Badmaashi

by Simmieft Jassie Gill, Afsana Khan, Sara Gurpal, Dilpreet Dhillon

ਦਿਲ ਸ਼ੇਰ ਦਾ ਹੈ ਪੱਕਾ ਈਮਾਨ ਗੋਰੀਏ
dila sa਼era dA hai pakkA ImAna gorIe
This heart is of a lion and my faith is unshakable, fair maiden
ਜਿੰਨਾ ਚਿਰ ਬਾਡੀ ਵਿਚ ਪਰਾਣ ਗੋਰੀਏ
jiMnA chira bADI vicha parANa gorIe
As long as there is life's breath in this body, fair maiden
ਹੋ ਦਿਲ ਸ਼ੇਰ ਦਾ ਹੈ ਪੱਕਾ ਈਮਾਨ ਗੋਰੀਏ
ho dila sa਼era dA hai pakkA ImAna gorIe
This heart is of a lion and my faith is unshakable, fair maiden
ਜਿੰਨਾ ਚਿਰ ਬਾਡੀ ਵਿਚ ਪਰਾਣ ਗੋਰੀਏ
jiMnA chira bADI vicha parANa gorIe
As long as there is life's breath in this body, fair maiden
ਉਹ ਕਹੀਂ ਨਾ ਤੂੰ ਕਹੀਂ ਮੈਨੂੰ ਪੁੱਤ ਜੱਟ ਦਾ
uha kahIM nA tUM kahIM mainUM putta jaTTa dA
Don't you dare call me the son of a [Jatt: a member of the land-owning agricultural community known for pride and lifestyle]
ਸਾਹ ਉਨੀ ਦੇਰ ਵੈਰੀ ਨੂੰ ਜੇ ਲੈਣ ਦੇ ਗਿਆ
sAha unI dera vairI nUM je laiNa de giA
If I ever let an enemy catch his breath for even a moment
ਹੋ ਸ਼ਹਿਰ ਵਿਚ ਬੰਦਾ ਕੋਈ ਰਹਿਣਾ ਨਾ ਸ਼ਰੀਫ਼
ho sa਼hira vicha baMdA koI rahiNA nA sa਼rIpha਼
No man in this city will remain innocent or noble
ਜਦੋਂ ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jadoM jaTTa badamAsa਼I tora ja਼hira de giA
Once this [Jatt] unleashes his lethal, venomous brand of outlawry
ਸ਼ਹਿਰ ਵਿਚ ਬੰਦਾ ਕੋਈ ਰਹਿਣਾ ਨਾ ਸ਼ਰੀਫ਼
sa਼hira vicha baMdA koI rahiNA nA sa਼rIpha਼
No man in this city will remain innocent or noble
ਜਦੋਂ ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jadoM jaTTa badamAsa਼I tora ja਼hira de giA
Once this [Jatt] unleashes his lethal, venomous brand of outlawry
ਹੋ ਬੈਲੀਆਂ ਦੇ ਕੰਮ ਫਿਰੇ ਕਰਦਾ ਤੂੰ ਸੌਰਟ
ho bailIAM de kaMma phire karadA tUM sauraTa
You go around settling the scores and affairs of the [Baili: outlaws/hardened friends]
ਵੇ ਨਾਮ ਚੱਲੇ ਤੇਰਾ ਜਿਵੇਂ ਚੱਲਦਾ ਹੈ ਨੋਟ
ve nAma challe terA jiveM challadA hai noTa
Your name carries weight and circulates just like a currency note
ਬੈਲੀਆਂ ਦੇ ਕੰਮ ਫਿਰੇ ਕਰਦਾ ਤੂੰ ਸੌਰਟ
bailIAM de kaMma phire karadA tUM sauraTa
You go around settling the scores and affairs of the [Baili: outlaws/hardened friends]
ਵੇ ਨਾਮ ਚੱਲੇ ਤੇਰਾ ਜਿਵੇਂ ਚੱਲਦਾ ਹੈ ਨੋਟ
ve nAma challe terA jiveM challadA hai noTa
Your name carries weight and circulates just like a currency note
ਵੇ ਤੇਰੀ ਆ ਚੜ੍ਹਾਈ ਨਿੱਤ ਦੀ ਲੜਾਈ
ve terI A cha.DhAI nitta dI la.DAI
Your influence is soaring, yet every day brings a new fight
ਵੈਲੀਆਂ ਨਾਲ ਲੱਦੀ ਜਿਹੜੀ ਗੱਡੀ ਤੂੰ ਕਢਾਈ
vailIAM nAla laddI jiha.DI gaDDI tUM kaDhAI
The vehicle you've rolled out is always packed with [Vailly: gangsters/troublemakers]
ਹੋ ਕੈਮੋਫਲੇਜ ਜੈਕਟਾਂ ਤੇ ਲੈਦਰ ਦੇ ਬੂਟ
ho kaimophaleja jaikaTAM te laidara de bUTa
In camouflage jackets and leather boots
ਕੈਮੋਫਲੇਜ ਜੈਕਟਾਂ ਤੇ ਲੈਦਰ ਦੇ ਬੂਟ
kaimophaleja jaikaTAM te laidara de bUTa
In camouflage jackets and leather boots
ਵੇ ਤੂੰ ਐਂਟੀਆਂ ਨਾਲ ਨਿੱਤ ਦਾ ਰਾਰ ਹੋ ਗਿਆ
ve tUM aiMTIAM nAla nitta dA rAra ho giA
You've ended up in a perpetual feud with your rivals
ਹੋ ਸ਼ਹਿਰ ਵਿਚ ਬੰਦਾ ਕੋਈ ਰਹਿਣਾ ਨਾ ਸ਼ਰੀਫ਼
ho sa਼hira vicha baMdA koI rahiNA nA sa਼rIpha਼
No man in this city will remain innocent or noble
ਜਦੋਂ ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jadoM jaTTa badamAsa਼I tora ja਼hira de giA
Once this [Jatt] unleashes his lethal, venomous brand of outlawry
ਸ਼ਹਿਰ ਵਿਚ ਬੰਦਾ ਕੋਈ ਰਹਿਣਾ ਨਾ ਸ਼ਰੀਫ਼
sa਼hira vicha baMdA koI rahiNA nA sa਼rIpha਼
No man in this city will remain innocent or noble
ਜਦੋਂ ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jadoM jaTTa badamAsa਼I tora ja਼hira de giA
Once this [Jatt] unleashes his lethal, venomous brand of outlawry
ਉਹ ਜੱਟ ਦਾ ਕਰੇਜ਼ ਹੁੰਦੀ ਹੈ ਪਰਹੇਜ਼
uha jaTTa dA kareja਼ huMdI hai paraheja਼
The [Jatt] craze is such that people stay at a cautious distance
ਨਿਬੜ ਗਏ ਸਾਰੇ ਇੱਕੋ ਫ਼ੌਜਦਾਰੀ ਕੇਸ
niba.Da gae sAre ikko pha਼aujadArI kesa
All the criminal cases have finally been settled and cleared

ਹੋ ਕਰਦੀ ਨਾ ਕਾਰਾ ਵੇ ਮੈਂ ਡਰਦੀ ਹੀ ਰਹਿੰਦੀ ਆਂ
ho karadI nA kArA ve maiM DaradI hI rahiMdI AM
I stay terrified that you might do something reckless
ਰੰਬੇਵਾਲਿਆ ਵੇ ਤੈਨੂੰ ਹੱਥ ਜੋੜ ਕਹਿੰਦੀ ਆਂ
raMbevAliA ve tainUM hattha jo.Da kahiMdI AM
Oh man from Rambewala [Self-reference to the artist's village identity], I plead with folded hands
ਉਹ ਫ਼ਾਇਦਾ ਕੀ ਐ ਡੱਬ ਵਿਚ 32 ਬੋਰ ਦਾ
uha pha਼AidA kI ai Dabba vicha 32 bora dA
What is the use of that .32 bore pistol tucked in your waist?
ਫ਼ਾਇਦਾ ਕੀ ਐ ਡੱਬ ਵਿਚ 32 ਬੋਰ ਦਾ
pha਼AidA kI ai Dabba vicha 32 bora dA
What is the use of that .32 bore pistol tucked in your waist?
ਜੇ ਤੈਨੂੰ ਮੰਦਾ ਚੰਗਾ ਕਿਸੇ ਕੋਲੋਂ ਕਹਿਣ ਦੇ ਗਿਆ
je tainUM maMdA chaMgA kise koloM kahiNa de giA
If I ever let anyone speak a single ill word against you?
ਹੋ ਸ਼ਹਿਰ ਵਿਚ ਬੰਦਾ ਕੋਈ ਰਹਿਣਾ ਨਾ ਸ਼ਰੀਫ਼
ho sa਼hira vicha baMdA koI rahiNA nA sa਼rIpha਼
No man in this city will remain innocent or noble
ਜਦੋਂ ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jadoM jaTTa badamAsa਼I tora ja਼hira de giA
Once this [Jatt] unleashes his lethal, venomous brand of outlawry
ਸ਼ਹਿਰ ਵਿਚ ਬੰਦਾ ਕੋਈ ਰਹਿਣਾ ਨਾ ਸ਼ਰੀਫ਼
sa਼hira vicha baMdA koI rahiNA nA sa਼rIpha਼
No man in this city will remain innocent or noble
ਜਦੋਂ ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jadoM jaTTa badamAsa਼I tora ja਼hira de giA
Once this [Jatt] unleashes his lethal, venomous brand of outlawry
ਜੱਟ ਬਦਮਾਸ਼ੀ ਤੋਰ ਜ਼ਹਿਰ ਦੇ ਗਿਆ
jaTTa badamAsa਼I tora ja਼hira de giA
Once this [Jatt] unleashes his lethal, venomous brand of outlawry

Share

More by Simmie

View all songs →