Paar Reloaded
by Simon Nandhraft Amrinder Gill, Jati Cheed
ਪਲਾਂ ਤੋਂ ਦਿਨ, ਦਿਨਾਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ ਗੁਜ਼ਰ ਗਏ
palAM toM dina, dinAM toM mahIne, mahIniAM toM sAla guja਼ra gae
From moments to days, from days to months, and from months to years, time has slipped away
ਪਰ ਜਿਹੜੀ ਬੇਵਫ਼ਾਈ ਤੂੰ ਮੇਰੇ ਨਾਲ ਕੀਤੀ
para jiha.DI bevapha਼AI tUM mere nAla kItI
But the betrayal you inflicted upon me
ਉਹ ਕਹਾਣੀ ਮੇਰੇ ਹਰ ਹੰਝੂ ਵਿਚ ਵੱਸਦੀ ਹੈ
uha kahANI mere hara haMjhU vicha vassadI hai
That story still resides within every tear I shed
ਪੈਂਦਾ ਏ ਭੁਲੇਖਾ ਸਦਾ ਤੇਰੇ ਆਉਣ ਦਾ
paiMdA e bhulekhA sadA tere AuNa dA
The illusion of your return constantly haunts me
ਇਹੀ ਇੱਕ ਕਾਰਨ ਹੈ ਮੇਰੇ ਜਿਉਣ ਦਾ
ihI ikka kArana hai mere jiuNa dA
This is the only reason I am still clinging to life

ਜਾਣਦਾ ਹੈ ਰੱਬ ਕੀ ਕਰਾਂ ਮੈਂ ਇਲਾਜ ਇਸ ਚੰਦਰੇ ਭਰਮ ਦਾ
jANadA hai rabba kI karAM maiM ilAja isa chaMdare bharama dA
Only God knows how to cure this cursed delusion of mine
ਲੱਗਦਾ ਏ ਮੇਰੇ ਕੋਲੋਂ ਲੈ ਲਿਆ ਬਦਲਾ ਤੂੰ ਕੁਝ ਪਿਛਲੇ ਜਨਮ ਦਾ
laggadA e mere koloM lai liA badalA tUM kujha piChale janama dA
It feels as though you are exacting revenge for something from a past life

ਰੱਬ ਵਾਂਗੂੰ ਪੂਜਾ ਕੀਤੀ ਮੰਨਿਆ ਸੀ ਤੈਨੂੰ ਜਿਵੇਂ ਤੂੰ ਖ਼ੁਦਾਈ ਨੀ
rabba vAMgUM pUjA kItI maMniA sI tainUM jiveM tUM kha਼udAI nI
I worshipped you like a God, believing you were the Divine personified [Ni/Nee: a gender-specific vocative used to address a woman directly]
ਰੱਬ ਵਾਂਗੂੰ ਪੂਜਾ ਕੀਤੀ ਮੰਨਿਆ ਸੀ ਤੈਨੂੰ ਜਿਵੇਂ ਤੂੰ ਖ਼ੁਦਾਈ ਨੀ
rabba vAMgUM pUjA kItI maMniA sI tainUM jiveM tUM kha਼udAI nI
I worshipped you like a God, believing you were the Divine personified [Ni/Nee]
ਨਾ ਕੋਈ ਤੇਰੇ ਨਾਲ ਧੋਖਾ ਕੀਤਾ, ਨਾ ਹੀ ਕਦੇ ਕੀਤੀ ਕੋਈ ਬੇਵਫ਼ਾਈ ਨੀ
nA koI tere nAla dhokhA kItA, nA hI kade kItI koI bevapha਼AI nI
Neither did I deceive you, nor did I ever betray your trust [Ni/Nee]
ਫੇਰ ਵੀ ਸਾਡੀ ਝੋਲੀ ਪਾਈ ਇਕੱਲਾਪਨ ਮਾਯੂਸੀ ਰੁਸਵਾਈ ਨੀ
phera vI sADI jholI pAI ikallApana mAyUsI rusavAI nI
Yet, you filled my lap with loneliness, despair, and public disgrace [Ni/Nee]

ਹਾਏ ਦਿਲ ਪੀੜਾਂ ਮਾਂਦਾ ਨੀ, ਕਰਾਂਗਾ ਦੀਦਾਰ ਇੱਕ ਵਾਰ ਉਸ ਸਨਮ ਦਾ
hAe dila pI.DAM mAMdA nI, karAMgA dIdAra ikka vAra usa sanama dA
O, my heart is weary with pain, I long for one last glimpse of my beloved [Sajjan: beloved/soulmate]
ਲੱਗਦਾ ਏ ਮੇਰੇ ਕੋਲੋਂ ਲੈ ਲਿਆ ਬਦਲਾ ਤੂੰ ਕੁਝ ਪਿਛਲੇ ਜਨਮ ਦਾ
laggadA e mere koloM lai liA badalA tUM kujha piChale janama dA
It feels as though you are exacting revenge for something from a past life
ਲੱਗਦਾ ਏ ਮੇਰੇ ਕੋਲੋਂ ਲੈ ਲਿਆ ਬਦਲਾ ਤੂੰ ਕੁਝ ਪਿਛਲੇ ਜਨਮ ਦਾ
laggadA e mere koloM lai liA badalA tUM kujha piChale janama dA
It feels as though you are exacting revenge for something from a past life
ਅੱਖ ਮੇਰੀ ਰੋਂਦੀ ਪਰ ਆਪਣੇ ਰੁਮਾਲ ਨਾਲ ਤੂੰ ਨਹੀਂ ਪੂੰਝਦੀ
akkha merI roMdI para ApaNe rumAla nAla tUM nahIM pUMjhadI
My eyes weep, but you do not wipe them with your handkerchief

ਹੈਪੀ ਸ਼ਾਂਤੀਪੁਰ ਵਾਲਾ ਕਰਦਾ ਏ ਗੱਲ ਧਾਹਾਂ ਪੂੰਝ ਪੂੰਝ ਦੀ
haipI sa਼AMtIpura vAlA karadA e galla dhAhAM pUMjha pUMjha dI
Happy Shantipur [Self-reference to the song's lyricist] speaks of these inconsolable wails
ਅੱਜ ਵੀ ਤੂੰ ਮੇਰੇ ਗੀਤਾਂ ਦੇ ਵਿਚ ਸੁਰਾਂ ਬਣ ਫੇਰ ਗੂੰਜਦੀ
ajja vI tUM mere gItAM de vicha surAM baNa phera gUMjadI
Even today, you resonate like a melody within my songs

ਹਾਏ ਪੂਰਾ-ਪੂਰਾ ਚੱਕਿਆ ਏ ਫ਼ਾਇਦਾ ਨੀ ਤੂੰ ਸਾਡੀ ਹਾਏ ਨਰਮ ਦਾ
hAe pUrA-pUrA chakkiA e pha਼AidA nI tUM sADI hAe narama dA
Alas, you took complete advantage of my gentle and soft nature [Ni/Nee]
ਲੱਗਦਾ ਏ ਮੇਰੇ ਕੋਲੋਂ ਲੈ ਲਿਆ ਬਦਲਾ ਤੂੰ ਕੁਝ ਪਿਛਲੇ ਜਨਮ ਦਾ
laggadA e mere koloM lai liA badalA tUM kujha piChale janama dA
It feels as though you are exacting revenge for something from a past life
ਲੱਗਦਾ ਏ ਮੇਰੇ ਕੋਲੋਂ ਲੈ ਲਿਆ ਬਦਲਾ ਤੂੰ ਕੁਝ ਪਿਛਲੇ ਜਨਮ ਦਾ
laggadA e mere koloM lai liA badalA tUM kujha piChale janama dA
It feels as though you are exacting revenge for something from a past life
ਤੂੰ ਕੁਝ ਪਿਛਲੇ ਜਨਮ ਦਾ
tUM kujha piChale janama dA
Something from a past life
ਤੂੰ ਕੁਝ ਪਿਛਲੇ ਜਨਮ ਦਾ
tUM kujha piChale janama dA
Something from a past life
ਤੂੰ ਕੁਝ ਪਿਛਲੇ ਜਨਮ ਦਾ
tUM kujha piChale janama dA
Something from a past life
ਤੂੰ ਕੁਝ ਪਿਛਲੇ ਜਨਮ ਦਾ
tUM kujha piChale janama dA
Something from a past life