Makhna

by Simran Choudharyft Panther, The Kidd

ਅੱਖੀਆਂ 'ਚ ਸੁਰਮਾ ਮੈਂ ਤੇਰੇ ਲਈ ਪਾਈ ਜਾਵਾਂ
akkhIAM 'cha suramA maiM tere laI pAI jAvAM
I keep applying kohl to my eyes just for you
ਉਂਗਲਾਂ 'ਤੇ ਗਿਣ-ਗਿਣ ਕੇ ਦਿਨ ਮੈਂ ਲੰਘਾਈ ਜਾਵਾਂ
uMgalAM 'te giNa-giNa ke dina maiM laMghAI jAvAM
Counting the days on my fingertips, I pass the time
ਦੁਨੀਆ ਤੋਂ ਲੁਕ ਕੇ ਮੈਂ ਤੈਨੂੰ ਦੁਨੀਆ ਬਣਾਈ ਜਾਵਾਂ
dunIA toM luka ke maiM tainUM dunIA baNAI jAvAM
Hiding from the world, I've made you my entire world
ਇਸ਼ਕ 'ਚ ਮੈਂ ਸਭ ਕੁਝ ਤੇਰੇ ਉੱਤੇ ਲੁਟਾਈ ਜਾਵਾਂ
isa਼ka 'cha maiM sabha kujha tere utte luTAI jAvAM
In this love, I'm ready to sacrifice my everything for you
ਮੱਖਣਾ ਵੇ ਮੱਖਣਾ
makkhaNA ve makkhaNA
O [Makhna: a term of endearment meaning 'sweet one' or 'butter'], my sweet one
ਬਣਾ ਲੈ ਮੈਨੂੰ ਚੰਨ ਤੇਰਾ ਮੱਖਣਾ
baNA lai mainUM chaMna terA makkhaNA
Make me your moon, my [Makhna]
ਓ ਚੰਨ ਤੇਰਾ ਮੱਖਣਾ, ਓ ਚੰਨ ਤੇਰਾ ਮੱਖਣਾ
o chaMna terA makkhaNA, o chaMna terA makkhaNA
Oh, your moon, my [Makhna]; oh, your moon, my [Makhna]
ਜੱਗ ਤਾਰੇ ਵੇ ਤੂੰ ਨਾਲ ਤੱਕ ਤਾਰੇ ਵੇ ਮੈਂ ਮੈਨੂੰ
jagga tAre ve tUM nAla takka tAre ve maiM mainUM
The world watches the stars, but you and I should watch each other
ਚੰਨ ਤੇਰਾ ਮੱਖਣਾ, ਓ ਚੰਨ ਤੇਰਾ ਮੱਖਣਾ
chaMna terA makkhaNA, o chaMna terA makkhaNA
Your moon, my [Makhna]; oh, your moon, my [Makhna]
ਓ ਚੰਨ ਤੇਰਾ ਮੱਖਣਾ
o chaMna terA makkhaNA
Oh, your moon, my [Makhna]
ਜੱਗ ਤਾਰੇ ਵੇ ਤੂੰ ਨਾਲ ਤੱਕ ਤਾਰੇ ਵੇ ਮੈਂ
jagga tAre ve tUM nAla takka tAre ve maiM
The world watches the stars, but you and I...
ਮੈਂ ਤੁਮ ਪੇ ਪੂਰੀ ਸ਼ਾਇਰੀ ਲਿਖੂੰ
maiM tuma pe pUrI sa਼AirI likhUM
I could write an entire book of poetry about you
ਸਹੀ ਗ਼ਲਤ ਊਪਰ ਨੀਚੇ ਦਾਏਂ ਬਾਏਂ ਭੀ ਲਿਖੂੰ
sahI ga਼lata Upara nIche dAeM bAeM bhI likhUM
I’d write of right and wrong, above and below, left and right
ਤੁਮ ਲਗਤੀ ਹੋ ਤਬਾਹੀ ਭੀ ਲਿਖੂੰ
tuma lagatI ho tabAhI bhI likhUM
I’ll write that you look like a beautiful disaster
ਔਰ ਦਿਲ ਕੀ ਮਰਜ਼ ਕੀ ਇਕਲੌਤੀ ਹੋ ਦਵਾਈ ਭੀ ਲਿਖੂੰ
aura dila kI maraja਼ kI ikalautI ho davAI bhI likhUM
And I’ll write that you are the only cure for my heart’s ailment
ਮੈਂ ਤੁਮ੍ਹੇਂ ਚਾਂਦ ਲਿਖੂੰ ਯਾ ਮੈਂ ਲਿਖੂੰ ਸੂਰਜ
maiM tumheM chAMda likhUM yA maiM likhUM sUraja
Should I write of you as the moon, or should I write you as the sun?
ਮੈਂ ਤੁਮ੍ਹੇਂ ਦੇਵੀ ਲਿਖੂੰ ਯਾ ਮੈਂ ਉਸ ਕੀ ਮੂਰਤ
maiM tumheM devI likhUM yA maiM usa kI mUrata
Should I write of you as a Goddess, or the sacred idol itself?
ਲਿਖੂੰ ਸਾਥ ਤੇਰੇ ਲਗਤਾ ਖ਼ੂਬ ਯਾ ਮੈਂ ਲਿਖੂੰ
likhUM sAtha tere lagatA kha਼Uba yA maiM likhUM
Should I write how beautiful I feel by your side? Or should I write
ਤੇਰੇ ਇੰਤਜ਼ਾਰ ਮੇਂ ਲਗੇ ਔਰ ਭੀ ਖ਼ੂਬਸੂਰਤ
tere iMtaja਼Ara meM lage aura bhI kha਼UbasUrata
That you look even more stunning while waiting for me?
ਹਾਏ ਰਾਮ ਲਿਖੂੰ ਯਾ ਤੇਰੀ ਚਾਹਤ ਪੇ ਭਰੋਸਾ
hAe rAma likhUM yA terI chAhata pe bharosA
Should I write "Oh Lord," or write of my faith in your love?
ਯਾ ਲਿਖੂੰ ਬਿਛੜ ਜਾਨੇ ਕਾ ਹੈ ਖ਼ੌਫ਼
yA likhUM biCha.Da jAne kA hai kha਼aupha਼
Or should I write of the lingering fear of drifting apart?
ਲਿਖੂੰ ਕਿ ਤੂ ਹੈ ਜ਼ਿੰਦਗੀ ਮੇਰੀ ਯਾ ਲਿਖੂੰ
likhUM ki tU hai ja਼iMdagI merI yA likhUM
Should I write that you are my very life, or should I write
ਮੁਸਕੁਰਾਹਟੋਂ ਪੇ ਤੇਰੀ ਹਮ ਮਰ ਜਾਏਂ ਮੌਤ
musakurAhaToM pe terI hama mara jAeM mauta
That I would gladly die for the sake of your smile?
ਮੈਂ ਤੇਰੇ ਬਿਨ ਲੱਗਦਾ ਨਹੀਂ ਮਨ
maiM tere bina laggadA nahIM mana
My heart finds no peace without you
ਵੇ ਤੇਰੇ ਸੰਗ ਡਰ ਸਾ ਲੱਗੇ ਕੰਬ
ve tere saMga Dara sA lagge kaMba
Being with you makes me tremble with a nervous thrill
ਜੇ ਸੁਣ ਲਵੇਂ ਗੂੰਜ ਕਿਤੇ ਤੇਰੀ
je suNa laveM gUMja kite terI
If I could hear the echo of your voice somewhere
ਤੋ ਹੋ ਜਾਣ ਦੂਰ ਮੇਰੇ ਗ਼ਮ
to ho jANa dUra mere ga਼ma
All my sorrows would simply vanish
ਲੈ ਤੇਰੇ ਮੇਰੇ ਜਿੰਦੜੀ ਹੋਈ
lai tere mere jiMda.DI hoI
See, my life has become entwined with yours
ਮੈਂ ਆਪਣਾ ਆਪ ਵੀ ਮੋਈ
maiM ApaNA Apa vI moI
I have completely lost myself in you
ਮੈਨੂੰ ਪਤਾ ਵੀ ਨਾ ਚੱਲਿਆ ਸੋਹਣਿਆ
mainUM patA vI nA challiA sohaNiA
I didn't even realize it, [Sohnia: handsome/beloved one]
ਤੂੰ ਲੁੱਟ ਗਿਆ ਮੈਂ ਤਾਂ ਤੇਰੇ ਖ਼ਾਬਾਂ 'ਚ ਖੋਈ
tUM luTTa giA maiM tAM tere kha਼AbAM 'cha khoI
You stole my heart while I was lost in dreams of you
ਮੱਖਣਾ ਵੇ ਮੱਖਣਾ
makkhaNA ve makkhaNA
O [Makhna], my sweet one
ਬਣਾ ਲੈ ਮੈਨੂੰ ਚੰਨ ਤੇਰਾ ਮੱਖਣਾ
baNA lai mainUM chaMna terA makkhaNA
Make me your moon, my [Makhna]
ਓ ਚੰਨ ਤੇਰਾ ਮੱਖਣਾ, ਓ ਚੰਨ ਤੇਰਾ ਮੱਖਣਾ
o chaMna terA makkhaNA, o chaMna terA makkhaNA
Oh, your moon, my [Makhna]; oh, your moon, my [Makhna]
ਜੱਗ ਤਾਰੇ ਵੇ ਤੂੰ ਨਾਲ ਤੱਕ ਤਾਰੇ ਵੇ ਮੈਂ ਮੈਨੂੰ
jagga tAre ve tUM nAla takka tAre ve maiM mainUM
The world watches the stars, but you and I should watch each other
ਚੰਨ ਤੇਰਾ ਮੱਖਣਾ, ਓ ਚੰਨ ਤੇਰਾ ਮੱਖਣਾ
chaMna terA makkhaNA, o chaMna terA makkhaNA
Your moon, my [Makhna]; oh, your moon, my [Makhna]
ਓ ਚੰਨ ਤੇਰਾ ਮੱਖਣਾ
o chaMna terA makkhaNA
Oh, your moon, my [Makhna]
ਜੱਗ ਤਾਰੇ ਵੇ ਤੂੰ ਨਾਲ ਤੱਕ ਤਾਰੇ ਵੇ ਮੈਂ
jagga tAre ve tUM nAla takka tAre ve maiM
The world watches the stars, but you and I...
ਇਕ ਤਰਫ਼ ਚਾਂਦ ਦੂਜੀ ਤੂੰ ਹੋ
ika tarapha਼ chAMda dUjI tUM ho
If the moon were on one side and you on the other
ਫਿਰ ਭੀ ਸਿਤਾਰੇ ਫਿਰੇਂ ਹਮਾਰੇ ਮਾਰੇ ਤੇਰੇ ਪੀਛੇ
phira bhI sitAre phireM hamAre mAre tere pIChe
Even then, the stars would wander aimlessly behind you
ਹੋ ਤੂੰ ਨਾ ਰਾਜ਼ ਬਾਦਲ ਨਾ ਜ਼ਮੀਨ ਪੇ
ho tUM nA rAja਼ bAdala nA ja਼mIna pe
May you never be a secret hidden in clouds or on the earth
ਤਾਕਿ ਆਂਸੂ ਨਾ ਤੇਰੇ ਮੁਝੇ ਦਿਖੇਂ
tAki AMsU nA tere mujhe dikheM
So that I never have to see your tears fall
ਲਿਖਨੇ ਚਲੂੰ ਦਿਲ-ਏ-ਹਾਲ ਦਰਦ ਦਵਾ
likhane chalUM dila-e-hAla darada davA
When I set out to write my heart's state—the pain and the cure
ਪਰ ਯੇ ਕਲਮ ਤੇਰੇ ਜ਼ਿਕਰ ਪਰ ਹੀ ਟਿਕੇ
para ye kalama tere ja਼ikara para hI Tike
This pen gets stuck only on the mention of your name
ਜਿਤਨੀ ਦਫ਼ਾ ਢੂੰਢਾ ਸੁਕੂਨ ਖੁਸ਼ੀ ਤਲਬ ਨਸ਼ਾ
jitanI dapha਼A DhUMDhA sukUna khusa਼I talaba nasa਼A
Every time I searched for peace, happiness, longing, or intoxication
ਮੰਜ਼ਿਲ ਪਰ ਖੜੇ ਹੋ ਤੁਮ ਹੀ ਮਿਲੇ
maMja਼ila para kha.De ho tuma hI mile
I found you standing there as my final destination

Share

More by Simran Choudhary

View all songs →