pha਼i.Da karadA jo naraka dI siddhI TikaTa kaTAvAM bahutI ti.Da-pha਼i.Da karadA jo naraka dI siddhI TikaTa kaTAvAM dhauNa uchchI karake je AuNA jANadI baMde nUM aukAta 'cha liAuNA jANadI dhAdalI A gota kara loTa diMnI AM mA.DA kaDDhe je koI bola gala ghoTa diMnI AM Dele mana de kaDhA ke jiha.De akkhAM kaDDhade jitthoM laMghadI ai laMghadI ai naiNI lokI rAha ChaDDa de jitthoM laMghadI ai naiNI lokI rAha ChaDDa de jussA kitthe dabbadA e mANe pAliA nAla malAIAM khuDDAM vicha vA.Da devAM vaDDe chattarAM saNe chatarAIAM jussA kitthe dabbadA e mANe pAliA nAla malAIAM khuDDAM vicha vA.Da devAM vaDDe chattarAM saNe chatarAIAM kite AI 'te A jA je AI utte A ke ve baMde dA uDDaNA jahAja਼ baNAvAM bahutI ti.Da-pha਼i.Da karadA jo naraka dI siddhI TikaTa kaTAvAM bahutI ti.Da-pha਼i.Da karadA jo naraka dI siddhI TikaTa kaTAvAM
It pierces right through the chest, whether it’s a bullet or a truthful word
If I don’t leave your throat parched with fear, don’t consider me a daughter of a true man
It pierces right through the chest, whether it’s a bullet or a truthful word
If I don’t leave your throat parched with fear, don’t consider me a daughter of a true man
Even the sun dies of shame as it sets, it sinks and dies of envy
Whenever I lock my gaze directly into its eyes
Whosoever dares to show too much [Tid-Phid: arrogant agitation],
I’ll book them a direct one-way ticket to hell
Whosoever dares to show too much [Tid-Phid: arrogant agitation],
I’ll book them a direct one-way ticket to hell
God didn’t grant me coy whims or flirtatious charms
Instead, He infused particles of pure courage into my very blood
I haven't spent my life blowing locks of hair off my forehead
I’ve silenced the mightiest of men, [Tote-udaaye: stunned them into speechless shock]

With those who think they are [Khabbi Khan: self-proclaimed legends/lords]
I lock horns just for the thrill of the sport
Whosoever dares to show too much [Tid-Phid: arrogant agitation],
I’ll book them a direct one-way ticket to hell
Whosoever dares to show too much [Tid-Phid: arrogant agitation],
I’ll book them a direct one-way ticket to hell
If I know how to walk with my head held high
I also know exactly how to put a person in their place
[Dhadli: the artist's clan/surname] is my lineage, I straighten people out
If someone utters a foul word, I’ll choke the life out of them
I’ll pluck the eyeballs out of those who dare to glare at me
Wherever [Naini: diminutive of the artist's name, Simiran] passes, people clear the path
Wherever [Naini: diminutive of the artist's name, Simiran] passes, people clear the path
This physique will never yield, it’s been nurtured on [Maane: fresh cream/wholesome milk]
I’ll force the most cunning of men into their holes
Stripping away their cleverness along with their schemes

Share

More by Simiran Kaur Dhadli

View all songs →